ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੭ Page 257 of 1430
11296      ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
11297     ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
Thhaakae Bahu Bidhh Ghaalathae Thripath N Thrisanaa Laathh ||
थाके बहु बिधि घालते त्रिपति न त्रिसना लाथ ॥
ਬਹੁਤ ਲੋਕ ਧੰਨ ਦੇ ਲਾਲਚ ਪਿੱਛੇ ਭੱਜੇ ਫਿਰਦੇ ਹਨ। ਲਾਲਚੀ ਬੰਦੇ ਦਾ ਮਨ ਰੱਜਦਾ ਨਹੀਂ ਹੈ॥
They have grown weary, struggling in all sorts of ways; but they are not satisfied, and their thirst is not quenched.
11298     ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥
Sanch Sanch Saakath Mooeae Naanak Maaeiaa N Saathh ||1||
संचि संचि साकत मूए नानक माइआ न साथ ॥१॥
ਰੱਬ ਨੂੰ ਨਾਂ ਮੰਨਣ ਵਾਲੇ, ਧੰਨ ਦੇ ਲਾਲਚ ਪਿੱਛੇ, ਉਸ ਨੂੰ ਇੱਕਠਾ ਕਰਕੇ, ਵਿੱਚੇ ਖੱਪੀ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਮਰਨ ਵੇਲੇ ਧੰਨ ਨਾਲ ਨਹੀਂ ਜਾਂਣਾ ||1||
Gathering in and hoarding what they can, the faithless cynics die, Sathigur  Nanak, but the wealth of Maya does not go with them in the end. ||1||
11299     ਪਉੜੀ ॥
Pourree ||
पउड़ी ॥
ਪਉੜੀ ॥
Pauree ॥
11300 ਪੰ. ੫
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥
Thhathhaa Thhir Kooo Nehee Kaae Pasaarahu Paav ||
थथा थिरु कोऊ नही काइ पसारहु पाव ॥
ਥਥਾ ਅੱਖਰ ਨਾਲ ਥਿਰੁ ਲਿਖਿਆ ਹੈ। ਦੁਨੀਆਂ ਉਤੇ ਕਿਸੇ ਨੇ ਬੈਠੇ ਨਹੀਂ ਰਹਿੱਣਾਂ। ਪੱਕੇ ਡੇਰੇ ਸਮਝ ਕੇ, ਪਾਸਰਾ ਖਿਲਾਰਾ ਕਿਉਂ ਪਾਈ ਜਾਂਦਾ ਹੈ?॥
T'HAT'HA: Nothing is permanent - why do you stretch out your feet?
11301    ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥
Anik Banch Bal Shhal Karahu Maaeiaa Eaek Oupaav ||
अनिक बंच बल छल करहु माइआ एक उपाव ॥
ਇੱਕ ਦੁਨੀਆਂ ਦੇ ਧੰਨ-ਮੋਹ ਨੂੰ ਹਾਂਸਲ ਕਰਨ ਲਈ, ਬਹੁਤ ਬੇਈਮਾਨੀਆਂ, ਚਲਾਕੀਆਂ ਕਰਦਾ ਫਿਰਦਾ ਹੈ॥
You commit so many fraudulent and deceitful actions as you chase after Maya.
11302     ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥
Thhailee Sanchahu Sram Karahu Thhaak Parahu Gaavaar ||
थैली संचहु स्रमु करहु थाकि परहु गावार ॥
ਬੇਸਮਝ ਬੰਦੇ, ਦੁਨੀਆਂ ਦੇ, ਧੰਨ-ਮੋਹ ਨੂੰ ਹਾਂਸਲ ਕਰਦਾ ਹੈ। ਇਸੇ ਵਿੱਚ ਕੰਮਜ਼ੋਰ ਹੋ ਕੇ ਥੱਕ ਜਾਂਦਾ ਹੈ॥
You work to fill up your bag, you fool, and then you fall down exhausted.
11303     ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
Man Kai Kaam N Aavee Anthae Aousar Baar ||
मन कै कामि न आवई अंते अउसर बार ॥
ਜਾਨ ਦੇ ਨਾਲ ਕੋਈ ਵੀ ਨਹੀਂ ਜਾਂਣਾਂ। ਜਦੋਂ ਮਰਨ ਦਾ ਵੇਲਾ ਆ ਗਿਆ। ਸਬ ਥਾਂਏ ਰਹਿ ਜਾਣਾਂ ਹੈ॥
But this shall be of no use to you at all at that very last instant.
11304    ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥
Thhith Paavahu Gobidh Bhajahu Santheh Kee Sikh Laehu ||
थिति पावहु गोबिद भजहु संतह की सिख लेहु ॥
ਮਨ ਨੂੰ ਸ਼ਾਂਤ ਕਰਕੇ ਟਿੱਕਾ ਵਿੱਚ ਕਰਨ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬੀ ਬਾਣੀ ਦੇ ਗੁਣ ਜੀਵਨ ਵਿੱਚ ਢਾਲ ਲਈਏ॥
You shall find stability only by vibrating upon the Lord of the Universe, and accepting the Teachings of the Sathigur Saints.
11305    ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥
Preeth Karahu Sadh Eaek Sio Eiaa Saachaa Asanaehu ||
प्रीति करहु सद एक सिउ इआ साचा असनेहु ॥
ਇੱਕ ਪ੍ਰਭੂ ਜੀ ਨਾਲ ਪ੍ਰੇਮ ਕਰੀਏ। ਇਸ ਰੱਬ ਦਾ ਪ੍ਰੇਮ ਪਵਿੱਤਰ ਤੇ ਸਦਾ ਸੱਚਾ ਹੈ॥
Embrace love for the One Lord forever - this is true love!
11306    ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥
Kaaran Karan Karaavano Sabh Bidhh Eaekai Haathh ||
कारन करन करावनो सभ बिधि एकै हाथ ॥
ਪ੍ਰਮਾਤਮਾਂ ਜੀ, ਇੱਕ ਤੂੰ ਹੀ ਸਾਰਾ ਕੁੱਝ ਕਰਦਾ ਹੈ। ਜੀਵਾਂ, ਬੰਦਿਆਂ ਤੋਂ ਕਰਾ ਰਿਹਾਂ ਹੈ। ਸਬ ਇੱਕ ਭਗਵਾਨ ਦੇ ਹੁਕਮ ਵਿੱਚ ਹੋ ਰਿਹਾ ਹੈ॥
He is the Doer, the Cause of causes. All ways and means are in His Hands alone.
11307    ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥
Jith Jith Laavahu Thith Thith Lagehi Naanak Janth Anaathh ||33||
जितु जितु लावहु तितु तितु लगहि नानक जंत अनाथ ॥३३॥
ਰੱਬ ਜੀ ਜਿਧਰ, ਤੂੰ ਜੀਵਾਂ, ਬੰਦਿਆਂ ਨੂੰ, ਜੈਸੇ ਕੰਮਾਂ ਵਿੱਚ ਉਲਝਾ ਦਿੰਦੇ ਹਨ। ਉਵੇਂ ਕਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਬਗੈਰ ਸਬ ਬੇਸਹਾਰਾ ਹਨ ||33||
Whatever You attach me to, to that I am attached,
Sathigur Nanak, I am just a helpless creature. ||33||
11308   ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
11309   ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
Dhaaseh Eaek Nihaariaa Sabh Kashh Dhaevanehaar ||
दासह एकु निहारिआ सभु कछु देवनहार ॥
ਰੱਬ ਦੇ ਪਿਆਰਿਆਂ, ਭਗਤਾਂ ਨੇ, ਇੱਕ ਰੱਬ ਨੂੰ ਮੋਹ, ਪਿਆਰ ਨਾਲ ਤੱਕਿਆ ਹੈ। ਜੋ ਦੁਨੀਆਂ ਭਰ ਦਾ, ਸਾਰਾ ਕੁੱਝ ਦੇਣ ਵਾਲਾ ਹੈ॥
His slaves have gazed upon the One Lord, the Giver of everything.
11310   ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥
Saas Saas Simarath Rehehi Naanak Dharas Adhhaar ||1||
सासि सासि सिमरत रहहि नानक दरस अधार ॥१॥
They continue to contemplate Him with each and every breath.
ਹਰ ਸਾਹ ਨਾਲ, ਹਰ ਸਮੇਂ, ਰੱਬ ਨੂੰ ਚੇਤੇ ਕਰੀਏ। ਤਾਂ ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰਸ਼ਨ ਕਰਕੇ, ਰੀਝ ਜਾਈਦਾ ਹੈ ||1||
Sathigur  Nanak, the Blessed Vision of His Darshan is their Support. ||1||
11311    ਪਉੜੀ ॥
Pourree ||
पउड़ी ॥
ਪਉੜੀ ॥
Pauree ॥
11312   ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
Dhadhaa Dhaathaa Eaek Hai Sabh Ko Dhaevanehaar ||
ददा दाता एकु है सभ कउ देवनहार ॥
ਦਦਾ ਅੱਖਰ ਨਾਲ ਦਾਤਾ ਲਿਖਿਆ ਗਿਆ ਹੈ। ਦਾਨ ਦੇਣ ਵਾਲਾ, ਇੱਕ ਰੱਬ ਹੈ। ਜੋ ਸਾਰਿਆਂ ਜੀਵਾਂ, ਬੰਦਿਆਂ ਨੂੰ ਹਰ ਚੀਜ਼ ਦਿੰਦਾ ਹੈ॥
DADDA: The One Lord is the Great Giver; He is the Giver to all.
11313      ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
Dhaenadhae Thott N Aavee Aganath Bharae Bhanddaar ||
देंदे तोटि न आवई अगनत भरे भंडार ॥
ਪ੍ਰਭੂ ਸਬ ਨੂੰ ਦਾਨ ਦੇਈ ਜਾਂਦਾ ਹੈ। ਬੇਅੰਤ ਖਜ਼ਾਨੇ ਦਾਤਾਂ ਨਾਲ ਭਰੇ ਪਏ ਹਨ॥
There is no limit to His Giving. His countless warehouses are filled to overflowing.
11314    ਦੈਨਹਾਰੁ ਸਦ ਜੀਵਨਹਾਰਾ ॥
Dhainehaar Sadh Jeevanehaaraa ||
दैनहारु सद जीवनहारा ॥
ਦਾਤਾਂ, ਚੀਜ਼ਾਂ ਦੇਣ ਵਾਲਾ. ਸਦਾ ਵੀ ਅਮਰ ਹੈ। ਸਬ ਦੇ ਨਾਲ ਜਿਉ ਰਿਹਾ ਹੈ।॥
The Great Giver is alive forever.
11315   ਮਨ ਮੂਰਖ ਕਿਉ ਤਾਹਿ ਬਿਸਾਰਾ ॥
Man Moorakh Kio Thaahi Bisaaraa ||
मन मूरख किउ ताहि बिसारा ॥
ਬੇਸਮਝ ਹਿਰਦੇ ਪ੍ਰਭੂ ਜੀ ਨੂੰ ਕਿਉ ਭੁੱਲ ਰਿਹਾਂ ਹੈ?॥
Foolish mind, why have you forgotten Him?
11316    ਦੋਸੁ ਨਹੀ ਕਾਹੂ ਕਉ ਮੀਤਾ ॥
Dhos Nehee Kaahoo Ko Meethaa ||
दोसु नही काहू कउ मीता ॥
ਕਿਸੇ ਹੋਰ ਸਿਰ ਆਪਦੇ ਕਰਮਾਂ ਦਾ ਕੀਤਾ ਦੋਸ਼ ਨਹੀ ਮੜ ਸਕਦੇ॥
No one is at fault, my friend.
11317    ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥
Maaeiaa Moh Bandhh Prabh Keethaa ||
माइआ मोह बंधु प्रभि कीता ॥
ਧੰਨ ਤੇ ਪਿਆਰ ਵਿੱਚ ਫਸ ਕੇ, ਰੱਬ ਦੂਰ ਕਰ ਦਿੱਤਾ ਹੈ॥
God created the bondage of emotional attachment to Maya.
11318    ਦਰਦ ਨਿਵਾਰਹਿ ਜਾ ਕੇ ਆਪੇ ॥
Dharadh Nivaarehi Jaa Kae Aapae ||
दरद निवारहि जा के आपे ॥
ਜਿਸ ਦੇ ਦੁੱਖ, ਪੀੜਾਂ ਤੁੰ ਆਪ ਹੀ ਦੂਰ ਕਰ ਦਿੰਦਾ ਹੈ॥
He Himself removes the pains of the Gurmukh;
11319    ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥
Naanak Thae Thae Guramukh Dhhraapae ||34||
नानक ते ते गुरमुखि ध्रापे ॥३४॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਸਬਰ ਵਾਲੇ ਬੱਣ ਕੇ, ਸਬ ਪਾਸੇ ਤੋਂ ਰੱਜ ਜਾਂਦੇ ਹਨ ||34||
Sathigur  Nanak, he is fulfilled. ||34||
11320 ਗਉ
ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
11321   ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥
Dhhar Jeearae Eik Ttaek Thoo Laahi Biddaanee Aas ||
धर जीअरे इक टेक तू लाहि बिडानी आस ॥
 ਮੇਰੀ ਜਿੰਦ-ਜਾਨ, ਇੱਕ ਰੱਬ ਦਾ ਆਸਰਾ ਲੈ, ਹੋਰ ਦੁਨੀਆਂ ਦੇ ਲੋਕਾਂ ਦਿਆ ਸਬ ਆਸਾਂ ਛੱਡ ਦੇ॥
My soul, grasp the Support of the One Lord; give up your hopes in others.
11322    ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥
Naanak Naam Dhhiaaeeai Kaaraj Aavai Raas ||1||
नानक नामु धिआईऐ कारजु आवै रासि ॥१॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੇਤੇ ਕਰਦੇ ਰਹੀਏ। ਸਾਰੇ ਕੰਮ ਸਫ਼ਲ ਹੋ ਕੇ, ਜਿੱਤ ਪ੍ਰਪਤ ਹੁੰਦੀ ਹੈ ||1||
Sathigur  Nanak, meditating on the Naam, the Name of the Lord, your affairs shall be resolved. ||1||
11323   Pourree ||
पउड़ी ॥
ਪਉੜੀ ॥
Pauree ॥
11324     ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥
Dhhadhhaa Dhhaavath Tho Mittai Santhasang Hoe Baas ||
धधा धावत तउ मिटै संतसंगि होइ बासु ॥
ਧਧਾ ਅੱਖਰ ਨਾਲ ਦਾਤਾ ਲਿਖਿਆ ਗਿਆ ਹੈ। ਧੰਨ-ਮੋਹ ਨੂੰ ਹਾਂਸਲ ਕਰਨ ਦਾ ਲਾਲਚ ਮੁੱਕ ਜਾਂਦਾ ਹੈ। ਜਦੋਂ ਸਤਿਗੁਰ ਨਾਨਕ ਪ੍ਰਭੂ ਜੀ ਦੀ ਰੱਬੀ ਬਾਣੀ ਦੇ ਰਸੀਏ, ਭਗਤ ਨਾਲ ਮਿਲ ਰੱਬ ਦੀ ਪ੍ਰਸੰਸਾ ਹੋਣ ਲੱਗ ਜਾਵੇ॥
DHADHA: The mind's wanderings cease, when one comes to dwell in the Society of the Sathigur's Saints.
11325    ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥
Dhhur Thae Kirapaa Karahu Aap Tho Hoe Manehi Paragaas ||
धुर ते किरपा करहु आपि तउ होइ मनहि परगासु ॥
ਜੇ ਪਿੱਛਲੇ ਚੰਗੇ ਭਾਗਾਂ ਦੇ ਕਰਕੇ, ਰੱਬ ਆਪ ਤਰਸ ਕਰੇ, ਤਾਂ ਰੱਬ ਦੇ ਗੁਣਾਂ ਦਾ ਗਿਆਨ ਹੁੰਦਾ ਹੈ॥
If the Lord is Merciful from the very beginning, then one's mind is enlightened.
11326    ਧਨੁ ਸਾਚਾ ਤੇਊ ਸਚ ਸਾਹਾ ॥
Dhhan Saachaa Thaeoo Sach Saahaa ||
धनु साचा तेऊ सच साहा ॥
ਰੱਬ ਦਾ ਨਾਂਮ ਸੱਚਾ ਹੈ। ਉਹ ਧੰਨਵਾਨ ਵੀ ਸੱਚਾ ਸ਼ਾਹ ਹੈ॥
Those who have the true wealth are the true bankers.
11327    ਹਰਿ ਹਰਿ ਪੂੰਜੀ ਨਾਮ ਬਿਸਾਹਾ ॥
Har Har Poonjee Naam Bisaahaa ||
हरि हरि पूंजी नाम बिसाहा ॥
ਰੱਬ ਰੱਬ ਕਰਨ ਨਾਲ, ਕੀਮਤੀ ਧੰਨ ਹਰ ਦਾਤ, ਮਨ ਦੀ ਖਸ਼ੀਆਂ ਮਿਲਦੀਆ ਹਨ।॥
The Lord, Har, Har, is their wealth, and they trade in His Name.
11328   ਧੀਰਜੁ ਜਸੁ ਸੋਭਾ ਤਿਹ ਬਨਿਆ ॥
Dhheeraj Jas Sobhaa Thih Baniaa ||
धीरजु जसु सोभा तिह बनिआ ॥
ਉਨਾਂ ਦਾ ਮਨ ਭੱਟਕਣਾ ਛੱਡ ਕੇ, ਟਿੱਕ ਜਾਂਦਾ ਹੈ। ਉਹ ਵੱਡਿਆਈ ਇੱਜ਼ਤ ਖੱਟਦੇ ਹਨ॥
Patience, glory and honor come to those
11329   ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥
Har Har Naam Sravan Jih Suniaa ||
ਹਰਿ ਹਰਿ, ਰੱਬ ਦੀ ਵੱਡਿਆਈ ਜੋ-ਜੋ ਬੰਦੇ  ਸੁਣਦੇ ਹਨ॥
हरि हरि नामु स्रवन जिह सुनिआ ॥
Who listen to the Name of the Lord, Har, Har.
11330   ਗੁਰਮੁਖਿ ਜਿਹ ਘਟਿ ਰਹੇ ਸਮਾਈ ॥
Guramukh Jih Ghatt Rehae Samaaee ||
गुरमुखि जिह घटि रहे समाई ॥
ਰੱਬ ਦੇ ਪਿਆਰਿਆਂ, ਭਗਤਾਂ ਨੂੰ ਰੱਬ ਹਾਜ਼ਰ ਦਿੱਸਦਾ ਹੈ॥
That Gurmukh whose heart remains merged with the Lord,
11331      ਨਾਨਕ ਤਿਹ ਜਨ ਮਿਲੀ ਵਡਾਈ ॥੩੫॥
Naanak Thih Jan Milee Vaddaaee ||35||
नानक तिह जन मिली वडाई ॥३५॥
ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਰੱਬ ਦੇ ਪਿਆਰਿਆਂ, ਭਗਤਾਂ ਨੂੰ, ਪ੍ਰਲੋਕ ਤੇ ਦੁਨੀਆਂ ਦੇ ਲੋਕਾਂ ਵੱਲੋਂ ਪ੍ਰਸੰਸਾ ਮਿਲਦੀ ਹੈ ||35||
Sathigur  Nanak, obtains glorious greatness. ||35||
11332    ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
11333    ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
Naanak Naam Naam Jap Japiaa Anthar Baahar Rang ||
नानक नामु नामु जपु जपिआ अंतरि बाहरि रंगि ॥
ਸਤਿਗੁਰ ਨਾਨਕ ਪ੍ਰਭੂ ਜੀ ਦਾਂ ਨਾਂਮ ਹੀ ਨਾਂਮ ਜੱਪਿਆ ਹੈ। ਉਹ ਰੱਬ ਨਾਲ ਲਿਵ ਲਾ ਕੇ, ਨਿਹਾਲ ਹੋ ਗਏ ਹਨ॥
Sathigur  Nanak, one who chants the Naam, and meditates on the Naam with love inwardly and outwardly,
11334    ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥
Gur Poorai Oupadhaesiaa Narak Naahi Saadhhasang ||1||
गुरि पूरै उपदेसिआ नरकु नाहि साधसंगि ॥१॥
ਰੱਬ ਦੇ ਭਗਤਾਂ ਦੀ ਸੰਗਤ ਵਿੱਚ, ਗੁਰ ਬਾਣੀ ਦਾ ਆਸਰਾ ਲੈ ਕੇ, ਨਰਕਾਂ ਵਿਚੋਂ, ਵਿਕਾਰਾਂ ਵਿਚੋਂ ਬਚ ਹੋ ਜਾਈਦਾ ਹੈ ||1||
Receives the Teachings from the Perfect Guru; he joins the Saadh Sangat, the Company of the Holy, and does not fall into hell. ||1||
11335    ਪਉੜੀ ॥
Pourree ||
पउड़ी ॥
ਪਉੜੀ ॥
Pauree ॥
11336     ਨੰਨਾ ਨਰਕਿ ਪਰਹਿ ਤੇ ਨਾਹੀ ॥
Nannaa Narak Parehi Thae Naahee ||
नंना नरकि परहि ते नाही ॥
ਨੰਨਾ ਅੱਖਰ ਨਾਲ ਨਰਕਿ ਲਿਖਿਆ ਗਿਆ ਹੈ। ਨਰਕਾਂ ਵਰਗੇ ਵਿਕਾਰ ਕੰਮਾਂ ਵਿਚੋਂ ਬਚ ਜਾਦੇ ਹਨ।।
NANNA: Those whose minds and bodies are filled with the Naam,
11337      ਜਾ ਕੈ ਮਨਿ ਤਨਿ ਨਾਮੁ ਬਸਾਹੀ ॥
Jaa Kai Man Than Naam Basaahee ||
जा कै मनि तनि नामु बसाही ॥
ਜਿੰਨਾਂ ਰੱਬ ਦੇ, ਭਗਤਾਂ ਦੇ ਮਨ ਵਿੱਚ, ਰੱਬ ਦਾ ਨਾਂਮ ਵੱਸਿਆ ਰਹਿੰਦਾ ਹੈ॥
The Name of the Lord, shall not fall into hell.
11338    ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥
Naam Nidhhaan Guramukh Jo Japathae ||
नामु निधानु गुरमुखि जो जपते ॥
ਰੱਬ ਦੇ ਭਗਤਾਂ ਰੱਬ ਦੇ ਨਾਂਮ ਦੇ ਖ਼ਜ਼ਾਨੇ ਨੂੰ ਯਾਦ ਕਰਦੇ ਹਨ॥
Those Gurmukhs who chant the treasure of the Naam,
11339     ਬਿਖੁ ਮਾਇਆ ਮਹਿ ਨਾ ਓਇ ਖਪਤੇ ॥
Bikh Maaeiaa Mehi Naa Oue Khapathae ||
बिखु माइआ महि ना ओइ खपते ॥
ਉਹ ਦੁਨੀਆਂ ਦੇ ਧੰਨ ਦੇ ਜ਼ਹਿਰ ਵਿੱਚ ਮੋਹ ਨਹੀਂ ਪਾਉਂਦੇ॥
Are not destroyed by the poison of Maya.
11340    ਨੰਨਾਕਾਰੁ ਨ ਹੋਤਾ ਤਾ ਕਹੁ ॥
Nannaakaar N Hothaa Thaa Kahu ||
नंनाकारु न होता ता कहु ॥
ਉਨਾਂ ਨੂਂ ਕੋਈ ਰੁਕਾਵਟ ਨਹੀਂ ਪੈ ਸਕਦੀ॥
Those who have been given the Mantra of the Naam by the Guru,
11341     ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥
Naam Manthra Gur Dheeno Jaa Kahu ||
नामु मंत्रु गुरि दीनो जा कहु ॥
ਜਿਸ ਕੋਲ ਰੱਬੀ ਗੁਰਬਾਣੀ ਦੇ ਸ਼ਬਦ ਰੱਬ ਨੇ ਦਿੱਤੇ ਹਨ॥
Shall not be turned away.
11342    ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥
Nidhh Nidhhaan Har Anmrith Poorae ||
निधि निधान हरि अम्रित पूरे ॥
ਮਿੱਠੈ ਰਸ ਦੇ ਗੁਣਾਂ ਦੇ ਰੱਬ ਦੇ ਨਾਂਮ ਦੇ ਸਾਰੇ ਖ਼ਜ਼ਾਨੇ ਭਰੇ ਰਹਿੰਦੇ ਹਨ॥
They are filled and fulfilled with the Ambrosial Nectar of the Lord, the Treasure of sublime wealth;
11343   ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥
Theh Baajae Naanak Anehadh Thoorae ||36||
तह बाजे नानक अनहद तूरे ॥३६॥
ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਉਨਾਂ ਦੇ ਮਨ ਵਿੱਚ, ਰੱਬੀ ਰਸ ਦੇ ਸੰਗੀਤ ਦੀਆਂ, ਧੂਨਾਂ ਵੱਜਦੀਆਂ ਹਨ ||36||
Sathigur  Nanak, the unstruck celestial melody vibrates for them. ||36||

Comments

Popular Posts