ਬੰਦੇ ਜਿਸ ਰੱਬ ਦੀ ਮੇਹਰਬਾਨੀ ਨਾਲ, ਧਰਤੀ ਉਤੇ ਸੁਖੀ ਰਹਿੰਦਾ ਹੈ
ਸਤਵਿੰਦਰ ਸੱਤੀ ਕੌਰ (ਕੈਲਗਰੀ) - ਕਨੇਡਾ
satwinder_7@hotmail.com
12/5 2013. 267
ਬੰਦੇ ਜਿਸ ਰੱਬ ਦੀ ਮੇਹਰਬਾਨੀ ਨਾਲ, ਧਰਤੀ ਉਤੇ ਸੁਖੀ ਰਹਿੰਦਾ ਹੈ। ਬੱਚਿਆ ਪੁੱਤਰ, ਭਰਾ, ਦੋਸਤਾਂ, ਇਸਤਰੀ ਦੇ ਨਾਲ ਹਾਸੇ ਖੁਸ਼ੀਆਂ ਮਨਾਉਂਦਾ ਹੈ। ਜੋ ਰੱਬ ਦੀ ਮੇਹਰਬਾਨੀ ਨਾਲ, ਠੰਡਾ ਪਾਣੀ ਪੀਂਦਾ ਹੈ। ਹਵਾ ਦੇ ਨਾਲ ਸੁਖ ਦਾ ਸਾਹ ਲੈਂਦਾ ਹੈ। ਕੀਮਤੀ ਅੱਗ ਵਰਤਦਾ ਹੈ। ਜਿਸ ਰੱਬ ਦੀ ਕਿਰਪਾ ਨਾਲ, ਦੁਨੀਆਂ ਦੇ ਸਾਰੇ ਅੰਨਦ ਭੋਗਦਾਂ ਹੈ। ਸਾਰੀਆਂ ਕੰਮ ਆਉਣ ਵਾਲੀਆ ਚੀਜ਼ਾ ਵਰਤਦਾ ਹੈ। ਹੱਥ, ਪੈਰ, ਕੰਨ, ਅੱਖਾਂ, ਜੀਭ ਦਿੱਤੇ ਹਨ। ਰੱਬ ਨੂੰ ਚੇਤੇ ਭੁੱਲਾ ਕੇ, ਹੋਰਾਂ ਦੁਨੀਆਂ ਤੇ ਚੀਜ਼ਾਂ ਨਾਲ ਮਨ ਲਾ ਲਿਆ ਹੈ। ਇਸ ਤਰਾਂ ਬੇਸਮਝ ਬੰਦੇ, ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰ ਵਿੱਚ ਫਸੇ ਹਨ। ਸਤਿਗੁਰ ਨਾਨਕ ਜੀ ਜੀ ਲਿਖ ਰਹੇ ਹਨ। ਪ੍ਰਭੂ ਆਪੇ ਦੁਨੀਆਂ ਦੇ ਵਿਕਾਰ ਕੰਮਾਂ ਤੋਂ, ਬਾਹਰ ਕਰ ਲੈਂਦਾ ਹਨ। ਜੋ ਰੱਬ ਜਨਮਾਂ-ਜਨਮਾਂ ਦੇ ਸ਼ੁਰੂ ਤੋਂ, ਤੇ ਜੀਵਨ ਦੇ ਅਖੀਰ ਤੱਕ, ਮਰਨ ਤੋਂ ਵੀ ਪਿਛੋਂ ਬਚਾ ਕੇ ਰੱਖਦਾ ਹੈ। ਬੇਸਮਝ ਬੰਦਾ ਉਸ ਰੱਬ ਨਾਲ ਪਿਆਰ ਨਹੀਂ ਕਰਦਾ। ਉਸ ਰੱਬ ਨਾਲ ਚਾਕਰੀ ਕਰਨ ਨਾਲ, ਦੁਨੀਆਂ ਦੇ ਪਦਾਰਥ, ਹਰ ਕੀਮਤੀ ਚੀਜ਼ ਮਿਲਦੀ ਹੈ। ਉਸ ਰੱਬ ਨਾਲ, ਬੇਸਮਝ ਬੰਦਾ, ਚਿਤ ਨਹੀਂ ਜੋੜਦਾ। ਉਹ ਰੱਬ ਹਰ ਸਮੇਂ ਨਾਲ-ਨਾਲ ਰਹਿੰਦਾ ਹੈ। ਉਸ ਰੱਬ ਨੂੰ ਹਰ ਸਮੇਂ ਦੂਰ ਸਮਝਦਾ ਹੈ। ਜਿਸ ਦੀ ਚਾਕਰੀ ਰੱਬ ਦੇ ਦਰਘਰ ਵਿੱਚ ਮਾਂਣ ਕਰਾ ਦਿੰਦੀ ਹੈ। ਰੱਬ ਨੂੰ ਬੇਸਮਝ ਬੰਦਾ ਭੁੱਲ ਜਾਂਦਾ ਹੈ। ਹਰ ਸਮੇਂ ਬੰਦਾ ਗੱਲ਼ਤੀਆਂ ਕਰਦਾ ਹੈ। ਸਤਿਗੁਰ ਨਾਨਕ ਜੀ, ਬੇਅੰਤ ਪ੍ਰਭੂ ਰੱਖਿਆ ਕਰਨ ਵਾਲਾ ਹੈ। ਹਰ ਸਮੇਂ, ਚੌਵੀ ਘੰਟੇ, ਲੋਕਾਂ ਦਿਖਾਵਾ ਕਰਦਾ ਹੈ॥
ਕੀਮਤੀ ਰੱਬ ਦਾ ਨਾਂਮ ਛੱਡ ਕੇ, ਦੁਨੀਆਂ ਦੇ ਅੰਨਦ ਭੋਗਦਾਂ ਹੈ। ਬੰਦਾ ਸਦਾ ਰਹਿੱਣ ਵਾਲੇ ਰੱਬ ਨੂੰ ਛੱਡ ਕੇ, ਮੁੱਕ ਜਾਂਣ ਵਾਲੀ ਦੁਨੀਆਂ ਦੇ ਨਾਲ ਮਸਤ ਹੈ। ਜਿਸ ਧੰਨ-ਮੋਹ ਨੂੰ ਛੱਡ ਕੇ, ਮਰ ਜਾਂਣਾ ਹੈ। ਉਸੇ ਨੂੰ ਆਪਦਾ ਸਮਝਦਾ ਹੈ। ਜੋ ਰੱਬ ਮਨ ਹੀ ਹੈ, ਉਸੇ ਨੂੰ ਆਪ ਤੋਂ ਪਰੇ ਸਮਝਦਾ ਹੈ। ਜੋ ਰੱਬ ਨੂੰ ਭੁੱਲਾ ਦਿੰਦੇ ਹਨ। ਉਸ ਲਈ ਬਹੁਤ ਸ਼ਰਮਿੰਦਾ ਗੱਲ ਹੈ। ਜੋ ਰੱਬ ਨੂੰ ਭੁੱਲਾ ਦਿੰਦੇ ਹਨ। ਜੋ ਸਬ ਕੁੱਝ ਛੱਡ ਜਾਂਣਾ ਹੈ, ਉਸ ਨੂੰ ਹਾਂਸਲ ਕਰਦਾ ਹੈ। ਜੋ ਰੱਬ ਸਦਾ ਕੋਲ ਹੋ ਕੇ, ਰਾਖੀ ਕਰਦਾ ਹੈ। ਉਸ ਨੂੰ ਭੁੱਲਾ ਦਿੰਦਾ ਹੈ। ਚੰਦਨ ਦੀ ਖ਼ਸਬੂ ਨੂੰ ਧੋ ਕੇ ਉਤਾਰ ਦਿੰਦਾ ਹੈ। ਗੱਧਾ ਮਿੱਟੀ ਵਿੱਚ ਲਿਟਦਾ ਹੈ। ਜੀਵ ਬੰਦੇ ਦੁਨੀਆਂ ਦੇ ਪਦਾਰਥਾਂ ਵਿੱਚ, ਅੰਨੇ ਖੂਹ ਵਾਂਗ ਡੁੱਬੇ ਹੋਏ ਹਨ। ਸਤਿਗੁਰ ਨਾਨਕ ਜੀ ਕਿਰਪਾ ਨਾਲ, ਦੁਨੀਆਂ ਦੇ ਜ਼ੰਜਾਲ ਵਿੱਚੋਂ ਕੱਢ ਲਵੋ।
ਲੱਛਣ ਡੰਗਰਾਂ, ਪੱਸੂਆਂ ਵਾਲੇ ਹਨ। ਜੂਨ ਬੰਦੇ ਦੀ ਹੈ। ਹਰ ਸਮੇਂ, ਚੌਵੀ ਘੰਟੇ, ਲੋਕਾਂ ਦਿਖਾਵਾ ਕਰਦਾ ਹੈ ਸਰੀਰ ਉਤੇ ਧਰਮਿਕ ਕੱਪੜੇ ਹਨ। ਮਨ ਨੂੰ ਦੁਨੀਆਂ ਦੇ ਪਦਾਰਥ, ਕੀਮਤੀ ਚੀਜ਼ ਦਾ ਲਾਲਚ ਹੈ। ਇਹ ਲਾਲਚ ਛੁੱਪਾਇਆ ਵੀ ਨਹੀਂ ਛੁੱਪਦਾ। ਸਰੀਰ ਨਾਲ ਅੱਕਲ ਦੀਆਂ ਗੱਲਾਂ ਕਰਦਾ ਹੈ, ਰੱਬ ਨਾਲ ਸੁਰਤ ਜੋੜਦਾ ਹੈ। ਤੀਰਥ ਦਾ ਨਹਾਉਣ ਕਰਦਾ ਹੈ। ਮਨ ਕੁੱਤੇ ਵਾਂਗ ਲਾਲਚ ਵਿੱਚ ਲੱਗਾ ਰਹਿੰਦਾ ਹੈ। ਮਨ ਵਿੱਚ ਲਾਲਚ ਅੱਗ ਹੈ, ਸਰੀਰ ਉਤੇ ਧੂੜ, ਰਾਖ ਲਾਈ ਹੈ। ਗਲ਼ ਵਿੱਚ ਦੁਨੀਆਂ ਦੇ ਪਦਾਰਥ ਦਾ ਭਾਰ ਹੈ, ਤਾਂ ਦੁਨੀਆਂ ਤੋਂ ਕਿਵੇਂ ਬਚ ਤਰ ਸਕਦੇ ਹਾਂ? ਜਿਸ ਦੇ ਮਨ ਵਿੱਚ ਰੱਬ ਆਪ ਹਾਜ਼ਰ ਦਿਸਦਾ ਹੈ। ਸਤਿਗੁਰ ਨਾਨਕ ਜੀ ਦੇ ਭਗਤ ਰੱਬ ਵਿੱਚ ਲੀਨ ਹੋ ਕੇ, ਸ਼ਾਤ ਰਹਿੰਦੇ ਹਨ। ਅੱਖਾ ਤੋਂ ਬਗੈਰ ਵਾਲਾ ਬੰਦਾ ਜੀਵ , ਰਾਹ ਮੰਜ਼ਲ ਕਿਵੇਂ ਲੱਭ ਸਕਦਾ ਹੈ? ਜੋ ਸੁਣ ਨਹੀਂ ਸਕਦਾ। ਬੰਦਾ ਗੱਲਾਂ ਨੂੰ ਸਮਝ ਨਹੀਂ ਸਕਦਾ। ਜੇ ਰਾਤ ਦੱਸੀਏ, ਦਿਨ ਉਹ ਸਮਝ ਲੈਂਦਾ ਹੈ। ਜੋ ਬੋਲ ਨਹੀਂ ਸਕਦਾ। ਉਹ ਬਿਸਨਪਦ, ਮਿੱਠੇ ਗੀਤ ਕਿਵੇਂ ਗਾ ਸਕਦਾ ਹੈ? ਕਸ਼ੋਸ਼ ਕਰਨ ਨਾਲ ਵੀ, ਉਸ ਗੁੰਗੇ ਦੀ ਅਵਾਜ਼ ਬੰਦ ਰਹਿੰਦੀ ਹੈ। ਬਗੈਰ ਹੱਥਾਂ ਪੈਰਾਂ ਤੋਂ, ਬੰਦਾ ਪਹਾੜ ਉਤੇ, ਕਿਵੇਂ ਘੁੰਮ ਫਿਰ ਸਕਦਾ ਹੈ। ਲੂਲਾ-ਲੰਗੜਾ ਬੰਦਾ ਪਹਾੜ ਉਤੇ ਚੜ੍ਹ ਨਹੀਂ ਸਕਦਾ ਹੈ। ਜੇ ਮੇਹਰਬਾਨ ਰੱਬ ਅੱਗੇ ਕਹੇ, ਪ੍ਰਭੂ ਮੈਂ ਗਰੀਬ ਤੇਰੇ ਅੱਗੇ ਤਰਲਾ ਕਰਦਾ ਹਾਂ। ਸਤਿਗੁਰ ਨਾਨਕ ਜੀ, ਮੈਂ ਤੇਰੀ ਮੇਹਰਬਾਨੀ ਨਾਲ ਤਰ ਸਕਦਾਂ ਹਾਂ।
ਜੋ ਰੱਬ ਮਨ ਵਿੱਚ ਆਪ ਹਰ ਸਮੇਂ, ਹਾਜ਼ਰ ਹੋ ਕੇ, ਸਹਾਰਾ ਬੱਣਦਾ ਹੈ। ਉਹ ਚੇਤੇ ਨਹੀਂ ਆਉਂਦਾ। ਜੋ ਦੁਸ਼ਮੱਣ ਹੈ, ਬੰਦਾ ਉਸ ਨਾਲ ਪਿਆਰ ਕਰਦਾ ਹੈ। ਰੇਤੇ-ਮਿੱਟੀ ਦੇ ਸਰੀਰ ਵਿੱਚ ਰਹਿੰਦਾ ਹੈ। ਰੇਤੇ-ਮਿੱਟੀ ਦੇ ਸਰੀਰ ਵਿੱਚ ਰਹਿੰਦਾ ਹੈ। ਧੰਨ-ਮੋਹ ਵਿੱਚ ਖੁਸ਼ੀਆਂ ਮਾਂਣ ਰਿਹਾ ਹੈ। ਬੰਦਾ, ਆਪਣੇ ਆਪ ਨੂੰ, ਸਦਾ ਜਿਉਣ ਵਾਲਾ ਸਮਝੀ ਬੈਠਾ ਹੈ। ਸਦਾ ਰਹਿੱਣ ਲਈ, ਪਿਆਰ ਬੱਣਾਈ ਬੈਠਾ ਹੈ। ਬੇਸਮਝ ਮਨ, ਮੌਤ ਨੂੰ ਯਾਦ ਨਹੀਂ ਰੱਖਦਾ। ਦੁਸ਼ਮੱਣੀ, ਦੂਜੇ ਦੀ ਗੱਲ ਨਹੀਂ ਮੰਨਦਾ, ਸਰੀਰਕ ਸ਼ਕਤੀਆਂ, ਗੁੱਸੇ, ਪਿਆਰ ਵਿੱਚ ਫਸਦਾ ਹੈ। ਸਹੀ-ਸੱਚੀ ਗੱਲ ਨਹੀ ਦੱਸਦਾ, ਵਿਕਾਰ ਮਾੜੇ ਕੰਮ, ਬਹੁਤ ਲਾਲਚ, ਧੋਖਾ ਕਰਦਾ ਜਨਮ ਗੁਆ ਦਿੰਦਾ ਹੈ। ਇਸੇ ਕਾਸੇ ਵਿੱਚ ਬਹੁਤ ਜਨਮ ਗੁਜ਼ਾਰ ਦਿੱਤੇ ਹਨ। ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਸਬ ਕਾਸੇ ਤੋਂ ਬਚਾ ਲਵੋ।

Comments
Post a Comment