315 ਜਿਸ ਨੂੰ ਰੱਬ ਨੇ, ਆਪਦੇ ਪਿਆਰ ਦੇ ਕਾਬਲ ਬੱਣਾ ਦਿੱਤਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
01/07/2013. 315
ਬਚੇ ਹੋਏ, ਮਾੜੀਆ ਗੱਲਾਂ ਕਰਨ ਵਾਲੇ, ਨਿੰਦਕ ਰੱਬ ਨੇ ਆਪ ਹੀ ਹਿੰਮਤ ਕਰਕੇ, ਨਿੰਦਾ ਕਰਨ ਤੋਂ ਰੋਕ ਦਿੱਤੇ ਹਨ। ਸਤਿਗੁਰ ਨਾਨਕ ਜੀ ਆਪ ਹੀ ਭਗਤਾਂ ਦੇ ਆਸਰੇ ਬੱਣਦੇ ਹਨ। ਰੱਬ ਹਰ ਥਾਂ ਉਤੇ ਵੱਸਦਾ ਦਿਸਦਾ ਹੈ। ਜੋ ਬੰਦੇ ਪ੍ਰਭੂ ਤੋਂ ਪਹਿਲਾਂ ਤੋਂ ਹੀ ਜਨਮ ਵੇਲੇ ਦੇ ਉਕੇ, ਵਿਸਰੇ ਹੋਏ ਹਨ। ਉਨਾਂ ਕਿਤੇ ਹੋਰ ਵੀ ਹੱਥ ਨਹੀਂ ਪੈਦਾ. ਆਸਰਾ ਨਹੀਂ ਬੱਣਦਾ। ਸਤਿਗੁਰ ਨਾਨਕ ਜੀ ਨੇ ਹੀ, ਉਹ ਭੁੱਲਾਏ ਹੋਏ ਹਨ। ਜੋ ਦੁਨੀਆਂ ਦਾ ਹਰ ਕੰਮ ਕਰਨ ਵਾਲਾ ਹੈ। ਜੋ ਬੰਦੇ ਰਾਤ ਦੇ ਹਨੇਰੇ ਦਾ ਆਸਰਾ ਲੈ ਕੇ, ਲੋਕਾਂ ਨੂੰ ਲੁੱਟਣ ਲਈ ਤੁਰੇ ਹਨ। ਰੱਬ ਉਨਾਂ ਨੂੰ ਦੇਖ ਰਿਹਾ ਹੈ। ਉਹ ਪਰਾਈਆਂ, ਦੂਜੇ ਦੀਆਂ ਜ਼ਨਾਨੀਆਂ ਛੁੱਪ-ਛੁੱਪਾ ਕੇ ਦੇਖਦੇ ਹਨ। ਔਖੇ ਹੋ ਕੇ, ਔਖੇ ਉਰੇ ਥਾਂ ਪਾੜ ਲਾਉਂਦੇ ਹਨ। ਸ਼ਰਾਬ ਨੂੰ ਮਿੱਠਾ ਕਰਕੇ ਪੀਂਦੇ ਹਨ। ਆਪੋ-ਆਪਣੇ, ਆਪੇ ਕੀਤੇ ਹੋਏ ਕਰਮਾਂ ਅਨੁਸਾਰ ਪਛਤਾਉਂਦੇ ਹਨ। ਮੌਤ ਦਾ ਜੰਮਦੂਤ ਇਸ ਤਰਾਂ ਸਜ਼ਾ ਦਿੰਦਾ ਹੈ। ਜਿਵੇਂ ਤਿਲਾਂ, ਨੂੰ ਘਾਣੀ ਵਿੱਚੋਂ ਕੱਢੀਦਾ ਹੈ। ਉਹੀ ਰੱਬ ਦੀ ਬੰਦਗੀ ਚਾਕਰੀ ਕਰਨ ਵਾਲੇ, ਭਗਤ ਹਨ। ਜੋ ਰੱਬ ਨੂੰ ਮਨਜ਼ੂਰ ਹਨ। ਸਤਿਗੁਰ ਨਾਨਕ ਜੀ ਤੋਂ ਬਗੈਰ, ਜੋ ਬੰਦੇ ਹੋਰ ਕਿਸੇ ਦੀ ਸੇਵਾ ਕਰਦੇ ਹਨ। ਉਹ ਅਣਜਾਂਣ ਐਵੇਂ, ਇਧਰ-ਉਧਰ ਮੱਥਾ ਮਾਰਦੇ ਫਿਰਦੇ ਹਨ।
ਜੋ ਜਨਮ ਵੇਲੇ ਦਾ ਪਿਛਲਾ ਕਰਮ, ਲਿਖਿਆ ਆਇਆ ਹੈ। ਉਸ ਤੋਂ ਬਚ ਨਹੀਂ ਸਕਦੇ। ਜੇ ਮਾੜੇ ਲੇਖ ਮੇਟਣੇ ਹਨ। ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਦਾ ਧੰਨ ਅਨੋਖਾ ਹੈ। ਹਰ ਸਮੇਂ ਉਸ ਨੂੰ ਯਾਦ ਕਰੀਏ। ਜਿਸ ਨੂੰ ਰੱਬ ਨੇ ਦਰਕਾਰ ਦਿੱਤਾ ਹੈ। ਉਹ ਰੱਬ ਨੇੜੇ, ਕਿਵੇਂ ਕਿਥੇ ਪੈਰ ਰੱਖ ਸਕਦਾ ਹੈ। ਉਹ ਦੁਨੀਆਂ ਦਾਰੀ ਦੇ ਬਹੁਤ ਮਾੜੇ ਕੰਮ ਕਰਦਾ ਹੈ। ਨਿੱਤ ਜ਼ਹਿਰ ਹੀ ਪੀਂਦਾ ਹੈ। ਹੋਰਾਂ ਲੋਕਾਂ ਦੀਆਂ, ਬੇਕਾਰ ਦੀਆਂ, ਮਾੜੀ ਗੱਲਾਂ ਕਰਦਾ ਦਿਮਾਗ ਮਾਰਦਾ ਹੈ। ਸਰੀਰ ਸੜਾਦ, ਗੁੱਸੇ ਨਾਲ ਭੱਖਦਾ ਹੈ। ਜਿਸ ਨੂੰ ਸੱਚਾ ਅਸਲੀ ਖ਼ਸਮ ਮਾਰ ਦਿੰਦਾ ਹੈ। ਉਸ ਨੂੰ ਕੌਣ ਬਚਾ ਸਕਦਾ ਹੈ? ਸਤਿਗੁਰ ਨਾਨਕ ਜੀ ਦਾ ਆਸਰਾ ਲਿਆ ਹੈ। ਜੋ ਅਕਾਲ ਪੁਰਖ ਬੇਅੰਤ ਹਰ ਪਾਸੇ ਦਿਸਦਾ ਹੈ। ਉਹ ਬਹੁਤ ਮੁਸ਼ਕਲਾਂ, ਬੇਅੰਤ ਦੁੱਖ ਸਹਿੰਦੇ ਹਨ। ਜੋ ਰੱਬ ਨੂੰ ਭੁੱਲ ਜਾਂਦੇ ਹਨ। ਜਿਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਮਾਰਦੇ ਹਨ। ਉਹ ਮਾਲਕ ਦੇ ਆਸਰੇ ਬਗੈਰ ਰੁਲ ਕੇ ਮਾਰਦੇ ਹਨ। ਸਬ ਕਾਸੇ ਦੀ ਦੁਵਾਈ ਬਣੀ ਹੈ। ਕੋਸ਼ਸ਼ ਵੀ ਕਰ ਲਈਏ, ਚੁਗਲੀਆਂ, ਲੋਕਾਂ ਦੀ ਭੰਡੀ ਕਰਨ ਵਾਲੇ ਦਾ ਕੋਈ ਇਲਾਜ਼ ਨਹੀਂ ਹੈ। ਸਤਿਗੁਰ ਨਾਨਕ ਜੀ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ। ਉਹ ਖੱਪ ਕੇ, ਫਿਰ ਜਨਮ ਲੈਂਦੇ ਹਨ।
ਜਿਸ ਨੂੰ ਸਪੂਰਨ ਸਤਿਗੁਰੂ ਜੀ ਨੇ, ਰੱਬ ਦਾ ਅਸਲ ਪਵਿੱਤਰ ਰੱਬੀ ਗੁਰਬਾਣੀ ਦੇ ਨਾਂਮ ਦਾ ਨਾਂ ਮੁੱਕਣ ਵਾਲਾ ਖ਼ਜ਼ਾਨਾਂ ਦਿੱਤਾ ਹੈ। ਉਨਾਂ ਦੀਆਂ ਸਾਰੀਆਂ ਚਿੰਤਾ ਮੁੱਕ ਗਈਆਂ ਹਨ। ਮੌਤ ਦਾ ਡਰ ਵੀ ਮੁੱਕ ਗਿਆ ਹੈ। ਉਨਾਂ ਦਾ ਕਾਂਮ, ਗੁੱਸਾ, ਮਾੜੇ ਕੰਮ ਪਾਪ ਭਗਤਾਂ ਦੇ ਗੁਣ ਹਾਂਸਲ ਕਰਕੇ ਮੁੱਕ ਗਏ ਹਨ। ਜੋ ਸੱਚੇ ਭਗਵਾਨ ਤੋਂ ਬਗੈਰ, ਕਿਸੇ ਹੋਰ ਨੂੰ ਯਾਦ ਕਰਦੇ ਹਨ। ਨਿਆਸਰੇ ਹੋ ਕੇ, ਮਰਦੇ ਹਨ। ਸਤਿਗੁਰ ਨਾਨਕ ਜੀ ਨੇ, ਜਿਸ ਬੰਦੇ ਉਤੇ ਮੇਹਰ ਨਾਲ ਤਰਸ ਕੀਤਾ ਹੈ। ਉਹ ਰੱਬ ਦੇ ਨਾਂਮ ਨਾਲ ਲੱਗਾ ਹੋਇਆ ਹੈ। ਉਹ ਬੰਦਾ ਰੱਬ ਦੇ ਲਈ, ਤੱਪ-ਭਗਤੀ ਨਹੀਂ ਕਰ ਸਕਦਾ। ਜੋ ਆਪ ਕੋਹੜੀ ਹੋ ਕੇ, ਧੰਨ ਇਕੱਠਾ ਕਰਨ ਦਾ ਰੋਗ ਲਾਈ ਫਿਰਦਾ ਹੈ। ਇਹ ਪਹਿਲਾਂ ਸੱਦਿਆ ਹੋਇਆ ਵੀ ਦਾਨ ਨਹੀਂ ਲੈਂਦਾ। ਫਿਰ ਲਾਲਚੀ ਹੋ ਕੇ ਪਛਤਾਉਂਦਾ ਹੈ। ਇਸ ਨੇ ਆਪਦੇ ਪੁੱਤਰ ਨੂੰ ਲਿਆ ਕੇ, ਪੰਗਤੀ ਵਿੱਚ ਦਾਨ ਲੈਣ ਲਈ ਬੈਠਾਂ ਦਿੱਤਾ ਹੈ। ਪਿੰਡ ਦੇ ਪੰਜ ਮੁੱਖੀ, ਸਰੀਰ ਦੇ ਪੰਜ ਮੁੱਖੀ ਕਾਂਮ, ਕਰੋਧ, ਲੋਭ. ਮੋਹ, ਹੰਕਾਂਰ ਬੰਦੇ ਵੱਲ ਦੇਖ ਕੇ ਹਸਦੇ ਹਨ। ਬੰਦਾ ਲਾਲਚ ਕਰਕੇ ਸਰੀਰ ਗੁਆ ਰਿਹਾ ਹੈ। ਜਿਥੇ ਲਾਲਚੀ ਬੰਦਾ ਘੱਟ ਦੋਲਤ ਦੇਖਦਾ ਹੈ। ਉਥੇ ਨਹੀਂ ਖੜ੍ਹਦਾ। ਜਿਥੇ ਲਾਲਚੀ ਬੰਦਾ ਵੱਧ ਦੋਲਤ ਦੇਖਦਾ ਹੈ। ਉਥੇ ਚੰਗੇ ਕਰਮ ਕਰਨੇ ਭੁੱਲ ਜਾਂਦਾ ਹੈ।
ਜਿਥੇ ਲਾਲਚੀ ਬੰਦਾ ਘੱਟ ਦੋਲਤ ਦੇਖਦਾ ਹੈ। ਉਥੇ ਨਹੀਂ ਖੜ੍ਹਦਾ। ਜਿਥੇ ਲਾਲਚੀ ਬੰਦਾ ਵੱਧ ਦੋਲਤ ਦੇਖਦਾ ਹੈ। ਉਥੇ ਚੰਗੇ ਕਰਮ ਕਰਨੇ ਭੁੱਲ ਜਾਂਦਾ ਹੈ। ਭਰਾਵੋ ਇਹ ਲਾਲਚੀ ਬੰਦਾ ਤੱਸਵੀ ਨਹੀਂ ਹੈ, ਇਹ ਤਾਂ ਬਗਲਾ ਭਗਤ ਹੈ। ਭਗਤਾਂ ਨੇ ਇਹ ਗੱਲ ਕਹਿ ਦਿੱਤੀ ਹੈ। ਜੋ ਲਾਲਚੀ ਬੰਦਾ ਤੱਪਸਵੀ, ਭਗਤਾਂ ਨੂੰ ਮਾੜਾ ਬੋਲਦਾ ਹੈ। ਦੁਨੀਆਂ ਦੀ ਪ੍ਰਸੰਸਾ ਕਰਕੇ ਖੁਸ਼ ਹੁੰਦਾ ਹੈ। ਐਸੇ ਤੱਪਸਵੀ ਨੂੰ ਰੱਬ ਮਾਰ ਦਿੰਦਾ ਹੈ। ਜੋ ਤੱਪਸਵੀ, ਭਗਤਾਂ ਨੂੰ ਮਾੜਾ ਬੋਲਦਾ ਹੈ। ਉਸ ਦਾ ਇਹ ਨਤੀਜਾ ਹੋਇਆ ਹੈ। ਉਸ ਨੇ ਇਕੱਠਾ ਕੀਤਾ, ਹੋਇਆ ਵੀ ਗੁਆ ਲਿਆ। ਦੁਨੀਆਂ ਵਿੱਚ ਲੋਕਾਂ ਅੱਗੇ ਆਪ ਨੂੰ ਤੱਪਸਵੀ ਕਹਾਉਂਦਾ ਹੈ। ਲੁੱਕ ਛਿੱਪ ਕੇ, ਤਨ ਮਨ ਦੇ ਵਿੱਚ ਤੱਪਸਵੀ ਮਾੜੇ ਕੰਮ ਕਰਉਂਦਾ ਹੈ। ਬਗਲੇ ਤਪੇ ਦਾ ਪਿੰਡ ਦੇ ਪੰਜ ਮੁੱਖੀ, ਸਰੀਰ ਦੇ ਪੰਜ ਮੁੱਖੀ ਕਾਂਮ, ਕਰੋਧ, ਲੋਭ. ਮੋਹ, ਹੰਕਾਂਰ ਨੇ, ਸਾਰਾ ਮਾੜਾ ਕਰਮ ਦਿਖਾ ਦਿੱਤਾ ਹੈ।ਧਰਮ ਰਾਜ ਨੇ, ਜੰਮਦੂਤਾਂ ਨੂੰ ਕਹਿ ਦਿੱਤਾ ਹੈ। ਇਸ ਬਗਲੇ ਭਗਤ ਨੂੰ, ਉਥੇ ਸਜ਼ਾ ਦੇਣੀ ਹੈ। ਜਿਥੇ ਬਹੁਤ ਵੱਡੇ ਪਾਪੀਆਂ ਨੂੰ ਸਜ਼ਾ ਮਿਲਦੀ ਹੈ। ਐਸੇ ਬਗਲੇ ਭਗਤ ਦੇ ਕੋਈ ਲਾਗੇ ਨਾਂ ਲੱਗੋ। ਇਹ ਤਪਾ ਸਤਿਗੁਰ ਜੀ ਦਾ ਆਪ ਤੋਂ ਪਾਸੇ ਕੀਤਾ ਹੋਇਆ ਹੈ। ਇਹ ਸਬ ਕੁੱਝ ਰੱਬ ਦੇ ਮਹਿਲ ਵਿੱਚ ਹੋਇਆ ਹੈ। ਸਤਿਗੁਰ ਨਾਨਕ ਜੀ ਨੇ ਜੋ ਦੱਸਿਆ ਹੈ। ਇਸ ਗੱਲ ਨੂੰ ਉਹੀ ਸਮਝ ਸਕਦਾ ਹੈ। ਜਿਸ ਨੂੰ ਰੱਬ ਨੇ, ਆਪਦੇ ਪਿਆਰ ਦੇ ਕਾਬਲ ਬੱਣਾ ਦਿੱਤਾ ਹੈ।

Comments
Post a Comment