ਯਾਰ ਨੂੰ ਕਿਵੇਂ ਆਪਦਾ ਬੱਣਾਏਗੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਸੱਜਣਾਂ ਪਤਾ ਨਹੀਂ ਤੂੰ ਕਰ ਦਿੱਤਾ ਕੀ? ਹੜਾ ਵੇ ਤੇਰੇ ਉਤੇ ਮੇਰਾ ਸੋਹਣਾ ਜੀਅ।
ਤੇਰੀ ਜੁਦਾਈ ਵਿੱਚ ਭੁੱਖ-ਪਿਆਸ ਬੁੱਝੀ ਗਈ। ਪਿਆਰ ਵਿੱਚ ਮੈਂ ਭੁੱਖੀ ਰੱਜੀ ਗਈ।
ਧੋਖੇ ਨਾਲ ਸੱਜਣਾਂ ਤੂੰ ਠੱਗੀ ਮਾਰ ਲਈ। ਕਰਕੇ ਚਲਾਕੀ ਮੇਰੀ ਤੂੰ ਜਾਨ ਕੱਢਲੀ।
ਮੈਂ ਤੇਰੀਆਂ ਮਿੱਠੀਆਂ ਬਾਤਾਂ ਵਿੱਚ ਗਈ। ਸੱਤੀਏ ਸੁੱਧ-ਬੁੱਧ ਮੇਰੀ ਗੁੰਮ ਹੋ ਗਈ।
ਸਤਵਿੰਦਰ ਜਾਂਦੀ ਉਮਰ ਬੀਤਦੀ। ਲੰਘ ਜਾਵੇ ਗੱਡੀ ਟਿੱਕਟ ਨਹੀਂ ਕੱਟਾਈ ਦੀ।
ਪਿਆਰ ਦੀ ਮੰਜ਼ਲ ਜੇ ਖੁਸ ਗਈ। ਸੱਤੀ ਰੱਬ ਯਾਰ ਨੂੰ ਕਿਵੇਂ ਆਪਦਾ ਬੱਣਾਏਗੀ?

Comments
Post a Comment