ਚੰਦ ਸਾਨੂੰ ਸਾਰੀ ਰਾਤ ਉਨੀਦਰੇ ਮਾਰ ਗਏ
- ਸਤਵਿੰਦਰ ਕੌਰ ਸੱਤੀ (ਕੈਲਗਰੀ) -
ਆਪ  ਕੋ ਦੇਖਾ ਹਮੇ ਲਗਾ ਚਾਂਦ ਚੜ੍ਹ ਗਿਆ। ਚਾਂਦਨੀ ਕੇ ਜੈਸੇ ਆਗਨ ਰੋਸ਼ਨ ਹੋ ਗਿਆ।
ਆਪ ਚਾਂਦ ਹੈ ਤੋ ਹਮ ਚਾਂਦਨੀ ਬਨ ਜਾਏ। ਪੂਰੀ ਰਾਤ ਹਮ ਏਕ ਸਾਥ ਜੀਵਨ ਨਿਬਾਏ।
ਤੁਸੀਂ ਆ ਕੇ ਵਿਹੜੇ ਵਿੱਚ ਖੜ੍ਹਗੇ। ਸਾਨੂੰ ਲੱਗਾ ਵਹਿੜੇ ਵਿੱਚ ਸੱਚੀ ਅਨੇਕਾਂ ਚੰਦ ਚੜ੍ਹਗੇ।
ਚੰਨ ਦੀ ਚਾਂਦਨੀ ਸਾਨੂੰ ਰੌਸ਼ਨ ਕਰ ਗਏ। ਸੱਤੀ ਖੜ੍ਹੇ ਰੱਜ਼ ਕੇ ਚੰਦ ਸੋਹਣੇ ਨੂੰ ਤੱਕ ਗਏ।
ਚੰਦ ਚੜ੍ਹੀਆ ਤਾਂ ਸਤਵਿੰਦਰ ਚਕੋਰ ਬੱਣ ਗਏ। ਚੰਦ ਸਾਨੂੰ ਸਾਰੀ ਰਾਤ ਉਨੀਦਰੇ ਮਾਰ ਗਏ।
ਜੇ ਚੰਦ ਨਾਂ ਹੁੰਦਾ ਤਾਂ ਚਾਂਦਨੀ ਨਾਂ ਹੁੰਦੀ। ਆਪ ਦੀ ਤੁਲਨਾ ਮੱਸਿਆਂ ਦੇ ਹਨੇਰੇ ਨਾਲ ਹੁੰਦੀ।

Comments

Popular Posts