ਮਨ ਜੋ ਤੂੰ ਪਿਛਲੇ ਜਨਮਾਂ ਵਿੱਚ ਕੀਤਾ ਹੈ, ਉਹੀ ਮਿਲਣਾਂ ਹੈ॥
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
28/05/2013. 283
ਬੇਸਮਝ ਜਾਨ ਕਿਉਂ ਤੜਫ਼ਦੀ ਚੀਕਦੀ ਹੈ। ਮਨ ਜੋ ਤੂੰ ਪਿਛਲੇ ਜਨਮਾਂ ਵਿੱਚ ਕੀਤਾ ਹੈ, ਉਹੀ ਮਿਲਣਾਂ ਹੈ। ਦਰਦ, ਅਨੰਦ, ਖੁਸ਼ੀਆਂ ਰੱਬ ਦੇਣ ਵਾਲਾ ਹੈ। ਦੁਨੀਆਂ ਦੇ ਹੋਰ ਵਿਕਾਰ ਕੰਮ, ਆਸਰੇ ਛੱਡਕੇ, ਭਗਵਾਨ ਨੂੰ ਯਾਦ ਕਰੀਰੇ। ਜੋ ਰੱਬ ਕਰਦਾ ਹੈ। ਉਸੇ ਵਿੱਚ ਅਨੰਦ ਮਾਂਣੀਏ। ਅਣਜਾਂਣ ਬੇਸਮਝ ਬੰਦੇ, ਤੂੰ ਭੁੱਲ ਕੇ ਭੱਟਕਦਾ ਫਿਰਦਾਂ ਹੈ। ਦੁਨੀਆਂ ਦੀ ਕਿਹੜੀ ਚੀਜ਼, ਤੇਰੇ ਨਾਲ ਜੰਮਣ ਵੇਲੇ ਆਈ ਸੀ? ਚਾਨਣ ਦੇ ਲਾਲਚ ਦੇ ਪਤੰਗੇ ਵਾਂਗ, ਜੋ ਲਾਈਟ, ਅੱਗ ਵਿੱਚ ਮੱਚ ਜਾਂਦਾ ਹੈ। ਬੰਦੇ ਤੂੰ ਵੀ ਦੁਨੀਆਂ ਦੀਆਂ ਚੀਜ਼, ਧੰਨ, ਮੋਹ ਵਿੱਚ ਫਸ ਗਿਆ ਹੈ। ਪ੍ਰਮਾਤਮਾਂ ਦਾ ਰਾਮ ਨਾਮ ਮਨ ਵਿੱਚ ਚੇਤੇ ਕਰੀਏ। ਸਤਿਗੁਰ ਨਾਨਕ ਪ੍ਰਭੂ ਜੀ ਦੀ ਦਰਬਾਹ ਵਿੱਚ ਇੱਜ਼ਤ ਨਾਲ ਜਾਏਗਾ।
ਜਿਹੜੇ ਚੀਜ਼ ਨੂੰ ਤੂੰ ਖੱਟਣ ਆਇਆ ਹੈ। ਰੱਬ ਰੂਪ, ਰੱਬ ਦੇ ਭਗਤਾਂ ਨੇ ਸਰੀਰ, ਮਨ ਵਿੱਚੋਂ ਲੱਭ ਲਿਆ ਹੈ। ਹੰਕਾਂਰ ਨੂੰ ਛੱਡ ਕੇ, ਹਿਰਦੇ ਨੂੰ ਵੇਚ ਕੇ, ਰੱਬ ਨੂੰ ਮੁੱਲ ਖ੍ਰੀਦ ਲੈ। ਰੱਬ ਦੇ ਨਾਂਮ ਨੂੰ ਮਨ ਵਿੱਚ ਜੋਖ ਕੇ ਪਰਖ ਕਰਕੇ ਹਿਸਾਬ ਕਰੀਏ। ਪ੍ਰਭੂ ਦੇ ਨਾਂਮ ਨੂੰ ਮਨ ਵਿੱਚ ਇੱਕਠੇ ਕਰਕੇ, ਸੰਭਾਂਲ ਲੈ, ਰੱਬ ਦੇ ਭਗਤਾਂ ਵਾਂਗ, ਉਨਾਂ ਦੇ ਨਾਲ ਚੱਲ ਕੇ ਉਨਾਂ ਰੱਬ ਦੇ ਭਗਤਾਂ ਵਰਗਾ ਬੱਣਜਾ। ਹੋਰ ਸਾਰੇ ਧੰਨ ਦੇ ਝੰਜਟ ਛੱਡ ਦੇਈਏ। ਹਰ ਕੋਈ ਸ਼ਾਬਾਸ਼ੇ ਕਹਿ ਕੇ, ਪ੍ਰਸੰਸਾ ਕਰਦਾ ਹੈ। ਪ੍ਰਭੂ ਜੀ ਦੀ ਦਰਬਾਹ ਵਿੱਚ, ਪਵਿੱਤਰ ਚੇਹਰਾ ਲੈ ਕੇ ਜਾਵੇਗਾ। ਇਹ ਸੌਦਾਂ ਕੋਈ ਹੀ ਕਰੋੜਾਂ ਵਿੱਚੋਂ ਇੱਕ ਕਰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਉਸ ਭਗਤ, ਬੰਦੇ ਉਤੋਂ ਕੁਰਬਾਨ ਜਾਂਦੇ ਹਨ।
ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਪੈਰ ਧੋ-ਧੋ ਕੇ ਪੀਈਏ। ਭਾਵ ਐਸੇ ਭਗਤਾ ਕੋਲੋ, ਰੱਬ ਦਾ ਰਸਤਾ ਪੁੱਛਣ ਲਈ, ਉਨਾ ਦੀ ਚਾਕਰੀ ਕਰੀਏ। ਭਗਤਾਂ ਤੇ ਰੱਬ ਦੇ ਨਾਂਮ ਉਤੋਂ, ਤਨ-ਮਨ ਵਾਰ ਦਈਏ। ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਧੂਲ ਨਾਲ ਸਰੀਰ ਨੂੰ ਧੋ ਲਵਾਂ। ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਧੂਲ ਨਾਲ ਸਰੀਰ ਨੂੰ ਧੋ ਲਵਾਂ। ਭਾਵ ਉਨਾਂ ਕੋਲ ਰਹਿ ਕੇ, ਭਗਤਾਂ ਵਰਗੇ ਬੱਣ ਜਾਵਾਂ। ਰੱਬ ਨੂੰ ਪਿਆਰ ਕਰਨ ਵਾਲਿਆਂ ਉਤੋਂ ਸਦਕੇ ਜਾਈਏ। ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਚਾਕਰੀ, ਬਹੁਤ ਚੰਗੇ ਕਰਮਾਂ ਵਾਲੇ ਕਰਦੇ ਹਨ। ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਨਾਲ ਰਲ ਕੇ, ਰੱਬੀ ਬਾਣੀ ਨੂੰ ਗਾਈਏ। ਰੱਬ ਨੂੰ ਪਿਆਰ ਕਰਨ ਵਾਲੇ ਭਗਤ, ਬਹੁਤ ਮਸੀਬਤਾਂ ਤੋਂ ਬਚਾ ਲੈਂਦਾ ਹੈ। ਰੱਬ ਦੇ ਗੁਣਾਂ, ਰੱਬੀ ਬਾਣੀ ਨੂੰ ਬਚਾਰੀਏ, ਅੰਮ੍ਰਿਤ ਰਸ ਦਾ, ਮਿੱਠੇ ਰਸ ਵਰਗਾ ਜੀਵਨ ਬੱਣ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ ਸਹਾਰਾ ਲਿਆ ਹੈ। ਉਸ ਦੇ ਦਰ ਉਤੇ ਆ ਗਿਆ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਸਾਰੇ ਅੰਨਦ ਖੁਸ਼ੀਆਂ ਲਏ ਹਨ।
ਜੋ ਬੰਦੇ ਜਿਉਂਦੇ ਮਰ ਗਏ ਹਨ। ਉਨਾਂ ਅਸਲੀ ਜਿੰਦਗੀ ਜਿਉਣੀ ਸਿਖਾ ਦਿੰਦਾ ਹੈ। ਪ੍ਰਭੂ ਭੁੱਖੇ ਬੰਦੇ ਨੂੰ ਬਗੈਰ ਭੋਜਨ ਤੋਂ, ਧਰਵਾਸ ਦੇ ਕੇ ਰਜ਼ਾ ਦਿੰਦਾ ਹੈ। ਭੁੱਖਿਆ ਨੂੰ ਭੋਜਨ ਵੀ ਉਹੀ ਰੱਬ ਦਿੰਦਾ ਹੈ। ਸਾਰੇ ਦੁਨੀਆਂ ਭਰ ਦੇ ਭੰਡਾਰ, ਪ੍ਰਮਾਤਮਾਂ ਦੇ ਕੋਲ ਅੱਖਾਂ ਮੂਹਰੇ ਹਨ। ਪਿਛਲੇ ਜਨਮਾਂ ਦੇ ਕਰਮਾਂ ਦਾ ਫ਼ਲ ਹੁਣ ਮਿਲ ਰਿਹਾ ਹੈ। ਸਾਰਾ ਕੁੱਝ ਉਸ ਰੱਬ ਦਾ ਹੈ। ਉਹੀ ਸਾਰਾ ਕੁੱਝ ਕਰ ਸਕਦਾ ਹੈ। ਉਸ ਰੱਬ ਤੋਂ ਬਗੈਰ ਦੂਜਾ ਹੋਰ ਕੋਈ ਨਹੀਂ ਹੈ। ਬੰਦੇ ਉਸ ਰੱਬ ਨੂੰ ਹਰ ਸਮੇਂ, ਚੌਵੀ ਘੰਟੇ ਯਾਦ ਕਰੀਏ। ਇਹ ਕੰਮ ਸਾਰਿਆਂ ਕੰਮਾਂ ਤੋਂ ਪਵਿੱਤਰ ਹੈ। ਪ੍ਰਭੂ ਜਿਸ ਬੰਦੇ ਨੂੰ ਮੇਹਰਬਾਨੀ ਕਰਕੇ, ਆਪਦਾ ਨਾਂਮ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦਾ ਆਸਰਾ ਲੈ ਕੇ ਬੰਦਾ ਪਵਿੱਤਰ ਹੋ ਜਾਂਦਾ ਹੈ। ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ।
ਉਸ ਬੰਦੇ ਨੂੰ ਭਗਤ ਭਗਤ ਕਹਿ ਕੇ, ਤਿੰਨਾਂ ਲੋਕਾਂ, ਸਾਰੇ ਜਗਤ ਵਿੱਚ ਸੁਣਿਆ ਜਾਂਦਾ ਹੈ। ਜਿਸ ਦੇ ਮਨ ਵਿੱਚ ਇਕੋ ਰੱਬ ਹੁੰਦਾ ਹੈ। ਉਹ ਬੰਦਾ ਸੱਚੇ ਪਵਿੱਤਰ ਕੰਮ ਕਰਦਾ ਹੈ, ਉਸ ਦਾ ਜੀਵਨ ਵੀ ਸੱਚਾ-ਸੁੱਧ ਹੁੰਦਾ ਹੈ। ਮਨ ਵਿੱਚ ਸੱਚਾ ਰੱਬ ਹੁੰਦਾ ਹੈ। ਮੂੰਹ ਵਿੱਚ ਵੀ ਪਵਿੱਤਰ ਰੱਬ ਹੁੰਦਾ ਹੈ। ਉਸ ਬੰਦੇ ਦੀ ਦੇਖਣ ਦੀ ਸ਼ਕਤੀ ਪਵਿੱਤਰ ਹੁੰਦੀ ਹੈ। ਉਸ ਨੂੰ ਦੁਨੀਆਂ ਵਿਚੋਂ ਪਵਿੱਤਰ ਰੱਬ ਦਿਸਦਾ ਹੈ। ਉਸ ਬੰਦੇ ਨੂੰ ਸਾਰੇ ਪਾਸੇ, ਰੱਬ ਦਾ ਭਾਂਣਾਂ ਰੱਬ ਆਪ ਦਿਸਦਾ ਹੈ। ਉਹੀ ਪ੍ਰਮਾਤਮਾਂ, ਹਰ ਫੈਲਰਿਆ ਦਿਸਦਾ ਹੈ। ਜਿਸ ਨੇ ਗੁਣੀ, ਗਿਆਨੀ, ਸ਼ਕਤੀ ਵਾਲੇ, ਦੁਨੀਆਂ ਪਾਲਣ ਵਾਲੇ ਪ੍ਰਭੂ ਨੂੰ ਸੱਚਾ, ਪਵਿੱਤਰ ਕਰਕੇ, ਜਾਂਣਿਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਉਸ ਬੰਦੇ ਅੰਦਰ, ਰੱਬ ਆਪ ਹੀ ਸੱਚਾ ਪ੍ਰਭੂ ਹੈ। ਰੱਬ ਦੀ ਕੋਈ ਸ਼ਕਲ, ਅਕਾਰ, ਰੰਗ, ਨਹੀਂ ਹੈ। ਧੰਨ ਦੇ ਲਾਲਚ, ਮੋਹ ਤੋਂ ਪਰੇ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਸੇ ਬੰਦੇ ਦੀ ਸਮਝ ਵਿੱਚ ਲਿਉਂਦੇ ਹਨ। ਜਿਸ ਉਤੇ ਆਪ ਖੁਸ਼ ਹੋ ਕੇ, ਮੋਹਤ ਹੁੰਦੇ ਹਨ।
ਪ੍ਰਮਾਤਮਾਂ ਜੋ ਸਦਾ ਅਮਰ ਹੈ, ਉਸ ਨੂੰ ਜਿੰਦ-ਜਾਨ ਨਾਲ ਲਾ ਕੇ ਰੱਖੀਏ। ਬੰਦਿਆਂ ਦਾ ਪਿਆਰ ਛੱਡ ਦੇਈਏ। ਉਸ ਬਗੈਰ ਕੋਈ ਵਸਤੂ, ਬੰਦਾ , ਜੀਵ ਨਹੀਂ ਹੈ। ਸਾਰਿਆਂ ਜੀਵਾਂ ਵਿੱਚ ਇਕੋ ਹੀ ਰੱਬ ਬਰਾਬਰ ਹੈ। ਆਪ ਹੀ ਪ੍ਰਭੂ, ਪਛਾਨਣ ਵਾਲਾ, ਆਪ ਹੀ ਸਮਝਣ ਵਾਲਾ ਹੈ। ਆਪ ਹੀ ਪ੍ਰਭੂ, ਡੂੰਘੀ, ਗਹਿਰੀ, ਸਿਆਣਾਂ ਹੈ। ਗੁਣੀ, ਗਿਆਨੀ, ਸ਼ਕਤੀ ਵਾਲੇ, ਦੁਨੀਆਂ ਪਾਲਣ ਵਾਲੇ ਪ੍ਰਭੂ ਭਗਵਾਨ ਹਨ। ਮੇਹਰ ਬਾਨੀਆਂ ਦਾ ਭੰਡਾਰ, ਦਿਆਲੂ, ਮੁਆਫ਼ ਕਰਨ ਵਾਲਾ ਰੱਬ ਹੀ ਹੈ। ਰੱਬ ਜੀ ਤੇਰੇ ਪਿਆਰਿਆਂ ਦੇ ਪੈਰਾਂ ਵਿੱਚ ਪੈ ਜਾਵਾਂ। ਭਾਵ ਮੈਂ ਉਨਾਂ ਅੱਗੇ ਇੰਨਾਂ ਜ਼ਿਆਦਾ ਝੁਕ ਕੇ, ਆਪ ਨੂੰ ਨਿਮਾਂਣਾਂ ਸਮਝੀ ਜਾਵਾਂ। ਸਤਿਗੁਰ ਨਾਨਕ ਪ੍ਰਭੂ ਜੀ, ਮੇਰੇ ਮਨ ਦੀ ਇੱਹੀ ਇਛਾਂ ਹੈ। ਮੈਨੂੰ ਆਪਦੇ ਕੋਲ ਥਾਂ, ਆਸਰਾ ਦੇਦੇ ||1||

Comments
Post a Comment