ਕਹਿ ਕੇ ਸਾਨੂੰ ਆਈ-ਲਵ-ਜੂ ਕਬਜਾ ਕਹ ਬਹਿ ਗਿਆ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਸਾਡੇ ਨਾਲ ਚੰਨਾਂ ਵੇ ਤੂੰ ਇਹ ਕੈਸਾ ਪਿਆਰ ਪਾ ਲਿਆ।
ਬੇਬੀ-ਬੇਬੀ ਕਹਿਕੇ ਸਾਨੂੰ ਤੂੰ ਤਾਂ ਸਿਰ ਤੇ ਬੈਠਾ ਲਿਆ।
ਹਨੀ-ਹਨੀ ਕਹਿ ਕੌੜੀ ਮਿਰਚੀ ਨੂੰ ਮਿਸਰੀ ਬੱਣਾਂ ਲਿਆ।
ਸਮਝ ਨਾਂ ਲੱਗੇ ਧੱਕੇ ਨਾਲ ਆਪਣਾਂ ਸਾਨੂੰ ਬੱਣਾਂ ਲਿਆ।
ਮਿੱਠੀ ਸਾਨੂੰ ਦੇ ਕੇ ਤੁਸੀਂ ਗੁਲਾਮ ਸੱਚੀ ਮੂਚੀ ਬੱਣਾਂ ਲਿਆ।
ਕਹਿ ਕੇ ਸਾਨੂੰ ਆਈ-ਲਵ-ਜੂ ਕਬਜਾ ਕਹ ਬਹਿ ਗਿਆ।
ਸੱਚ ਦੱਸਾ ਦਿਲਦਾਰਾ ਤੂੰ ਸੱਤੀ ਦੀ ਜਾਨ ਨੂੰ ਹਰਾਂ ਗਿਆ।
ਸਤਵਿੰਦਰ ਦੀਆਂ ਜੁਲਫ਼ਾ ਥੱਲੇ ਛਾਂ ਦੇਖ਼ ਤੂੰ ਬਹਿ ਗਿਆ।

Comments
Post a Comment