ਸਤਿਗੁਰ ਜੀ ਦੇ ਭਗਤ ਦੀ ਅੱਕਲ ਪਵਿੱਤਰ, ਤੀਖ਼ੀ ਸ਼ੁੱਧ ਹੁੰਦੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
03/07/2013. 317
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰਦਾ ਹਾਂ ਜੋ ਸਰੀਰਾਂ ਨੂੰ ਮਰਦਾ ਤੇ ਜੰਮਦਾ ਹੈ। ਹਰ ਸਮੇਂ ਪ੍ਰਭੂ ਦੋਸਤ ਨੂੰ ਯਾਦ ਕਰੀਏ ਜਿਸ ਨਾਲ ਸਾਰੇ ਦੁੱਖ ਲਹਿ ਜਾਂਦੇ ਹਨ। ਜਦੋਂ ਭੁੱਖ ਲੱਗਦੀ ਹੈ। ਕੋਈ ਦੁਸ਼ਮੱਣ ਬੰਦਾ ਵੀ ਆਪ ਦੇ ਵੈਰੀ ਨੂੰ ਯਾਦ ਨਹੀਂ ਰੱਖਦਾ। ਕੌੜੇ ਬੋਲ ਯਾਦ ਨਹੀਂ ਰੱਖਦਾ। ਸ਼ਰਮ ਨਹੀਂ ਮੰਨਦਾ ਭੋਜਨ ਮੰਗ ਲੈਂਦਾ ਹੈ। ਸਤਿਗੁਰ ਨਾਨਕ ਜੀ ਮੈਂ ਰੱਬੀ ਨਾਂਮ ਦੀ ਖੇਰ ਮੰਗਦਾਂ ਹਾਂ। ਮੇਹਰ ਕਰਕੇ, ਮਿਲਾਪ ਕਰਾ ਦਿਉ। ਬੰਦਾ ਜੋ ਕੰਮ ਕਰਦਾ ਹੈ। ਵੈਸੀ ਕਮਾਈ ਮਿਲ ਜਾਂਦੀ ਹੈ। ਜੇ ਕੋਈ ਤੱਤੇ ਲੋਹੇ ਨੂੰ ਖਾਣ ਦੀ ਕੋਸ਼ਸ਼ ਕਰੇਗਾ। ਉਹ ਸੰਘ ਵਿੱਚ ਹੀ ਫਸ ਜਾਵੇਗਾ। ਜੰਮ ਗਲ਼ ਵਿੱਚ ਰੱਸਾ ਪਾ ਲੈਂਦਾ ਹੈ। ਜੈਸੇ ਦੁਨੀਆਂ ਉਤੇ ਕੰਮ ਕੀਤੇ ਹਨ। ਵੈਸੀ ਸਜਾ਼ ਦਿੰਦਾ ਹੈ। ਉਨਾਂ ਦੀ ਕੋਈ ਉਮੀਦ ਪੂਰੀ ਪੂਰੀ ਨਹੀਂ ਹੁੰਦੀ। ਜੋ ਲੋਕਾਂ ਦੀ ਨਿੰਦਿਆਂ ਕਰਦੇ ਹਨ। ਸਾਰਾ ਕੁੱਝ ਕਰਨ ਵਾਲੇ, ਰੱਬ ਨੂੰ ਯਾਦ ਨਹੀਂ ਕਰਦਾ। ਬੇਸਮਝ ਜੰਮਦਾ-ਮਰਦਾ ਗਰਭ ਵਿੱਚ ਫਿਰਦਾ ਹੈ। ਮਾੜੇ ਪਾਪ, ਨਿੰਦਿਆਂ ਕਰਨੀ, ਵਿਕਾਰ ਹੋ ਜਾਂਦੇ । ਅੰਤ ਨੂੰ ਰੱਬ ਉਸ ਨੂੰ ਵੀ ਧਰਤੀ ਤੇ ਡਿੱਗਦਾ ਹੈ। ਜਦੋਂ ਜੋ ਬੰਦਾ ਝਗੜੇ ਮੁੱਕਣ ਨਹੀਂ ਦਿੰਦਾ। ਤਾਂ ਰੱਬ ਉਸ ਦਾ ਅੰਤ ਕਰ ਦਿੰਦਾ ਹੈ। ਜਿਹੜੇ-ਜਿਹੜੇ ਵੀ ਹੰਕਾਂਰ ਕਰਦੇ ਹਨ। ਉਹ ਧਰਤੀ ਉਤੇ ਆ ਜਾਂਦੇ ਹਨ। ਸਤਿਗੁਰ ਜੀ ਦੇ ਭਗਤ ਦੀ ਅੱਕਲ ਪਵਿੱਤਰ, ਤੀਖ਼ੀ ਸ਼ੁੱਧ ਹੁੰਦੀ ਹੈ। ਰੱਬ ਨੂੰ ਯਾਦ ਕਰਕੇ ਨਾਂਮ ਨੂੰ ਮਨ ਵਿੱਚ ਜੱਪੀ ਜਾਂਦਾ ਹੈ।
ਉਹ ਬੰਦਾ ਬਹੁਤ ਪਵਿੱਤਰ ਬੁੱਧੀ ਵਾਲਾ ਹੋ ਜਾਂਦਾ ਹੈ। ਉਸ ਭਗਤ ਨੂੰ ਮਿਲ ਹੀ ਭਵਜਲ ਤਰ ਹੋ ਜਾਂਦਾ ਹੈ। ਉਸ ਦੇ ਹਿਰਦੇ ਵਿੱਚ ਨਾਂਮ ਦੀ ਸਗੰਧ ਬੱਣੀ ਹੋਈ ਹੈ। ਦਰਗਾਹ ਵਿੱਚ ਇੱਜ਼ਤ ਮਿਲਦੀ ਹੈ। ਸੋਹਣੀ ਬੋਲੀ ਹੁੰਦੀ ਹੈ। ਜੋ ਬੰਦਾ ਸੁਣਦਾ ਹੈ। ਉਹ ਪਵਿੱਤਰ ਹਪ ਜਾਂਦਾ ਹੈ। ਸਤਿਗੁਰ ਨਾਨਕ ਜੀ ਮਿਲਣ ਨਾਲ ਰੱਬੀ ਗੁਰਵਾਣੀ ਦਾ ਖ਼ਜ਼ਾਨਾਂ ਮਿਲਦਾ ਹੈ। ਸਤਿਗੁਰ ਜੀ ਆਪਦੇ ਭਗਤਾਂ ਅੰਦਰ ਹਾਜ਼ਰ ਰਹਿੰਦੇ ਹਨ। ਜੋ ਬੰਦਾ ਭਗਤਾਂ ਨੂੰ ਪਿਆਰ ਕਰਦਾ ਹੈ। ਉਨਾਂ ਵਿੱਚ ਸਤਿਗੁਰ ਜੀ ਆ ਜਾਂਦੇ ਹਨ। ਸਤਿਗੁਰ ਜੀ ਦੀ ਜੋ ਕਹਿੰਦੇ ਹਨ। ਭਗਤ ਉਹੀ ਕਰਦੇ ਹਨ। ਭਗਤਾਂ ਦਾ ਨਾਂਮ ਜੱਪਿਆਂ ਕਬੂਲ ਕਰਦੇ ਹਨ। ਬਗੈਰ ਸਤਿਗੁਰ ਜੀ ਹੁਕਮ ਤੋਂ, ਜੇ ਕੋਈ ਬੰਦਾ ਭਗਤਾਂ ਤੋਂ ਕੰਮ ਕਰਾਉਂਣਾਂ ਚਹੁੰਦਾ ਹੈ। ਸਤਿਗੁਰ ਜੀ ਕੋਲ ਆ ਕੇ ਜੋ ਬੰਦਾ ਸੇਵਾ ਕਰਦਾ ਹੈ। ਉਸ ਦੇ ਅੱਗੇ ਭਗਤ ਵੀ ਕੰਮ ਕਰਦੇ ਫਿਰਦੇ ਹਨ। ਸਤਿਗੁਰ ਜੀ ਦੇ ਕੋਲ ਚਲਾਕੀਆਂ ਨਾਲ ਲੁੱਟਣ ਆਉਂਦਾ ਹੈ। ਫਰੇਬ ਕਰਕੇ ਜਾਂਦਾ ਹੈ। ਭਗਤ ਉਸ ਦੇ ਨੇੜੇ ਵੀ ਨਹੀਂ ਲੱਗਦਾ। ਸਤਿਗੁਰ ਨਾਨਕ ਜੀ ਰੱਬੀ ਗੁਰਬਾਣੀ ਉਚਾਰ ਰਹੇ ਹਨ। ਜੇ ਬਗੈਰ ਸਤਿਗੁਰ ਜੀ ਦੇ ਹੁਕਮ ਤੋਂ, ਬੰਦਾ ਕੋਈ ਕੰਮ ਕਟਾ ਲਵੇ। ਉਸ ਦਾ ਬਹੁਤ ਦੁੱਖ ਭੋਗਣਾਂ ਪੈਂਦਾ ਹੈ। ਤੂੰ ਪ੍ਰਭੂ ਸਚਾ ਪਵਿੱਤਰ ਹੈ। ਬਹੁਤ ਵੱਡਾ ਹੈ। ਤੇਰਾ ਜਿੱਡਾ ਕੋਈ ਨਹੀਂ ਹੈ। ਤੂੰ ਬਹੁਤ ਵੱਡਾ ਹੈ। ਜਿਸ ਤੂੰ ਮਿਲਣਾਂ ਚਹੁੰਦਾ ਹੈ। ਉਹੀ ਪ੍ਰਭੂ ਤੈਂਨੂੰ ਮਿਲ ਸਕਦਾ ਹੈ। ਆਪੇ ਪਾਪ, ਭੁੱਲਾਂ ਮੁਆਫ਼ ਕਰ ਦਿੰਦਾ ਹੈ। ਪਿਛਲਾ ਹਿਸਾਬ ਛੱਡ ਦਿੰਦਾ ਹੈ। ਸਤਿਗੁਰ ਜੀ ਜਿਸ ਨੂੰ ਤੂੰ ਮਿਲਾਉਂਦਾ ਹੈ। ਉਹ ਸਤਿਗੁਰ ਜੀ ਦੀ ਬਾਣੀ ਨੂੰ ਮਨ ਜੋ ਕੇ, ਪੱਕਾ ਕਰਕੇ ਯਾਦ ਕਰੇਗਾ। ਤੂੰ ਪ੍ਰਭੂ ਸੱਚਾ ਅਸਲ ਮਾਲਕ ਹੈ। ਤੂੰ ਪ੍ਰਭੂ ਸੱਚਾ ਅਸਲ ਮਾਲਕ ਹੈ। ਤੂੰ ਸਾਰਾ ਕੁੱਝ ਤਨ, ਸਰੀਰ, ਮਨ ਚੰਮੜੀ ਤਨ ਹੱਡ ਦਿੱਤੇ ਹਨ। ਜਿਵੇਂ ਪ੍ਰਮਾਤਮਾਂ ਤੂੰ ਚਾਹੇ, ਉਵੇਂ ਹੀ ਤੂੰ ਰੱਖ। ਸੱਚੇ ਸਤਿਗੁਰ ਜੀ, ਮਨ ਵਿੱਚ ਤੇਰੀ ਉਮੀਦ ਬਹੁਤ ਵੱਡੀ ਹੈ।

Comments
Post a Comment