ਰੱਬ ਦਾ ਨਾਂਮ ਬੋਲ ਕੇ, ਚੇਤੇ ਕਰਨ ਨਾਲ, ਦਰਦ ਮੁੱਕ ਜਾਂਦੇ ਹਨ
ਸਤਵਿੰਦਰ ਸੱਤੀ ਕੌਰ (ਕੈਲਗਰੀ) - ਕਨੇਡਾ
satwinder_7@hotmail.com
11/5 2013. 266
ਬਹੁਤ ਸੋਚਣ, ਚੁਸਤੀਆਂ ਕਰਨ ਨਾਲ, ਮਨ ਨੂੰ ਜੰਮਦੂਤਾਂ ਦਾ ਡਰ ਲੱਗਦਾ ਹੈ। ਬੇਅੰਤ ਤਰਾਂ ਦੇ ਆਹਰ ਕਰਨ ਨਾਲ, ਮਨ ਲਾਲਚ ਕਰਨੋਂ ਨਹੀਂ ਹੱਟਦਾ। ਬੇਅੰਤ ਤਰਾਂ ਦੇ ਕੱਪੜੇ ਪਾਉਣ ਨਾਲ, ਮਨ ਦੀ ਤ੍ਰਿਸਨਾਂ ਦੀ ਅੱਗ ਕਰਨੋਂ ਨਹੀਂ ਹੱਟਦਾ। ਅੱਣ-ਗਿੱਣਤ, ਕੋਰੜਾ ਜ਼ਤਨ ਕਰਨ ਨਾਲ ਵੀ, ਰੱਬ ਦੇ ਦਰ ਉਤੇ ਥਾਂ ਨਹੀਂ ਮਿਲਦੀ। ਬੰਦਾ ਧਰਤੀ ਅਕਾਸ਼ ਵਿੱਚ ਛੁੱਪ ਜਾਏ, ਦੁਨੀਆਂ ਦਾਰੀ ਤੋਂ, ਬਚਾ ਨਹੀਂ ਸਕਦਾ। ਧੰਨ-ਮੋਹ ਦਾ ਜਾਲ ਪਿਆ ਰਹਿੰਦਾ ਹੈ। ਦੁਨੀਆਂ ਦਾਰੀ ਦੇ ਸਾਰੇ ਕੰਮਾਂ ਲਈ , ਜੰਮਦੂਤ ਸਜ਼ਾ ਦਿੰਦਾ ਹੈ। ਪ੍ਰਮਾਤਮਾਂ ਦੇ ਨਾਂਮ ਦੀ ਵੱਡਿਆਈ ਕੀਰਤਨ ਕਰਨ ਤੋਂ ਬਗੈਰ, ਰੱਬ ਭੋਰਾ ਅਹਿਸਾਨ ਨਹੀਂ ਮੰਨਦਾ। ਰੱਬ ਦਾ ਨਾਂਮ ਬੋਲ ਕੇ. ਚੇਤੇ ਕਰਨ ਨਾਲ, ਦਰਦ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ, ਜੋ ਆਪੇ ਹੀ, ਸ਼ਾਤ ਰਹਿ ਕੇ, ਮੂੰਹੋਂ ਬੋਲਦੇ ਹਨ। ਜੇ ਕਿਸੇ ਨੂੰ ਸਰੀਰਕ ਸੁੱਖ, ਗਿਆਨ ਧਰਮ, ਮੁੱਕਤੀ, ਪਦਾਰਥ ਚਾਹੀਦੇ ਹਨ। ਰੱਬ ਦੀ ਭਗਤੀ ਕਰਨ ਵਾਲਿਆਂ ਕੋਲ ਰਹਿ ਕੇ, ਸੇਵਾ ਕੀਤੀ ਜਾਵੇ। ਜੇ ਕੋਈ ਆਪਦੇ ਦਰਦ ਮੁੱਕਾਉਣਾ ਚਹੁੰਦਾ ਹੈ। ਰੱਬ ਦਾ ਨਾਂਮ ਹਰ ਸਮੇਂ, ਅਚਾਨਿਕ ਅਲਾਪਦਾ ਰਹੇ। ਜੇ ਕੋਈ ਆਪਦੀ ਪ੍ਰਸੰਸਾ ਚਹੁੰਦਾ ਹੈ। ਜੇ ਜਿਸੇ ਨੂੰ ਜੰਮਣ-ਮਰਨ ਤੋਂ ਡਰ ਲੱਗਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ, ਦੀ ਸ਼ਰਨ ਲੈ ਕੇ, ਉਸ ਵਰਗਾ ਬੱਣ ਜਾਵੇ। ਜਿਹੜੇ ਬੰਦੇ ਨੂੰ ਰੱਬ ਦੇਖਣੇ ਦੀ ਭੁੱਖ ਹੋਵੇ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਤੋਂ ਕੁਰਬਾਨ ਜਾਂਦੇ ਹਨ। ਉਹ ਬੰਦਾ ਸਾਰੇ ਬੰਦਿਆਂ ਤੋਂ, ਗਿਆਨ, ਗੁਣਾ, ਅੱਕਲ ਵਿੱਚ, ਮੁਖੀਆਂ ਊਚਾ ਹੁੰਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ ਰਲ ਕੇ ਪ੍ਰਭੂ ਦਾ ਨਾਂਮ ਲੈਣ ਨਾਲ ਹੰਕਾਂਰ ਮੁੱਕ ਜਾਂਦਾ ਹੈ। ਜੋ ਬੰਦਾ ਆਪ ਨੂੰ ਸਬ ਤੋਂ ਨੀਵਾਂ ਨਤਾਣਾਂ ਸਮਝ ਲਵੇ। ਉਸੇ ਨੂੰ ਸਬ ਤੌਂ ਵੱਡੇ ਭਾਗਾਂ ਵਾਲਾ ਸਮਝਿਆ ਜਾਂਦਾ ਹੈ। ਜਿਸ ਦਾ ਮਨ ਸਬ ਦੀ ਧੂੜ ਹੋ ਜਾਂਦਾ ਹੈ। ਉਸ ਨੇ ਹਰੀ, ਰੱਬ ਨੂੰ, ਜ਼ਰੇ-ਜ਼ਰੇ ਵਿੱਚ ਰਹਿੰਦੇ ਨੂੰ ਪਛਾਣ ਲਿਆ ਹੈ। ਆਪਦੇ ਮਨ ਵਿਚੋਂ ਮਾੜੇ ਬਿਚਾਰ, ਪਾਪ ਮਿਟਾਉਣੇ ਹਨ॥ ਉਸ ਨੇ ਰੱਬ ਨੂੰ ਹਰ ਜਗਾ ਉਤੇ ਦੇਖ ਲਿਆ ਹੈ। ਅੰਨਦ, ਖੁਸ਼ੀਆਂ, ਦਰਦ ਨੂੰ ਇਕੋ ਜਿਹਾ ਸਮਝਦੇ ਹਨ। ਸਤਿਗੁਰ ਨਾਨਕ ਜੀ, ਮਾੜੇ ਕੰਮ ਤੇ ਦਾਨ ਵਿੱਚ ਨਹੀਂ ਪੈਂਦੇ। ਕੋਈ ਅਸਰ ਨਹੀਂ ਹੁੰਦਾ। ਗਰੀਬਾ ਨੂੰ ਪ੍ਰਭੂ ਤੇਰੇ ਨਾਂਮ ਦਾ ਆਸਰਾ ਹੈ। ਬੇਸਹਾਰਾ ਨੂੰ ਰੱਬ ਜੀ ਤੇਰੇ ਨਾਂਮ ਦਾ ਆਸਰਾ ਹੈ। ਨੀਚ ਬੰਦੇ ਨੂੰ ਤੇਰੇ ਨਾਂਮ ਦਾ ਆਸਰਾ ਹੈ। ਸਾਰੇ ਜੀਆਂ ਨੂੰ ਦਾਤਾਂ ਦਿੰਦਾ ਹੈ। ਪ੍ਰਮਾਤਮਾਂ ਆਪ ਹੀ ਸਬ ਕੁੱਝ ਕਰਦਾ, ਕਰਾਉਂਦਾ ਹੈ। ਪ੍ਰਭੂ ਸਾਰੇ ਜੀਵਾ, ਸਬ ਕਾਸੇ ਦੀਆਂ ਮਨ ਦੀਆ ਬੁੱਝਦੇ ਹਨ। ਰੱਬ ਜੀ ਆਪ ਹੀ ਆਪਦੇ ਕੰਮ, ਹਾਲਤ ਮਰਯਾਦਾ, ਪ੍ਰਸੰਸਾ ਆਪ ਹੀ ਜਾਂਣਦਾ ਹੈ। ਪ੍ਰਭੂ ਆਪਦੇ ਕੰਮਾਂ ਗੁਣਾ ਵਿੱਚ ਰਚੇ ਹੋਏ ਹਨ। ਤੇਰੀ ਪ੍ਰਸੰਸਾ ਵੀ ਤੇਰੇ ਕੋਲੋ ਹੀ ਹੁੰਦੀ ਹੈ। ਸਤਿਗੁਰ ਨਾਨਕ ਜੀ, ਹੋਰ ਕੋਈ ਬੰਦਾ, ਤੇਰੀ ਉਪਮਾਂ ਨਹੀਂ ਜਾਂਣਦਾ।
ਸਾਰੇ ਧਰਮਾਂ ਤੋਂ ਉਚਾਂ ਧਰਮ ੲੁਹੀ ਹੈ। ਰੱਬ ਦਾ ਨਾਂਮ ਯਾਦ ਕਰੀਏ। ਭਾਗ ਚੰਗੇ ਬੱਣ ਜਾਂਦੇ ਹਨ। ਸਾਰੇ ਕੰਮਾਂ ਤੋਂ ਉਚਾ ਸੋਹਣਾਂ ਕੰਮ ਹੈ। ਰੱਬ ਦੇ ਪਿਆਰਿਆਂ ਵਿੱਚ ਰਹਿ ਕੇ, ਰੱਬ ਦਾ ਨਾਂਮ ਲੈਣ ਨਾਲ, ਮਾੜੀ ਮੱਤ ਨਿਰਮਲ ਹੋ ਜਾਂਦੀ ਹੈ। ਸਾਰੀਆਂ ਮੇਹਨਤਾਂ ਨਾਲੋਂ ਇੱਕ ਮੇਹਨਤ ਦਾ ਕੰਮ ਉਤਮ ਹੈ। ਰੱਬ ਦਾ ਨਾਂਮ, ਹਰ ਸਮੇਂ ਚੇਤੇ ਕਰੀਏ। ਸਾਰੀਆਂ ਬਾਣੀਆਂ ਵਿੱਚੋਂ, ਮਿੱਠੀ ਰਸ ਵਾਲੀ ਰੱਬੀ ਬਾਣੀ ਹੈ। ਰੱਬ ਦਾ ਨਾਂਮ ਕੰਨਾਂ ਨਾਲ ਸੁਣ ਕੇ, ਜੀਭ ਮਿੱਠੀ ਰਸ ਵਾਲੀ, ਰੱਬੀ ਨਾਲ ਬੱਣ ਹੈ। ਜਿਥੇ ਰੱਬ ਦਾ ਨਾਂਮ ਰਹਿੰਦਾ ਹੈ। ਸਤਿਗੁਰ ਨਾਨਕ ਜੀ, ਜਿਸ ਦਾ ਮਨ ਵਿੱਚ ਹਾਜ਼ਰ ਦਿਸਦੇ ਹਨ। ਬੇਸਮਝ, ਬਗੈਰ ਗੁਣਾਂ ਤੋਂ, ਬੰਦੇ ਰੱਬ ਨੂੰ ਹਰ ਸਮੇਂ ਯਾਦ ਕਰ। ਜਿਸ ਨੇ ਤੈਨੂੰ ਪੈਦਾ ਕੀਤਾ ਹੈ। ਉਸ ਨੂੰ ਮਨ ਵਿੱਚ ਯਾਦ ਕਰ। ਉਹੀ ਤੇਰੇ ਨਾਲ, ਮਰਨ ਤੇ ਵੀ ਜਾਂਣਾਂ ਹੈ। ਬੰਦੇ ਸੋਹਣੇ ਪਿਆਰੇ, ਰੱਬ ਦੇ ਗੁਣ ਯਾਦ ਕਰ। ਸ਼ੁਰੂ ਤੋਂ ਤੈਨੂੰ ਕਿੰਨਾਂ ਸੋਹਣਾਂ ਬੱਣਾਂ ਕੇ ਦਿਖਾਇਆ ਹੈ? ਜਿਸ ਰੱਬ ਨੇ, ਤੈਨੂੰ ਸੋਹਣਾਂ ਬੱਣਾਂ ਕੇ ਦਿਖਾਇਆ ਹੈ। ਜਿਸ ਨੇ ਤੈਨੂੰ ਮਾਂ ਦੇ ਪੇਟ ਵਿੱਚ ਬਚਾ ਕੇ ਰੱਖਿਆ ਹੈ। ਬਚਪਨ ਦੀ ਉਮਰ ਵਿੱਚ ਤੈਨੂੰ ਦੁੱਧ ਪਿਲਾਉਂਦਾ ਰਿਹਾ ਹੈ। ਭਰੀ ਜਵਾਨੀ ਵਿੱਚ ਖਾਂਣ ਨੂੰ ਅੰਨ, ਅੰਨਦ, ਅੱਕਲ ਦਿੰਦਾ ਰਿਹਾ ਹੈ। ਬੁੱਢਾ ਹੋਣ ਨਾਲ ਸਾਕ, ਸੰਗੀ, ਸਾਥੀ ਸੇਵਾ ਕਰਨ ਨੂੰ ਕੋਲ ਬੈਠੇ ਹੁੰਦੇ। ਜੋ ਬੈਠੈ ਹੋਏ ਨੂੰ ਚੰਗੇ ਭੋਜਨ ਦਿੰਦੇ ਹਨ। ਇਹ ਜੀਵ ਬੰਦਾ ਰੱਬ ਦੇ ਗੁਣ ਨਹੀਂ ਜਾਂਣਦਾ, ਇਸ ਨੂੰ ਰੱਬ ਦੇ ਅਹਿਸਾਨਾਂ ਦਾ ਪਤਾ ਨਹੀਂ ਹੈ। ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਮੁਆਫ਼ ਕਰ ਦੇਵੇ, ਤਾਂ ਬੰਦੇ ਨੂੰ ਸਬ ਗਿਆਨ ਹੋ ਕੇ, ਜੀਵਨ ਸਫ਼ਲ ਹੋ ਜਾਂਦਾ ਹੈ।

Comments
Post a Comment