ਕਲਮ ਵਾਲਿਆ ਮੇਰੇ ਹੱਥ ਤੂੰ ਕਲਮ ਫੜਾ ਦਿੱਤੀ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬਾ ਵੇ ਤੂੰ ਸਾਡੇ ਹਵਾਲੇ ਕਲਮ ਕਰ ਦਿੱਤੀ।
ਤੂੰ ਦੁਨੀਆਂ ਅੱਗੇ ਸਾਡੇ ਸਹਮਣੇ ਬੈਠਾ ਦਿੱਤੀ।
ਹਰ ਸੋਹਣੀ ਸੂਰਤ ਤੂੰ ਤਾਂ ਮੈਨੂੰ ਦਿਖਾ ਦਿੱਤੀ।
ਮੈਂ ਤਾਂ ਪਿਆਰ ਦੇ ਵਿੱਚ ਫਸਾ ਕੇ ਬੈਠਾ ਦਿੱਤੀ।
ਸ਼ੈਤਾਨ ਦੀ ਆਤਮਾਂ ਵੀ ਵਿਚੋਂ ਹੀ ਦਿਖਾ ਦਿੱਤੀ।
ਉਹ ਨੇ ਕਲਮ ਦੀ ਕਾਲੀ ਸਿਆਹੀ ਬੱਣਾਂ ਦਿੱਤੀ।
ਰੱਬਾ ਦੁਨੀਆਂ ਤੂੰ ਕਈ ਰੰਗਾਂ ਵਿੱਚ ਬੱਣਾਂ ਦਿੱਤੀ।
ਸੱਤੀ ਨੇ ਲੋਕਾਈ ਕਲਮ ਨਾਲ ਬੰਦ ਕਰ ਦਿੱਤੀ।
ਅੱਕਲ ਕਰਤੂਤ ਲੋਕਾਂ ਦੀ ਲਿਖ ਕੇ ਬਤਾ ਦਿੱਤੀ।
ਰੱਬਾ ਤੂੰ ਸਤਵਿੰਦਰ ਲੋਕਾਂ ਚ ਮਸ਼ਹੂਰ ਕਰ ਦਿੱਤੀ।
ਤਾਂਹੀ ਲਿਖਣ ਵੱਲ ਸੱਤੀ ਦੀ ਵੀ ਲਿਵ ਲਾ ਦਿੱਤੀ।
ਰੱਬਾ ਤੂੰ ਜਾਣਦਾ ਮੈਂ ਇਹ ਕੈਸੇ ਕੰਮ ਲਾ ਦਿੱਤੀ?
ਇਹ ਕਿਹੜੇ ਜਨਮ ਦੀ ਮੈਨੂੰ ਦਾਨ-ਦਾਤ ਦਿੱਤੀ?
ਆਪਦੀ ਕਲਮ ਨਾਲ ਰੱਬਾ ਕਿਸਮਤ ਬਣਾ ਦਿੱਤੀ।
ਮੇਰੇ ਮੁਕੱਦਰ ਤੇ ਤੂੰ ਆਪਣੀ ਕਲਮ ਚਲਾ ਦਿੱਤੀ।
ਕਲਮ ਵਾਲਿਆ ਮੇਰੇ ਹੱਥ ਤੂੰ ਕਲਮ ਫੜਾ ਦਿੱਤੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬਾ ਵੇ ਤੂੰ ਸਾਡੇ ਹਵਾਲੇ ਕਲਮ ਕਰ ਦਿੱਤੀ।
ਤੂੰ ਦੁਨੀਆਂ ਅੱਗੇ ਸਾਡੇ ਸਹਮਣੇ ਬੈਠਾ ਦਿੱਤੀ।
ਹਰ ਸੋਹਣੀ ਸੂਰਤ ਤੂੰ ਤਾਂ ਮੈਨੂੰ ਦਿਖਾ ਦਿੱਤੀ।
ਮੈਂ ਤਾਂ ਪਿਆਰ ਦੇ ਵਿੱਚ ਫਸਾ ਕੇ ਬੈਠਾ ਦਿੱਤੀ।
ਸ਼ੈਤਾਨ ਦੀ ਆਤਮਾਂ ਵੀ ਵਿਚੋਂ ਹੀ ਦਿਖਾ ਦਿੱਤੀ।
ਉਹ ਨੇ ਕਲਮ ਦੀ ਕਾਲੀ ਸਿਆਹੀ ਬੱਣਾਂ ਦਿੱਤੀ।
ਰੱਬਾ ਦੁਨੀਆਂ ਤੂੰ ਕਈ ਰੰਗਾਂ ਵਿੱਚ ਬੱਣਾਂ ਦਿੱਤੀ।
ਸੱਤੀ ਨੇ ਲੋਕਾਈ ਕਲਮ ਨਾਲ ਬੰਦ ਕਰ ਦਿੱਤੀ।
ਅੱਕਲ ਕਰਤੂਤ ਲੋਕਾਂ ਦੀ ਲਿਖ ਕੇ ਬਤਾ ਦਿੱਤੀ।
ਰੱਬਾ ਤੂੰ ਸਤਵਿੰਦਰ ਲੋਕਾਂ ਚ ਮਸ਼ਹੂਰ ਕਰ ਦਿੱਤੀ।
ਤਾਂਹੀ ਲਿਖਣ ਵੱਲ ਸੱਤੀ ਦੀ ਵੀ ਲਿਵ ਲਾ ਦਿੱਤੀ।
ਰੱਬਾ ਤੂੰ ਜਾਣਦਾ ਮੈਂ ਇਹ ਕੈਸੇ ਕੰਮ ਲਾ ਦਿੱਤੀ?
ਇਹ ਕਿਹੜੇ ਜਨਮ ਦੀ ਮੈਨੂੰ ਦਾਨ-ਦਾਤ ਦਿੱਤੀ?
ਆਪਦੀ ਕਲਮ ਨਾਲ ਰੱਬਾ ਕਿਸਮਤ ਬਣਾ ਦਿੱਤੀ।
ਮੇਰੇ ਮੁਕੱਦਰ ਤੇ ਤੂੰ ਆਪਣੀ ਕਲਮ ਚਲਾ ਦਿੱਤੀ।
ਕਲਮ ਵਾਲਿਆ ਮੇਰੇ ਹੱਥ ਤੂੰ ਕਲਮ ਫੜਾ ਦਿੱਤੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬਾ ਵੇ ਤੂੰ ਸਾਡੇ ਹਵਾਲੇ ਕਲਮ ਕਰ ਦਿੱਤੀ।
ਤੂੰ ਦੁਨੀਆਂ ਅੱਗੇ ਸਾਡੇ ਸਹਮਣੇ ਬੈਠਾ ਦਿੱਤੀ।
ਹਰ ਸੋਹਣੀ ਸੂਰਤ ਤੂੰ ਤਾਂ ਮੈਨੂੰ ਦਿਖਾ ਦਿੱਤੀ।
ਮੈਂ ਤਾਂ ਪਿਆਰ ਦੇ ਵਿੱਚ ਫਸਾ ਕੇ ਬੈਠਾ ਦਿੱਤੀ।
ਸ਼ੈਤਾਨ ਦੀ ਆਤਮਾਂ ਵੀ ਵਿਚੋਂ ਹੀ ਦਿਖਾ ਦਿੱਤੀ।
ਉਹ ਨੇ ਕਲਮ ਦੀ ਕਾਲੀ ਸਿਆਹੀ ਬੱਣਾਂ ਦਿੱਤੀ।
ਰੱਬਾ ਦੁਨੀਆਂ ਤੂੰ ਕਈ ਰੰਗਾਂ ਵਿੱਚ ਬੱਣਾਂ ਦਿੱਤੀ।
ਸੱਤੀ ਨੇ ਲੋਕਾਈ ਕਲਮ ਨਾਲ ਬੰਦ ਕਰ ਦਿੱਤੀ।
ਅੱਕਲ ਕਰਤੂਤ ਲੋਕਾਂ ਦੀ ਲਿਖ ਕੇ ਬਤਾ ਦਿੱਤੀ।
ਰੱਬਾ ਤੂੰ ਸਤਵਿੰਦਰ ਲੋਕਾਂ ਚ ਮਸ਼ਹੂਰ ਕਰ ਦਿੱਤੀ।
ਤਾਂਹੀ ਲਿਖਣ ਵੱਲ ਸੱਤੀ ਦੀ ਵੀ ਲਿਵ ਲਾ ਦਿੱਤੀ।
ਰੱਬਾ ਤੂੰ ਜਾਣਦਾ ਮੈਂ ਇਹ ਕੈਸੇ ਕੰਮ ਲਾ ਦਿੱਤੀ?
ਇਹ ਕਿਹੜੇ ਜਨਮ ਦੀ ਮੈਨੂੰ ਦਾਨ-ਦਾਤ ਦਿੱਤੀ?
ਆਪਦੀ ਕਲਮ ਨਾਲ ਰੱਬਾ ਕਿਸਮਤ ਬਣਾ ਦਿੱਤੀ।
ਮੇਰੇ ਮੁਕੱਦਰ ਤੇ ਤੂੰ ਆਪਣੀ ਕਲਮ ਚਲਾ ਦਿੱਤੀ।
ਕਲਮ ਵਾਲਿਆ ਮੇਰੇ ਹੱਥ ਤੂੰ ਕਲਮ ਫੜਾ ਦਿੱਤੀ।
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬਾ ਵੇ ਤੂੰ ਸਾਡੇ ਹਵਾਲੇ ਕਲਮ ਕਰ ਦਿੱਤੀ।
ਤੂੰ ਦੁਨੀਆਂ ਅੱਗੇ ਸਾਡੇ ਸਹਮਣੇ ਬੈਠਾ ਦਿੱਤੀ।
ਹਰ ਸੋਹਣੀ ਸੂਰਤ ਤੂੰ ਤਾਂ ਮੈਨੂੰ ਦਿਖਾ ਦਿੱਤੀ।
ਮੈਂ ਤਾਂ ਪਿਆਰ ਦੇ ਵਿੱਚ ਫਸਾ ਕੇ ਬੈਠਾ ਦਿੱਤੀ।
ਸ਼ੈਤਾਨ ਦੀ ਆਤਮਾਂ ਵੀ ਵਿਚੋਂ ਹੀ ਦਿਖਾ ਦਿੱਤੀ।
ਉਹ ਨੇ ਕਲਮ ਦੀ ਕਾਲੀ ਸਿਆਹੀ ਬੱਣਾਂ ਦਿੱਤੀ।
ਰੱਬਾ ਦੁਨੀਆਂ ਤੂੰ ਕਈ ਰੰਗਾਂ ਵਿੱਚ ਬੱਣਾਂ ਦਿੱਤੀ।
ਸੱਤੀ ਨੇ ਲੋਕਾਈ ਕਲਮ ਨਾਲ ਬੰਦ ਕਰ ਦਿੱਤੀ।
ਅੱਕਲ ਕਰਤੂਤ ਲੋਕਾਂ ਦੀ ਲਿਖ ਕੇ ਬਤਾ ਦਿੱਤੀ।
ਰੱਬਾ ਤੂੰ ਸਤਵਿੰਦਰ ਲੋਕਾਂ ਚ ਮਸ਼ਹੂਰ ਕਰ ਦਿੱਤੀ।
ਤਾਂਹੀ ਲਿਖਣ ਵੱਲ ਸੱਤੀ ਦੀ ਵੀ ਲਿਵ ਲਾ ਦਿੱਤੀ।
ਰੱਬਾ ਤੂੰ ਜਾਣਦਾ ਮੈਂ ਇਹ ਕੈਸੇ ਕੰਮ ਲਾ ਦਿੱਤੀ?
ਇਹ ਕਿਹੜੇ ਜਨਮ ਦੀ ਮੈਨੂੰ ਦਾਨ-ਦਾਤ ਦਿੱਤੀ?
ਆਪਦੀ ਕਲਮ ਨਾਲ ਰੱਬਾ ਕਿਸਮਤ ਬਣਾ ਦਿੱਤੀ।
ਮੇਰੇ ਮੁਕੱਦਰ ਤੇ ਤੂੰ ਆਪਣੀ ਕਲਮ ਚਲਾ ਦਿੱਤੀ।
ਕਲਮ ਵਾਲਿਆ ਮੇਰੇ ਹੱਥ ਤੂੰ ਕਲਮ ਫੜਾ ਦਿੱਤੀ।
Comments
Post a Comment