ਬੰਦੇ ਕੋਈ ਰੰਗ ਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ)-ਕਨੇਡਾ
ਸਾਡੇ ਸਬ ਦੇ ਰੂਪ ਰੰਗ ਅੱਲਗ-ਅੱਲਗ ਹਨ। ਕੋਈ ਗੋਰੇ, ਕੋਈ ਕਾਲੇ ਪੀਲੇ ਹਨ।
ਕਈ ਪਿਲੇ, ਕੱਚੇ, ਕਈ ਪੱਕੇ ਰੰਗ ਦੇ ਹਨ। ਕਈ ਬਹੁਤੇ ਵਿਲਡਨ ਹੀ ਹੋ ਗਏ ਹਨ।
ਰੱਬ ਤੂੰਦਰ ਵਿੱਚ ਰੱਖ ਭੁੱਲ ਗਏ ਹਨ। ਉਹ ਹਾਈ ਟਿੰਮਪ੍ਰੇਚਰ ਵਿੱਚ ਪੱਕ ਗਏ ਹਨ।
ਇਸੇ ਲਈਏ ਬੰਦੇ ਕੋਈ ਰੰਗ ਦੇ ਹਨ। ਸਬ ਫਬਦੇ ਬੜੇ ਨੇ ਰੱਬ ਦਾ ਰੂਪ ਲੱਗਦੇ ਹਨ।

Comments
Post a Comment