ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੬ Page 336 of 1430
15375 ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ



Kaalabooth Kee Hasathanee Man Bouraa Rae Chalath Rachiou Jagadhees ||

कालबूत की हसतनी मन बउरा रे चलतु रचिओ जगदीस

ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਲਬੂਤ ਦੀ ਹਥਣੀ ਬਣਾਉਂਦੇ ਹਨ[ ਹਥਣੀ ਨੂੰ ਵੇਖ ਕੇ, ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ। ਪਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇਕ ਖੇਡ ਬਣਾਈ ਹੈ।



Like the straw figure of a female elephant, fashioned to trap the bull elephant, O crazy mind, the Lord of the Universe has staged the drama of this world.

15376 ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ੧॥



Kaam Suaae Gaj Bas Parae Man Bouraa Rae Ankas Sehiou Sees ||1||

काम सुआइ गज बसि परे मन बउरा रे अंकसु सहिओ सीस ॥१॥

ਆਪਣੇ ਸਿਰ ਉੱਤੇ ਅੰਕਸ-ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ, ਉਸ ਦੀ ਧੌਣ ਉਤੇ ਸਹਾਰਦਾ ਹੈ। ਕਮਲਾ ਮਨ ਕਾਂਮ ਵਿਚ ਫਸ ਕੇ ਦੁੱਖ ਸਹਾਰਦਾ ਹੈਂ ||1||


Attracted by the lure of sexual desire, the elephant is captured, O crazy mind, and now the halter is placed around its neck. ||1||
15377 ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ



Bikhai Baach Har Raach Samajh Man Bouraa Rae ||

बिखै बाचु हरि राचु समझु मन बउरा रे

ਕਮਲੇ ਮਨਾਂ ਵਿਸ਼ਿਆਂ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿ



So escape from corruption and immerse yourself in the Lord; take this advice, O crazy mind.

15378 ਨਿਰਭੈ ਹੋਇ ਹਰਿ ਭਜੇ ਮਨ ਬਉਰਾ ਰੇ ਗਹਿਓ ਰਾਮ ਜਹਾਜੁ ੧॥ ਰਹਾਉ



Nirabhai Hoe N Har Bhajae Man Bouraa Rae Gehiou N Raam Jehaaj ||1|| Rehaao ||

निरभै होइ हरि भजे मन बउरा रे गहिओ राम जहाजु ॥१॥ रहाउ

ਤੂੰ ਸਹਿਮ ਛੱਡ ਕੇ, ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦਾ ਆਸਰਾ ਨਹੀਂ ਲੈਂਦਾ ।॥ ਰਹਾਉ



You have not meditated fearlessly on the Lord, O crazy mind; you have not embarked upon the Lord's Boat. ||1||Pause||

15379 ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ



Marakatt Musattee Anaaj Kee Man Bouraa Rae Leenee Haathh Pasaar ||

मरकट मुसटी अनाज की मन बउरा रे लीनी हाथु पसारि

ਬਾਂਦਰ ਦੇ ਕਮਲੇ ਮਨ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ ਤੇ ਉਸ ਨੂੰ ਸਹਿਮ ਪੈ ਗਿਆ। ਮਦਾਰੀ ਨੇ ਧੋਖੇ ਨਾਲ ਫੜ ਲਿਆ ॥



The monkey stretches out its hand, O crazy mind, and takes a handful of corn;

15380 ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ੨॥



Shhoottan Ko Sehasaa Pariaa Man Bouraa Rae Naachiou Ghar Ghar Baar ||2||

छूटन को सहसा परिआ मन बउरा रे नाचिओ घर घर बारि ॥२॥

ਬਾਂਦਰ ਡਰ ਕੇ ਮਦਾਰੀ ਦੀ ਪਕੜ ਵਿਚੋਂ ਬਾਹਰ ਨਾਂ ਨਿਕਲ ਸਕਿਆ। ਕਮਲੇ ਮਨ ਦਾਣਿਆਂ ਦੀ ਮੁੱਠ ਦੇ ਕਾਰਨ ਹੁਣ ਹਰੇਕ ਘਰ ਦੇ ਬੂਹੇ ਤੇ ਬਾਂਦਰ ਨੱਚਦਾ ਫਿਰਦਾ ਹੈ ||2||


Now unable to escape, O crazy mind, it is made to dance door to door. ||2||
15381 ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ



Jio Nalanee Sooattaa Gehiou Man Bouraa Rae Maayaa Eihu Biouhaar ||

जिउ नलनी सूअटा गहिओ मन बउरा रे माया इहु बिउहारु

ਤੋਤਾ ਫਸਾਉਣ ਦਾ ਜੰਤਰ-ਜਾਲ ਤੇ ਬੈਠ ਕੇ, ਫਸ ਜਾਂਦਾ ਹੈ ਤੋਤਾ ਸ਼ਿਕਾਰੀ ਫੜ ਲੈਂਦਾ ਹੈ। ਕਮਲੇ ਮਨ ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ



Like the parrot caught in the trap, O crazy mind, you trapped by the affairs of Maya.

15382 ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ੩॥



Jaisaa Rang Kasunbh Kaa Man Bouraa Rae Thio Pasariou Paasaar ||3||

जैसा रंगु कसु्मभ का मन बउरा रे तिउ पसरिओ पासारु ॥३॥

ਕਮਲੇ ਮਨ ਕਸੁੰਭੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ। ਇਸੇ ਤਰ੍ਹਾਂ ਜਗਤ ਦਾ ਖਿਲਾਰਾ ਖਿਲਰਿਆ ਹੋਇਆ ਹੈ ||3||


Like the weak dye of the safflower, O crazy mind, so is the expanse of this world of form and substance. ||3||
15383 ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ



Naavan Ko Theerathh Ghanae Man Bouraa Rae Poojan Ko Bahu Dhaev ||

नावन कउ तीरथ घने मन बउरा रे पूजन कउ बहु देव

ਝੱਲੇ ਮਨਾਂ ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ। ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ। ਕਈ ਦੇਵਤਿਆਂ ਦੀ ਪੂਜਾ ਕਰਦੇ ਹਨ ॥



There are so many holy shrines in which to bathe, O crazy mind, and so many gods to worship.

15384 ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ੪॥੧॥੬॥੫੭॥



Kahu Kabeer Shhoottan Nehee Man Bouraa Rae Shhoottan Har Kee Saev ||4||1||6||57||

कहु कबीर छूटनु नही मन बउरा रे छूटनु हरि की सेव ॥४॥१॥६॥५७॥

ਭਗਤ ਕਬੀਰ ਆਖ ਰਹੇ ਹਨ। ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ ਮੁੱਕਤੀ ਨਹੀਂ ਹੋ ਸਕਦੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ ||4||1||6||57||



 

Says Kabeer, you shall not be saved like this, O crazy mind; only by serving the Lord will you find release. ||4||1||6||57||

15385 ਗਉੜੀ



Gourree ||

गउड़ी


ਗਉੜੀ
Gauree

15386 ਅਗਨਿ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਆਵੈ



Agan N Dhehai Pavan Nehee Maganai Thasakar Naer N Aavai ||

अगनि दहै पवनु नही मगनै तसकरु नेरि आवै

ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ ਪ੍ਰਭੂ ਦਾ ਨਾਮ ਧਨ ਇਕੱਠਾ ਕਰ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ,



Fire does not burn it, and the wind does not blow it away; thieves cannot get near it.

15387 ਰਾਮ ਨਾਮ ਧਨੁ ਕਰਿ ਸੰਚਉਨੀ ਸੋ ਧਨੁ ਕਤ ਹੀ ਜਾਵੈ ੧॥



Raam Naam Dhhan Kar Sanchounee So Dhhan Kath Hee N Jaavai ||1||

राम नाम धनु करि संचउनी सो धनु कत ही जावै ॥१॥

ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ। ਇਹ ਕਿਧਰੇ ਨਾਸ ਨਹੀਂ ਹੁੰਦਾ ||1||

Accumulate the wealth of the Lord's Name; that wealth does not go anywhere. ||1||

15388 ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ



Hamaraa Dhhan Maadhho Gobindh Dhharaneedhhar Eihai Saar Dhhan Keheeai ||

हमरा धनु माधउ गोबिंदु धरणीधरु इहै सार धनु कहीऐ

ਸਾਡਾ ਧਨ ਤਾਂ ਮਾਧੋ ਗੋਬਿੰਦ ਪ੍ਰਭੂ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ



My wealth is God, the Lord of Wealth, the Lord of the Universe, the Support of the earth: this is called the most excellent wealth.

15389 ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖੁ ਰਾਜਿ ਲਹੀਐ ੧॥ ਰਹਾਉ



Jo Sukh Prabh Gobindh Kee Saevaa So Sukh Raaj N Leheeai ||1|| Rehaao ||

जो सुखु प्रभ गोबिंद की सेवा सो सुखु राजि लहीऐ ॥१॥ रहाउ

ਜੋ ਸੁਖ ਭਗਵਾਨ ਗੋਬਿੰਦ ਦੀ ਚਾਕਰੀ ਵਿਚ ਮਿਲਦਾ ਹੈ, ਉਹ ਅੰਨਦ ਰਾਜ ਵਿਚ ਨਹੀਂ ਲੱਭਦਾ 1॥ ਰਹਾਉ



The peace which is obtained by serving God, the Lord of the Universe - that peace cannot be found in kingdoms or power. ||1||Pause||

15390 ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ



Eis Dhhan Kaaran Siv Sanakaadhik Khojath Bheae Oudhaasee ||

इसु धन कारणि सिव सनकादिक खोजत भए उदासी

ਇਸ ਧਨ ਦੀ ਖ਼ਾਤਰ ਸ਼ਿਵ ਤੇ ਸਨਕ, ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ ਦੁਨੀਆਂ ਤੋਂ ਤੁਰ ਗਏ ॥



Shiva and Sanak, in their search for this wealth, became Udaasees, and renounced the world.

15391 ਮਨਿ ਮੁਕੰਦੁ ਜਿਹਬਾ ਨਾਰਾਇਨੁ ਪਰੈ ਜਮ ਕੀ ਫਾਸੀ ੨॥



Man Mukandh Jihabaa Naaraaein Parai N Jam Kee Faasee ||2||

मनि मुकंदु जिहबा नाराइनु परै जम की फासी ॥२॥

ਜਿਸ ਮਨੁੱਖ ਦੇ ਮਨ ਵਿਚ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਰੱਬ ਦਾ ਨਾਂਮ ਯਾਦ ਕਰਦੀ ਹੈ। ਉਸ ਨੂੰ ਜਮ ਦੀ ਫਾਹੀ ਨਹੀਂ ਪੈ ਸਕਦੀ ||2||


One whose mind is filled with the Lord of liberation, and whose tongue chants the Name of the Lord, shall not be caught by the noose of Death. ||2||
15392 ਨਿਜ ਧਨੁ ਗਿਆਨੁ ਭਗਤਿ ਗੁਰਿ ਦੀਨੀ ਤਾਸੁ ਸੁਮਤਿ ਮਨੁ ਲਾਗਾ



Nij Dhhan Giaan Bhagath Gur Dheenee Thaas Sumath Man Laagaa ||

निज धनु गिआनु भगति गुरि दीनी तासु सुमति मनु लागा

ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ ਅਸਲ ਧਨ ਹੈ ਜਿਸ ਨੂੰ ਸੁਚੱਜੀ ਮਤ ਸਤਿਗੁਰੂ ਨੇ ਦਿਤੀ ਹੈ। ਉਸ ਦਾ ਮਨ ਉਸ ਪ੍ਰਭੂ ਵਿਚ ਲੱਗਦਾ ਹੈ ॥



My own wealth is the spiritual wisdom and devotion given by the Guru; my mind is held steady in perfect neutral balance.

15393 ਜਲਤ ਅੰਭ ਥੰਭਿ ਮਨੁ ਧਾਵਤ ਭਰਮ ਬੰਧਨ ਭਉ ਭਾਗਾ ੩॥



Jalath Anbh Thhanbh Man Dhhaavath Bharam Bandhhan Bho Bhaagaa ||3||

जलत अ्मभ थ्मभि मनु धावत भरम बंधन भउ भागा ॥३॥

ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਨ ਵਾਲੇ ਲਈ, ਇਹ ਨਾਮ ਪਾਣੀ ਹੈ। ਭਟਕਦੇ ਮਨ ਨੂੰ ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ



It is like water for the burning soul, like an anchoring support for the wandering mind; the bondage of doubt and fear is dispelled. ||3||

15394 ਕਹੈ ਕਬੀਰੁ ਮਦਨ ਕੇ ਮਾਤੇ ਹਿਰਦੈ ਦੇਖੁ ਬੀਚਾਰੀ



Kehai Kabeer Madhan Kae Maathae Hiradhai Dhaekh Beechaaree ||

कहै कबीरु मदन के माते हिरदै देखु बीचारी

ਭਗਤ ਕਬੀਰ ਆਖ ਰਹੇ ਹਨ, ਕਾਮ-ਵਾਸ਼ਨਾ ਵਿਚ ਮੱਤੇ ਹੋਏ, ਮਨ ਵਿਚ ਸੋਚ ਕੇ ਵੇਖ ॥



Says Kabeer: O you who are intoxicated with sexual desire, reflect upon this in your heart, and see.

15395 ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ੪॥੧॥੭॥੫੮॥



Thum Ghar Laakh Kott Asv Hasathee Ham Ghar Eaek Muraaree ||4||1||7||58||

तुम घरि लाख कोटि अस्व हसती हम घरि एकु मुरारी ॥४॥१॥७॥५८॥

ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ। ਸਾਡੇ ਸਰੀਰ ਵਿਚ ਇਕ ਭਗਵਾਨ ਵੱਸਦਾ ਹੈ ||4||1||7||58||


Within your home there are hundreds of thousands, millions of horses and elephants; but within my home is the One Lord. ||4||1||7||58||
15396 ਗਉੜੀ



Gourree ||

गउड़ी

Gauree

ਗਉੜੀ

15397 ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਤਿਆਗੁ ਦਇਓ



Jio Kap Kae Kar Musatt Chanan Kee Lubadhh N Thiaag Dhaeiou ||

जिउ कपि के कर मुसटि चनन की लुबधि तिआगु दइओ

ਬਾਂਦਰ ਨੂੰ ਫੜਨ ਲਈ, ਛੋਲਿਆਂ ਕੁੱਜੀ ਰੱਖਦੇ ਹਨ। ਬਾਂਦਰ ਦੇ ਹੱਥ ਭੁੱਜੇ ਛੋਲਿਆਂ ਦੀ ਮੁੱਠ ਆ ਜਾਂਦੀ ਹੈ। ਲੋਭੀ ਬਾਂਦਰ ਨੇ ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ ਨਹੀ ਛੱਡਦਾ, ਮਦਾਰੀ ਦੇ ਕਾਬੂ ਜਾਂਦਾ ਹੈ। ਬਾਂਦਰ ਲਾਲਚ ਨਹੀਂ ਛੱਡਦਾ ॥



Like the monkey with a handful of grain, who will not let go because of greed

15398 ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ੧॥



Jo Jo Karam Keeeae Laalach Sio Thae Fir Garehi Pariou ||1||

जो जो करम कीए लालच सिउ ते फिरि गरहि परिओ ॥१॥

ਲੋਭ ਦੇ ਵੱਸ ਹੋ ਕੇ, ਜਿਹੜਾ ਵੀ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ ਮੋਹ ਦੀ ਜ਼ੰਜੀਰ ਬਣ ਕੇ, ਗਲ ਵਿਚ ਪੈਂਦੇ ਹਨ ||1||


Just so, all the deeds committed in greed ultimately become a noose around one's neck. ||1||
15399 ਭਗਤਿ ਬਿਨੁ ਬਿਰਥੇ ਜਨਮੁ ਗਇਓ



Bhagath Bin Birathhae Janam Gaeiou ||

भगति बिनु बिरथे जनमु गइओ

ਰੱਬ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ ॥



Without devotional worship, human life passes away in vain.

15400 ਸਾਧਸੰਗਤਿ ਭਗਵਾਨ ਭਜਨ ਬਿਨੁ ਕਹੀ ਸਚੁ ਰਹਿਓ ੧॥ ਰਹਾਉ



Saadhhasangath Bhagavaan Bhajan Bin Kehee N Sach Rehiou ||1|| Rehaao ||

साधसंगति भगवान भजन बिनु कही सचु रहिओ ॥१॥ रहाउ

ਰੱਬ ਦੇ ਭਗਤਾਂ ਦੀ ਸੰਗਤ ਰੱਬ ਦਾ ਸਿਮਰਨ ਕਰਨ ਤੋਂ ਬਿਨਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਹਾਜ਼ਰ ਨਹੀਂ ਦਿਸਦਾ 1॥ ਰਹਾਉ

Without the Saadh Sangat, the Company of the Holy, without vibrating and meditating on the Lord God, one does not abide in Truth. ||1||Pause||

15401 ਜਿਉ ਉਦਿਆਨ ਕੁਸਮ ਪਰਫੁਲਿਤ ਕਿਨਹਿ ਘ੍ਰਾਉ ਲਇਓ



Jio Oudhiaan Kusam Parafulith Kinehi N Ghraao Laeiou ||

जिउ उदिआन कुसम परफुलित किनहि घ्राउ लइओ

ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਨਹੀਂ ਲੈ ਸਕਦਾ। ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਵਿਅਰਥ ਹੋ ਜਾਂਦੇ ਹਨ ॥



Like the flower which blossoms in the wilderness with no one to enjoy its fragrance,

15402 ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ੨॥



Thaisae Bhramath Anaek Jon Mehi Fir Fir Kaal Haeiou ||2||

तैसे भ्रमत अनेक जोनि महि फिरि फिरि काल हइओ ॥२॥

ਉਵੇਂ, ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ ||2||


So do people wander in reincarnation; over and over again, they are destroyed by Death. ||2||
15403 ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ



Eiaa Dhhan Joban Ar Suth Dhaaraa Paekhan Ko J Dhaeiou ||

इआ धन जोबन अरु सुत दारा पेखन कउ जु दइओ

ਧਨ, ਜੁਆਨੀ, ਪੁੱਤਰ ਤੇ ਇਸਤ੍ਰੀ, ਇਹ ਸਾਰੇ ਉਸ ਪ੍ਰਭੂ ਨੇ ਬੰਦੇ ਨੂੰ ਵੇਖਣ ਲਈ ਦਿੱਤੇ ਹਨ



This wealth, youth, children and spouse which the Lord has given you - this is all just a passing show.

15404 ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ੩॥



Thin Hee Maahi Attak Jo Ourajhae Eindhree Praer Laeiou ||3||

तिन ही माहि अटकि जो उरझे इंद्री प्रेरि लइओ ॥३॥

ਬੰਦੇ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦਰੇ ਬੰਦੇ ਨੂੰ ਖਿੱਚ ਲੈਂਦੇ ਹਨ ||3||


Those who are caught and entangled in these are carried away by sensual desire. ||3||
15405 ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ



Aoudhh Anal Than Thin Ko Mandhar Chahu Dhis Thaatt Thaeiou ||

अउध अनल तनु तिन को मंदरु चहु दिस ठाटु ठइओ

ਇਹ ਸਰੀਰ ਕੱਖਾਂ ਦਾ ਕੋਠਾ ਹੈ, ਉਮਰ ਦੇ ਦਿਨ ਮੁੱਕਦੇ ਜਾਂਦੇ ਹਨ। ਇਸ ਕੋਠੇ ਨੂੰ ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ ॥



Age is the fire, and the body is the house of straw; on all four sides, this play is being played out.

15406 ਕਹਿ ਕਬੀਰ ਭੈ ਸਾਗਰ ਤਰਨ ਕਉ ਮੈ ਸਤਿਗੁਰ ਓਟ ਲਇਓ ੪॥੧॥੮॥੫੯॥



Kehi Kabeer Bhai Saagar Tharan Ko Mai Sathigur Outt Laeiou ||4||1||8||59||

कहि कबीर भै सागर तरन कउ मै सतिगुर ओट लइओ ॥४॥१॥८॥५९॥

ਭਗਤ ਕਬੀਰ ਆਖ ਰਹੇ ਹਨ, ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ ||4||1||8||59||


Says Kabeer, to cross over the terriffying world-ocean, I have taken to the Shelter of the True Guru. ||4||1||8||59||
15407 ਗਉੜੀ



Gourree ||

गउड़ी


ਗਉੜੀ
Gauree

15408 ਪਾਨੀ ਮੈਲਾ ਮਾਟੀ ਗੋਰੀ



Paanee Mailaa Maattee Goree ||

पानी मैला माटी गोरी

ਜੀਵ, ਬੰਦੇ ਕਿਸ ਗੱਲ ਦਾ ਮਾਣ ਕਰਦਾ ਹੈਂ? ਪਿਉ ਦੀ ਗੰਦੇ ਪਾਣੀ ਵੀਰਜ਼ ਦੀ ਬੂੰਦ, ਮਾਂ ਦੇ ਗਰਭ ਵਿੱਚ ਰਕਤ ਇਹਨਾਂ ਦੋਹਾਂ ਤੋਂ ਰੱਬ ਨੇ ਬੱਣਾਇਆ ਹੈ ॥



The water of the sperm is cloudy, and the egg of the ovary is crimson.

15409 ਇਸ ਮਾਟੀ ਕੀ ਪੁਤਰੀ ਜੋਰੀ ੧॥



Eis Maattee Kee Putharee Joree ||1||

इस माटी की पुतरी जोरी ॥१॥

ਜੀਵ, ਬੰਦੇ ਇਹ ਮਿੱਟੀ ਦਾ ਬੁੱਤ ਬਣਾਇਆ ਹੈ ||1||


From this clay, the puppet is fashioned. ||1||
15410 ਮੈ ਨਾਹੀ ਕਛੁ ਆਹਿ ਮੋਰਾ



Mai Naahee Kashh Aahi N Moraa ||

मै नाही कछु आहि मोरा

ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਪ੍ਰਭੂ ਦਿੱਤੇ ਹੋਏ ਹਨ ॥



I am nothing, and nothing is mine.

15411 ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ੧॥ ਰਹਾਉ



Than Dhhan Sabh Ras Gobindh Thoraa ||1|| Rehaao ||

तनु धनु सभु रसु गोबिंद तोरा ॥१॥ रहाउ

ਸਰੀਰ ਤੇ ਮਨ ਸਬ ਰੱਬ ਦੇ ਹਨ। ਮੇਰੇ ਗੋਬਿੰਦ ਪ੍ਰਭੂ ਤੋ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ 1॥ ਰਹਾਉ

This body, wealth, and all delicacies are Yours, O Lord of the Universe. ||1||Pause||

15412 ਇਸ ਮਾਟੀ ਮਹਿ ਪਵਨੁ ਸਮਾਇਆ



Eis Maattee Mehi Pavan Samaaeiaa ||

इस माटी महि पवनु समाइआ

ਇਸ ਮਾਸ ਦੀ ਮਿੱਟੀ ਦੇ ਪੁਤਲੇ ਵਿਚ ਹਵਾ ਦੇ ਪ੍ਰਾਣ ਟਿਕੇ ਹੋਏ ਹਨ ॥



Into this clay, the breath is infused.

15413 ਝੂਠਾ ਪਰਪੰਚੁ ਜੋਰਿ ਚਲਾਇਆ ੨॥



Jhoothaa Parapanch Jor Chalaaeiaa ||2||

झूठा परपंचु जोरि चलाइआ ॥२॥

ਬੰਦਾ, ਜੀਵ ਝੂਠਾ ਖਿਲਾਰਾ, ਖਿਲਾਰ ਬੈਠਦਾ ਹੈ ||2||


By Your Power, You have set this false contrivance in motion. ||2||
15414 ਕਿਨਹੂ ਲਾਖ ਪਾਂਚ ਕੀ ਜੋਰੀ



Kinehoo Laakh Paanch Kee Joree ||

किनहू लाख पांच की जोरी

ਜਿਨਾਂ ਬੰਦਿਆਂ ਨੇ ਬਹੁਤੇ ਲੋਕਾਂ ਨਾਲ ਸਾਂਝ ਪਾਈ ਹੈ। ਪੰਜ ਪੰਜ ਲੱਖਾਂ ਦੀ ਜਾਇਦਾਦ ਜੋੜ ਲਈ ਹੈ ||


Some collect hundreds of thousands of dollars,
15415 ਅੰਤ ਕੀ ਬਾਰ ਗਗਰੀਆ ਫੋਰੀ ੩॥



Anth Kee Baar Gagareeaa Foree ||3||

अंत की बार गगरीआ फोरी ॥३॥



But in the end, the pitcher of the body bursts. ||3||

15416 ਕਹਿ ਕਬੀਰ ਇਕ ਨੀਵ ਉਸਾਰੀ



Kehi Kabeer Eik Neev Ousaaree ||

कहि कबीर इक नीव उसारी

ਭਗਤ ਕਬੀਰ ਆਖ ਰਹੇ ਹਨ, ਤੇਰੀ ਤਾਂ ਜੋ ਸਰੀਰਹੀ ਖੜ੍ਹਾ ਕੀਤਾ ਹੈ



Says Kabeer, that single foundation which you have laid

15417 ਖਿਨ ਮਹਿ ਬਿਨਸਿ ਜਾਇ ਅਹੰਕਾਰੀ ੪॥੧॥੯॥੬੦॥



Khin Mehi Binas Jaae Ahankaaree ||4||1||9||60||

खिन महि बिनसि जाइ अहंकारी ॥४॥१॥९॥६०॥

ਹੰਕਾਰੀ ਬੰਦੇ ਇਕ ਪਲ ਵਿਚ ਮਰ ਜਾਂਣਾਂ ਹੈ ||4||1||9||60||


Will be destroyed in an instant - you are so egotistical. ||4||1||9||60||
15418 ਗਉੜੀ



Gourree ||

गउड़ी


ਗਉੜੀ
Gauree

Comments

Popular Posts