ਭਾਗ 86 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਘੂੰਡ ਕੱਢ ਕੇ ਮੜਕ ਨਾਲ ਤੁਰਨਾਂ, ਇਹ ਕੰਮ ਨਹੀਂ ਹਰ ਰੰਨ ਦੇ ਬਸਦਾ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਆਪ ਪਿਆਰ ਕਰਕੇ, ਜਾਂ ਵਿਚੋਲੇ, ਮਾਂਪਿਆਂ, ਰਿਸ਼ਤੇਦਾਰਾਂ, ਦੋਸਤਾਂ ਦੀ ਮਰਜ਼ੀ ਨਾਲ, ਕਈ ਵਿਆਹ ਕਰਾ ਲੈਂਦੇ ਹਨ। ਇਹ ਸਬ ਇੰਨੀ ਛੇਤੀ ਹੋ ਜਾਂਦਾ ਹੈ। ਬੰਦੇ ਦੀ ਮੱਤ ਕੰਮ ਨਹੀਂ ਕਰਦੀ ਹੁੰਦੀ। ਕੁੱਝ ਹੀ ਸਮੇਂ ਪਿਛੋਂ, ਜਦੋਂ ਸੈਕਸ-ਕਾਂਮ ਤੋਂ ਜਾਨ ਛੁੱਟਦੀ ਹੈ। ਵਿਆਹ ਕਰਾਉਣ ਵਾਲਾ ਜੋੜਾ, ਬਹੁਤ ਪਛਤਾਉਂਦਾ ਹੈ। ਗੱਲ਼ਤੀ ਦਾ ਅਹਿਸਾਸ ਹੋ ਜਾਂਦਾ ਹੈ। ਬਹੁਤ ਬਾਰ ਖਹਿੜਾ ਛੱਡਾਉਣ ਨੂੰ ਜੀਅ ਕਰਦਾ ਹੈ। ਪਰ ਮਰਿਆ ਸੱਪ ਗਲ਼ ਵਿੱਚੋਂ ਲਹੁਉਣਾ ਬਹੁਤ ਔਖਾ ਹੈ। ਸੱਪ ਲੇਪੇਟਾ ਐਸਾ ਪਾਉਂਦਾ ਹੈ। ਵੱਡ ਕੇ ਪਰੇ ਕਰਨਾਂ ਪੈਂਦਾ ਹੈ। ਗੁਰਜੋਤ ਨੇ ਕੋਮਲ ਨਾਲ ਵਿਆਹ ਤਾਂ ਕਰਾ ਲਿਆ ਸੀ। ਹੁਣ ਉਹ ਬਿੰਦੇ-ਬਿੰਦੇ, ਗੁਰੀ ਨੂੰ ਫੋਨ ਕਰਕੇ ਤੰਗ ਕਰਦੀ ਸੀ। ਗੁਰੀ ਫੋਨ ਚੱਕਣੋਂ ਹੱਟ ਗਿਆ ਸੀ। ਫੋਨ ਵਿੱਚ ਮਸ਼ੀਨ ਬੋਲਣ ਲਾ ਦਿੱਤੀ ਸੀ। ਮਸ਼ੀਨ ਦੋ ਮਿੰਟ ਬੋਲੀ ਜਾਂਦੀ ਸੀ। ਗੁਰੀ ਇਹੀ ਕਹਿ ਕੇ ਖਹਿੜਾ ਛੁੱਡਾ ਲੈਂਦਾ ਸੀ, " ਕਈ ਬਾਰ ਫੋਨ ਨੂੰ ਫੋਨ ਸਰਵਸ ਦੀ ਰੇਜ਼ ਨਹੀਂ ਮਿਲਦੀ। " ਇਸ ਨੂੰ ਕੋਈ ਪੁੱਛੇ, " ਜੇ ਫੋਨ ਵਿੱਚ ਮਸ਼ੀਨ ਬੋਲਦੀ ਹੈ। ਤਾਂ ਫੋਨ ਸਰਵਸ ਦੀ ਰੇਜ਼ ਜਰੂਰ ਮਿਲਦੀ ਹੈ। " ਕੋਮਲ ਦੇ ਨਾਲ ਉਹੀ ਗੱਲ ਹੋ ਗਈ। ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ। ਖਾਂਦਾ ਤਾਂ ਕੋਹੜੀ, ਛੱਡਦਾ ਤਾਂ ਕਲੰਕੀ। ਕਿਰਲੀ ਮੂੰਹ ਅੰਦਰ ਕਰੂ, ਤਾਂ ਕਿਰਲੀ ਦਾ ਜ਼ਹਿਰਵਾਂ ਹੋ ਜਾਵੇਗਾ। ਛੱਡਦਾ ਤਾਂ ਉਸ ਦੀ ਹੈਕੜ ਜਾਂਦੀ ਹੈ। ਕੋਮਲ ਨੇ ਅਜੇ ਜੁਮਾ-ਜੁਮਾ ਚਾਰ ਦਿਨ, ਤਾਂ ਵਿਆਹ, ਕੋਰਟ ਮੈਰਜ਼ ਹੋਏ ਨੂੰ ਹੋਏ ਹਨ। ਕਨੇਡਾ ਗੌਰਮਿੰਟ ਨੂੰ ਕੀ ਸਿਆਪ ਕਰਕੇ ਦੱਸੇਗੀ? ਨਾਲ ਇਹ ਕਿਹੜਾ ਪਹਿਲਾ ਮੁਕਲਾਵਾ ਸੀ।
ਘੂੰਡ ਕੱਢ ਕੇ ਮੜਕ ਨਾਲ ਤੁਰਨਾਂ, ਇਹ ਕੰਮ ਨਹੀਂ ਹਰ ਰੰਨ ਦੇ ਬਸਦਾ। ਗੁਰਜੋਤ ਮੁਕਲਾਵੇ ਬਗੈਰ ਵਿਆਹ ਤੋਂ ਲੈਂ ਜਾਂਦਾਂ ਹੈ। ਕੋਮਲ ਨਾਲ ਵੀ ਇਹੀ ਹੋਇਆ ਸੀ। ਉਸ ਦਾ ਹਨੀਮੂਨ, ਤਾਂ ਗੁਰਜੋਤ ਨੇ ਟਰੱਕ ਵਿੱਚ ਹੀ ਕਰ ਦਿੱਤਾ ਸੀ। ਕੋਮਲ ਨੂੰ ਚੰਗਾ ਝੱਟਕਾ ਲੱਗਾ। ਜਦੋਂ ਗੁਰਜੋਤ ਨੇ ਕਿਹਾ, " ਤੇਰੇ ਨਾਲ ਪਹਿਲਾਂ ਵੀ ਕਿੰਨੇ ਮਰਦ ਹਨੀਮੂਨ ਕਰ ਗਏ ਹਨ। ਮੈਂ ਉਨਾਂ ਵਾਂਗ ਹਨੀਮੂਨ ਨਹੀਂ ਕਰਨਾਂ। ਮੇਰੀ ਆਦਤ ਥੋੜੀ ਵਿਗੜੀ ਹੋਈ ਹੈ। ਪਿੱਠ ਕਰਕੇ, ਮੁੱਦੀ ਹੋਜਾ। ਕੀ ਕਰਦੀ ਬਿਚਾਰੀ, ਖਸਮ ਦੀ ਹਰ ਗੱਲ ਮੰਨਣੀ ਪੈਦੀ ਹੈ। ਸਿਰਾ ਮੱਥੇ ਹੁੰਦੀ ਹੈ। ਪਤੀ ਪ੍ਰਮੇਸਰ ਹੁੰਦਾ। ਕਿੰਨੀ ਕੁ ਔਰਤਾਂ ਹਨ? ਜੋ ਪਤੀ ਉਤੇ ਅਫ਼ਸਰੀ ਕਰਦੀਆਂ ਹਨ। ਕਿੰਨੀਆਂ ਕੁ ਥੱਲੇ ਹੀ ਲੱਗੀਆਂ ਰਹਿੰਦੀਆਂ? ਪਤੀ ਪ੍ਰਮੇਸਰ ਜਿਵੇ ਕਹਿੰਦਾ ਹੈ। ਹਾਂ ਵਿੱਚ ਹਾਂ ਮਲਾਈ ਜਾਂਦੀਆਂ ਹਨ। ਆਪ ਭਾਵੇਂ ਔਖੀਆਂ ਹੋਈ ਜਾਂਣ। ਕੋਮਲ ਨੇ ਰੱਬ ਦੇ ਪਤਾ ਨਹੀਂ ਮਾਾਂਹ ਮਾਰੇ ਸਨ। ਇਹ ਗੁਰਜੋਤ ਸਾਰਿਆਂ ਤੋਂ ਚੰਦ ਮਿਲਿਆ ਸੀ। ਗੱਲ-ਗੱਲ ਤੇ ਲੜਦਾ ਸੀ। ਉਧਲੀ ਹੋਈ ਰੰਨ ਵਾਂਗ ਝੋਲਾ ਹੱਥ ਵਿੱਚ ਹੀ ਰੱਖਦਾ ਸੀ। ਕੋਮਲ ਨਾਂ ਸਹੀ, ਹੋਰ ਬਥੇਰੇ ਦਰ ਖੁੱਲੇ ਹਨ। ਜੇ ਮੁਕਲਾਵੇ ਆਈ ਵੱਹੁਟੀ ਨੂੰ ਪਤਾ ਲੱਗ ਜਾਵੇ। ਪਤੀ ਪਤਾ ਨਹੀਂ ਹੋਰ ਵੀ ਕਿਥੇ-ਕਿਥੇ ਖੇਹ ਛਾਣਦਾ ਫਿਰਦਾ ਹੈ। ਬਿਚਾਰੀ ਨੂੰ ਕੋਈ ਖੂਹ-ਟੋਬਾ ਵੀ ਨਹੀਂ ਲੱਭਦਾ। ਗੁਰੀ ਨੂੰ ਤਾਂ ਪਤਨੀ ਦੇ ਲੱਛਣ ਪਤਾ ਹੀ ਸਨ। ਹੁਣ ਕੋਮਲ ਨੂੰ ਵੀ ਗੁਰੀ ਦੇ ਗੁਰ ਦਿਸਣ ਲੱਗ ਗਏ ਸਨ। ਗੁਰਜੋਤ ਆਪ ਹੀ, ਆਪਦੇ ਜ਼ਨਾਨੀਆਂ ਨਾਲ ਕੀਤੇ ਕਾਰਨਾਂਮੇ ਦੱਸੀ ਜਾਂਦਾ ਸੀ। ਜੋੜੀ ਬਰਾਬਰ ਦੀ ਬੱਣ ਗਈ ਸੀ। ਕੋਮਲ ਰੋਜ਼ ਮਹਿਫ਼ਲਾਂ ਲਗਾਉਂਦੀ ਸੀ। ਕਹਿੰਦੀ ਸੀ, " ਔਰਤ-ਔਰਤ ਦੀ ਦੁਸ਼ਮੱਣ ਹੈ। " ਆਪ ਕੋਮਲ ਨੇ, ਵਿਆਹੇ ਹੋਏ, ਦੋ ਬੱਚਿਆਂ ਦੇ ਬਾਪ ਨੂੰ ਪੱਟ ਲਿਆ ਸੀ। ਇਹ ਕੋਮਲ ਕਹਿੰਦੀ, " ਮੈਂ ਸਟਾਰ ਬੱਣਨਾਂ ਹੈ। " ਗੁਰਜੋਤ ਨੇ ਦੂਜੇ ਦਿਨ ਡਰਾਇਵਰਾਂ ਦੀਆਂ ਲਈਨਾਂ ਲਾ ਦਿੱਤੀਆਂ। ਗੁਰੀ ਨੇ ਕਿਹਾ, " ਇਹ ਸਾਰੇ ਫਿਲਮੀ ਡਰੈਕਟਰ, ਪ੍ਰੋਡਿਊਸਰ ਹਨ। ਇੰਨਾਂ ਨੂੰ ਖੁਸ਼ ਕਰਦੇ। ਤੇਰੀਆਂ ਬਥੇਰੀਆਂ ਫਿਲਮਾਂ ਬੱਣਾਂ ਦੇਣਗੇ। " ਡਰਾਇਵਰ ਉਸ ਦੇ ਦੁਆਲੇ ਕਰਨ ਤੋਂ ਪਹਿਲਾਂ, ਸਬ ਤੋਂ ਸਾਈ ਦੇ ਨੋਟ ਬਟੋਰ ਲਏ ਸਨ। ਜੇਬਾਂ ਭਰ ਕੇ, ਟਰੱਕ ਦਾ ਗੇਰ ਪਾ ਲਿਆ।
ਇਹ ਤਾ ਉਹ ਗੱਲ ਹੋ ਗਈ। ਦੋ ਕੁੱਤੇ ਲੋਕਾਂ ਦੇ ਭਾਂਡੇ ਚੱਟ ਕੇ, ਜਦੋਂ ਫਿਰ ਇੱਕ ਦੂਜੇ ਨੂੰ ਮਿਲਦੇ ਹਨ। ਆਪੋ-ਆਪਣੇ ਅੱਲਗ-ਅੱਲਗ ਭਾਂਡੇ ਚੱਟਿਆ ਦਾ ਸੁਆਦ ਦੱਸਦੇ ਹਨ। ਮੈਂ ਬਾਰਵੀਂ ਕਲਾਸ ਵਿੱਚ ਸੀ। ਉਦੋਂ ਤੱਕ ਕੋਈ ਗਾਲ਼, ਮੈਂ ਸਾਡੇ ਘਰ ਵਿੱਚ ਦਾਦੀ, ਮਾਂ, ਤਾਈ, ਚਾਚੀ ਭੂਆ ਹੁਣਾ ਤੋਂ ਨਹੀਂ ਸੁਣੀ ਸੀ। ਪਹਿਲੀ ਬਾਰੀ ਮੈਂ ਸਾਡੇ ਗੁਆਂਢੀਆਂ ਦੀ ਔਰਤ ਮੂੰਹੋਂ, ਮੱਝ ਨੂੰ ਭੇਡ ਕਹਿੰਦੇ ਸੁਣਿਆ। ਦੂਜੇ ਦਿਨ ਇਹੀ ਗੱਲ ਮੈਂ ਗੁਰਮੀਤ ਨੂੰ ਕਲਾਸ ਵਿੱਚ ਦੱਸੀ। ਉਸ ਨੇ ਮੈਨੁੰ ਕਿਹਾ, " ਇਹ ਵੀ ਕੋਈ ਗਾਲ਼ ਹੈ। ਕੁੱਤੀ ਦੀ ਗਾਲ਼ ਬੜਾ ਸੁਆਦ ਦਿੰਦੀ ਹੈ। " ਮੈਂ ਪੁੱਛਿਆ, " ਮੈਨੂੰ ਸਮਝ ਨਹੀਂ ਲੱਗੀ, ਉਹ ਕਿਵੇ? " ਉਸ ਨੇ ਦੱਸਿਆ, " ਦੇਖਿਆ ਨਹੀਂ, ਇੱਕ ਕੁੱਤੀ ਮਗਰ ਕਿੰਨੀ ਕਤੀੜ ਲੱਗੀ ਹੁੰਦੀ ਹੈ? ਸਮਝ ਲੱਗ ਗਈ, ਜੇ ਨਹੀ ਲੱਗੀ। ਸਾਡੀ ਰੂੜੀ ਵੱਲ ਆ ਜਾਵੀ। ਚੰਗੀ ਤਰਾਂ ਸਮਝ ਲੱਗ ਜਾਵੇਗੀ। ਅੱਜ ਕੱਲ ਉਨਾਂ ਦੀ ਰੁੱਤ ਹੈ। "
ਗੁਰਜੋਤ ਤੇ ਕੋਮਲ ਵਿੱਚ ਵੀ ਕੁੱਤਿਆਂ ਕੁੱਤੀ ਵਰਗੀ ਆਦਤ ਹੀ ਸੀ। ਬੰਨ ਸੁਬ ਟੁੱਟ ਗਿਆ ਸੀ। ਜੇ ਸਬਰ ਨਹੀਂ, ਤਾਂ ਬੰਦੇ ਤੇ ਕੁੱਤੇ ਵਿੱਚ ਕੋਈ ਫਰਕ ਨਹੀਂ ਹੈ। ਬੰਦੇ ਤਾਂ ਉਸ ਤੋਂ ਵੀ ਵਿਗੜੇ ਹੋਏ ਹਨ। ਪੱਸ਼ੂਆਂ ਨੂੰ ਵੀ ਨਹੀਂ ਛੱਡਦੇ। ਸੋਜੀ ਬਹੁਤ ਹੈ। ਦਿਮਾਗ ਬਹੁਤ ਕੰਮ ਕਰਦਾ ਹੈ। ਉਨਾਂ ਬੇਜ਼ਵਾਨਾਂ ਨੇ ਕਿਹੜਾ ਬੋਲਣਾਂ ਹੈ। ਪੱਸ਼ੂਆਂ ਨੇ, ਅਦਾਲਤ ਦਾ ਦਰਵਾਜ਼ਾ ਖੜਕਾਉਣਾਂ ਹੈ। ਅ਼ਖਬਾਰਾਂ ਵਿੱਚ ਛੱਪਦਾ ਰਹਿੰਦਾ ਹੈ। ਬੀਹੀ-ਗਲੀ ਦੇ ਪੱਸ਼ੂਆਂ ਦੀ ਇੱਜ਼ਤ ਵੀ ਖ਼ਤਰੇ ਵਿੱਚ ਹੈ। ਕੀ ਕਰਨ ਮਰਦ ਬਿਚਾਰੇ, ਮਾਂਪੇ ਧੀਆਂ ਜੰਮਣੋ ਹੱਟ ਗਏ ਹਨ। ਪਤਾ ਨਹੀਂ, ਐਸੇ ਕਿੰਨੇ ਕੁ ਹਨ? ਜੋ ਪੱਸ਼ੂਆਂ ਨਾਲ ਵੀ ਖਹਿੰਦੇ ਹਨ। ਪੱਸ਼ੂਆਂ ਜਾਨਵਰਾਂ ਦੇ, ਕਈਆਂ ਦੇ ਆਪਦੇ ਰੂਲ ਹਨ। ਗੱਧਾ ਘੌੜਾ ਹਿੱਣਕਦੇ ਹਨ। ਕੁੱਤੀ ਜਾਤ ਕੁੱਤੀ ਹੁੰਦੀ ਹੈ। ਇਹ ਛੱਡਦੀ ਨਹੀਂ ਹੈ। ਗੁਰੀ ਵਰਗੇ ਨੇ ਕੁੱਤੀ ਨਾਲ ਪੰਗਾਂ ਲੈ ਲਿਆ ਹੈ। ਉਹ ਖਿੱਚ ਕੇ, ਉਸ ਨੂੰ ਚੁਰਾਹੇ ਵਿੱਚ ਲੈ ਆਈ। ਲੁੱਕ-ਲੁੱਕ ਕੇ, ਪਾਪ ਕਰਨ ਵਾਲਿਆਂ ਨੂੰ ਰੱਬ, ਅੱਖ ਝੱਪਕੇ ਨਾਲ ਨੰਗਾ ਕਰ ਦਿੰਦਾ ਹੈ। ਰੱਬ ਕਈਆਂ ਦੇ ਪਰਦੇ ਜ਼ਾਹਰ ਵੀ ਝੱਟ ਕਰ ਦਿੰਦਾ ਹੈ।

Comments
Post a Comment