ਪ੍ਰਮਾਤਮਾਂ ਆਪਦੇ ਪਿਆਰਿਆ ਨੂੰ, ਹਰ ਰੋਜ਼ ਆਪਦੇ ਗੁਣਾਂ ਦੀ ਉਪਮਾਂ ਬਖ਼ਸ਼ਦੇ ਹਨ 316

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
02/07/2013. 316
ਰੱਬ ਨੂੰ ਰੱਬ ਦੇ ਪਿਆਰਿਆ ਨੇ ਜੱਪਿਆ ਹੈ। ਇਹ ਪ੍ਰਭੂ ਦੀ ਉਪਮਾਂ ਹੈ। ਰੱਬੀ ਬਾਣੀ ਦੇ ਸ਼ਬਦਾਂ ਨਾਲ ਗੁਣ, ਰੱਬ ਦੇ ਪਿਆਰੇ ਗਾਉਂਦੇ, ਅਰਾਧੇ ਹਨ। ਭਗਵਾਨ ਦਾ ਅੰਨਦ ਦੇਣ ਵਾਲਾ ਨਾਂਮ ਜੱਪਦੇ ਹਨ। ਪ੍ਰਮਾਤਮਾਂ ਆਪਦੇ ਪਿਆਰਿਆ ਨੂੰ, ਹਰ ਰੋਜ਼ ਆਪਦੇ ਗੁਣਾਂ ਦੀ ਉਪਮਾਂ ਬਖ਼ਸ਼ਦੇ ਹਨ। ਹਰ ਰੋਜ਼ ਹੋਰ ਵੱਧ ਰੰਗ ਲੱਗੀ ਜਾਂਦਾ ਹੈ। ਰੱਬ ਨੇ ਪ੍ਰੇਮੀਆਂ ਦੇ ਮਨ ਵਿੱਚ ਆਪਦੀ ਜਗਾ ਬਣਾਈ ਹੋਈ ਹੈ। ਆਪਦੀ ਵੱਡਿਆਈ, ਸ਼ਕਤੀਆਂ ਦੀ ਲਾਜ਼ ਰੱਖੀ ਹੈ। ਭੰਡੀ ਪ੍ਰਚਾਰ ਕਰਨ ਵਾਲਿਆਂ ਤੋਂ ਪ੍ਰਭੂ ਹਿਸਾਬ ਲੈਂਦਾ ਹੈ। ਉਸ ਦਾ ਦੰਡ ਵੀ ਦਿੰਦਾ ਹੈ। ਦੂਜੇ ਦੀਆਂ ਮਾੜੀਆਂ ਗੱਲਾਂ ਕਰਨ ਵਾਲੇ, ਜੋ ਕੰਮ ਕਰਦੇ ਹਨ। ਉਸ ਦੀ ਕਮਾਈ ਵੈਸੀ ਮਿਲ ਜਾਂਦੀ ਹੈ। ਅੰਦਰ ਵੜ ਕੇ, ਲੁੱਕ ਕੇ ਵੀ ਕੀਤਾ ਹੋਇਆ ਕੰਮ, ਜ਼ਾਹਰ ਹੋ ਜਾਂਦਾ ਹੈ। ਭਾਂਵੇ ਕੋਈ ਡੂਘੀ ਜ਼ਮੀਨ ਵਿੱਚ ਬੈਠ ਕੇ ਕਰੇ। ਸਤਿਗੁਰ ਨਾਨਕ ਜੀ ਦੀ ਪ੍ਰਸੰਸਾ ਦੇਖ ਕੇ, ਭਗਤ ਖੁਸ਼ ਹੁੰਦੇ ਹਨ। ਸਤਿਗੁਰ ਨਾਨਕ ਜੀ ਦੀ ਪ੍ਰਸੰਸਾ ਦੇਖ ਕੇ, ਭਗਤ ਖੁਸ਼ ਹੁੰਦੇ ਹਨ। ਰੱਬ ਆਪ ਆਪਦੇ ਪਿਆਰਿਆ ਦੀ ਸੰਭਾਲ, ਰਾਖੀ ਕਰਦਾ ਹੈ। ਮਾੜਾ ਸੋਚਣ ਵਾਲਾ ਕੀ ਕਰ ਸਕਦਾ ਹੈ? ਹੰਕਾਂਰੀ ਬੰਦੇ ਜੀਵਨ ਦਾ ਮਾਂਣ ਕਰਦੇ ਹਨ। ਹੰਕਾਂਰ ਦਾ ਜ਼ਹਿਰ ਖਾਂਦੇ ਹਨ। ਮੌਤ ਆਉਣ ਨਾਲ ਮੁੱਕ ਜਾਂਣੀ ਹੈ। ਜੀਵਨ ਥੋੜ ਹੀ ਦਿਨ ਹੈ। ਜਿਵੇ ਫ਼ਸਲ ਆਈ ਤੋਂ ਪੱਕੀ ਹੋਈ ਵੱਡ ਲਈਦੀ ਹੈ। ਜੈਸੇ ਕੰਮ ਕਰਦੇ ਹਨ। ਉਹੀ ਦਰਗਾਹ ਵਿੱਚ ਕਹਾਉਂਦੇ ਹਨ। ਸਤਿਗੁਰ ਨਾਨਕ ਹੈ ਜੀ ਖ਼ਸਮ ਰੱਬ ਵੱਡਾ ਹੈ। ਸਾਰਿਆ ਨੂੰ ਪਾਲਣ ਵਾਲਾ ਮਾਲਕ ਹੈ। ਮਨ ਦੀ ਮੰਨਣ ਵਾਲਾ, ਜਨਮ ਤੋਂ ਹੀ ਵਿਛੜਿਆ ਹੋਇਆ ਹੈ। ਮਨ ਅੰਦਰ ਲਾਲਚ, ਹੰਕਾਂਰ ਹੈ।
ਲੜਦਿਆ ਹੀ ਜੀਵਨ ਕੱਢਦਾ ਹੈ। ਰੱਬ ਦੀ ਗੁਰਬਾਣੀ ਵਿੱਚ ਧਿਆਨ ਨਹੀਂ ਲਗਾਉਂਦਾ। ਬੱਣਾਂਉਣ ਵਾਲੇ ਪ੍ਰਭੂ ਨੇ, ਅੱਕਲ ਬੁੱਧੀ ਸਾਰੀ ਲੈ ਲਈ, ਹੁਣ ਸਾਰਾ ਕੁੱਝ ਬੇਅਰਥ ਬੋਲ ਰਹੇ ਹਨ। ਕਿਸੇ ਦੇ ਕੁੱਝ ਦਿੱਤੇ, ਉਹ ਰੱਜਦੇ ਨਹੀਂ ਹਨ। ਮਨ ਅੰਦਰ ਲਾਲਚ ਤੇ ਬਗੈਰ ਅੱਕਲ ਗਿਆਨ ਦਾ ਹਨੇਰਾ ਹੈ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਮਨ ਦੀ ਮੰਨਣ ਵਾਲੇ ਨਾਲੋਂ, ਜੋ ਟੁੱਟਿਆ ਹੀ ਠੀਕ ਹੈ। ਜਿੰਨਾਂ ਦਾ ਧੰਨ ਨਾਲ ਪਿਆਰ ਹੈ। ਜਿੰਨਾਂ ਦੇ ਮਨ ਅੰਦਰ ਧੰਨ ਨਾਲ ਮੋਹ ਹੈ। ਉਸ ਨੂੰ ਸਤਿਗੁਰ ਦੇ ਭਗਤਾਂ ਨਾਲ ਪਿਆਰ ਨਹੀਂ ਬੱਣਦਾ। ਉਹ ਦੁਨੀਆਂ ਉਤੇ ਜੰਮਦੇ-ਮਰਦੇ ਹੋਏ ਘੁੰਮਦੇ ਹਨ। ਸੁੱਤਿਆਂ ਮਨ ਸਲਾਂਤ ਨਹੀਂ ਹੁੰਦਾ। ਜੋ ਬੰਦੇ ਵਿਕਾਰ ਕੰਮ ਕਰਦੇ ਹਨ। ਬੇਕਾਰ ਦੀਆਂ ਗੱਲਾਂ ਬੋਲਦੇ ਹਨ। ਬੇਕਾਰ ਪਾਸੇ ਲੱਗ ਕੇ ਆਪ ਵੀ ਕਿਸੇ ਅਰਥ ਦੇ ਨਹੀਂ ਰਹਿੰਦੇ ਹਨ। ਧੰਨ, ਪਿਆਰ ਸਾਰਾ ਦੁੱਖ ਦੇਣ ਵਾਲਾ ਹੈ। ਦੁੱਖ ਵਿੱਚ ਹੀ ਜੀਵਨ ਲਾ ਦਿੰਦਾ ਹੈ। ਦੁੱਖ ਵਿੱਚ ਹੀ ਰੋਂਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ। ਧੰਨ ਤੇ ਰੱਬ ਨਾਲ ਚਿਤ ਜੋੜ ਨਹੀਂ ਹੁੰਦਾ। ਜੇ ਸਾਰੇ ਲੋਕ ਵੀ ਸੋਚਣ ਨਹੀਂ ਜੁੜ ਸਕਦੇ। ਜਿਸ ਦੇ ਖ਼ਜ਼ਾਨੇ ਵਿੱਚ, ਰੱਬ ਨੇ ਰੱਬੀ ਦਾਨ ਦਿੱਤਾ ਹੈ। ਉਨਾਂ ਨੂੰ ਰੱਬੀ ਬਾਣੀ ਬਿਚਾਰਨ ਨਾਲ ਅੰਨਦ ਮਿਲਦਾ ਹੈ। ਸਤਿਗੁਰ ਨਾਨਕ ਜੀ ਦੱਸ ਰਹੇ ਹਨ, ਰੱਬ ਦੇ ਭਗਤ ਮੁਨੀ, ਪਰਾਣੇ ਧਰਮਿਕ ਗ੍ਰੰਥਿ ਵੀ ਦਸ ਰਹੇ ਹਨ।
ਜੋ ਬੋਲ ਰੱਬ ਨੂੰ ਯਾਦ ਕਰਨ ਵਾਲੇ ਪਿਆਰੇ ਮੂੰਹੋਂ ਬੋਲਦੇ ਹਨ। ਉਹ ਸੱਚ ਹੋ ਜਾਂਦੇ ਹਨ। ਭਗਤ ਸਾਰੀ ਦੁਨੀਆਂ ਵਿੱਚ ਜਾਂਣੇ ਜਾਂਦੇ ਹਨ। ਸਾਰੇ ਕੋਲ ਸੁਣਦੇ ਵੀ ਹਨ। ਉਹ ਮਨ ਦਾ ਅੰਨਦ ਨਹੀਂ ਪਾ ਸਕਦੇ। ਜੋ ਸੰਤਾਂ ਨਾਲ ਵਾਦ, ਵਿਰੋਧ, ਵੈਰ ਰੱਖਦੇ ਹਨ। ਉਹ ਭਗਤ ਦੇ ਗੁਣਾ ਨੂੰ ਹਾਂਸਲ ਕਰਨਾਂ ਚਹੁੰਦੇ ਹਨ। ਉਹ ਹੰਕਾਂਰ ਵਿੱਚ ਸੜਦੇ ਹਨ। ਉਹ ਬਿਚਾਰੇ ਕਰ ਕੀ ਸਕਦੇ ਹਨ? ਧੁਰ ਜਨਮ ਤੋਂ ਕਿਸਮਤ ਮਾੜੀ ਲਿਖੀ ਗਈ ਹੈ। ਜੋ ਬੰਦੇ ਰੱਬ ਦੇ ਮਾਰੇ ਹੋਏ ਹਨ। ਉਨਾਂ ਦੀ ਹੋਰ ਕੌਣ ਸਕੇ ਬੱਣ ਕੇ ਮਦੱਦ ਕਰ ਸਕਦਾ ਹੈ? ਬਗੈਰ ਦੁਸ਼ਮਣਾਂ ਦੇ ਦੋਸਤਾਂ ਨਾਲ ਹੀ ਦੁਸ਼ਮਣੀ ਕਰਦੇ ਹਨ। ਧਰਮ ਦੇ ਕਨੂੰਨ ਵੱਲੋਂ ਦੁੱਖੀ ਹੁੰਦੇ ਹਨ। ਜੋ ਰੱਬ ਦੇ ਭਗਤਾਂ ਨੇ ਦੁਰਕਾਰੇ ਹੋਏ ਹਨ। ਉਹ ਭੱਟਕਦੇ ਫਿਰਦੇ ਹਨ। ਜੋ ਦਰਖ਼ੱਤ ਜੜਾਂ ਤੋਂ ਕੱਟ ਦਿੱਤਾ ਜਾਂਦਾ ਹੈ। ਉਸ ਦੀਆਂ ਟਹਿੱਣੀਆਂ ਸੁੱਕ ਜਾਂਦੀਆਂ ਹਨ।

Comments
Post a Comment