ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੪ Page 328 of 1430
14793 ਜਬ ਹਮ ਏਕੋ ਏਕੁ ਕਰਿ ਜਾਨਿਆ ॥
Jab Ham Eaeko Eaek Kar Jaaniaa ||
जब हम एको एकु करि जानिआ ॥
ਜਦੋਂ ਮੈਂ ਇਹ ਸਮਝ ਲਿਆ ਹੈ। ਸਭ ਥਾਈਂ ਇੱਕ ਰੱਬ ਹੈ॥
When I realize that there is One, and only One Lord,
14794 ਤਬ ਲੋਗਹ ਕਾਹੇ ਦੁਖੁ ਮਾਨਿਆ ॥੧॥
Thab Logeh Kaahae Dhukh Maaniaa ||1||
तब लोगह काहे दुखु मानिआ ॥१॥
ਤਾਂ ਲੋਕਾਂ ਨੇ ਇਸ ਗੱਲ ਦੀ ਕਿਉਂ ਤਕਲੀਫ਼ ਮਨਾਈ ਹੈ ||1||
Why then should the people be upset? ||1||
14795
ਹਮ ਅਪਤਹ ਅਪੁਨੀ ਪਤਿ ਖੋਈ ॥
Ham Apatheh Apunee Path Khoee ||
हम अपतह अपुनी पति खोई ॥
ਮੈਨੂੰ ਕਿਸੇ ਦੀ ਇਹ ਪਰਵਾਹ ਨਹੀਂ ਹੈ। ਮੈਂ ਆਪਦੀ ਲਾਜ਼ ਮੁੱਕਾ ਦਿੱਤੀ ਹੈ। ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ॥
I am dishonored; I have lost my honor.
14796 ਹਮਰੈ ਖੋਜਿ ਪਰਹੁ ਮਤਿ ਕੋਈ ॥੧॥ ਰਹਾਉ ॥
Hamarai Khoj Parahu Math Koee ||1|| Rehaao ||
हमरै खोजि परहु मति कोई ॥१॥ रहाउ ॥
ਕੋਈ ਮੈਨੂੰ ਲੱਭਣ ਲਈ ਨਾਂ ਮਗਰ ਲੱਗੋ। ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ ॥1॥ ਰਹਾਉ ॥
No one should follow in my footsteps. ||1||Pause||
14797 ਹਮ ਮੰਦੇ ਮੰਦੇ ਮਨ ਮਾਹੀ ॥
Ham Mandhae Mandhae Man Maahee ||
हम मंदे मंदे मन माही ॥
ਜੇ ਮੈਂ ਭੈੜਾ ਹਾਂ, ਮੇਰੇ ਆਪਣੇ ਹੀ ਅੰਦਰ ਮਾੜੇ ਬਿਚਾਰ, ਔਗੁਣ ਹਨ॥
I am bad, and bad in my mind as well.
14798 ਸਾਝ ਪਾਤਿ ਕਾਹੂ ਸਿਉ ਨਾਹੀ ॥੨॥
Saajh Paath Kaahoo Sio Naahee ||2||
साझ पाति काहू सिउ नाही ॥२॥
ਮੇਰਾ ਕਿਸੇ ਨਾਲ ਮਿਲ ਵਰਤਣ ਨਹੀਂ ਹੈ ||2||
I have no partnership with anyone. ||2||
14799 ਪਤਿ ਅਪਤਿ ਤਾ ਕੀ ਨਹੀ ਲਾਜ ॥
Path Apath Thaa Kee Nehee Laaj ||
पति अपति ता की नही लाज ॥
ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਪ੍ਰਵਾਹ ਨਹੀਂ ਸਮਝਦਾ ॥
I have no shame about honor or dishonor.
14800 ਤਬ ਜਾਨਹੁਗੇ ਜਬ ਉਘਰੈਗੋ ਪਾਜ ॥੩॥
Thab Jaanahugae Jab Ougharaigo Paaj ||3||
तब जानहुगे जब उघरैगो पाज ॥३॥
ਤਾਂ ਸਮਝ ਆਵੇਗੀ, ਜਦੋਂ ਭੇਤ ਲੋਕਾਂ ਅੱਗੇ ਖੁੱਲ ਗਿਆ ||3||
But you shall know, when your own false covering is laid bare. ||3||
14801 ਕਹੁ ਕਬੀਰ ਪਤਿ ਹਰਿ ਪਰਵਾਨੁ ॥
Kahu Kabeer Path Har Paravaan ||
कहु कबीर पति हरि परवानु ॥
ਭਗਤ ਕਬੀਰ ਜੀ ਲਿਖ ਰਹੇ ਹਨ। ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ॥
Says Kabeer, honor is that which is accepted by the Lord.
14802 ਸਰਬ ਤਿਆਗਿ ਭਜੁ ਕੇਵਲ ਰਾਮੁ ॥੪॥੩॥
Sarab Thiaag Bhaj Kaeval Raam ||4||3||
सरब तिआगि भजु केवल रामु ॥४॥३॥
ਦੁਨੀਆ ਸਾਰੀ ਨੂੰ ਛੱਡ ਕੇ, ਸਿਰਫ਼ ਭਗਵਾਨ ਦਾ ਸਿਮਰਨ ਕਰੀਏ ।੪।੩।
Give up everything - meditate, vibrate upon the Lord alone. ||4||3||
14803 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
14804 ਨਗਨ ਫਿਰਤ ਜੌ ਪਾਈਐ ਜੋਗੁ ॥
Nagan Firath Ja Paaeeai Jog ||
नगन फिरत जौ पाईऐ जोगु ॥
ਜੇ ਨੰਗੇ ਰਹਿੱਣ ਨਾਲ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ ॥
If Yoga could be obtained by wandering around naked,
14805 ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥੧॥
Ban Kaa Mirag Mukath Sabh Hog ||1||
बन का मिरगु मुकति सभु होगु ॥१॥
ਤਾਂ ਜੰਗਲ ਦਾ ਹਿਰਨ ਹਰੇਕ ਪਸ਼ੂ ਮੁਕਤ ਹੋ ਜਾਣਾ ਚਾਹੀਦਾ ਹੈ ||1||
Then all the deer of the forest would be liberated. ||1||
14806 ਕਿਆ ਨਾਗੇ ਕਿਆ ਬਾਧੇ ਚਾਮ ॥
Kiaa Naagae Kiaa Baadhhae Chaam ||
किआ नागे किआ बाधे चाम ॥
ਨੰਗੇ ਰਹਿੱਣ ਨਾਲ, ਪਿੰਡੇ ਤੇ ਚੰਮ ਨੂੰ ਕੱਪੜਿਆਂ ਵਿੱਚ ਲਪੇਟਿਆਂ ਕੀਹ ਮਿਲ ਜਾਣਾ ਹੈ?॥
What does it matter whether someone goes naked, or wears a deer skin,
14807 ਜਬ ਨਹੀ ਚੀਨਸਿ ਆਤਮ ਰਾਮ ॥੧॥ ਰਹਾਉ ॥
Jab Nehee Cheenas Aatham Raam ||1|| Rehaao ||
जब नही चीनसि आतम राम ॥१॥ रहाउ ॥
ਜਦੋਂ ਤੱਕ ਪਰਮਾਤਮਾ ਨੂੰ ਨਹੀਂ ਪਛਾਣਦਾ, ਤਾ ਨੰਗੇ ਰਿਹਾਂ ਕੀਹ ਸਮਰ ਜਾਣਾ ਹੈ ॥1॥ ਰਹਾਉ ॥
If he does not remember the Lord within his soul? ||1||Pause||
14808 ਮੂਡ ਮੁੰਡਾਏ ਜੌ ਸਿਧਿ ਪਾਈ ॥
Moodd Munddaaeae Ja Sidhh Paaee ||
मूड मुंडाए जौ सिधि पाई ॥
ਜੇ ਸਿਰ ਦੇ ਵਾਲ ਮੁਨਾਇਆਂ ਜੋਗ ਸਿੱਧੀ ਮਿਲ ਸਕਦੀ ਹੈ ॥
If the spiritual perfection of the Siddhas could be obtained by shaving the head,
14809 ਮੁਕਤੀ ਭੇਡ ਨ ਗਈਆ ਕਾਈ ॥੨॥
Mukathee Bhaedd N Geeaa Kaaee ||2||
मुकती भेड न गईआ काई ॥२॥
ਕੋਈ ਭੀ ਭੇਡ ਹੁਣ ਤਕ ਮੁਕਤ ਨਹੀਂ ਹੋਈ? ।੨।
Then why haven't sheep found liberation? ||2||
14810 ਬਿੰਦੁ ਰਾਖਿ ਜੌ ਤਰੀਐ ਭਾਈ ॥
Bindh Raakh Ja Thareeai Bhaaee ||
बिंदु राखि जौ तरीऐ भाई ॥
ਜੇ ਬਿੰਦੁ-ਮਰਦ ਵੀਰਜ਼ ਨੂੰ ਸਰੀਰ ਅੰਦਰ ਸੰਭਾਲ ਕੇ, ਜਤੀ ਹੋ ਕੇ, ਦੁਨੀਆਂ ਦੇ ਸਮੁੰਦਰ ਤੋ ਤਰ ਸਕੀਦਾ ਹੈ ॥
If someone could save himself by celibacy, O Siblings of Destiny,
14811 ਖੁਸਰੈ ਕਿਉ ਨ ਪਰਮ ਗਤਿ ਪਾਈ ॥੩॥
Khusarai Kio N Param Gath Paaee ||3||
खुसरै किउ न परम गति पाई ॥३॥
ਤਾਂ ਖੁਸਰੇ ਨੂੰ ਕਿਉਂ ਸੰਸਾਰ ਤੋਂ ਮੁਕਤੀ ਨਹੀਂ ਮਿਲ ਜਾਂਦੀ? ||3||
Why then haven't eunuchs obtained the state of supreme dignity? ||3||
14812 ਕਹੁ ਕਬੀਰ ਸੁਨਹੁ ਨਰ ਭਾਈ ॥
Kahu Kabeer Sunahu Nar Bhaaee ||
कहु कबीर सुनहु नर भाई ॥
ਭਗਤ ਕਬੀਰ ਜੀ ਲਿਖ ਰਹੇ ਹਨ, ਭਰਾਵੋ ਸੁਣੋ ਕਿਸੇ ਮੁਕਤੀ ਨਹੀਂ ਮਿਲੀ ॥
Says Kabeer, listen, men, Siblings of Destiny:
14813 ਰਾਮ ਨਾਮ ਬਿਨੁ ਕਿਨਿ ਗਤਿ ਪਾਈ ॥੪॥੪॥
Raam Naam Bin Kin Gath Paaee ||4||4||
राम नाम बिनु किनि गति पाई ॥४॥४॥
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ ||4||4||
Without the Lord's Name, who has ever found salvation? ||4||4||
14814 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
14815 ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥
Sandhhiaa Praath Eisaan Karaahee ||
संधिआ प्रात इस्नानु कराही ॥
ਜੋ ਬੰਦੇ ਸਵੇਰੇ ਤੇ ਸ਼ਾਮ, ਦੋਵੇਂ ਵੇਲੇ ਨਹਾਈ ਜਾਂਦੇ ਹਨ ॥
Those who take their ritual baths in the evening and the morning
14816 ਜਿਉ ਭਏ ਦਾਦੁਰ ਪਾਨੀ ਮਾਹੀ ॥੧॥
Jio Bheae Dhaadhur Paanee Maahee ||1||
जिउ भए दादुर पानी माही ॥१॥
ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ। ਸਾਰਾ ਦਿਨ ਪਾਣੀ ਵਿੱਚ ਰਹਿੰਦੇ ਹਨ ||1||
Are like the frogs in the water. ||1||
14817 ਜਉ ਪੈ ਰਾਮ ਰਾਮ ਰਤਿ ਨਾਹੀ ॥
Jo Pai Raam Raam Rath Naahee ||
जउ पै राम राम रति नाही ॥
ਜੇ ਮਨ-ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ॥
When people do not love the Lord's Name,
14818 ਤੇ ਸਭਿ ਧਰਮ ਰਾਇ ਕੈ ਜਾਹੀ ॥੧॥ ਰਹਾਉ ॥
Thae Sabh Dhharam Raae Kai Jaahee ||1|| Rehaao ||
ते सभि धरम राइ कै जाही ॥१॥ रहाउ ॥
ਤਾਂ ਉਹ ਸਾਰੇ ਲੇਖਾ ਦੇਣ ਲਈ, ਧਰਮਰਾਜ ਦੇ ਵੱਸ ਪੈਂਦੇ ਹਨ ॥1॥ ਰਹਾਉ ॥
They must all go to the Righteous Judge of Dharma. ||1||Pause||
14819 ਕਾਇਆ ਰਤਿ ਬਹੁ ਰੂਪ ਰਚਾਹੀ ॥
Kaaeiaa Rath Bahu Roop Rachaahee ||
काइआ रति बहु रूप रचाही ॥
ਕਈ ਬੰਦੇ ਸਰੀਰ ਦੇ ਮੋਹ ਵਿਚ ਸਰੀਰ ਨੂੰ ਪਾਲਣ ਦੀ ਖ਼ਾਤਰ, ਕਈ ਭੇਖ ਬਣਾਉਂਦੇ ਹਨ ॥
Those who love their bodies and try different looks,
14820 ਤਿਨ ਕਉ ਦਇਆ ਸੁਪਨੈ ਭੀ ਨਾਹੀ ॥੨॥
Thin Ko Dhaeiaa Supanai Bhee Naahee ||2||
तिन कउ दइआ सुपनै भी नाही ॥२॥
ਉਹਨਾਂ ਨੂੰ ਕਦੇ ਸੁਪਨੇ ਵਿਚ ਵੀ ਕਿਸੇ ਉਤੇ ਤਰਸ ਨਹੀਂ ਆਉਂਦਾ ||2||
Do not feel compassion, even in dreams. ||2||
14821 ਚਾਰਿ ਚਰਨ ਕਹਹਿ ਬਹੁ ਆਗਰ ॥
Chaar Charan Kehehi Bahu Aagar ||
चारि चरन कहहि बहु आगर ॥
ਸਿਆਣੇ ਮਨੁੱਖ ਚਾਰ ਵੇਦ ਧਰਮ-ਪੁਸਤਕਾਂ ਨੂੰ ਪੜ੍ਹਦੇ ਹਨ ॥
The wise men call them four-footed creatures;
14822 ਸਾਧੂ ਸੁਖੁ ਪਾਵਹਿ ਕਲਿ ਸਾਗਰ ॥੩॥
Saadhhoo Sukh Paavehi Kal Saagar ||3||
साधू सुखु पावहि कलि सागर ॥३॥
ਇਸ ਸੰਸਾਰ-ਸਮੁੰਦਰ ਵਿਚ ਸਿਰਫ਼ ਭਗਤ ਹੀ ਅਸਲ ਸੁਖ ਮਾਂਣਦੇ ਹਨ ।੩।
The Holy find peace in this ocean of pain. ||3||
14823 ਕਹੁ ਕਬੀਰ ਬਹੁ ਕਾਇ ਕਰੀਜੈ ॥
Kahu Kabeer Bahu Kaae Kareejai ||
कहु कबीर बहु काइ करीजै ॥
ਭਗਤ ਕਬੀਰ ਜੀ ਲਿਖ ਰਹੇ ਹਨ, ਜ਼ਿਆਦਾ ਗੱਲਾਂ ਕਰਕੇ ਕੀ ਕਰ ਲੈਣਾਂ ਹੈ? ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ ॥
Says Kabeer, why do you perform so many rituals?
14824 ਸਰਬਸੁ ਛੋਡਿ ਮਹਾ ਰਸੁ ਪੀਜੈ ॥੪॥੫॥
Sarabas Shhodd Mehaa Ras Peejai ||4||5||
सरबसु छोडि महा रसु पीजै ॥४॥५॥
ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ ||4||5||
Renounce everything, and drink in the supreme essence of the Lord. ||4||5||
14825 ਕਬੀਰ ਜੀ ਗਉੜੀ ॥
Kabeer Jee Gourree ||
कबीर जी गउड़ी ॥
ਕਬੀਰ ਜੀ ਗਉੜੀ ॥
Gauree, Kabeer Jee ॥
14826 ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥
Kiaa Jap Kiaa Thap Kiaa Brath Poojaa ||
किआ जपु किआ तपु किआ ब्रत पूजा ॥
ਉਸ ਦਾ ਜਪ ਕਰਨਾ ਕਿਸ ਕੰਮ ਹੈ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਫ਼ੈਇਦੇ ਦੀ ਹੈ? ॥
What use is chanting, and what use is penance, fasting or devotional worship,
14827 ਜਾ ਕੈ ਰਿਦੈ ਭਾਉ ਹੈ ਦੂਜਾ ॥੧॥
Jaa Kai Ridhai Bhaao Hai Dhoojaa ||1||
जा कै रिदै भाउ है दूजा ॥१॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਤੋਂ, ਬਿਨਾ ਕਿਸੇ ਹੋਰ ਦੂਜੇ ਦਾ ਪਿਆਰ ਹੈ ||1||
To one whose heart is filled with the love of duality? ||1||
14828 ਰੇ ਜਨ ਮਨੁ ਮਾਧਉ ਸਿਉ ਲਾਈਐ ॥
Rae Jan Man Maadhho Sio Laaeeai ||
रे जन मनु माधउ सिउ लाईऐ ॥
ਹੇ ਬੰਦੇ ਮਨ ਨੂੰ ਪਰਮਾਤਮਾ ਨਾਲ ਜੋੜ ਲਿਆ ਜਾਵੇ ॥
O humble people, link your mind to the Lord.
14829 ਚਤੁਰਾਈ ਨ ਚਤੁਰਭੁਜੁ ਪਾਈਐ ॥ ਰਹਾਉ ॥
Chathuraaee N Chathurabhuj Paaeeai || Rehaao ||
चतुराई न चतुरभुजु पाईऐ ॥ रहाउ ॥
ਸਿਆਣਪਾਂ ਨਾਲ ਰੱਬ ਨਹੀਂ ਮਿਲ ਸਕਦਾ Through cleverness, the four-armed Lord is not obtained. ॥ ਰਹਾਉ ॥
14830 ਪਰਹਰੁ ਲੋਭੁ ਅਰੁ ਲੋਕਾਚਾਰੁ ॥
Parehar Lobh Ar Lokaachaar ||
परहरु लोभु अरु लोकाचारु ॥
ਲਾਲਚ, ਲੋਕ ਵਿਖਾਵਾ ਛੱਡ ਦੇ ॥
Set aside your greed and worldly ways.
14831 ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥੨॥
Parehar Kaam Krodhh Ahankaar ||2||
परहरु कामु क्रोधु अहंकारु ॥२॥
ਕਾਮ, ਕ੍ਰੋਧ ਅਤੇ ਅਹੰਕਾਰ ਤਿਆਗ ਦੇ ||2||
Set aside sexual desire, anger and egotism. ||2||
14832 ਕਰਮ ਕਰਤ ਬਧੇ ਅਹੰਮੇਵ ॥
Karam Karath Badhhae Ahanmaev ||
करम करत बधे अहमेव ॥
ਬੰਦੇ ਧਾਰਮਿਕ ਰਸਮਾਂ ਕਰਦੇ ਹੋਏ, ਹਉਮੈ ਵਿਚ ਕਰ ਰਹੇ ਹਨ ॥
Ritual practices bind people in egotism;
14833 ਮਿਲਿ ਪਾਥਰ ਕੀ ਕਰਹੀ ਸੇਵ ॥੩॥
Mil Paathhar Kee Karehee Saev ||3||
मिलि पाथर की करही सेव ॥३॥
ਰਲ ਕੇ ਪੱਥਰਾਂ ਦੀ ਪੂਜਾ ਕਰ ਰਹੇ ਹਨ। ਇਹ ਸਭ ਕੁਝ ਵਿਅਰਥ ਹੈ ||3||
Meeting together, they worship stones. ||3||
14834 ਕਹੁ ਕਬੀਰ ਭਗਤਿ ਕਰਿ ਪਾਇਆ ॥
Kahu Kabeer Bhagath Kar Paaeiaa ||
कहु कबीर भगति करि पाइआ ॥
ਭਗਤ ਕਬੀਰ ਜੀ ਲਿਖ ਰਹੇ ਹਨ, ਪਰਮਾਤਮਾ ਬੰਦਗੀ ਕਰਨ ਨਾਲ ਮਿਲਦਾ ਹੈ ॥
Says Kabeer, He is obtained only by devotional worship.
14835 ਭੋਲੇ ਭਾਇ ਮਿਲੇ ਰਘੁਰਾਇਆ ॥੪॥੬॥
Bholae Bhaae Milae Raghuraaeiaa ||4||6||
भोले भाइ मिले रघुराइआ ॥४॥६॥
ਪਿਆਰਾ ਪ੍ਰਭੂ ਭੋਲੇ ਸੁਭਾਉ ਨਾਲ ਮਿਲਦਾ ਹੈ ||4||6||
Through innocent love, the Lord is met. ||4||6||
14836 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥
14837 ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥
Garabh Vaas Mehi Kul Nehee Jaathee ||
गरभ वास महि कुलु नही जाती ॥
ਮਾਂ ਦੇ ਪੇਟ ਵਿਚ ਕਿਸੇ ਬੱਚੇ ਨੂੰ, ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ-ਜਾਤ ਦਾ ਹਾਂ?॥
In the dwelling of the womb, there is no ancestry or social status.
14838 ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥
Breham Bindh Thae Sabh Outhapaathee ||1||
ब्रहम बिंदु ते सभ उतपाती ॥१॥
ਸਾਰੇ ਜੀਵਾਂ ਦੀ ਪੈਦਾਵਾਰ ਪਰਮਾਤਮਾ ਦੀ ਅੰਸ਼ ਤੋਂ ਹੈ ||1||
All have originated from the Seed of God. ||1||
14839 ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥
Kahu Rae Panddith Baaman Kab Kae Hoeae ||
कहु रे पंडित बामन कब के होए ॥
ਦੱਸ, ਹੇ ਪੰਡਿਤ! ਤੁਸੀ ਬ੍ਰਾਹਮਣ ਕਦੋਂ ਦੇ ਬਣ ਗਏ ਹੋ? ॥
Tell me, O Pandit, O religious scholar: since when have you been a Brahmin?
14840 ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥
Baaman Kehi Kehi Janam Math Khoeae ||1|| Rehaao ||
बामन कहि कहि जनमु मत खोए ॥१॥ रहाउ ॥
ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ। ਮਨੁੱਖਾ ਇਹ ਜਨਮ ਹੰਕਾਰ ਵਿਚ ਨਾਹ ਖੋ ਦੇਈਏ ॥1॥ ਰਹਾਉ ॥
Don't waste your life by continually claiming to be a Brahmin. ||1||Pause||
14841 ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
Ja Thoon Braahaman Brehamanee Jaaeiaa ||
जौ तूं ब्राहमणु ब्रहमणी जाइआ ॥
ਜੇ ਪੰਡਿਤ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ ॥
If you are indeed a Brahmin, born of a Brahmin mother,
14842 ਤਉ ਆਨ ਬਾਟ ਕਾਹੇ ਨਹੀ ਆਇਆ ॥੨॥
Tho Aan Baatt Kaahae Nehee Aaeiaa ||2||
तउ आन बाट काहे नही आइआ ॥२॥
ਤਾਂ ਤੂੰ ਆਮ ਬੱਚਿਆਂ ਤੋਂ ਅਨੋਖਾ, ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ||2||
Then why didn't you come by some other way? ||2||
14843 ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥
Thum Kath Braahaman Ham Kath Soodh ||
तुम कत ब्राहमण हम कत सूद ॥
ਪੰਡਿਤ ਤੂੰ ਕਿਵੇਂ ਬ੍ਰਾਹਮਣ ਹੈ? ਅਸੀ ਕਿਵੇਂ ਸ਼ੂਦਰ ਹਾਂ?
How is it that you are a Brahmin, and I am of a low social status?
14844 ਹਮ ਕਤ ਲੋਹੂ ਤੁਮ ਕਤ ਦੂਧ ॥੩॥
Ham Kath Lohoo Thum Kath Dhoodhh ||3||
हम कत लोहू तुम कत दूध ॥३॥
ਸਾਡੇ ਸਰੀਰ ਵਿਚ ਕਿਵੇਂ ਲਹੂ ਹੀ ਹੈ। ਕੀ ਬ੍ਰਾਹਮਣ ਤੁਹਾਡੇ ਸਰੀਰ ਵਿਚ ਦੁੱਧ ਹੈ? ||3||
How is it that I am formed of blood, and you are made of milk? ||3||
14845 ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥
Kahu Kabeer Jo Breham Beechaarai ||
कहु कबीर जो ब्रहमु बीचारै ॥
ਭਗਤ ਕਬੀਰ ਜੀ ਲਿਖ ਰਹੇ ਹਨ, ਉਹ ਮਨੁੱਖ ਬ੍ਰਾਹਮਣ ਹੈ। ਜੋ ਪਰਮਾਤਮਾ ਨੂੰ ਯਾਦ ਕਰਦਾ ਹੈ ॥
Says Kabeer, one who contemplates God,
14846 ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥
So Braahaman Keheeath Hai Hamaarai ||4||7||
सो ब्राहमणु कहीअतु है हमारै ॥४॥७॥
ਉਸ ਮਨੁੱਖ ਨੂੰ ਸਾਡੇ ਬ੍ਰਾਹਮਣ ਸੱਦਦੇ ਹਾਂ ||4||7||
Is said to be a Brahmin among us. ||4||7||
14847 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:

Comments
Post a Comment