ਸਾਡਾ ਤਾਂ ਸਿਤਰਾ ਅੰਬਰੀ ਚੜ੍ਹ ਗਿਆ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਕਹਿੰਦੇ ਸੀ ਆ ਵੀ ਜਾ ਕਿਉਂ ਜਾਨ ਕੱਢੀ ਆ? ਤੇਰੇ ਮੇਰੇ ਵਿੱਚ ਕਹਤੋਂ ਇਹ ਵਿੱਥ ਵਧੀ ਆ।
ਕਿੰਨੇ ਚਿਰਾਂ ਤੋਂ ਤੇਰੇ ਨਾਲੋਂ ਵਿਛੋੜਾ ਪੈ ਗਿਆ। ਸਾਜਨ ਨਾਲ ਮੁੜ ਕੇ ਸਾਡਾ ਸਯੋਗ ਹੋ ਗਿਆ।
ਲੱਗਦਾ ਰੱਬ ਸਾਡੇ ਤੇ ਮੇਹਰਬਾਨ ਹੋ ਗਿਆ। ਜੁਗਾਂ ਦਾ ਫਾਂਸਲਾਂ ਫਿਰ ਤੋਂ ਹੁਣ ਦੂਰ ਹੋ ਗਿਆ।
ਇੰਨੇ ਦਿਨਾਂ ਪਿਛੋਂ ਫਿਰ ਦੀਦਾਰ ਹੋ ਗਿਆ। ਤੇਰੇ ਦਰਸ਼ਨ ਕਰ ਸਾਡਾ ਬੇੜਾ ਪਾਰ ਹੋ ਗਿਆ।
ਦੁਨੀਆਂ ਦਾ ਅਨਮੋਲ ਹੀਰਾ ਹੱਥ ਲੱਗਿਆ। ਤੈਨੂੰ ਦੇਖਿਆ ਪੂੰਨਿਆ ਦਾ ਪੂਰਾ ਚੰਨ ਲੱਗਿਆ।
ਸਾਡਾ ਅੱਜ ਮੱਸਿਆ ਦਾ ਨਹਾਉਣ ਹੋ ਗਿਆ। ਸੱਤੀ ਸਵਰਗਾਂ ਦਾ ਝੂਟਾ ਸਾਨੂੰ ਮਿਲ ਗਿਆ।
ਸਾਡਾ ਤਾਂ ਸਿਤਰਾ ਅੰਬਰੀ ਚੜ੍ਹ ਗਿਆ। ਸਤਵਿੰਦਰ ਰੱਬ ਯਾਰ ਸਾਡਾ ਹੱਥ ਫੜ ਖੜ੍ਹ ਗਿਆ।

Comments
Post a Comment