ਭਾਗ 100 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜਿੰਦਗੀ ਵਿੱਚ ਮਿਲਣ ਵਾਲੀਆਂ, ਹੋਰ-ਹੋਰ ਸਬ ਔਰਤਾਂ ਨਾਲ ਪਿਆਰ ਹੁੰਦਾ ਜਾਂਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਦੇਸੀ ਤੇ ਕਾਲੇ ਨਾਲ ਮੁੰਡੇ ਜੰਮਿਆਂ ਦੀਆਂ, ਸਾਡੇ ਹੀ ਗੁਆਂਢ ਦੋ ਲੋਹੜੀਆਂ ਹਨ। ਮਰਦਾਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਉਸ ਦਾ ਕੰਮ ਨਿਬੜ ਜਾਂਦਾ ਹੈ। ਮਰਜ਼ੀ ਔਰਤ ਦੀ ਹੁੰਦੀ ਹੈ। ਬੱਚਾ ਰੱਖਣਾਂ ਹੈ, ਜਾਂ ਗਿਰਾ ਦੇਣਾ ਹੈ। ਅੱਜ ਕੱਲ ਬੱਚੇ ਤਾਂ ਇੱਕ ਦੇ ਹੀ ਜੰਮਦੇ ਹਨ। ਬਾਕੀ ਤਾਂ ਲੱਖਾਂ, ਕਰੋੜਾ ਤੋਂ ਵੀ ਕਿਤੇ ਵੱਧ ਬੱਚੇ, ਇੱਕ ਮਰਦ ਦੁਆਰਾ, ਜਾਂਣੇ-ਅਣਜਾਂਣੇ ਗਿਰਾ ਦਿੱਤੇ ਜਾਂਦੇ ਹਨ। ਪਤਾ ਨਹੀ ਕਿੰਨੇ ਕੁੜੀਆਂ ਮੁੰਡੇ ਬਰਬਾਦ ਹੁੰਦੇ ਹਨ। ਕੁੜੀਆਂ, ਧੀਆਂ ਦੇ ਗਰਭਪਾਤ ਦੀਆਂ, ਤਾਂ ਐਵੇਂ ਹੀ ਦੁਹੀਆਂ ਪਾਈ ਜਾਂਦੇ ਹਨ। ਗੁਰਜੋਤ ਦਾ ਵੀ ਇਹੀ ਹਿਸਾਬ ਕਿਤਾਬ ਹੈ। ਜਿੰਨੇ ਜੁਆਕ ਖਿੰਡਾਉਣੇ ਹੋਏ, ਉਹ ਪਾਲੀ ਜਾਣਗੀਆਂ। ਗੁਰਜੋਤ ਲੱਭਦਾ ਹੀ ਵਿਆਹੀਆਂ ਹੋਈਆਂ ਹੈ। ਪੂਰੀ ਸਕੀਮ ਨਾਲ ਚੱਲਦਾ ਹੈ। ਬੱਚੇ ਲਈ ਘਰਬਾਰ, ਬੱਚੇ ਦਾ ਡੈਡੀ ਪਹਿਲਾਂ ਹੀ ਲੱਭ ਲੈਦਾਂ ਹੈ। ਗੁਰਜੋਤ ਨੂੰ ਬੱਚਾ ਪਾਲਣ ਦੀ ਕੋਈ ਫ਼ਿਕਰ ਨਹੀਂ ਹੈ। ਨਾਂ ਹੀ ਕਿਸੇ ਜੁਆਕ ਨੂੰ ਪਾਲਣ-ਪੋਸ਼ਣ ਦਾ ਫ਼ਿਕਰ ਹੈ। ਬੱਚਿਆਂ ਤੇ ਮਾਂ ਨੂੰ ਝੱਗਾ ,ਚੂਨੀ ਤਾਂ ਕੀ ਲੈ ਕੇ ਦੇਣਾਂ ਹੈ? ਜੇ ਬੱਚਾ ਹੋ ਵੀ ਜਾਵੇ। ਆਪੇ ਔਰਤ ਦਾ ਖ਼ਸਮ ਬੱਚਾ ਪਾਲੇਗਾ। ਬਸ ਬੱਚੇ ਦਾ ਰੰਗ ਬਹੁਤਾ ਕਾਲ ਜਾਂ ਚਿੱਟਾ ਨਾਂ ਹੋਵੇ। ਕੱਣਕ ਵੰਨਾਂ ਰੰਗ ਹੋਵੇ। ਨੱਕ ਬੁੱਲ ਤਾਂ ਸਬ ਦੇ ਇਕੋ ਜਿਹੇ ਹੁੰਦੇ ਹਨ। ਆਪੇ ਟੱਬਰ ਵਿੱਚ ਰਲ ਜਾਵੇਗਾ। ਮੁੰਡਾ ਨਿੱਕਲ ਆਵੇ, ਤਾਂ ਫਿਰ ਬਾਪ ਦਾ ਨਾਂਮ ਕੌਣ ਪੁੱਛਦਾ ਹੈ?
ਸੌਦਿਆਂ ਦੀ ਦੁਕਾਂਨ ਉਤੇ ਇੱਕ ਬੱਚਾ ਰੋਦਾ ਫਿਰਦਾ ਸੀ। ਉਹ ਮੁੰਡਾ 4 ਕੁ ਸਾਲਾਂ ਦਾ, ਨੀਲੀਆਂ ਅੱਖਾ ਗੋਰੇ ਰੰਗਦਾ ਸੀ। ਮੈਂ ਤਾਂ ਸੋਚਿਆ ਗੋਰਿਆਂ ਦਾ ਬੱਚਾ ਹੈ। ਥੋੜੇ ਚਿਰ ਪਿਛੋਂ ਉਸ ਦੀ ਪੰਜਾਬੀ ਮਾਂ ਆ ਗਈ। ਉਸ ਨੇ ਆਪ ਕੇ ਬੱਚੇ ਨੂੰ ਗੋਦੀ ਵਿੱਚ ਲੈ ਲਿਆ। ਲੋਰੀਆਂ ਦੇਣ ਲੱਗੀ. " ਉਏ ਮੇਰਾ ਪੁੱਤ ਗੁਆਚ ਗਿਆ ਸੀ। ਹਾਏ ਮੈਂ ਮਰਜਾ। ਤੂੰ ਕਿੰਨਾਂ ਜ਼ਿਆਂਦਾ ਰੋਇਆਂ ਹੋਵੇਗਾ। " ਇੱਕ ਪੰਜਾਬੀ ਬੰਦਾ ਵੀ ਉਥੇ ਆ ਗਿਆ ਸੀ। ਉਸ ਨੇ ਬੱਚਾ ਉਸ ਬੰਦੇ ਨੂੰ ਫੜੋਉਂਦੇ ਹੋਏ ਕਿਹਾ, " ਆਪਦੇ ਡੈਡੀ ਨਾਲ ਬਾਸ਼ਰੂਮ ਵਿੱਚ ਜਾ ਕੇ, ਮੂੰਹ ਧੋ ਲਾ। " ਮੈਂ ਕਦੇ ਮਾਪਿਆਂ ਵੱਲ, ਕਦੇ ਬੱਚੇ ਵੱਲ ਦੇਖ ਰਹੀ ਸੀ। ਉਸ ਔਰਤ ਨੂੰ ਮੈਂ ਪੁੱਛਿਆ, " ਜੀ ਕੀ ਇਹ ਤੁਹਾਡਾ ਬੱਚਾ ਹੈ? ਇਹ ਤਾਂ ਬਹੁਤ ਰੋਇਆ ਹੈ। " ਉਸ ਨੇ ਕਿਹਾ, " ਇਹ ਮੇਰਾ ਹੀ ਸਬ ਤੋਂ ਛੋਟਾ ਬੱਚਾ ਹੈ। ਇਸ ਤੋਂ ਵੱਡੇ ਤਿੰਨ ਹੋਰ ਹਨ। " ਮੇਰਾ ਦੂਜੇ ਤਿੰਨ ਬੱਚੇ ਦੇਖਣ ਨੂੰ ਵੀ ਜੀਅ ਕਰਦਾ ਸੀ। ਕਿ ਦੇਖਾ, ਉਨਾਂ ਤਿੰਨਾਂ ਦੇ ਕੀ ਰੰਗ ਹਨ? ਔਰਤਾਂ ਮਰਦਾਂ ਨਾਲੋ, ਦਿਮਾਗੀ ਤੌਰ ਤੇ ਬਹੁਤ ਸ਼ੱਕੀ ਹੁੰਦੀਆਂ ਹਨ। ਜਦੋਂ ਵੀ ਕਿਸੇ ਦੇ ਨਿਆਣਾਂ ਹੁੰਦਾ ਹੈ। ਅੱਗਲਾ ਲੱਡੂ ਦੇ ਕੇ ਜਾਂਦਾ ਹੈ। ਖ਼ਾਸ ਕਰਕੇ, ਜਦ ਮੁੰਡਾ ਹੁੰਦਾ ਹੈ। ਕੁੜੀ ਜੰਮੀ ਤੋਂ ਲੱਡੂ ਦੇ ਕੇ ਅੱਗਲੇ ਨੇ ਟਿਚਰਾਂ ਕਰਾਉਣੀਆਂ ਹਨ। ਬਈ ਜੰਮੀ ਕੁੜੀ, ਲੱਡੂ ਆਂਏ ਵੰਡਦੇ ਹਨ। ਜਿਵੇ ਪੁੱਤ ਜੰਮਿਆ ਹੋਵੇ। ਅਜੇ ਵੀ ਲੋਕ ਪੁੱਤ ਜੰਮਣ ਉਤੇ ਹੀ ਲੱਡੂ ਵੰਡਦੇ ਹਨ। ਜਦੋਂ ਹੀ ਲੱਡੂ ਆਉਂਦੇ ਹਨ। ਚਾਰ ਜ਼ਨਾਨੀਆਂ ਉਦੋਂ ਹੀ ਇੱਕਠੀਆਂ ਹੋ ਕੇ, ਦੇਖਣ ਜਾਂਦੀਆਂ ਹਨ। ਬੱਚਾ ਕਿਹਦੇ ਵਰਗਾ ਹੈ? ਕਿਤੇ ਨਵਾਂ ਰੰਗ ਤਾਂ ਨਹੀਂ ਲੱਗ ਗਿਆ?
ਅੱਜ ਦੀ ਬੀਬੀਸੀ ਦੀ ਖ਼ਬਰ ਹੈ। ਮਰਦ ਪੁੱਤਲਿਆ ਤੋਂ ਕਾਂਮਕ ਹੁੰਦੇ ਹਨ। ਜੋ ਦੁਕਾਂਨਾਂ ਮੂਹਰੇ, ਨੰਗੀਆਂ ਮੂਰਤੀਆਂ ਹਨ। ਜੋ ਕੱਪੜਿਆਂ ਦੇ ਅੰਦਰ ਪਹਿਨਣ ਵਾਲੇ ਬਰਾ, ਅੰਡਰਵੀਅਰ ਦੀ ਇਸ਼ਤਿਹਾਰ ਬਾਜੀ ਕਰਦੀਆਂ ਹਨ। ਨੰਗੀਆਂ ਮੂਰਤੀਆਂ, ਮਰਦਾਂ ਨੂੰ ਉਤੇਜ਼ਤ ਕਰਦੀਆਂ ਹਨ। ਜੋ ਅੱਧ ਨੰਗੀਆਂ, ਕੁੜੀਆਂ ਤੁਰੀਆਂ ਫਿਰਦੀਆਂ ਹਨ। ਉਨਾਂ ਬਾਰੇ ਲੋਕ ਦਾ ਕੋਈ ਧਿਆਨ ਨਹੀਂ ਹੈ। ਟੀਵੀ, ਫਿਲਮਾਂ ਵਿੱਚ ਜੋ ਹੋ ਰਿਹਾ ਹੈ। ਉਦਾ ਚੰਗਾ ਵੀ ਹੈ। ਜਿੰਨਾਂ ਦੀ ਕਾਂਮਕ, ਸੈਕਸੀ ਸ਼ਕਤੀ ਮਰਦੀ ਜਾਦੀ ਹੈ। ਉਤੇਜ਼ਤ ਹੋ ਜਾਂਦੇ ਹਨ। ਇਸ ਦਾ ਮਤਲੱਬ ਮਰਦ-ਔਰਤ ਦੇ ਆਪਦੇ ਅੰਦਰ, ਐਸਾ ਕੁੱਝ ਨਹੀਂ ਹੈ। ਜੋ ਅੰਦਰੋ ਆਪ ਉਤੇਜ਼ਤ ਨਹੀਂ ਹੁੰਦੇ ਹਨ। ਬਲਾਤਕਾਰ ਵਿੱਚ ਬੰਬਈ ਦੁਨੀਆਂ ਤੇ ਦੂਜਾ ਨੰਬਰ ਹੈ। ਇਹ ਰਿਪੋਟਾਂ ਦੱਸ ਰਹੀਆਂ ਹਨ। ਜੇ ਸਾਰੇ ਕੇਸ ਜਾਹਰ ਹੋ ਜਾਂਣ, ਜੋ ਅੰਦਰ ਹੀ ਦੱਬੇ ਹੋਏ ਹਨ। ਦੁਨੀਆਂ ਦੇ ਰਿਕਾਡ ਟੁੱਟ ਜਾਂਣਗੇ। ਧਰਮਰਾਜ ਵੀ ਕੰਬ ਜਾਵੇਗਾ। ਮਰਦਾਂ ਤੋਂ ਡਰਦਾ ਫਿਰੇਗਾ। ਜੰਮਦੂਤਾਂ ਨੂੰ ਵੀ ਭਾਜੜਾ ਪੈ ਜਾਣਗੀਆਂ।
ਜਦੋਂ ਦੋ ਅੱਣਜਾਂਣ ਕੁੜੀ ਮੁੰਡੇ ਦਾ ਮਾਂਪੇ ਵਿਆਹ ਕਰਦੇ ਹਨ। ਉਹ ਕਿਧਰ ਦਾ ਪਿਆਰ ਹੁੰਦਾ ਹੈ। ਹੱਵਸ ਮਿਟਾਉਸੇ ਕਰਕੇ, ਇੱਕ ਦੂਜੇ ਦੀ ਲੋੜ ਬੱਣ ਜਾਦੇ ਹਨ। ਪਿਆਰ ਕੁੱਝ ਨਹੀਂ ਹੈ। ਹੱਵਸ ਹੈ। ਜਿੰਨਾਂ ਚਿਰ ਹੱਵਸ ਦਾ ਭੂਤ ਚੜ੍ਹਿਆ ਹੁੰਦਾ ਹੈ। ਯਾਰ ਪਿਆਰਾ ਲੱਗਦਾ ਹੈ। ਗੁਰਜੋਤ ਦਾ ਆਪਦੀ ਪਤਨੀ ਤੇ ਦੋ ਧੀਆਂ ਦਾ ਪਿਆਰ ਕਿਥੇ ਗਿਆ ਹੈ? ਫੇਸਬੁੱਕ ਉਤੇ ਆਪਦੇ ਟਰੱਕ ਦੇ ਰੂਟ ਵਿੱਚ, ਜਿਹੜੀ ਔਰਤ ਦੇਖਦਾ ਹੈ। ਚਾਹੇ ਵੈਨਕੂਵਰ, ਟਰਾਂਟੋ ਕਨੇਡਾ, ਅਮਰੀਕਾ ਦੇ ਕਿਸੇ ਵੀ ਸ਼ਹਿਰ ਵਿੱਚ ਹੋਵੇ। ਜਿੰਦਗੀ ਵਿੱਚ ਮਿਲਣ ਵਾਲੀਆਂ, ਹੋਰ-ਹੋਰ ਸਬ ਔਰਤਾਂ ਨਾਲ ਪਿਆਰ ਹੁੰਦਾ ਜਾਂਦਾ ਹੈ। ਵੈਨਕੂਵਰ ਵਿੱਚ ਹੋਵੇ। ਹੋਰ ਲੱਭ ਲੈਂਦਾ ਹੈ। ਉਸ ਤੋਂ ਦਿਲ ਭਰ ਗਿਆ। ਤਾਂ ਹੋਰ ਕਿਸੇ ਨੂੰ ਫੋਨ ਕਰ ਲੈਂਦਾ ਹੈ। ਜੇ ਬੰਦਾ ਕਾਂਮ ਨਬੇੜ ਲਵੇ। ਆਪਣਾਂ ਕੰਮ ਕੱਢ ਕੇ, ਉਦੋਂ ਹੀ ਮਰਦ ਪਿੱਠ ਕਰਕੇ ਪੈ ਜਾਂਦਾ ਹੈ। ਘੂਕ ਸੌਂ ਜਾਂਦਾ ਹੈ। ਫਿਰ ਤਾਂ ਔਰਤ ਚਾਹੇ ਕਿਸੇ ਹੋਰ ਕੋਲ ਚਲੀ ਜਾਵੇ। ਮਰਦ ਨੂੰ ਕੋਈ ਪਰਵਾਹ ਨਹੀਂ ਹੁੰਦੀ। ਉਹ ਵਿੰਦਟ ਰੱਬ ਦੇ ਭਾਣੇ ਵਿੱਚ ਚੱਲ ਰਹੀ ਹੈ। ਜੋ ਕਰ ਰਿਹਾ ਹੈ। ਰੱਬ ਕਰਦਾ ਹੈ।
ਗੁਰੂਆਂ ਨੇ ਆਮ ਬੰਦੇ ਵਾਲੀ ਜਿੰਦਗੀ ਜੀਅ ਕੇ ਦਿਖਾਈ ਹੈ। ਹਰ ਬੰਦੇ ਵਿੱਚ ਰੱਬ ਹਾਜ਼ਰ ਹੈ। ਹਰ ਬੰਦਾ ਰੱਬ ਦਾ ਰੂਪ ਹੈ। ਜਿਦਣ ਇਹ ਰੱਬ ਤੇ ਬੰਦੇ, ਜੀਵਾਂ ਦਾ ਭੇਤ ਨਿੱਕਲ ਗਿਆ। ਉਸ ਦਿਨ ਉਸ ਬੰਦੇ ਵਿੱਚ ਚੱਮਤਕਾਰ ਹੋ ਜਾਵੇਗਾ। ਗਿਆਨ ਹੋ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨਾਂ ਪੰਜਾਂ ਨੂੰ ਅੰਮ੍ਰਿੰਤ ਛੱਕਾਇਆ ਸੀ। ਉਨਾਂ ਦੇ ਹੀ ਪੈਰਾਂ ਵਿੱਚ ਬੈਠ ਕੇ, ਆਪ ਅੰਮ੍ਰਿੰਤ ਛੱਕਾਇਆ ਸੀ। ਉਨਾਂ ਨੂੰ ਗੁਰੂ ਕਿਹਾ। ਫਿਰ ਮੂਹਰੇ ਬੈਠੀ ਸੰਗਤ-ਪੰਥ ਨੂੰ ਗੁਰੂ ਕਿਹਾ। ਰੱਬ ਕਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਔਰਤਾਂ ਮਾਂਤਾ ਜੀਤੋ ਕੌਰ ਤੇ ਸੁੰਦਰ ਕੌਰ ਤੋਂ ਦੋ-ਦੋ ਸਾਹਿਬਜ਼ਾਦੇ ਹੋਏ ਹਨ। ਅੰਮ੍ਰਿੰਤ ਵਿੱਚ ਪਤਾਸੇ ਪਾਉਣ ਵਾਲੀ, ਸਾਹਿਬ ਕੋਰ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੀ ਸੀ। ਉਸ ਨੂੰ ਜਗਤ ਦੀ ਮਾਤਾ ਦਾ ਦਰਜ਼ਾ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਬਹੁਤ ਸੁੰਦਰ ਸਨ। ਜੇ ਗੁਰੂ ਗੋਬਿੰਦ ਸਿੰਘ ਜੀ ਇੱਕ ਤੋਂ ਵੱਧ ਔਰਤਾਂ ਨਾਲ ਸਬੰਧ ਕਰਕੇ, ਦੋਂ ਔਰਤਾਂ ਤੋਂ ਬੱਚੇ ਦੋ-ਦੋ ਜੰਮ ਸਕਦੇ ਹਨ। ਗੁਰੂਆਂ ਨੇ ਆਮ ਬੰਦੇ ਵਾਲੀ ਜਿੰਦਗੀ ਜੀਅ ਕੇ ਦਿਖਾਈ ਹੈ। ਗੁਰੀ ਵੀ ਆਮ ਬੰਦਾ ਹੈ। ਐਸੇ ਕਈ ਬੰਦੇ ਹਨ। ਜਿੰਨਾਂ ਕੋਲ ਇੱਕ ਤੋਂ ਵੱਧ ਔਰਤਾਂ ਤੇ ਔਰਤਾਂ ਨਾਲ ਬੱਚੇ ਹਨ। ਬੰਦਾ ਸੱਚੀ ਆਪ ਹੀ ਰੱਬ ਹੈ ਜੀ, ਤਾਂਹੀ ਬੁੱਤ ਵਿੱਚ ਤੁਰਨ, ਬੋਲਣ ਦੀ ਸਕਤੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਪੜ੍ਹੋ। ਆਪੇ ਦਿਮਾਗ ਦੇ ਕਪਾਟ ਖੁੱਲ ਜਾਣਗੇ। ਰੱਬ ਦੋ ਤਰਾਂ ਦਾ ਹੈ। ਇੱਕ ਵਿਗੜਿਆ ਹੋਇਆ। ਦੂਜਾ ਉਸ ਨੂੰ ਸੁਧਾਰਨ ਦੀ ਕੋਸ਼ਸ਼ ਕਰਦਾ ਹੈ। ਇਸੇ ਲਈ ਬੰਦੇ ਦੋ ਤਰਾਂ ਦੇ ਹਨ। ਵਿਗੜੇ ਹੋਏ। ਦੂਜੇ ਵਿਗੜਿਆ ਨੂੰ ਪਿਆਰ ਨਾਲ ਸੁਧਾਰਨ ਵਾਲੇ ਹਨ।

Comments
Post a Comment