ਕਾਲਜੇ ਤੇ ਇਸ਼ਕ ਦਾ ਡੰਗ ਲੱਗ ਗਿਆ।
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਜਦੋਂ ਤੂੰ ਮੇਰਾ ਯਾਰਾ ਆਸ਼ਕ ਬੱਣ ਗਿਆ। ਮੇਰੇ ਦਿਲ ਦਾ ਰਾਜਾ ਸਿਰਤਾਜ ਬੱਣ ਗਿਆ।
ਸਾਭ-ਸਾਭ ਰੱਖਿਆ ਦਿਲ ਉਹਦਾ ਹੋ ਗਿਆ। ਜਦੋਂ ਇੱਕ-ਦੂਜੇ ਉਤੇ ਦਿਲ ਆ ਹੀ ਗਿਆ।
ਲੋਕ ਪੁੱਛਣਗੇ ਜਰੂਰ ਇਹ ਕੀ ਹੋ ਗਿਆ? ਕਿਵੇ ਦੱਸਾਂਗੇ ਨੈਣਾਂ ਦਾ ਵਿਪਾਰ ਹੋ ਗਿਆ।
ਸੋਹਣਾ ਦਿਲ-ਇਕ ਦੂਜੇ ਵਿੱਚ ਖੋ ਗਿਆ। ਦੁਨੀਆਂ ਦਾ ਅਨਮੋਲ ਹੀਰਾ ਹੱਥ ਲੱਗ ਗਿਆ।
ਸੱਤੀ ਦਾ ਜੀਵਨ ਤੇਰੇ ਨਾਲ ਬੱਣ ਗਿਆ। ਸਤਵਿੰਦਰ ਜੀਵਨ ਦਾ ਮਕਸਦ ਮਿਲ ਗਿਆ।
ਦੁਨੀਆਂ ਉਤੇ ਆਉਣਾਂ ਸਫ਼ਲ ਹੋ ਗਿਆ। ਜਦੋਂ ਰੱਬ ਦਾ ਦਰਸ਼ਨ ਅੱਖਾਂ ਵਿੱਚ ਹੋ ਗਿਆ।

Comments
Post a Comment