ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੩ Page 323 of 1430
14743 ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
Dhhandhharrae Kulaah Chith N Aavai Haekarro ||
धंधड़े कुलाह चिति न आवै हेकड़ो ॥
ਉਹ ਵਿਕਾਰ ਕੰਮ, ਕਿਸੇ ਕੰਮ ਨਹੀਂ ਹਨ। ਜੇ ਰੱਬ ਭੁੱਲ ਜਾਂਦਾ ਹੈ॥
Worldly affairs are unprofitable, if the One Lord does not come to mind.
14744 ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
Naanak Saeee Thann Futtann Jinaa Saanee Visarai ||1||
नानक सेई तंन फुटंनि जिना सांई विसरै ॥१॥
ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਉਹ ਸਰੀਰ ਗੰਦੇ ਹਿ ਜਾਂਦੇ ਹਨ। ਜਿੰਨਾਂ ਨੂੰ ਰੱਬ ਭੁੱਲ ਜਾਂਦਾ ਹੈ ||1||
Sathigur Nanak, the bodies of those who forget their Master shall burst apart. ||1||
14745 ਮਃ ੫ ॥
Ma 5 ||
मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5 ॥
Sathigur Guru Arjan Dev Fifth Mehl 5॥
14746 ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
Paraethahu Keethon Dhaevathaa Thin Karanaihaarae ||
परेतहु कीतोनु देवता तिनि करणैहारे ॥
ਸ਼ੈਤਾਨ ਤੋਂ ਬੱਣਾਉਣ ਵਾਲੇ ਰੱਬ ਨੇ, ਬੰਦਾ ਦੇਵਤਾ ਬੱਣਾਂ ਦਿਤਾ ਹੈ॥
The ghost has been transformed into an angel by the Creator Lord.
14747 ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
Sabhae Sikh Oubaarian Prabh Kaaj Savaarae ||
सभे सिख उबारिअनु प्रभि काज सवारे ॥
ਸਾਰੇ ਭਗਤ ਸਿੱਖ ਵਿਕਾਰ ਕੰਮਾਂ ਤੋਂ ਬਚਾ ਲਏ ਹਨ॥
God has emancipated all the Sikhs and resolved their affairs.
14748 ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
Nindhak Pakarr Pashhaarrian Jhoothae Dharabaarae ||
निंदक पकड़ि पछाड़िअनु झूठे दरबारे ॥
ਮਾੜੀਆਂ ਗੱਲਾਂ ਕਰਨ ਵਾਲੇ, ਝੂਠੇ ਬੰਦੇ, ਰੱਬ ਦੇ ਦਰਬਾਰ ਵਿੱਚੋਂ ਬਾਹਰ ਕਰ ਦਿੱਤੇ ਜਾਂਦੇ ਹਨ॥
He has seized the slanderers and thrown them to the ground, and declared them false in His Court.
14749 ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
Naanak Kaa Prabh Vaddaa Hai Aap Saaj Savaarae ||2||
नानक का प्रभु वडा है आपि साजि सवारे ॥२॥
ਸਤਿਗੁਰ ਨਾਨਕ ਜੀ ਦਾ ਰੱਬ ਬਹੁਤ ਵੱਡਾ ਸ਼ਕਤੀ ਵਾਲਾ ਹੈ। ਆਪ ਸਾਰੀ ਸ੍ਰਿਸਟੀ ਨੂੰ ਬੱਣਾਉਂਦਾ ਹੈ ||2||
Sathigur Nanak's God is glorious and great; He Himself creates and adorns. ||2||
14750 ਪਉੜੀ ॥
Pourree ||
पउड़ी ॥
ਪਉੜੀ ॥
Pauree ॥
14751 ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
Prabh Baeanth Kishh Anth Naahi Sabh Thisai Karanaa ||
प्रभु बेअंतु किछु अंतु नाहि सभु तिसै करणा ॥
ਭਗਵਾਨ ਦਾ ਕਿਸੇ ਨੇ ਹਿਸਾਬ ਨਹੀਂ ਲਾਇਆ। ਉਸ ਦੇ ਕੰਮ, ਗੁਣ ਬਹੁਤ ਹਨ। ਦੁਨੀਆਂ ਦਾ ਸਾਰਾ ਕੁੱਝ ਉਹੀ ਕਰ ਰਿਹਾ ਹੈ ॥
God is unlimited; He has no limit; He is the One who does everything.
14752 ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
Agam Agochar Saahibo Jeeaaan Kaa Paranaa ||
अगम अगोचरु साहिबो जीआं का परणा ॥
ਰੱਬ ਤੱਕ ਕੋਈ ਪਹੁੰਚ ਨਹੀਂ ਸਕਦਾ। ਜੀਵਾਂ ਦੀਆਂ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦੇ ਸਾਹਾਂ ਵਿੱਚ ਹੈ ॥
The Inaccessible and Unapproachable Lord and Master is the Support of His beings.
14753 ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
Hasath Dhaee Prathipaaladhaa Bharan Pokhan Karanaa ||
हसत देइ प्रतिपालदा भरण पोखणु करणा ॥
ਸਾਰਿਆਂ ਨੂੰ ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ । ਉਹ ਪ੍ਰਭੂ ਕਿਰਪਾ ਕਰਨ ਵਾਲਾ ਹੈ ॥
Giving His Hand, He nurtures and cherishes; He is the Filler and Fulfiller.
14754 ਮਿਹਰਵਾਨੁ ਬਖਸਿੰਦੁ ਆਪਿ ਜਪਿ ਸਚੇ ਤਰਣਾ ॥
Miharavaan Bakhasindh Aap Jap Sachae Tharanaa ||
मिहरवानु बखसिंदु आपि जपि सचे तरणा ॥
ਸਬ ਉਤੇ ਦਿਆ ਕਰਨ ਵਾਲਾ ਹੈ, ਬੰਦੇ ਪ੍ਰਮਾਤਮਾਂ ਨੂੰ ਸਿਮਰ ਕੇ ਭਵਜਲ ਤਰਦੇ ਹਨ ॥
He Himself is Merciful and Forgiving. Chanting the True Name, one is saved.
14755 ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥੨੦॥
Jo Thudhh Bhaavai So Bhalaa Naanak Dhaas Saranaa ||20||
जो तुधु भावै सो भला नानक दास सरणा ॥२०॥
ਸਤਿਗੁਰ ਨਾਨਕ ਜੀ ਜੋ ਤੈਨੂੰ ਚੰਗਾ ਲੱਗਦਾ ਹੈ। ਉਹੀ ਹੁਕਮ ਲਾਭ ਵਾਲਾ ਹੈ। ਤੇਰਾ ਆਸਰਾ ਲਿਆ ਹੈ ||20||
Whatever pleases You that alone is good; slave Sathigur Nanak seeks Your Sanctuary. ||20||
14756 ਸਲੋਕ ਮਃ ੫ ॥
Salok Ma 5 ||
सलोक मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5 ॥
Sathigur Guru Arjan Dev Shalok, Fifth Mehl 5॥
14757 ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
Thinnaa Bhukh N Kaa Rehee Jis Dhaa Prabh Hai Soe ||
तिंना भुख न का रही जिस दा प्रभु है सोइ ॥
ਉਨਾਂ ਨੂੰ ਕੋਈ ਦੁਨੀਆਂ ਦਾ ਕਈ ਲਾਲਚ ਨਹੀਂ ਰਿਹਾ। ਨੀਅਤ ਭਰ ਗਈ ਹੈ। ਜਿਸ ਜਿਸ ਉਤੇ ਰੱਬ ਨੇ ਮੇਹਰ ਕਰ ਦਿੱਤੀ ਹੈ ॥
One who belongs to God has no hunger.
14758 ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥
Naanak Charanee Lagiaa Oudhharai Sabho Koe ||1||
नानक चरणी लगिआ उधरै सभो कोइ ॥१॥
ਸਤਿਗੁਰ ਨਾਨਕ ਜੀ ਦੇ ਚਰਨਾਂ ਦਾ ਆਸਰਾ ਲਈਏ, ਤਾਂ ਸਬ ਦਾ ਅਧਾਰ ਹੋ ਕੇ ਮੁੱਕਤੀ ਹੋ ਜਾਂਦੀ ਹੈ ||1||
Sathigur Nanak, everyone who falls at his feet is saved. ||1||
14759 ਮਃ ੫ ॥
Ma 5 ||
मः ५ ॥
ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5 ॥
Sathigur Guru Arjan Dev Fifth Mehl 5॥
14760 ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
Jaachik Mangai Nith Naam Saahib Karae Kabool ||
जाचिकु मंगै नित नामु साहिबु करे कबूलु ॥
ਰੱਬ ਦਾ ਭਗਤ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਦਾ ਹੈ। ਭਗਵਾਨ ਬੇਨਤੀ ਮੰਨ ਕੇ ਨਾਂਮ ਦਾਨ ਦਿੰਦਾ ਹੈ ॥
If the beggar begs for the Lord's Name every day, his Lord and Master will grant his request.
14761 ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
Naanak Paramaesar Jajamaan Thisehi Bhukh N Mool ||2||
नानक परमेसरु जजमानु तिसहि भुख न मूलि ॥२॥
ਜਿਸ ਕੋਲ ਸਤਿਗੁਰ ਨਾਨਕ ਜੀ ਭਗਵਾਨ ਦਾਤਾਂ ਦੇਣ ਵਾਲਾ ਦਾਨਾਂ ਹੈ। ਉਹ ਨੂੰ ਕਿਸੇ ਚੀਜ਼ ਦੀ, ਭੋਰਾ ਵੀ ਕਸਰ ਨਹੀਂ ਰਹਿੰਦੀ। ਰੱਬ ਆਪ ਹਰ ਚੀਜ਼ ਦੇਈ ਜਾਂਦਾ ਹੈ ||2||
Sathigur Nanak, the Transcendent Lord is the most generous host; He does not lack anything at all. ||2||
14762 ਪਉੜੀ ॥
Pourree ||
पउड़ी ॥
ਪਉੜੀ ॥
Pauree ॥
14763 ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
Man Rathaa Govindh Sang Sach Bhojan Jorrae ||
मनु रता गोविंद संगि सचु भोजनु जोड़े ॥
ਜੋ ਬੰਦੇ ਜਿੰਦ-ਜਾਨ, ਰੱਬੀ ਬਾਣੀ ਨਾਲ, ਜੋੜ ਲੈਂਦੇ ਹਨ। ਉਹੀ ਉਨਾਂ ਲਈ, ਸੱਚਾ ਭੋਜਨ ਤੇ ਕੱਪੜੇ ਹਨ ॥
To imbue the mind with the Lord of the Universe is the true food and dress.
14764 ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
Preeth Lagee Har Naam Sio Eae Hasathee Ghorrae ||
प्रीति लगी हरि नाम सिउ ए हसती घोड़े ॥
ਭਗਵਾਨ ਦੇ ਨਾਮ ਨਾਲ ਜਿਸ ਦਾ ਪਿਆਰ ਬਣ ਜਾਂਦਾ ਹੈ, ਰੱਬ ਆਪ ਹੀ ਉਨਾਂ ਲਈ ਹਾਥੀ ਤੇ ਘੋੜੇ ਦਿੰਦਾ ਹੈ॥
To embrace love for the Name of the Lord is to possess horses and elephants.
14765 ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
Raaj Milakh Khuseeaa Ghanee Dhhiaae Mukh N Morrae ||
राज मिलख खुसीआ घणी धिआइ मुखु न मोड़े ॥
ਉਸ ਲਈ ਪ੍ਰਭੂ ਦੇ ਦਿੱਤੇ ਹੋਏ, ਰਾਜ ਜ਼ਮੀਨਾਂ ਤੇ ਬੇਅੰਤ ਅੰਨਦ ਹਨ। ਜੋ ਪ੍ਰਭੂ ਨੂੰ ਯਾਦ ਕਾਰਨ ਤੋਂ ਕਦੇ, ਮੂੰਹ ਨਹੀਂ ਮੋੜਦਾ।
To meditate on the Lord steadfastly is to rule over kingdoms of property and enjoy all sorts of pleasures.
14766 ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋੜੇ ॥
Dtaadtee Dhar Prabh Manganaa Dhar Kadhae N Shhorrae ||
ढाढी दरि प्रभ मंगणा दरु कदे न छोड़े ॥
ਉਸ ਰੱਬ ਦਾ ਭਗਤ ਨੇ, ਰੱਬ ਤੋਂ ਨਿੱਤ ਪ੍ਰਭੂ ਦੇ ਨਾਂਮ ਦੀ ਭੀਖ ਮੰਗਣੀ ਹੈ। ਭਗਵਾਨ ਦਾ ਆਸਰਾ ਦਰਬਾਰ ਕਦੇ ਵੀ ਨਹੀ ਛੱਡਦਾ॥
The minstrel begs at God's Door - he shall never leave that Door.
14767 ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥੨੧॥੧॥ ਸੁਧੁ ਕੀਚੇ
Naanak Man Than Chaao Eaehu Nith Prabh Ko Lorrae ||21||1|| Sudhh Keechae
नानक मनि तनि चाउ एहु नित प्रभ कउ लोड़े ॥२१॥१॥ सुधु कीचे
ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਪੜ੍ਹਨ ਵਾਲੇ ਦੇ, ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਹਰ ਸਮੇਂ ਪ੍ਰਭੂ ਨੂੰ ਮਿਲਣ ਲਈ ਹੀ ਲੋਚਦਾ ਹੈ॥ ਸੁਧੁ ਕੀਚੇ
Sathigur Nanak has this yearning in his mind and body - he longs continually for God. ||21||1|| Sudh Keechay||
14768 ਰਾਗੁ ਗਉੜੀ ਭਗਤਾਂ ਕੀ ਬਾਣੀ
Raag Gourree Bhagathaan Kee Baanee
रागु गउड़ी भगतां की बाणी
ਰਾਗੁ ਗਉੜੀ ਭਗਤਾਂ ਕੀ ਬਾਣੀ
Raag Gauree, The Word Of The Devotees:
14769 ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥
Ik Oankaar Sathinaam Karathaa Purakh Gur Prasaadh ||
ੴ सतिनामु करता पुरखु गुर प्रसादि ॥
ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ ॥
One Universal Creator God. Truth Is The Name. Creative Being Personified. By Guru's Grace:
14770 ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ ੧੪ ॥
Gourree Guaaraeree Sree Kabeer Jeeo Kae Choupadhae 14 ||
गउड़ी गुआरेरी स्री कबीर जीउ के चउपदे १४ ॥
ਗਉੜੀ ਗੁਆਰੇਰੀ ਸ੍ਰੀ ਕਬੀਰ ਜੀਉ ਕੇ ਚਉਪਦੇ 14 ||
Gauree Gwaarayree, Fourteen Chau-Padas Of Kabeer Jee 14 ||
14771 ਅਬ ਮੋਹਿ ਜਲਤ ਰਾਮ ਜਲੁ ਪਾਇਆ ॥
Ab Mohi Jalath Raam Jal Paaeiaa ||
अब मोहि जलत राम जलु पाइआ ॥
ਤਨ-ਮਨ ਸੜ ਰਿਹਾ ਸੀ। ਰੱਬੀ ਬਾਣੀ ਦਾ ਅੰਮ੍ਰਿਤ ਰਸ ਮਿਲ ਗਿਆ ਹੈ ॥
I was on fire, but now I have found the Water of the Lord's Name.
14772 ਰਾਮ ਉਦਕਿ ਤਨੁ ਜਲਤ ਬੁਝਾਇਆ ॥੧॥ ਰਹਾਉ ॥
Raam Oudhak Than Jalath Bujhaaeiaa ||1|| Rehaao ||
राम उदकि तनु जलत बुझाइआ ॥१॥ रहाउ ॥
ਰੱਬ ਦੀ ਰੱਬੀ ਬਾਣੀ ਦਾ ਅੰਮ੍ਰਿਤ ਰਸ ਸਰੀਰ ਦੀ ਜਲਨ ਬੁੱਝਾ ਦਿੱਤੀ ਹੈ ॥1॥ ਰਹਾਉ ॥
This Water of the Lord's Name has cooled my burning body. ||1||Pause||
14773 ਮਨੁ ਮਾਰਣ ਕਾਰਣਿ ਬਨ ਜਾਈਐ ॥
Man Maaran Kaaran Ban Jaaeeai ||
मनु मारण कारणि बन जाईऐ ॥
ਜੰਗਲਾਂ ਵਿੱਚ ਮਨ ਨੂੰ ਮਾਰਨ ਲਈ ਸ਼ਾਂਤ ਕਰਨ ਲਈ ਜਾਂਦੇ ਹਨ ॥
To subdue their minds, some go off into the forests;
14774 ਸੋ ਜਲੁ ਬਿਨੁ ਭਗਵੰਤ ਨ ਪਾਈਐ ॥੧॥
So Jal Bin Bhagavanth N Paaeeai ||1||
सो जलु बिनु भगवंत न पाईऐ ॥१॥
ਉਹ ਨਾਮ ਦਾ ਅੰਮ੍ਰਿਤ ਰਸ ਰੱਬੀ ਗੁਰਬਾਣੀ, ਪ੍ਰਭੂ ਤੋਂ ਬਿਨਾ ਨਹੀਂ ਲੱਭ ਸਕਦਾ ||1||
But that Water is not found without the Lord God. ||1||
14775 ਜਿਹ ਪਾਵਕ ਸੁਰਿ ਨਰ ਹੈ ਜਾਰੇ ॥
Jih Paavak Sur Nar Hai Jaarae ||
जिह पावक सुरि नर है जारे ॥
ਜਿਸ ਵਿਕਾਰਾਂ ਦੀ ਅੱਗ ਨੇ ਦੇਵਤੇ ਤੇ ਮਨੁੱਖ ਸਾੜ ਸੁੱਟੇ ਸਨ ॥
That fire has consumed angels and mortal beings,
14776 ਰਾਮ ਉਦਕਿ ਜਨ ਜਲਤ ਉਬਾਰੇ ॥੨॥
Raam Oudhak Jan Jalath Oubaarae ||2||
राम उदकि जन जलत उबारे ॥२॥
ਪ੍ਰਭੂ ਦੇ ਨਾਮ ਅੰਮ੍ਰਿਤ ਨੇ ਭਗਤ ਜਨਾਂ ਨੂੰ ਉਸ ਸੜਨ ਤੋਂ ਬਚਾ ਲਿਆ ਹੈ ।੨।
But the Water of the Lord's Name saves His humble servants from burning. ||2||
14777 ਭਵ ਸਾਗਰ ਸੁਖ ਸਾਗਰ ਮਾਹੀ ॥
Bhav Saagar Sukh Saagar Maahee ||
भव सागर सुख सागर माही ॥
ਇਸ ਸੰਸਾਰ-ਸਮੁੰਦਰ ਵਿਚ, ਰੱਬੀ ਬਾਣੀ ਦਾ ਨਾਮ, ਹੁਣ ਉਹਨਾਂ ਲਈ, ਸੁਖਾਂ ਦਾ ਸਮੁੰਦਰ ਬਣ ਗਿਆ ਹੈ॥
In the terrifying world-ocean, there is an ocean of peace.
14778 ਪੀਵਿ ਰਹੇ ਜਲ ਨਿਖੁਟਤ ਨਾਹੀ ॥੩॥
Peev Rehae Jal Nikhuttath Naahee ||3||
पीवि रहे जल निखुटत नाही ॥३॥
ਰੱਬੀ ਬਾਣੀ ਦਾ ਨਾਮ-ਅੰਮ੍ਰਿਤ ਲਗਾਤਾਰ ਪੀ ਰਹੇ ਹਨ ਤੇ ਉਹ ਅੰਮ੍ਰਿਤ ਮੁੱਕਦਾ ਨਹੀਂ ||3||
I continue to drink it in, but this Water is never exhausted. ||3||
14779 ਕਹਿ ਕਬੀਰ ਭਜੁ ਸਾਰਿੰਗਪਾਨੀ ॥
Kehi Kabeer Bhaj Saaringapaanee ||
कहि कबीर भजु सारिंगपानी ॥
ਕਬੀਰ ਆਖਦਾ ਹਨ, ਮਨ ਪਰਮਾਤਮਾ ਦਾ ਸਿਮਰਨ ਕਰ, ਪਰਮਾਤਮਾ ਦੇ ਨਾਮ-ਅੰਮ੍ਰਿਤ ਨੂੰ ਪੀਆਂ ਕਰੀਏ ॥ ੪।੧।
Says Kabeer, meditate and vibrate upon the Lord, like the rainbird remembering the water.
14780 ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥੪॥੧॥
Raam Oudhak Maeree Thikhaa Bujhaanee ||4||1||
राम उदकि मेरी तिखा बुझानी ॥४॥१॥
ਪਰਮਾਤਮਾ ਦਾ ਸਿਮਰਨ ਕਰਨ ਨਾਲ , ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ।੪।੧।
The Water of the Lord's Name has quenched my thirst. ||4||1||
14781 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee:
14782 ਮਾਧਉ ਜਲ ਕੀ ਪਿਆਸ ਨ ਜਾਇ ॥
Maadhho Jal Kee Piaas N Jaae ||
माधउ जल की पिआस न जाइ ॥
ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ ਹੈ।ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ॥
Lord, my thirst for the Water of Your Name will not go away.
14783 ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
Jal Mehi Agan Outhee Adhhikaae ||1|| Rehaao ||
जल महि अगनि उठी अधिकाइ ॥१॥ रहाउ ॥
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਹੋਰ ਪਿਆਸ ਪੈਦਾ ਹੋ ਰਹੀ ਹੈ ।੧।ਰਹਾਉ।
The fire of my thirst burns even more brightly in that Water. ||1||Pause||
14784 ਤੂੰ ਜਲਨਿਧਿ ਹਉ ਜਲ ਕਾ ਮੀਨੁ ॥
Thoon Jalanidhh Ho Jal Kaa Meen ||
तूं जलनिधि हउ जल का मीनु ॥
ਭਗਵਾਨ ਜੀ ਤੂੰ ਨਾਮ-ਅੰਮ੍ਰਿਤ ਜਲ ਹੈ। ਮੈਂ ਇਸ ਨੂੰ ਮੱਛ ਵਾਂਗ ਪੀਂਦਾ ਹਾਂ ॥
You are the Ocean of Water, and I am just a fish in that Water.
14785 ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
Jal Mehi Reho Jalehi Bin Kheen ||1||
जल महि रहउ जलहि बिनु खीनु ॥१॥
ਰੱਬੀ ਬਾਣੀ ਦਾ ਅੰਮ੍ਰਿਤ ਰਸ ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ।੧।
In that Water, I remain; without that Water, I would perish. ||1||
14786 ਤੂੰ ਪਿੰਜਰੁ ਹਉ ਸੂਅਟਾ ਤੋਰ ॥
Thoon Pinjar Ho Sooattaa Thor ||
तूं पिंजरु हउ सूअटा तोर ॥
ਪ੍ਰਭੂ ਜੀ ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ ॥
You are the cage, and I am Your parrot.
14787 ਜਮੁ ਮੰਜਾਰੁ ਕਹਾ ਕਰੈ ਮੋਰ ॥੨॥
Jam Manjaar Kehaa Karai Mor ||2||
जमु मंजारु कहा करै मोर ॥२॥
ਜੰਮਦੂਤ ਰੂਪ ਬਿੱਲਾ ਮੇਰਾ ਕੀ ਵਿਗਾੜ ਸਕਦਾ ਹੈ? ।੨।
So what can the cat of death do to me? ||2||
14788 ਤੂੰ ਤਰਵਰੁ ਹਉ ਪੰਖੀ ਆਹਿ ॥
Thoon Tharavar Ho Pankhee Aahi ||
तूं तरवरु हउ पंखी आहि ॥
ਪ੍ਰਭੂ ਤੂੰ ਸੋਹਣਾ ਰੁੱਖ ਹੈਂ, ਮੈਂ ਉਸ ਰੁੱਖ ਦੇ ਆਸਰੇ ਰਹਿਣ ਵਾਲਾ ਪੰਛੀ ਹਾਂ ॥
You are the tree, and I am the bird.
14789 ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
Mandhabhaagee Thaero Dharasan Naahi ||3||
मंदभागी तेरो दरसनु नाहि ॥३॥
ਮੈਂ ਮਾੜੀ ਕਿਸਮਤ ਕਰਕੇ, ਤੈਨੂੰ ਭਗਵਾਨ ਦੇਖ ਨਹੀਂ ਸਕਦਾ ||3||
I am so unfortunate - I cannot see the Blessed Vision of Your Darshan! ||3||
14790 ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
Thoon Sathigur Ho Nouthan Chaelaa ||
तूं सतिगुरु हउ नउतनु चेला ॥
ਤੂੰ ਮੇਰਾ ਸਤਿਗੁਰ ਜੀ ਹੈ, ਮੈਂ ਤੇਰਾ ਨਵਾਂ ਭਗਤ ਹਾਂ ॥
You are the True Sathigur, and I am Your new disciple.
14791 ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
Kehi Kabeer Mil Anth Kee Baelaa ||4||2||
कहि कबीर मिलु अंत की बेला ॥४॥२॥
ਕਬੀਰ ਆਖਦਾ ਹਨ, ਪ੍ਰਭੂ ਜੀ ਮੈਨੂੰ ਮਿਲ ਹੁਣ ਤਾਂ ਮਨੁੱਖਾ ਜਨਮ ਅਖ਼ੀਰ ਦਾ ਸਮਾਂ ਹੈ।੪।੨।
Says Kabeer, O Lord, please meet me - this is my very last chance! ||4||2||
14792 ਗਉੜੀ ਕਬੀਰ ਜੀ ॥
Gourree Kabeer Jee ||
गउड़ी कबीर जी ॥
ਗਉੜੀ ਕਬੀਰ ਜੀ ॥
Gauree, Kabeer Jee ॥

Comments
Post a Comment