ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੬੭ Page 267 of 1430
11859 ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
Jih Prasaadh Dhhar Oopar Sukh Basehi ||
जिह प्रसादि धर ऊपरि सुखि बसहि ॥
ਜੋ ਰੱਬ ਦੀ ਮੇਹਰਬਾਨੀ ਨਾਲ, ਧਰਤੀ ਉਤੇ ਸੁਖੀ ਰਹਿੰਦਾ ਹੈ॥
By His Grace, you abide in comfort upon the earth.
11860 ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
Suth Bhraath Meeth Banithaa Sang Hasehi ||
सुत भ्रात मीत बनिता संगि हसहि ॥
ਬੱਚਿਆ ਪੁੱਤਰ, ਭਰਾ, ਦੋਸਤਾਂ, ਇਸਤਰੀ ਦੇ ਨਾਲ ਹਾਸੇ, ਖੁਸ਼ੀਆਂ ਮਨਾਉਂਦਾ ਹੈ॥
With your children, siblings, friends and spouse, you laugh.
11861 ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
Jih Prasaadh Peevehi Seethal Jalaa ||
जिह प्रसादि पीवहि सीतल जला ॥
ਜੋ ਰੱਬ ਦੀ ਮੇਹਰਬਾਨੀ ਨਾਲ, ਠੰਡਾ ਪਾਣੀ ਪੀਂਦਾ ਹੈ॥
By His Grace, you drink in cool water.
11862 ਸੁਖਦਾਈ ਪਵਨੁ ਪਾਵਕੁ ਅਮੁਲਾ ॥
Sukhadhaaee Pavan Paavak Amulaa ||
सुखदाई पवनु पावकु अमुला ॥
ਹਵਾ ਦੇ ਨਾਲ ਸੁਖ ਦਾ ਸਾਹ ਲੈਂਦਾ ਹੈ। ਕੀਮਤੀ ਅੱਗ ਵਰਤਦਾ ਹੈ॥
You have peaceful breezes and priceless fire.
11863 ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
Jih Prasaadh Bhogehi Sabh Rasaa ||
जिह प्रसादि भोगहि सभि रसा ॥
ਜਿਸ ਰੱਬ ਦੀ ਕਿਰਪਾ ਨਾਲ, ਦੁਨੀਆਂ ਦੇ ਸਾਰੇ ਅੰਨਦ ਭੋਗਦਾਂ ਹੈ॥
By His Grace, you enjoy all sorts of pleasures.
11864 ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
Sagal Samagree Sang Saathh Basaa ||
सगल समग्री संगि साथि बसा ॥
ਸਾਰੀਆਂ ਕੰਮ ਆਉਣ ਵਾਲੀਆ ਚੀਜ਼ਾ ਵਰਤਦਾ ਹੈ॥
You are provided with all the necessities of life.
11865 ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
Dheenae Hasath Paav Karan Naethr Rasanaa ||
दीने हसत पाव करन नेत्र रसना ॥
ਹੱਥ, ਪੈਰ, ਕੰਨ, ਅੱਖਾਂ, ਜੀਭ ਦਿੱਤੇ ਹਨ॥
God gave you hands, feet, ears, eyes and tongue,
11866 ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
Thisehi Thiaag Avar Sang Rachanaa ||
तिसहि तिआगि अवर संगि रचना ॥
ਰੱਬ ਨੂੰ ਚੇਤੇ ਭੁੱਲਾ ਕੇ, ਹੋਰਾਂ ਦੁਨੀਆਂ ਤੇ ਚੀਜ਼ਾਂ ਨਾਲ ਮਨ ਲਾ ਲਿਆ ਹੈ॥
And yet, you forsake Him and attach yourself to others.
11867 ਐਸੇ ਦੋਖ ਮੂੜ ਅੰਧ ਬਿਆਪੇ ॥
Aisae Dhokh Moorr Andhh Biaapae ||
ऐसे दोख मूड़ अंध बिआपे ॥
ਇਸ ਤਰਾਂ ਬੇਸਮਝ ਬੰਦੇ, ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰ ਵਿੱਚ ਫਸੇ ਹਨ॥
Such sinful mistakes cling to the blind fools;
11868 ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥
Naanak Kaadt Laehu Prabh Aapae ||2||
नानक काढि लेहु प्रभ आपे ॥२॥
ਸਤਿਗੁਰ ਨਾਨਕ ਜੀ ਜੀ ਲਿਖ ਰਹੇ ਹਨ। ਪ੍ਰਭੂ ਆਪੇ ਦੁਨੀਆਂ ਦੇ ਵਿਕਾਰ ਕੰਮਾਂ ਤੋਂ, ਬਾਹਰ ਕਰ ਲੈਂਦਾ ਹਨ ||2||
Sathigur Nanak uplift and save them, God! ||2||
11869 ਆਦਿ ਅੰਤਿ ਜੋ ਰਾਖਨਹਾਰੁ ॥
Aadh Anth Jo Raakhanehaar ||
आदि अंति जो राखनहारु ॥
ਜੋ ਰੱਬ ਜਨਮਾਂ-ਜਨਮਾਂ ਦੇ ਸ਼ੁਰੂ ਤੋਂ, ਤੇ ਜੀਵਨ ਦੇ ਅਖੀਰ ਤੱਕ, ਮਰਨ ਤੋਂ ਵੀ ਪਿਛੋਂ ਬਚਾ ਕੇ ਰੱਖਦਾ ਹੈ॥
From beginning to end, He is our Protector,
11870 ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
This Sio Preeth N Karai Gavaar ||
तिस सिउ प्रीति न करै गवारु ॥
ਬੇਸਮਝ ਬੰਦਾ ਉਸ ਰੱਬ ਨਾਲ ਪਿਆਰ ਨਹੀਂ ਕਰਦਾ॥
And yet, the ignorant do not give their love to Him.
11871 ਜਾ ਕੀ ਸੇਵਾ ਨਵ ਨਿਧਿ ਪਾਵੈ ॥
Jaa Kee Saevaa Nav Nidhh Paavai ||
जा की सेवा नव निधि पावै ॥
ਉਸ ਰੱਬ ਨਾਲ ਚਾਕਰੀ ਕਰਨ ਨਾਲ, ਦੁਨੀਆਂ ਦੇ ਪਦਾਰਥ, ਹਰ ਕੀਮਤੀ ਚੀਜ਼ ਮਿਲਦੀ ਹੈ॥
Serving Him, the nine treasures are obtained,
11872 ਤਾ ਸਿਉ ਮੂੜਾ ਮਨੁ ਨਹੀ ਲਾਵੈ ॥
Thaa Sio Moorraa Man Nehee Laavai ||
ता सिउ मूड़ा मनु नही लावै ॥
ਉਸ ਰੱਬ ਨਾਲ, ਬੇਸਮਝ ਬੰਦਾ, ਚਿਤ ਨਹੀਂ ਜੋੜਦਾ॥
And yet, the foolish do not link their minds with Him.
11873 ਜੋ ਠਾਕੁਰੁ ਸਦ ਸਦਾ ਹਜੂਰੇ ॥
Jo Thaakur Sadh Sadhaa Hajoorae ||
जो ठाकुरु सद सदा हजूरे ॥
ਉਹ ਰੱਬ ਹਰ ਸਮੇਂ ਨਾਲ-ਨਾਲ ਰਹਿੰਦਾ ਹੈ॥
Our Lord and Master is Ever-present, forever and ever,
11874 ਤਾ ਕਉ ਅੰਧਾ ਜਾਨਤ ਦੂਰੇ ॥
Thaa Ko Andhhaa Jaanath Dhoorae ||
ता कउ अंधा जानत दूरे ॥
ਉਸ ਰੱਬ ਨੂੰ ਹਰ ਸਮੇਂ ਦੂਰ ਸਮਝਦਾ ਹੈ॥
And yet, the spiritually blind believe that He is far away.
11875 ਜਾ ਕੀ ਟਹਲ ਪਾਵੈ ਦਰਗਹ ਮਾਨੁ ॥
Jaa Kee Ttehal Paavai Dharageh Maan ||
जा की टहल पावै दरगह मानु ॥
ਜਿਸ ਦੀ ਚਾਕਰੀ ਰੱਬ ਦੇ ਦਰਘਰ ਵਿੱਚ ਮਾਂਣ ਕਰਾ ਦਿੰਦੀ ਹੈ॥
In His service, one obtains honor in the Court of the Lord,
11876 ਤਿਸਹਿ ਬਿਸਾਰੈ ਮੁਗਧੁ ਅਜਾਨੁ ॥
Thisehi Bisaarai Mugadhh Ajaan ||
तिसहि बिसारै मुगधु अजानु ॥
ਰੱਬ ਨੂੰ ਬੇਸਮਝ ਬੰਦਾ ਭੁੱਲ ਜਾਂਦਾ ਹੈ॥
And yet, the ignorant fool forgets Him.
11877 ਸਦਾ ਸਦਾ ਇਹੁ ਭੂਲਨਹਾਰੁ ॥
Sadhaa Sadhaa Eihu Bhoolanehaar ||
सदा सदा इहु भूलनहारु ॥
ਹਰ ਸਮੇਂ ਬੰਦਾ ਗੱਲ਼ਤੀਆਂ ਕਰਦਾ ਹੈ॥
Forever and ever, this person makes mistakes;
11878 ਨਾਨਕ ਰਾਖਨਹਾਰੁ ਅਪਾਰੁ ॥੩॥
Naanak Raakhanehaar Apaar ||3||
नानक राखनहारु अपारु ॥३॥
ਸਤਿਗੁਰ ਨਾਨਕ ਜੀ, ਬੇਅੰਤ ਪ੍ਰਭੂ ਰੱਖਿਆ ਕਰਨ ਵਾਲਾ ਹੈ ||3||
Sathigur Nanak, the Infinite Lord is our Saving Grace. ||3||
11879 ਰਤਨੁ ਤਿਆਗਿ ਕਉਡੀ ਸੰਗਿ ਰਚੈ ॥
Rathan Thiaag Kouddee Sang Rachai ||
रतनु तिआगि कउडी संगि रचै ॥
ਕੀਮਤੀ ਰੱਬ ਦਾ ਨਾਂਮ ਛੱਡ ਕੇ, ਦੁਨੀਆਂ ਦੇ ਅੰਨਦ ਭੋਗਦਾਂ ਹੈ॥
Forsaking the jewel, they are engrossed with a shell.
11880 ਸਾਚੁ ਛੋਡਿ ਝੂਠ ਸੰਗਿ ਮਚੈ ॥
Saach Shhodd Jhooth Sang Machai ||
साचु छोडि झूठ संगि मचै ॥
ਬੰਦਾ ਸਦਾ ਰਹਿੱਣ ਵਾਲੇ ਰੱਬ ਨੂੰ ਛੱਡ ਕੇ, ਮੁੱਕ ਜਾਂਣ ਵਾਲੀ ਦੁਨੀਆਂ ਦੇ ਨਾਲ ਮਸਤ ਹੈ॥
They renounce Truth and embrace falsehood.
11881 ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
Jo Shhaddanaa S Asathhir Kar Maanai ||
जो छडना सु असथिरु करि मानै ॥
ਜਿਸ ਧੰਨ-ਮੋਹ ਨੂੰ ਛੱਡ ਕੇ, ਮਰ ਜਾਂਣਾ ਹੈ। ਉਸੇ ਨੂੰ ਆਪਦਾ ਸਮਝਦਾ ਹੈ॥
That which passes away, they believe to be permanent.
11882 ਜੋ ਹੋਵਨੁ ਸੋ ਦੂਰਿ ਪਰਾਨੈ ॥
Jo Hovan So Dhoor Paraanai ||
जो होवनु सो दूरि परानै ॥
ਜੋ ਰੱਬ ਮਨ ਹੀ ਹੈ, ਉਸੇ ਨੂੰ ਆਪ ਤੋਂ ਪਰੇ ਸਮਝਦਾ ਹੈ॥
That which is immanent, they believe to be far off.
11883 ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
Shhodd Jaae This Kaa Sram Karai ||
छोडि जाइ तिस का स्रमु करै ॥
ਜੋ ਰੱਬ ਨੂੰ ਭੁੱਲਾ ਦਿੰਦੇ ਹਨ। ਜੋ ਸਬ ਕੁੱਝ ਛੱਡ ਜਾਂਣਾ ਹੈ, ਉਸ ਨੂੰ ਹਾਂਸਲ ਕਰਦਾ ਹੈ॥
They struggle for what they must eventually leave.
11884 ਸੰਗਿ ਸਹਾਈ ਤਿਸੁ ਪਰਹਰੈ ॥
Sang Sehaaee This Pareharai ||
संगि सहाई तिसु परहरै ॥
ਜੋ ਰੱਬ ਸਦਾ ਕੋਲ ਹੋ ਕੇ, ਰਾਖੀ ਕਰਦਾ ਹੈ। ਉਸ ਨੂੰ ਭੁੱਲਾ ਦਿੰਦਾ ਹੈ॥
They turn away from the Lord, their Help and Support, who is always with them.
11885 ਚੰਦਨ ਲੇਪੁ ਉਤਾਰੈ ਧੋਇ ॥
Chandhan Laep Outhaarai Dhhoe ||
चंदन लेपु उतारै धोइ ॥
ਚੰਦਨ ਦੀ ਖ਼ਸਬੂ ਨੂੰ ਧੋ ਕੇ ਉਤਾਰ ਦਿੰਦਾ ਹੈ॥
They wash off the sandalwood paste,
11886 ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
Garadhhab Preeth Bhasam Sang Hoe ||
गरधब प्रीति भसम संगि होइ ॥
ਗੱਧਾ ਮਿੱਟੀ ਵਿੱਚ ਲਿਟਦਾ ਹੈ॥
Like donkeys, they are in love with the mud.
11887 ਅੰਧ ਕੂਪ ਮਹਿ ਪਤਿਤ ਬਿਕਰਾਲ ॥
Andhh Koop Mehi Pathith Bikaraal ||
अंध कूप महि पतित बिकराल ॥
ਜੀਵ ਬੰਦੇ ਦੁਨੀਆਂ ਦੇ ਪਾਪਾਾਂ, ਪਦਾਰਥਾਂ ਵਿੱਚ, ਅੰਨੇ ਖੂਹ ਵਾਂਗ ਡੁੱਬੇ ਹੋਏ ਹਨ॥
They have fallen into the deep, dark pit.
11888 ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥
Naanak Kaadt Laehu Prabh Dhaeiaal ||4||
नानक काढि लेहु प्रभ दइआल ॥४॥
ਸਤਿਗੁਰ ਨਾਨਕ ਜੀ ਕਿਰਪਾ ਨਾਲ, ਦੁਨੀਆਂ ਦੇ ਜ਼ੰਜਾਲ ਵਿੱਚੋਂ ਕੱਢ ਲਵੋ ||4||
Sathigur Nanak lift them up and save them, O Merciful Lord God! ||4||
11889 ਕਰਤੂਤਿ ਪਸੂ ਕੀ ਮਾਨਸ ਜਾਤਿ ॥
Karathooth Pasoo Kee Maanas Jaath ||
करतूति पसू की मानस जाति ॥
ਲੱਛਣ ਡੰਗਰਾਂ, ਪੱਸੂਆਂ ਵਾਲੇ ਹਨ। ਜੂਨ ਬੰਦੇ ਦੀ ਹੈ॥
They belong to the human species, but they act like animals.
11890 ਲੋਕ ਪਚਾਰਾ ਕਰੈ ਦਿਨੁ ਰਾਤਿ ॥
Lok Pachaaraa Karai Dhin Raath ||
लोक पचारा करै दिनु राति ॥
ਹਰ ਸਮੇਂ, ਚੌਵੀ ਘੰਟੇ, ਲੋਕਾਂ ਦਿਖਾਵਾ ਕਰਦਾ ਹੈ॥
They curse others day and night.
11891 ਬਾਹਰਿ ਭੇਖ ਅੰਤਰਿ ਮਲੁ ਮਾਇਆ ॥
Baahar Bhaekh Anthar Mal Maaeiaa ||
बाहरि भेख अंतरि मलु माइआ ॥
ਸਰੀਰ ਉਤੇ ਧਰਮਿਕ ਕੱਪੜੇ ਹਨ। ਮਨ ਨੂੰ ਦੁਨੀਆਂ ਦੇ ਪਦਾਰਥ, ਕੀਮਤੀ ਚੀਜ਼ ਦਾ ਲਾਲਚ ਹੈ॥
Outwardly, they wear religious robes, but within is the filth of Maya.
11892 ਛਪਸਿ ਨਾਹਿ ਕਛੁ ਕਰੈ ਛਪਾਇਆ ॥
Shhapas Naahi Kashh Karai Shhapaaeiaa ||
छपसि नाहि कछु करै छपाइआ ॥
ਇਹ ਲਾਲਚ ਛੁੱਪਾਇਆ ਵੀ ਨਹੀਂ ਛੁੱਪਦਾ॥
They cannot conceal this, no matter how hard they try.
11893 ਬਾਹਰਿ ਗਿਆਨ ਧਿਆਨ ਇਸਨਾਨ ॥
Baahar Giaan Dhhiaan Eisanaan ||
बाहरि गिआन धिआन इसनान ॥
ਸਰੀਰ ਨਾਲ ਅੱਕਲ ਦੀਆਂ ਗੱਲਾਂ ਕਰਦਾ ਹੈ, ਰੱਬ ਨਾਲ ਸੁਰਤ ਜੋੜਦਾ ਹੈ। ਤੀਰਥ ਦਾ ਨਹਾਉਣ ਕਰਦਾ ਹੈ॥
Outwardly, they display knowledge, meditation and purification,
11894 ਅੰਤਰਿ ਬਿਆਪੈ ਲੋਭੁ ਸੁਆਨੁ ॥
Anthar Biaapai Lobh Suaan ||
अंतरि बिआपै लोभु सुआनु ॥
ਮਨ ਕੁੱਤੇ ਵਾਂਗ ਲਾਲਚ ਵਿੱਚ ਲੱਗਾ ਰਹਿੰਦਾ ਹੈ॥
But within clings the dog of greed.
11895 ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
Anthar Agan Baahar Than Suaah ||
अंतरि अगनि बाहरि तनु सुआह ॥
ਮਨ ਵਿੱਚ ਲਾਲਚ ਅੱਗ ਹੈ, ਸਰੀਰ ਉਤੇ ਧੂੜ, ਰਾਖ ਲਾਈ ਹੈ॥
The fire of desire rages within; outwardly they apply ashes to their bodies.
11896 ਗਲਿ ਪਾਥਰ ਕੈਸੇ ਤਰੈ ਅਥਾਹ ॥
Gal Paathhar Kaisae Tharai Athhaah ||
गलि पाथर कैसे तरै अथाह ॥
ਗਲ਼ ਵਿੱਚ ਦੁਨੀਆਂ ਦੇ ਪਦਾਰਥ ਦਾ ਭਾਰ ਹੈ, ਤਾਂ ਦੁਨੀਆਂ ਤੋਂ ਕਿਵੇਂ ਬਚ ਤਰ ਸਕਦੇ ਹਾਂ? ॥
There is a stone around their neck - how can they cross the unfathomable ocean?
11897 ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
Jaa Kai Anthar Basai Prabh Aap ||
जा कै अंतरि बसै प्रभु आपि ॥
ਜਿਸ ਦੇ ਮਨ ਵਿੱਚ ਰੱਬ ਆਪ ਹਾਜ਼ਰ ਦਿਸਦਾ ਹੈ॥
Those, within whom God Himself abides
11898 ਨਾਨਕ ਤੇ ਜਨ ਸਹਜਿ ਸਮਾਤਿ ॥੫॥
Naanak Thae Jan Sehaj Samaath ||5||
नानक ते जन सहजि समाति ॥५॥
ਸਤਿਗੁਰ ਨਾਨਕ ਜੀ ਦੇ ਭਗਤ ਰੱਬ ਵਿੱਚ ਲੀਨ ਹੋ ਕੇ, ਸ਼ਾਤ ਰਹਿੰਦੇ ਹਨ ||5||
Sathigur Nanak, those humble beings are intuitively absorbed in the Lord. ||5||
11899 ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
Sun Andhhaa Kaisae Maarag Paavai ||
सुनि अंधा कैसे मारगु पावै ॥
ਅੱਖਾ ਤੋਂ ਬਗੈਰ ਵਾਲਾ ਬੰਦਾ ਜੀਵ , ਰਾਹ ਮੰਜ਼ਲ ਕਿਵੇਂ ਲੱਭ ਸਕਦਾ ਹੈ?॥
By listening, how can the blind find the path?
11900 ਕਰੁ ਗਹਿ ਲੇਹੁ ਓੜਿ ਨਿਬਹਾਵੈ ॥
Kar Gehi Laehu Ourr Nibehaavai ||
करु गहि लेहु ओड़ि निबहावै ॥
ਰੱਬ ਹੱਥ ਫੜ ਲਵੇ, ਤਾਂ ਭਵਜਲ ਤਰ ਹੁੰਦਾ ਹੈ॥
Take hold of his hand, and then he can reach his destination.
11901 ਕਹਾ ਬੁਝਾਰਤਿ ਬੂਝੈ ਡੋਰਾ ॥
Kehaa Bujhaarath Boojhai Ddoraa ||
कहा बुझारति बूझै डोरा ॥
ਬੋਲਾ ਬੰਦਾ ਗੱਲਾਂ ਨੂੰ ਸਮਝ ਨਹੀਂ ਸਕਦਾ॥
How can a riddle be understood by the deaf?
11902 ਨਿਸਿ ਕਹੀਐ ਤਉ ਸਮਝੈ ਭੋਰਾ ॥
Nis Keheeai Tho Samajhai Bhoraa ||
निसि कहीऐ तउ समझै भोरा ॥
ਜੇ ਰਾਤ ਦੱਸੀਏ, ਦਿਨ ਉਹ ਸਮਝ ਲੈਂਦਾ ਹੈ॥
Say 'night', and he thinks you said 'day'.
11903 ਕਹਾ ਬਿਸਨਪਦ ਗਾਵੈ ਗੁੰਗ ॥
Kehaa Bisanapadh Gaavai Gung ||
कहा बिसनपद गावै गुंग ॥
ਜੋ ਬੋਲ ਨਹੀਂ ਸਕਦਾ। ਉਹ ਬਿਸਨਪਦ, ਮਿੱਠੇ ਗੀਤ ਕਿਵੇਂ ਗਾ ਸਕਦਾ ਹੈ?॥
How can the mute sing the Songs of the Lord?
11904 ਜਤਨ ਕਰੈ ਤਉ ਭੀ ਸੁਰ ਭੰਗ ॥
Jathan Karai Tho Bhee Sur Bhang ||
जतन करै तउ भी सुर भंग ॥
ਕਸ਼ੋਸ਼ ਕਰਨ ਨਾਲ ਵੀ, ਉਸ ਗੁੰਗੇ ਦੀ ਅਵਾਜ਼ ਬੰਦ ਰਹਿੰਦੀ ਹੈ॥
He may try, but his voice will fail him.
11905 ਕਹ ਪਿੰਗੁਲ ਪਰਬਤ ਪਰ ਭਵਨ ॥
Keh Pingul Parabath Par Bhavan ||
कह पिंगुल परबत पर भवन ॥
ਬੰਦਾ ਪਹਾੜ ਉਤੇ, ਕਿਵੇਂ ਘੁੰਮ ਫਿਰ ਸਕਦਾ ਹੈ?॥
How can the cripple climb up the mountain?
11906 ਨਹੀ ਹੋਤ ਊਹਾ ਉਸੁ ਗਵਨ ॥
Nehee Hoth Oohaa Ous Gavan ||
नही होत ऊहा उसु गवन ॥
ਲੂਲਾ-ਲੰਗੜਾ ਬੰਦਾ ਪਹਾੜ ਉਤੇ ਚੜ੍ਹ ਨਹੀਂ ਸਕਦਾ ਹੈ॥
He simply cannot go there.
11907 ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
Karathaar Karunaa Mai Dheen Baenathee Karai ||
करतार करुणा मै दीनु बेनती करै ॥
ਜੇ ਮੇਹਰਬਾਨ ਰੱਬ ਅੱਗੇ ਕਹੇ, ਪ੍ਰਭੂ ਮੈਂ ਗਰੀਬ ਤੇਰੇ ਅੱਗੇ ਤਰਲਾ ਕਰਦਾ ਹਾਂ॥
Creator, Lord of Mercy - Your humble servant prays;
11908 ਨਾਨਕ ਤੁਮਰੀ ਕਿਰਪਾ ਤਰੈ ॥੬॥
Naanak Thumaree Kirapaa Tharai ||6||
नानक तुमरी किरपा तरै ॥६॥
ਸਤਿਗੁਰ ਨਾਨਕ ਜੀ, ਮੈਂ ਤੇਰੀ ਮੇਹਰਬਾਨੀ ਨਾਲ ਤਰ ਸਕਦਾਂ ਹਾਂ ||6||
Sathigur Nanak: by Your Grace, please save me. ||6||
11909 ਸੰਗਿ ਸਹਾਈ ਸੁ ਆਵੈ ਨ ਚੀਤਿ ॥
Sang Sehaaee S Aavai N Cheeth ||
संगि सहाई सु आवै न चीति ॥
ਜੋ ਰੱਬ ਮਨ ਵਿੱਚ ਆਪ ਹਰ ਸਮੇਂ, ਹਾਜ਼ਰ ਹੋ ਕੇ, ਸਹਾਰਾ ਬੱਣਦਾ ਹੈ। ਉਹ ਚੇਤੇ ਨਹੀਂ ਆਉਂਦਾ॥
The Lord, our Help and Support, is always with us, but the mortal does not remember Him.
11910 ਜੋ ਬੈਰਾਈ ਤਾ ਸਿਉ ਪ੍ਰੀਤਿ ॥
Jo Bairaaee Thaa Sio Preeth ||
जो बैराई ता सिउ प्रीति ॥
ਜੋ ਦੁਸ਼ਮੱਣ ਹੈ, ਬੰਦਾ ਉਸ ਨਾਲ ਪਿਆਰ ਕਰਦਾ ਹੈ॥
He shows love to his enemies.
11911 ਬਲੂਆ ਕੇ ਗ੍ਰਿਹ ਭੀਤਰਿ ਬਸੈ ॥
Balooaa Kae Grih Bheethar Basai ||
बलूआ के ग्रिह भीतरि बसै ॥
ਰੇਤੇ-ਮਿੱਟੀ ਦੇ ਸਰੀਰ ਵਿੱਚ ਰਹਿੰਦਾ ਹੈ॥
He lives in a castle of sand.
11912 ਅਨਦ ਕੇਲ ਮਾਇਆ ਰੰਗਿ ਰਸੈ ॥
Anadh Kael Maaeiaa Rang Rasai ||
अनद केल माइआ रंगि रसै ॥
ਧੰਨ-ਮੋਹ ਵਿੱਚ ਖੁਸ਼ੀਆਂ ਮਾਂਣ ਰਿਹਾ ਹੈ॥
He enjoys the games of pleasure and the tastes of Maya.
11913 ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
Dhrirr Kar Maanai Manehi Pratheeth ||
द्रिड़ु करि मानै मनहि प्रतीति ॥
ਬੰਦਾ, ਆਪਣੇ ਆਪ ਨੂੰ, ਸਦਾ ਜਿਉਣ ਵਾਲਾ ਸਮਝੀ ਬੈਠਾ ਹੈ। ਸਦਾ ਰਹਿੱਣ ਲਈ, ਪਿਆਰ ਬੱਣਾਈ ਬੈਠਾ ਹੈ॥
He believes them to be permanent - this is the belief of his mind.
11914 ਕਾਲੁ ਨ ਆਵੈ ਮੂੜੇ ਚੀਤਿ ॥
Kaal N Aavai Moorrae Cheeth ||
कालु न आवै मूड़े चीति ॥
ਬੇਸਮਝ ਮਨ, ਮੌਤ ਨੂੰ ਯਾਦ ਨਹੀਂ ਰੱਖਦਾ॥
Death does not even come to mind for the fool.
11915 ਬੈਰ ਬਿਰੋਧ ਕਾਮ ਕ੍ਰੋਧ ਮੋਹ ॥
Bair Birodhh Kaam Krodhh Moh ||
बैर बिरोध काम क्रोध मोह ॥
ਦੁਸ਼ਮੱਣੀ, ਦੂਜੇ ਦੀ ਗੱਲ ਨਹੀਂ ਮੰਨਦਾ, ਸਰੀਰਕ ਸ਼ਕਤੀਆਂ, ਗੁੱਸੇ, ਪਿਆਰ ਵਿੱਚ ਫਸਦਾ ਹੈ।
Hate, conflict, sexual desire, anger, emotional attachment,
11916 ਝੂਠ ਬਿਕਾਰ ਮਹਾ ਲੋਭ ਧ੍ਰੋਹ ॥
Jhooth Bikaar Mehaa Lobh Dhhroh ||
झूठ बिकार महा लोभ ध्रोह ॥
ਸਹੀ-ਸੱਚੀ ਗੱਲ ਨਹੀ ਦੱਸਦਾ, ਵਿਕਾਰ ਮਾੜੇ ਕੰਮ, ਬਹੁਤ ਲਾਲਚ, ਧੋਖਾ ਕਰਦਾ ਜਨਮ ਗੁਆ ਦਿੰਦਾ ਹੈ॥
Falsehood, corruption, immense greed and deceit:
11917 ਇਆਹੂ ਜੁਗਤਿ ਬਿਹਾਨੇ ਕਈ ਜਨਮ ॥
Eiaahoo Jugath Bihaanae Kee Janam ||
इआहू जुगति बिहाने कई जनम ॥
ਇਸੇ ਕਾਸੇ ਵਿੱਚ ਬਹੁਤ ਜਨਮ ਗੁਜ਼ਾਰ ਦਿੱਤੇ ਹਨ॥
So many lifetimes are wasted in these ways.
11918 ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
Naanak Raakh Laehu Aapan Kar Karam ||7||
नानक राखि लेहु आपन करि करम ॥७॥
ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਸਬ ਕਾਸੇ ਤੋਂ ਬਚਾ ਲਵੋ ||7||
Sathigur Nanak: uplift them, and redeem them, O Lord - show Your Mercy! ||7||

Comments
Post a Comment