ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੦ Page 280 of 1430
12630 ਸੰਤ ਕਾ ਨਿੰਦਕੁ ਮਹਾ ਅਤਤਾਈ ॥
Santh Kaa Nindhak Mehaa Athathaaee ||
संत का निंदकु महा अतताई ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਅੱਤ ਚੁਕੀ ਰੱਖਦਾ ਹੈ। ਹੰਕਾਂਰਿਆ ਹੁੰਦਾ ਹੈ॥
The slanderer of the Saint is the worst evil-doer.
12631 ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥
Santh Kaa Nindhak Khin Ttikan N Paaee ||
संत का निंदकु खिनु टिकनु न पाई ॥
ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲਾ, ਬੰਦਾ ਇੱਕ ਬਿੰਦ ਵੀ ਸ਼ਾਤ ਨਹੀਂ ਹੋ ਸਕਦਾ॥
The slanderer of the Saint has not even a moment's rest.
12632 ਸੰਤ ਕਾ ਨਿੰਦਕੁ ਮਹਾ ਹਤਿਆਰਾ ॥
Santh Kaa Nindhak Mehaa Hathiaaraa ||
संत का निंदकु महा हतिआरा ॥
ਭਗਤਾਂ ਨੂੰ ਮਾੜੇ ਬੋਲ ਬੋਲਣ ਵਾਲਾ, ਬੰਦਾ ਬਹੁਤ ਵੱਡਾ ਜ਼ਾਲਮ ਹੈ॥
The slanderer of the Saint is a brutal butcher.
12633 ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥
Santh Kaa Nindhak Paramaesur Maaraa ||
संत का निंदकु परमेसुरि मारा ॥
ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲੇ, ਬੰਦੇ ਨੂੰ ਰੱਬ ਮਾਰ ਮੁੱਕਾ ਦਿੰਦਾ ਹੈ॥
The slanderer of the Saint is cursed by the Transcendent Lord.
12634 ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥
Santh Kaa Nindhak Raaj Thae Heen ||
संत का निंदकु राज ते हीनु ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਨੂੰ, ਦੁਨੀਆਂ ਦੇ ਰਾਜ-ਭੋਗ ਅੰਨਦ ਨਹੀਂ ਮਿਲਦੇ॥
The slanderer of the Saint has no kingdom.
12635 ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥
Santh Kaa Nindhak Dhukheeaa Ar Dheen ||
संत का निंदकु दुखीआ अरु दीनु ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਤਕਲੀਫ਼-ਪੀੜਾ ਤੇ ਗਰੀਬੀ ਵਿੱਚ ਰਹਿੰਦਾ ਹੈ॥
The slanderer of the Saint becomes miserable and poor.
12636 ਸੰਤ ਕੇ ਨਿੰਦਕ ਕਉ ਸਰਬ ਰੋਗ ॥
Santh Kae Nindhak Ko Sarab Rog ||
संत के निंदक कउ सरब रोग ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਨੂੰ,ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ॥
The slanderer of the Saint contracts all diseases.
12637 ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥
Santh Kae Nindhak Ko Sadhaa Bijog ||
संत के निंदक कउ सदा बिजोग ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਨੂੰ, ਰੱਬ ਤੋਂ ਵਿਛੋੜਾ ਪਿਆ ਰਹਿੰਦਾ ਹੈ॥
The slanderer of the Saint is forever separated.
12638 ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥
Santh Kee Nindhaa Dhokh Mehi Dhokh ||
संत की निंदा दोख महि दोखु ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ, ਵੱਡਾ ਮਾੜਾ ਕੰਮ ਕਰਦੇ ਹਨ। ਆਪ ਲਈ ਮਸੀਬਤਾਂ ਖੜ੍ਹੀਆਂ ਕਰਦੇ ਹਨ॥
To slander a Saint is the worst sin of sins.
12639 ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਇ ਮੋਖੁ ॥੩॥
Naanak Santh Bhaavai Thaa Ous Kaa Bhee Hoe Mokh ||3||
नानक संत भावै ता उस का भी होइ मोखु ॥३॥
ਸਤਿਗੁਰ ਨਾਨਕ ਪ੍ਰਭੂ ਜੀ, ਭਗਤ ਪ੍ਰਸੰਨ ਹੋ ਜਾਵੇ, ਰੀਝ ਜਾਵੇ, ਉਸ ਦਾ ਵੀ ਦੁਨੀਆਂ ਤੋਂ ਬਚਾ ਹੋ ਜਾਂਦਾ ਹੈ ||3||
Sathigur Nanak, if it pleases the Saint, then even this one may be liberated. ||3||
12640 ਸੰਤ ਕਾ ਦੋਖੀ ਸਦਾ ਅਪਵਿਤੁ ॥
Santh Kaa Dhokhee Sadhaa Apavith ||
संत का दोखी सदा अपवितु ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਹਰ ਸਮੇਂ ਮਨ ਵਿੱਚ, ਮਾੜੀ ਸੋਚ ਰੱਖਦਾ ਹੈ। ਚੰਗਾ ਨਹੀਂ ਸੋਚਦਾ॥
The slanderer of the Saint is forever impure.
12641 ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥
Santh Kaa Dhokhee Kisai Kaa Nehee Mith ||
संत का दोखी किसै का नही मितु ॥
The slanderer of the Saint is nobody's friend.
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਕਿਸੇ ਦਾ ਦੋਸਤ ਨਹੀਂ ਹੁੰਦਾ॥
12642 ਸੰਤ ਕੇ ਦੋਖੀ ਕਉ ਡਾਨੁ ਲਾਗੈ ॥
Santh Kae Dhokhee Ko Ddaan Laagai ||
संत के दोखी कउ डानु लागै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਨੂੰ, ਰੱਬ ਵੱਲੋਂ ਸਜ਼ਾ ਮਿਲਦੀ ਹੈ॥
The slanderer of the Saint shall be punished.
12643 ਸੰਤ ਕੇ ਦੋਖੀ ਕਉ ਸਭ ਤਿਆਗੈ ॥
Santh Kae Dhokhee Ko Sabh Thiaagai ||
संत के दोखी कउ सभ तिआगै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਕੋਲੋ, ਸਾਰੇ ਲੋਕ ਵੀ ਦੂਰ ਹੋ ਜਾਂਦੇ ਹਨ॥
The slanderer of the Saint is abandoned by all.
12644 ਸੰਤ ਕਾ ਦੋਖੀ ਮਹਾ ਅਹੰਕਾਰੀ ॥
Santh Kaa Dhokhee Mehaa Ahankaaree ||
संत का दोखी महा अहंकारी ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਮੈਂ-ਮੈਂ ਕਰਦਾ ਬਹੁਤ ਭੂਸਰਿਆ ਹੋਇਆ ਹੁੰਦਾ ਹੈ॥
The slanderer of the Saint is totally egocentric.
12645 ਸੰਤ ਕਾ ਦੋਖੀ ਸਦਾ ਬਿਕਾਰੀ ॥
Santh Kaa Dhokhee Sadhaa Bikaaree ||
संत का दोखी सदा बिकारी ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਨਿੰਦਿਆ ਕਰਨ ਵਾਲਾ, ਨਾਂ ਕੰਮ ਆਉਣ ਵਾਲੇ ਕੰਮ ਕਰਦਾ ਹੈ॥
The slanderer of the Saint is forever corrupt.
12646 ਸੰਤ ਕਾ ਦੋਖੀ ਜਨਮੈ ਮਰੈ ॥
Santh Kaa Dhokhee Janamai Marai ||
संत का दोखी जनमै मरै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਜੰਮਦਾ-ਮਰਦਾ ਰਹਿੰਦਾ ਹੈ॥
The slanderer of the Saint must endure birth and death.
12647 ਸੰਤ ਕੀ ਦੂਖਨਾ ਸੁਖ ਤੇ ਟਰੈ ॥
Santh Kee Dhookhanaa Sukh Thae Ttarai ||
संत की दूखना सुख ते टरै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਖੁਸ਼ੀਆਂ ਤੇ ਅੰਨਦਾ ਤੋਂ ਦੂਰ ਹੋ ਜਾਂਦਾ ਹੈ॥
The slanderer of the Saint is devoid of peace.
12648 ਸੰਤ ਕੇ ਦੋਖੀ ਕਉ ਨਾਹੀ ਠਾਉ ॥
Santh Kae Dhokhee Ko Naahee Thaao ||
संत के दोखी कउ नाही ठाउ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਕੋਈ ਟਿਕਾਣਾਂ ਨਹੀਂ ਹੁੰਦਾ॥
The slanderer of the Saint has no place of rest.
12649 ਨਾਨਕ ਸੰਤ ਭਾਵੈ ਤਾ ਲਏ ਮਿਲਾਇ ॥੪॥
Naanak Santh Bhaavai Thaa Leae Milaae ||4||
नानक संत भावै ता लए मिलाइ ॥४॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਚੰਗਾ ਲੱਗੇ, ਤਾਂ ਆਪਦੇ ਨਾਲ ਮਿਲਾ ਲੈਂਦੇ ਹਨ ||4||
Sathigur Nanak, if it pleases the Saint, then even such a one may merge in union. ||4||
12650 ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥
Santh Kaa Dhokhee Adhh Beech Thae Ttoottai ||
संत का दोखी अध बीच ते टूटै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਹੌਸਲਾ ਤੇ ਅੱਧ ਵਿਚਾਲਿਉ, ਆਪ ਟੁੱਟ ਕੇ ਰਹਿ ਜਾਂਦਾ ਹੈ॥
The slanderer of the Saint breaks down mid-way.
12651 ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥
Santh Kaa Dhokhee Kithai Kaaj N Pehoochai ||
संत का दोखी कितै काजि न पहूचै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਹਰ ਕੰਮ ਵਿੱਚੋਂ ਰਹਿ ਜਾਂਦਾ ਹੈ। ਕੰਮ ਪੂਰਾ ਨਹੀਂ ਕਰ ਸਕਦੇ॥
The slanderer of the Saint cannot accomplish his tasks.
12652 ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥
Santh Kae Dhokhee Ko Oudhiaan Bhramaaeeai ||
संत के दोखी कउ उदिआन भ्रमाईऐ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ, ਜੰਗਲਾ ਵਿੱਚ ਭੱਟਕਦੇਾ ਹੈ॥
The slanderer of the Saint wanders in the wilderness.
12653 ਸੰਤ ਕਾ ਦੋਖੀ ਉਝੜਿ ਪਾਈਐ ॥
Santh Kaa Dhokhee Oujharr Paaeeai ||
संत का दोखी उझड़ि पाईऐ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਖੁਆਰ ਹੋ ਜਾਂਦਾ ਹੈ। ਕੋਈ ਟਿਕਾਣਾਂ ਨਹੀਂ ਹੁੰਦਾ॥
The slanderer of the Saint is misled into desolation.
12654 ਸੰਤ ਕਾ ਦੋਖੀ ਅੰਤਰ ਤੇ ਥੋਥਾ ॥
Santh Kaa Dhokhee Anthar Thae Thhothhaa ||
संत का दोखी अंतर ते थोथा ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਅੰਦਰ ਅੱਕਲ ਤੋਂ ਖ਼ਾਲੀ ਹੁੰਦਾ ਹੈ॥
The slanderer of the Saint is empty inside,
12655 ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥
Jio Saas Binaa Mirathak Kee Lothhaa ||
जिउ सास बिना मिरतक की लोथा ॥
ਜਿਵੇਂ ਬਗੈਰ ਜਾਨ-ਸਾਹ ਤੋਂ, ਮਰੇ ਬੰਦੇ ਦੀ ਲਾਸ਼ ਹੁੰਦੀ ਹੈ॥
Like the corpse of a dead man, without the breath of life.
12656 ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥
Santh Kae Dhokhee Kee Jarr Kishh Naahi ||
संत के दोखी की जड़ किछु नाहि ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਕੋਈ ਪਿਛਾ, ਅਸਲ, ਮੂਲ ਨਹੀਂ ਹੁੰਦਾ॥
The slanderer of the Saint has no heritage at all.
12657 ਆਪਨ ਬੀਜਿ ਆਪੇ ਹੀ ਖਾਹਿ ॥
Aapan Beej Aapae Hee Khaahi ||
आपन बीजि आपे ही खाहि ॥
ਉਹ ਆਪਦਾ ਬਿਜਿਆ, ਆਪ ਹੀ ਖਾਂਦਾ ਹੈ॥
He himself must eat what he has planted.
12658 ਸੰਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥
Santh Kae Dhokhee Ko Avar N Raakhanehaar ||
संत के दोखी कउ अवरु न राखनहारु ॥
ਭਗਤਾਂ ਦੀ ਭੰਡੀ ਕਰਨ ਵਾਲੇ, ਕੋਈ ਹੋਰ ਬੰਦਾ ਨਹੀ ਬਚਾ ਸਕਦਾ॥
The slanderer of the Saint cannot be saved by anyone else.
12659 ਨਾਨਕ ਸੰਤ ਭਾਵੈ ਤਾ ਲਏ ਉਬਾਰਿ ॥੫॥
Naanak Santh Bhaavai Thaa Leae Oubaar ||5||
नानक संत भावै ता लए उबारि ॥५॥
ਸਤਿਗੁਰ ਨਾਨਕ ਪ੍ਰਭ ਜੀ ਦਾ ਹੁਕਮ ਹੋ ਜਾਵੇ, ਚਾਹੇ ਤਾਂ ਵੱਡਿਆਈ ਕਰਾ ਕੇ, ਭਵਜਲ ਤਾਰ ਦਿੰਦੇ ਹਨ ||5||
Sathigur Nanak, if it pleases the Saint, then even he may be saved. ||5||
12660 ਸੰਤ ਕਾ ਦੋਖੀ ਇਉ ਬਿਲਲਾਇ ॥
Santh Kaa Dhokhee Eio Bilalaae ||
संत का दोखी इउ बिललाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ, ਇਸ ਤਰਾ ਤੜਫ਼ਦੇ, ਰੋਂਦੇ, ਚੀਕਦੇ ਹਨ॥
The slanderer of the Saint bewails like this
12661 ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥
Jio Jal Bihoon Mashhulee Tharrafarraae ||
जिउ जल बिहून मछुली तड़फड़ाइ ॥
ਜਿਵੇਂ ਪਾਣੀ ਤੋਂ ਬਗੈਰ ਮੱਛੀ ਤੱੜਫ਼ਦੀ ਰਹਿੰਦੀ ਹੈ॥
Like a fish, out of water, writhing in agony.
12662 ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥
Santh Kaa Dhokhee Bhookhaa Nehee Raajai ||
संत का दोखी भूखा नही राजै ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਇੰਨਾਂ ਭੁੱਖਾ ਹੁੰਦਾ ਹੈ। ਸਬਰ ਕਰਕੇ, ਰੱਜਦਾ ਨਹੀਂ ਹੈ॥
The slanderer of the Saint is hungry and is never satisfied,
12663 ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥
Jio Paavak Eedhhan Nehee Dhhraapai ||
जिउ पावकु ईधनि नही ध्रापै ॥
ਜਿਵੇਂ ਅੱਗ ਬਾਲਣ ਨਾਲ ਨਹੀਂ ਜਾਂਦੀ॥
As fire is not satisfied by fuel.
12664 ਸੰਤ ਕਾ ਦੋਖੀ ਛੁਟੈ ਇਕੇਲਾ ॥
Santh Kaa Dhokhee Shhuttai Eikaelaa ||
संत का दोखी छुटै इकेला ॥
ਪ੍ਰਭੂ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਭੰਡੀ ਕਰਨ ਵਾਲਾ, ਦੁਨੀਆਂ ਤੋਂ ਰਹਿ ਜਾਂਦਾ ਹੈ॥
The slanderer of the Saint is left all alone,
12665 ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ ॥
Jio Booaarr Thil Khaeth Maahi Dhuhaelaa ||
जिउ बूआड़ु तिलु खेत माहि दुहेला ॥
ਜਿਵੇ ਤਿਲਾਂ ਦੇ ਖੇਤ ਵਿੱਚ, ਬੂਆੜੁ-ਖ਼ਾਲੀ ਸੁਆਹ ਨਾਲ, ਭਰਿਆ ਸਿੱਟਾ ਖੜ੍ਹਾਂ ਰਹਿੰਦਾ ਹੈ॥
Like the miserable barren sesame stalk abandoned in the field.
12666 ਸੰਤ ਕਾ ਦੋਖੀ ਧਰਮ ਤੇ ਰਹਤ ॥
Santh Kaa Dhokhee Dhharam Thae Rehath ||
संत का दोखी धरम ते रहत ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਰੱਬੀ ਰਸਤੇ ਤੋਂ ਪਰੇ ਹੱਟ ਜਾਂਦਾ ਹੈ॥
The slanderer of the Saint is devoid of faith.
12667 ਸੰਤ ਕਾ ਦੋਖੀ ਸਦ ਮਿਥਿਆ ਕਹਤ ॥
Santh Kaa Dhokhee Sadh Mithhiaa Kehath ||
संत का दोखी सद मिथिआ कहत ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਸਾਰਾ ਕੁੱਝ ਝੂਠ ਬੋਲਦਾ ਹੈ॥
The slanderer of the Saint constantly lies.
12668 ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥
Kirath Nindhak Kaa Dhhur Hee Paeiaa ||
किरतु निंदक का धुरि ही पइआ ॥
ਬੁਰਾ, ਮਾੜਾ ਬੋਲਣ ਵਾਲੇ ਨੇ, ਆਪਦਾ ਪਿਛਲੇ ਕਰਮਾਂ ਦਾ ਕੀਤਾ ਹੋਇਆ, ਜਨਮ ਤੋਂ ਹੀ ਲਿਖਾਇਆ ਹੈ॥
The fate of the slanderer is pre-ordained from the very beginning of time.
12669 ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥੬॥
Naanak Jo This Bhaavai Soee Thhiaa ||6||
नानक जो तिसु भावै सोई थिआ ॥६॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਜੋ ਭਾਂਣਾਂ ਚੰਗਾ ਲੱਗਦਾ ਹੈ। ਉਹੀ ਹੋਣਾਂ ਹੈ ||6||
Sathigur Nanak, whatever pleases God's Will comes to pass. ||6||
12670 ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥
Santh Kaa Dhokhee Bigarr Roop Hoe Jaae ||
संत का दोखी बिगड़ रूपु होइ जाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦਾ, ਮੂੰਹ ਗੰਦਾ ਬੋਲ-ਬੋਲ ਕੇ, ਬਿਗੜ ਕੇ, ਕਰੂਪ ਹੋ ਜਾਂਦਾ ਹੈ॥
The slanderer of the Saint becomes deformed.
12671 ਸੰਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥
Santh Kae Dhokhee Ko Dharageh Milai Sajaae ||
संत के दोखी कउ दरगह मिलै सजाइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਨੂੰ ,ਮਰਨ ਪਿਛੋਂ, ਰੱਬ ਦੇ ਦਰ ਉਤੇ, ਤਸੀਹੇ-ਸਜ਼ਾ ਮਿਲਦੀ ਹੈ॥
The slanderer of the Saint receives his punishment in the Court of the Lord.
12672 ਸੰਤ ਕਾ ਦੋਖੀ ਸਦਾ ਸਹਕਾਈਐ ॥
Santh Kaa Dhokhee Sadhaa Sehakaaeeai ||
संत का दोखी सदा सहकाईऐ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਹਰ ਸਮੇਂ ਡਰੇ ਰਹਿੰਦੇ ਹਨ॥
The slanderer of the Saint is eternally in limbo.
12673 ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥
Santh Kaa Dhokhee N Marai N Jeevaaeeai ||
संत का दोखी न मरै न जीवाईऐ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ, ਨਾਂ ਜੰਮਦੇ ਹਨ, ਨਾਂ ਮਰਦੇ ਹਨ॥
He does not die, but he does not live either.
12674 ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥
Santh Kae Dhokhee Kee Pujai N Aasaa ||
संत के दोखी की पुजै न आसा ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲੇ ਦੀ ਆਸ ਪੂਰੀ ਨਹੀਂ ਹੁੰਦੀ॥
The hopes of the slanderer of the Saint are not fulfilled. ॥
12675 ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥
Santh Kaa Dhokhee Outh Chalai Niraasaa ||
संत का दोखी उठि चलै निरासा ॥
ਪ੍ਰਭੂ ਨੂੰ ਪਿਆਰ ਕਰਨ ਵਾ, ਭਗਤਾਂ ਦੀ ਭੰਡੀ ਕਰਨ ਵਾਲਾ, ਉਦਾਸ ਹੋ ਕੇ ਹੀ ਦੁਨੀਆਂ ਤੋਂ ਮਰ ਜਾਂਦਾ ਹੈ॥
The slanderer of the Saint departs disappointed.
12676 ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥
Santh Kai Dhokh N Thrisattai Koe ||
संत कै दोखि न त्रिसटै कोइ ॥
ਪ੍ਰਭੂ ਨੂੰ ਪਿਆਰ ਕਰਨ ਵਾਲੇ, ਭਗਤਾਂ ਦੀ ਭੰਡੀ ਕਰਨ ਵਾਲਾ, ਰੱਜਦਾ ਨਹੀਂ ਹੈ॥
Slandering the Saint, no one attains satisfaction.
12677 ਜੈਸਾ ਭਾਵੈ ਤੈਸਾ ਕੋਈ ਹੋਇ ॥
Jaisaa Bhaavai Thaisaa Koee Hoe ||
जैसा भावै तैसा कोई होइ ॥
ਜੈਸਾ ਉਹ ਚਾਹ ਜਾਂਦਾ ਹੈ। ਵੈਸਾ ਹੀ ਹੋਈ ਜਾਂਦਾ ਹੈ॥
As it pleases the Lord, so do people become;
12678 ਪਇਆ ਕਿਰਤੁ ਨ ਮੇਟੈ ਕੋਇ ॥
Paeiaa Kirath N Maettai Koe ||
पइआ किरतु न मेटै कोइ ॥
ਪਿਛਲੇ ਜਨਮਾਂ ਦਾ ਕੀਤਾ ਹੋਇਆ, ਭਰਨਾਂ ਪੈਣਾਂ ਹੈ। ਕੋਈ ਭਾਂਗਾਂ ਨੂੰ, ਲਿਖਤ ਕਾਰ ਨੂੰ, ਮਿਟਾ ਨਹੀਂ ਸਕਦਾ॥
No one can erase their past actions.
12679 ਨਾਨਕ ਜਾਨੈ ਸਚਾ ਸੋਇ ॥੭॥
Naanak Jaanai Sachaa Soe ||7||
नानक जानै सचा सोइ ॥७॥
ਸਤਿਗੁਰ ਨਾਨਕ ਪ੍ਰਭੂ ਸੱਚਾ, ਆਪ ਹੀ ਜਾਂਣਦਾ ਹੈ ||7||
Sathigur Nanak, the True Lord alone knows all. ||7||
12680 ਸਭ ਘਟ ਤਿਸ ਕੇ ਓਹੁ ਕਰਨੈਹਾਰੁ ॥
Sabh Ghatt This Kae Ouhu Karanaihaar ||
सभ घट तिस के ओहु करनैहारु ॥
ਸਾਰੇ ਜੀਵ. ਬੰਦੇ ਉਸ ਰੱਬ ਦੇ ਆਪਣੇ-ਆਪ ਦੇ ਹਨ॥
All hearts are His; He is the Creator.
12681 ਸਦਾ ਸਦਾ ਤਿਸ ਕਉ ਨਮਸਕਾਰੁ ॥
Sadhaa Sadhaa This Ko Namasakaar ||
सदा सदा तिस कउ नमसकारु ॥
ਉਸ ਪ੍ਰਮਾਤਮਾਂ ਨੂੰ ਹਰ ਸਮੇਂ ਸਿਰ ਝੁੱਕਾਉਂਦੇ ਰਹੀਏ॥
Forever and ever, I bow to Him in reverence.
12682 ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥
Prabh Kee Ousathath Karahu Dhin Raath ||
प्रभ की उसतति करहु दिनु राति ॥
ਭਗਵਾਨ ਦੀ ਪ੍ਰਸੰਸਾ ਹਰ ਸਮੇਂ ਚੌਵੀ ਘੰਟੇ ਕਰੀਏ॥
Praise God, day and night.
12683 ਤਿਸਹਿ ਧਿਆਵਹੁ ਸਾਸਿ ਗਿਰਾਸਿ ॥
Thisehi Dhhiaavahu Saas Giraas ||
तिसहि धिआवहु सासि गिरासि ॥
ਉਸ ਰੱਬ ਨੂੰ ਹਰ ਸਾਹ ਦੇ ਨਾਲ ਯਾਰ ਕਰੀਏ॥
Meditate on Him with every breath and morsel of food.
12684 ਸਭੁ ਕਛੁ ਵਰਤੈ ਤਿਸ ਕਾ ਕੀਆ ॥
Sabh Kashh Varathai This Kaa Keeaa ||
सभु कछु वरतै तिस का कीआ ॥
ਸਾਰਾ ਕੁੱਝ ਦੁਨੀਆਂ ਉਤੇ, ਪ੍ਰਭੂ ਦਾ ਕੀਤਾ ਹੁੰਦਾ ਹੈ॥
Everything happens as He wills.
12685 ਜੈਸਾ ਕਰੇ ਤੈਸਾ ਕੋ ਥੀਆ ॥
Jaisaa Karae Thaisaa Ko Thheeaa ||
जैसा करे तैसा को थीआ ॥
ਜਿਹੋ ਜਿਹਾ ਕਰਨਾਂ ਚਾਹੇ, ਦੁਨੀਆਂ ਉਤੇ, ਉਹੋ ਜਿਹਾ ਜੀ ਹੁੰਦਾ ਹੈ॥
As He wills, so people become.
12686 ਅਪਨਾ ਖੇਲੁ ਆਪਿ ਕਰਨੈਹਾਰੁ ॥
Apanaa Khael Aap Karanaihaar ||
अपना खेलु आपि करनैहारु ॥
ਰੱਬ ਦਾ ਆਪਦਾ ਖੇਡ ਹੈ। ਆਪ ਹੀ ਦੁਨੀਆਂ ਬੱਣਾ ਕੇ ਖੇਡਦਾ ਹੈ। ਆਪ ਹੀ ਦੁਨੀਆਂ ਬੱਣਾਉਣ, ਪਾਲਣ, ਚਲਾਉਣ ਵਾਲਾ ਹੈ।॥
He Himself is the play, and He Himself is the actor.
12687
ਦੂਸਰ ਕਉਨੁ ਕਹੈ ਬੀਚਾਰੁ ॥
Dhoosar Koun Kehai Beechaar ||
दूसर कउनु कहै बीचारु ॥
ਹੋਰ ਦੂਜਾ ਕੌਣ, ਸੋਚ ਸਕਦਾ ਹੈ? ਇਹ ਕੰਮ ਕਰ ਸਕਦਾ ਹੈ॥
Who else can speak or deliberate upon this?
12688 ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
Jis No Kirapaa Karai This Aapan Naam Dhaee ||
जिस नो क्रिपा करै तिसु आपन नामु देइ ॥
ਜਿਸ ਉਤੇ ਪ੍ਰਭੂ ਮੇਹਰਬਾਨੀ ਕਰਦਾ ਹੈ। ਉਸ ਨੂੰ ਆਪਦਾ ਨਾਂਮ ਦਿੰਦਾ ਹੈ॥
He Himself gives His Name to those, upon whom He bestows His Mercy.
12689 ਬਡਭਾਗੀ ਨਾਨਕ ਜਨ ਸੇਇ ॥੮॥੧੩॥
Baddabhaagee Naanak Jan Saee ||8||13||
बडभागी नानक जन सेइ ॥८॥१३॥
ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰਬਾਨੀ ਨਾਲ, ਵੱਡੇ ਕਿਸਮਤ ਵਾਲੇ ਹੋ ਜਾਂਦੇ ਹਨ ||8||13||
Very fortunate, Sathigur Nanak, are those people. ||8||13||

Comments
Post a Comment