ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਰੱਬ ਦਾ ਰੂਪ ਭੋਲੇ ਚੇਹਰੇ ਸੋਹਣੇ ਹੀ ਹੁੰਦੇ ਨੇ
ਸਾਨੂੰ ਤਾ ਸੋਹਣੇ ਹੀ ਚੇਹਰੇ ਠੱਗਦੇ ਹੁੰਦੇ ਨੇ
ਲਾ ਕੇ ਠੱਗੀ ਦਿਲ ਲਾਲਮ ਕਰ ਦਿੰਦੇ ਨੇ।

ਸੋਹਣੇ ਚੇਹਰੇ ਹੀ ਜਾਲ ਵਿੱਚ ਫਸਾਉਦੇ ਨੇ।

ਫਸਾ ਕੇ ਜਾਲ ਵਿੱਚ ਦਿਲ ਚੀਰ ਦਿੰਦੇ ਨੇ।

ਸੱਤੀ ਪਹਿਲਾਂ ਤਾਂ ਪਿਆਰ ਖੂਬ ਦੇ ਦਿੰਦੇ ਨੇ।

ਮੱਛੀ ਵਾਂਗ ਸੱਤੀ ਨੂੰ ਸਿੱਟ ਬਾਹਰ ਦਿੰਦੇ ਨੇ।

ਪਿਆਰ ਵਾਲੀ ਕੁੰਢੀ ਖਿਚ ਵਿੱਚੋਂ ਦਿੰਦੇ ਨੇ।

ਸਤਵਿੰਦਰ ਉਤੇ ਤਾਂ ਅਹਿਸਾਨ ਕਰਦੇ ਨੇ।

ਮੇਰੀ ਕਲਮ ਨੂੰ ਹੋਰ ਨਿਖਾਰ ਵੀ ਦਿੰਦੇ ਨੇ।

Comments

Popular Posts