ਰੱਬੀ ਗੁਰਬਾਣੀ ਨੂੰ ਨਾਂਮ ਧੰਨ ਕਿਹਾ ਹੈ
ਰੱਬੀ ਗੁਰਬਾਣੀ ਨੂੰ ਨਾਂਮ ਧੰਨ ਕਿਹਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
06/07/2013. 320
ਉਸ ਪ੍ਰਭ ਨੂੰ ਯਾਦ ਕਰੀਏ। ਜਿਸ ਕੋਲ ਰੱਬੀ ਨਾਂਮ ਹੈ। ਇਸ ਦੁਨੀਆਂ ਵਿੱਚ ਰੱਬ ਜੀਵ ਦੇ ਨਾਲ ਰਹਿੰਦਾ ਹੈ। ਅੱਗਲੀ ਦੁਨੀਆਂ ਵਿੱਚ ਨਾਲ ਜਾਂਦਾ ਹੈ। ਸਰੀਰ ਦੇ ਅੰਦਰ ਸੱਚੇ ਪ੍ਰਮਾਤਮਾਂ ਦਾ ਨਾਂ ਹਿਲਣ ਵਾਲਾ ਆਸਰਾ ਪੱਕਾ ਕਰੀਏ। ਉਸ ਰੱਬ ਦਾ ਆਸਰਾ ਲਈਏ, ਜੋ ਪੂਰੇ ਸੰਸਾਰ ਨੂੰ ਪਾਲ ਰਿਹਾ ਹੈ। ਉਸ ਰੱਬ ਦਾ ਆਸਰਾ ਲਈਏ, ਜੋ ਪੂਰੇ ਸੰਸਾਰ ਨੂੰ ਪਾਲ ਰਿਹਾ ਹੈ। ਸਤਿਗੁਰ ਨਾਨਕ ਪ੍ਰਭ ਜੀ ਦੇ ਜਿਸ ਨੇ, ਚਰਨਾਂ ਦਾ ਆਸਰਾ ਲੈ ਲਿਆ ਹੈ। ਉਹ ਰੱਬ ਦਾ ਮਹਿਲ ਹਾਂਸਲ ਕਰ ਲੈਂਦਾ ਹੈ। ਇਕੋ ਭਗਵਾਨ ਦਾਤਾਂ ਦਿੰਦਾ ਹੈ। ਮੈਂ ਹਰ ਰੋਜ਼ ਉਸ ਨੂੰ ਜੱਪਿਆ ਹੈ। ਤੇਰਾ ਭੰਡਾਰ ਨਾਂ ਮੁੱਕਣ ਵਾਲੇ ਹਨ। ਬੇਅੰਤ ਖ਼ਜ਼ਾਨੇ ਹਨ ਨਾਪੇ ਵੀ ਨਹੀਂ ਜਾਂਦੇ। ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਬੇਅੰਤ ਗੁਣਾਂ ਗਿਆਨ ਤੇ ਸ਼ਕਤੀ ਵਾਲੀ ਹੈ। ਰੱਬੀ ਬਾਣੀ ਨੂੰ ਜਾਂਚ ਲਵੋ, ਜੀਵਨ ਵਿੱਚ ਢਾਲ ਲਵੋ। ਪ੍ਰੇਮੀਉ ਇਹੀ ਜੰਮਣ, ਮਰਨ ਦਾ ਆਸਰਾ ਹੈ। ਮੂੰਹ ਪਵਿੱਤਰ ਹੋ ਜਾਂਦੇ ਹਨ। ਜੀਵਨ ਹਰ ਸਮੇਨ ਲਈ ਅੰਨਦਤ ਹੋ ਜਾਂਦਾ ਹੈ। ਜੇ ਇੱਕ ਸਤਿਗੁਰ ਨਾਨਕ ਜੀ ਨੂੰ ਯਾਦ ਕਰੀਏ। ਰੱਬ ਦੇ ਨਾਂਮ ਦੀ ਰੱਬੀ ਗੁਰਬਾਣੀ ਦੇ ਕੀਰਤਨ ਬਿਚਾਰ ਕਰਨ ਨਾਲ ਅੰਮ੍ਰਿਤ ਰਸ ਤੇ ਰੱਬੀ ਸੁਖ ਮਿਲਦਾ ਹੈ। ਜੰਮਦੂਤ ਦੇ ਬਸ ਵਿੱਚ ਨਹੀਂ ਪੈਦੇ। ਮੌਰ ਦਾ ਡਰ ਮੁੱਕ ਜਾਂਦਾ ਹੈ। ਜਿਸ ਨੂੰ ਰੱਬ ਦੇ ਪਿਆਰ ਦਾ ਸੁਆਦ ਆਉਂਦਾ ਹੈ। ਉਹ ਇਸ ਦਾ ਅੰਨਦ ਸਹਿੰਦੇ, ਮਾਂਣਦੁ ਹਨ।
ਰੱਬੀ ਗੁਰਬਾਣੀ ਨੂੰ ਰੱਬ ਦੇ ਭਗਤ ਬੋਲਦੇ, ਜੱਪਦੇ, ਗਾਉਂਦੇ ਹਨ। ਅੰਮ੍ਰਿਤ ਦੇ ਨਿੱਠੇ ਰਸ ਦੇ ਚਸਮੇਂ ਵਹਿੰਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਦੇ ਦਰਸ਼ਨ ਕਰਕੇ ਜਿਉਂ ਰਿਹਾਂ ਹਾਂ। ਹਿਰਦੇ ਵਿੱਚ ਸੰਭਾਲ ਕੇ ਰੱਖ ਲਿਆ ਹੈ। ਸਪੂਰਨ ਸਤਿਗੁਰ ਨਾਨਕ ਜੀ ਨੂੰ ਯਾਦ ਕਰੀਏ। ਪੀੜਾਂ, ਦਰਦਾਂ ਮੁੱਕ ਜਾਂਦੀਆਂ ਹਨ। ਸਤਿਗੁਰ ਨਾਨਕ ਜੀ ਜੀ ਦਾ ਰੱਬੀ ਬਾਣੀ ਦਾ ਜਾਪ ਕਰੀਏ। ਹਰ ਕੰਮ ਹੋ ਜਾਂਦਾ ਹੈ। ਜਿਸ ਨੂੰ ਯਾਦ ਕਰਨ ਨਾਲ ਮਸੀਬਤਾਂ, ਦੁੱਖ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਮੇਂ ਯਾਦ ਕਰੀਏ। ਭੋਰਾ ਵੀ ਸਮੇਂ ਲਈ ਰੱਬ ਨਾਂ ਭੁੱਲੇ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਸਮੇਂ ਯਾਦ ਕਰੀਏ। ਭੋਰਾ ਵੀ ਸਮੇਂ ਲਈ ਰੱਬ ਨਾਂ ਭੁੱਲੇ। ਜੋ ਰੱਬ ਦੇ ਭਗਤਾਂ ਦੇ ਕੋਲ ਰਹਿ, ਗੁਣ ਲੈ ਲੈਂਦਾ ਹੈ। ਉਹ ਸੰਸਾਰ ਤੋਂ ਛੁੱਟ ਜਾਂਦਾ ਹੈ। ਜੋ ਸਦਾ ਅਮਰ ਰਹਿੱਣ ਵਾਲੇ, ਰੱਬ ਦੀ ਪ੍ਰਸੰਸਾ ਕਰਦੇ ਹਨ। ਉਹ ਜੂਨਾਂ ਵਿੱਚ ਨਹੀਂ ਪੈਂਦਾ। ਸਤਿਗੁਰ ਜੀ ਨੂੰ ਗੁਣੀ ਗਿਆਨੀ ਪ੍ਰਭੂ ਨੇ ਦਿੱਤਾ ਹੈ। ਸ਼ਬਦ ਨੂੰ ਜੱਪ ਕੇ ਮਨ ਟਿੱਕ ਗਿਆ ਹੈ। ਸਤਿਗੁਰ ਨਾਨਕ ਜੀ ਨੂੰ ਹਾਂਸਲ ਕਰ ਲਿਆ ਹੈ। ਉਸ ਨੇ ਬੇਅੰਤ, ਅਥਾਹ ਜਿਸ ਤੱਕ ਪਹੁੰਚ ਨਹੀਂ ਸਕਦੇ। ਉਸ ਰੱਬ ਨੂੰ ਪਾ ਲਿਆ ਹੈ।
ਆਪਦਾ ਰੱਬ ਨੂੰ ਜੱਪਣ ਦਾ ਕੰਮ ਨਹੀਂ ਕਰਦਾ। ਬੰਦਾ, ਆਪਦੀ ਮਰਜ਼ੀ ਦੇ ਕੰਮ ਕਰਦਾ ਫਿਰਦਾ ਹੈ। ਧੰਨ ਤੇ ਮੋਹ ਦੇ ਜ਼ਹਿਰ ਦੀ ਕੌੜਾਪਨ ਵਿੱਚ ਸਾਰੇ ਜੀਵਾਂ, ਸਾਰਾ ਸੰਸਾਰ ਫੱਸਿਆ ਹੋਇਆ ਹੈ। ਬੰਦੇ ਸਤਿਗੁਰ ਨਾਨਕ ਪ੍ਰਭ ਜੀ ਦਾ ਨਾਂਮ ਹੀ, ਸਬ ਤੋਂ ਵੱਧ ਮਿੱਠਾ ਰਸ ਵਾਲਾ ਹੈ। ਇਹ ਭਗਤ ਲੋਕਾਂ ਦੀ ਪਹਿਚਾਣ ਹੈ। ਉਨਾ ਨੂੰ ਦੇਖ ਸੰਸਾਰੀ ਤੋਂ ਬਚ ਕੇ, ਉਸ ਵਰਗਾ ਬਣ ਕੇ, ਮੁੱਕਤ ਹੋ ਸਕਦੇ ਹਾਂ। ਜੰਮਦੂਤ ਮੁਹਰੇ ਕੰਮ ਕਰਨ ਵਾਲਾ ਕੋਲ ਨਹੀ ਆਉਂਦਾ। ਫਿਰ ਮੁੜ ਕੇ, ਦੁਆਰਾ ਮੌਤ ਨਹੀਂ ਆਉਂਦੀ। ਇਹ ਦੁਨੀਆਂ ਦਾ ਸਮੁੰਦਰ ਦਾ ਜ਼ਹਿਰ ਪਾਸੇ ਹੋ ਜਾਂਦਾ ਹੈ। ਦਰਗਾਹ ਤੱਕ ਪਹੁੰਚ ਹੋ ਜਾਂਦਾ ਹੈ। ਰੱਬੀ ਬਾਣੀ ਵਿੱਚੋਂ, ਰੱਬ ਦੇ ਗੁਣ ਤੇ ਗਿਆਨ ਹਿਰਦੇ ਵਿੱਚ ਵੱਸਾਏ, ਤਾਂ ਮਨ ਦੇ ਮਾੜੇ ਬਿਚਰ, ਪਾਪ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਭਗਵਾਨ ,ਗੁਣੀ-ਗਿਆਨੀ, ਪਿਆਰੇ ਨਾਲ ਪ੍ਰੇਮ ਬੱਣਾਈ ਰੱਖੀਏ। ਉਹੀ ਬੰਦੇ ਦੁਨੀਆਂ ਉਤੇ ਆਏ ਹੋਏ, ਸਫ਼ਲ ਜੀਵਨ ਜਿਉਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਦੇ ਮਨ ਵਿੱਚ ਹਾਜ਼ਰ ਦਿਸਦਾ ਹੈ। ਬਗੈਰ ਕਿਸੇ ਅਰਥ ਦੀਆਂ, ਵਾਧੂ ਦੀਆ ਫੋਕੀਆ ਗੱਲਾਂ-ਬਾਤਾਂ ਕਿਸੇ ਕੰਮ ਨਹੀਂ ਆਉਂਦੀਆਂ। ਗੁਣਾ ਤੇ ਗਿਆਨ ਵਾਲੇ, ਪ੍ਰਮਾਤਮਾਂ ਦਾ ਅਨੋਖੇ ਰੂਪ ਦਾ ਦਰਸ਼ਨ ਹੋ ਗਿਆ ਹੈ। ਰੱਬ ਸਪੂਰਨ ਹੈ। ਜਿਸ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਰੱਬੀ ਗੁਰਬਾਣੀ ਨੂੰ ਨਾਂਮ ਧੰਨ ਕਿਹਾ ਹੈ। ਸਪੂਰਨ ਸਤਿਗੁਰ ਜੀ ਨਾਲ ਮਿਲਦਾ ਹੈ।

Comments
Post a Comment