ਇਸ਼ਕ ਵਿੱਚ ਪਹਿਲਾਂ ਮੋਜ਼ ਲੁੱਟਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
ਪਿਆਰ ਕੀ ਹੁੰਦਾ ਅਸੀਂ ਨਹੀਂ ਜਾਂਣਦੇ। ਜਿਹੜੇ ਰਸਤੇ ਤੋਂ ਲੰਘਣਾ ਰਾਹ ਪੁੱਛਦੇ।
ਪਿਆਰ ਵਿੱਚ ਪਹਿਲਾਂ ਕਿਉਂ ਨਾਂ ਪੁੱਛਦੇ। ਇਹ ਉਮਰਾਂ ਦੇ ਉਤੇ ਹੀ ਜਾਂ ਅੜਕਦੇ।
ਕਿਸੇ ਨੂੰ ਤਾਂ ਉਮਰੋਂ ਨਿਆਣਾਂ ਪਰਖਦੇ। ਕਿਸੇ ਨੂੰ ਬੁੱਢਾ ਠੇਰਾ ਜੁਵਾਨ ਨੇ ਦਸਦੇ।
ਕਾਲਾ, ਚਿੱਟਾ ਰੰਗ ਕਹਿ ਕੇ ਛੁੱਟਦੇ। ਸੱਤੀ ਲੱਗੇ ਚਿੱਟੇ ਰੰਗ ਦੀ ਉਹ ਨੇ ਦਸਦੇ।
ਇਸ਼ਕ ਵਿੱਚ ਪਹਿਲਾਂ ਯਾਰ ਮੋਜ਼ ਲੁੱਟਦੇ। ਫਿਰ ਬੇਬੇ ਨਹੀਂ ਮੰਨਦੀ ਕਹਿ ਕੇ ਛੁੱਟਦੇ।
ਚਲਾਕ ਛੱਡ ਸਤਵਿੰਦਰ ਨੂੰ ਰਸਤੇ ਤੁਰਦੇ। ਇੰਨਾਂ ਨੂੰ ਇਹ ਕੱਚੇ ਹੀ ਰਿਸ਼ਤੇ ਨੇ ਦਸਦੇ।
ਜਿਹੜੇ ਯਾਰ ਹੰਢਾ ਕੇ, ਛੱਡ ਕੇ ਨੇ ਤੁਰਦੇ। ਸਬ ਤੋਂ ਵੱਡੇ ਬੇਈਮਾਨ ਸਾਨੂੰ ਉਹ ਲੱਗਦੇ।

Comments
Post a Comment