ਭਾਗ 88ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਹੁਣ ਕਾਹਤੋ ਮੁਕਰ ਗਈ, ਘਰ ਸੱਦ ਕੇ ਯਾਰ ਨੂੰ ਮੋੜੇ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸ਼ਰਮ ਔਰਤ ਮਰਦ ਦੇ ਦਿਮਾਗ ਦਾ ਪਰਦਾ ਹੈ। । ਸ਼ਰਮ ਅੱਖਾਂ ਦਾ ਸਹੱਪਣ ਹੈ। ਜੇ ਇਹ ਚੱਕੀ ਜਾਵੇ। ਬੇਸ਼ਰਮੀਆਂ ਦੀਆਂ ਹੱਦਾਂ ਬੰਨੇ, ਪਾਰ ਕਰਨ ਦਾ ਅੰਤ ਨਹੀਂ ਰਹਿੰਦਾ। ਔਰਤ ਨੂੰ ਮਰਦ ਮਾਂ ਵੀ ਬੱਣਾਂ ਸਕਦਾ ਹੈ। ਰੰਡੀ ਵੀ ਉਹੀ ਬਣਾਂਉਂਦਾ ਹੈ। ਔਰਤ ਵੀ ਕਿਸੇ ਵੀ, ਉਮਰ ਦੇ ਮਰਦ ਨੂੰ, ਭਰਾ ਪੁੱਤਰ ਮੰਨ ਸਕਦੀ ਹੈ। ਬੜਵਾ, ਦੱਲਾ ਵੀ ਬੱਣਾਂ ਸਕਦੀ ਹੈ। ਔਰਤ, ਮਰਦ ਨੂੰ ਟੱਕਿਆ ਨਾਲ ਖ੍ਰੀਦ ਵੀ ਸਕਦੀ ਹੈ। ਲੁੱਟ ਸਕਦੀ ਹੈ। ਜ਼ਿਆਦਾ ਤਰ ਮਰਦ ਨੂੰ, ਐਸਾ ਹੀ ਲੱਗਦਾ ਹੈ। ਔਰਤ ਨੂੰ ਉਸ ਨੇ ਲੁੱਟ ਲਿਆ ਹੈ। ਔਰਤ, ਮਰਦ ਤੋਂ ਕਈ ਗੁਣਾਂ ਤੇਜ਼ ਹੈ। ਜੇ ਔਰਤ ਚਾਹੇ, ਤਾਂ ਆਈ ਤੇ ਆ ਜਾਵੇ। ਮਰਦ ਦੀ ਅੱਖ ਝੱਪਕੇ ਨਾਲ ਫੂਕ ਕੱਢ ਸਕਦੀ ਹੈ। ਤੱਕਲੇ ਵਾਂਗ ਸਿੱਧਾ ਕਰ ਸਕਦੀ ਹੈ। ਮਰਦ ਦੀ ਬੋਲਤੀ ਬੰਦ ਕਰ ਸਕਦੀ ਹੈ। ਬੰਦੇ ਦੀ ਜਾਤ ਹੀ ਐਸੀ ਹੈ। ਇਸ ਵਿੱਚ ਜਾਨਵਰਾਂ ਦੇ ਸਾਰੇ ਲੱਛਣ ਹਨ। ਜੇ ਖੌਰੂ ਪਾਉਣ ਉਤੇ ਆ ਜਾਂਣ, ਦੁਨੀਆਂ ਉਤੇ ਕੁਦਰੱਤੀ ਕਰੋਪੀ ਵੀ, ਉਨਾਂ ਨੁਕਸਾਨ ਨਹੀਂ ਕਰਦੀ। ਜਿੰਨਾਂ ਬੰਦਾ ਕਰ ਸਕਦਾ ਹੈ। ਹਾਥੀ ਤੇ ਬੰਦੇ ਦੀ ਕਾਂਮਕ ਸ਼ਕਤੀ ਵਿੱਚ ਭੋਰਾ ਫ਼ਰਕ ਨਹੀਂ ਹੈ। ਹਾਥੀ ਨੂੰ ਕਾਂਮ ਸਬ ਤੋਂ ਵੱਧ ਤੰਗ ਕਰਦਾ ਹੈ। ਇੱਕ ਤਾਂ ਇਹ ਭਾਰਾ ਬਹੁਤ ਹੁੰਦਾ ਹੈ। ਇਸ ਦੀ ਨਸਲ ਵੀ ਬਹੁਤੀ ਨਹੀਂ ਹੈ। ਇਹ ਕਾਂਮ ਵਿੱਚ, ਇੰਨਾਂ ਅੰਨਾਂ ਹੋ ਜਾਂਦਾ ਹੈ। ਇਸ ਨੂੰ ਸੱਚੀ-ਝੂਠੀ ਦੀ ਹੱਥਣੀ ਦੀ ਪਛਾਂਣ ਨਹੀਂ ਆਉਂਦੀ। ਹਾਥੀ ਨੂੰ ਕਾਬੂ ਕਰਕੇ ਫੜਨਾਂ ਬਹੁਤ ਔਖਾ ਹੈ। ਜਦੋਂ ਇਸ ਨੂੰ ਜੰਗਲ ਵਿੱਚੋਂ ਫੜਦੇ ਹਨ। ਥੱਲੇ ਟੋਆ ਪੱਟ ਕੇ, ਉਤੇ ਝੂਠੀ-ਮੂਚੀ ਦੀ ਹੱਥਣੀ ਬੱਣਾਂ ਕੇ, ਟੋਏ ਉਤੇ ਖੜ੍ਹੀ ਕਰਦੇ ਹਨ। ਇਹ ਕਾਂਮ ਦਾ ਸਤਾਇਆ ਹੋਇਆ। ਉਈਂ-ਮਿੱਚੀ ਦੀ ਹੱਥਣੀ ਕੋਲ ਜਾਂਦਾ ਹੈ। ਟੋਏ ਵਿੱਚ ਡਿੱਗ ਜਾਂਦਾ ਹੈ। ਇਸ ਨੂੰ ਚੁਹੁੰਣ ਵਾਲੇ, ਹਾਥੀ ਨੂੰ ਕਾਬੂ ਕਰ ਲੈਂਦੇ ਹਨ।
ਬੰਤੇ ਦੀ ਨੂੰਹੁ ਨੇ ਕਿਹਾ, " ਠਾਂਣੇਦਾਰਾਂ ਐਸੀ ਬੈਸੀ ਕੋਈ ਗੱਲ ਨਹੀਂ ਹੋਈ। ਨਾਂ ਹੀ ਮੈਂ ਕੋਈ, ਤੇਰੇ ਕੋਲੇ ਪਰਚਾ ਕੱਟਾਇਆ ਹੈ। ਮੇਰੇ ਨਾਲ ਕੁੱਝ ਵੀ ਨਹੀਂ ਹੋਇਆ। " ਠਾਂਣੇਦਾਰ ਨੇ ਕਿਹਾ, " ਤੂੰ ਕਨੂੰਨ ਨਾਲ ਖੇਡ, ਖੇਡ ਰਹੀ ਹੈ। ਸੱਚ ਦੱਸਦੇ, ਮੁੰਡਿਆਂ ਨਾਲ ਤੂੰ ਕੀ ਕੀਤਾ? ਮੈਂ ਤੇਰਾ ਉਹ ਹਾਲ ਕਰ ਦਿਆਂਗਾ। ਜੋ ਉਹ ਨਹੀਂ ਕਰ ਸਕੇ। " ਸਰਪੰਚ ਵੀ ਅੰਦਰ ਲੰਘ ਆਇਆ ਸੀ। ਉਸ ਨੇ ਕਿਹਾ, " ਨਾਂ ਬਾਈ ਔਰਤ ਨੂੰ, ਤਾਂ ਪੁਚਾਰ ਕੇ ਰੱਖੀਦਾ ਹੈ। ਘੂਰੇ ਤੋਂ ਔਰਤ ਸ਼ੇਰਨੀ ਬੱਣ ਜਾਂਦੀ ਹੈ। ਪਿਆਰ ਦੀ ਕੋਈ ਗੱਲ ਕਰ। ਤੂੰ ਕੀ ਲੈਣਾਂ? ਮੀਤੇ ਨੇ ਇਸ ਨਾਲ ਕੀ ਕੀਤਾ? ਤੂੰ ਆਪਣੀ ਗੱਲ ਕਰ। ਠਾਂਣੇਦਾਰੀ ਦਾ ਰੋਹਬ ਦਿਖਾ ਕੇ, ਬੱਚੀ ਨੂੰ ਡਰਾ ਨਾਂ। " ਠਾਂਣੇਦਾਰ ਨੇ ਕਿਹਾ, " ਮਰਿਆ ਖੱਪਿਆਂ ਨੂੰ ਮੈਂ ਕਿਉਂ ਲੈ ਕੇ ਬੈਠ ਗਿਆ? ਇਥੇ ਉਂਗਲ਼ੀਂ ਟੇਡੀ ਕਰਨ ਦੀ ਲੋੜ ਨਹੀਂ ਹੈ। ਇਸ ਨੇ ਮੀਤੇ ਦੀ ਗੱਲ ਉਤੇ ਮਿੱਟੀ ਹੀ ਪਾ ਦਿੱਤੀ। ਇਹ ਸਿਆਣੀਆਂ ਔਰਤਾਂ ਵਾਲੀ ਗੱਲ ਹੈ। " ਸਰਪੰਚ ਨੇ ਕਿਹਾ, " ਇਵੇਂ ਹੀ, ਉਨਾਂ ਦੇ ਹੀ, ਘਰ ਵੱਸਦਾ ਹਨ। ਜਿਹੜੀਆਂ ਗੱਲ ਨੂੰ ਅੰਦਰੇ ਖੱਪਾ ਲੈਂਦੀਆਂ ਹਨ। ਜੇ ਕੋਈ ਹੇਠ ਉਤਾ ਹੋ ਜਾਂਦਾ ਹੈ। ਭਾਫ਼ ਬਾਹਰ ਨਹੀ ਕੱਢਦੀਆਂ। ਆਪਾਂ ਨੂੰ ਵੀ ਇਸ ਨੇ, ਅੰਦਰੇ ਇਸੇ ਤਰਾਂ ਸਮਾਂ ਲੈਣਾਂ ਹੈ। " ਠਾਂਣੇਦਾਰ ਵਰਦੀ ਵਿੱਚ ਹੀ ਸੀ। ਉਸ ਦਾ ਢਿੱਡ ਚਾਟੀ ਵਰਗਾ, ਹੇਠਾਂ ਉਤੇ ਹੋ ਕੇ, ਸੂਕ ਰਿਹਾ ਸੀ। ਕਦੇ, ਕਦੇ ਫੁੱਟ ਬਾਲ ਵਾਂਗ ਉਬਰ ਰਿਹਾ ਸੀ। ਬੰਤੇ ਦੀ ਨੂੰਹੁ ਨੇ, ਦੋਂਨਾਂ ਨੂੰ ਕਿਹਾ, " ਹੁਣ ਤੁਸੀਂ ਆਪੋਂ-ਆਪਣੇ ਘਰਾਂ ਨੂੰ ਚਲੇ ਜਾਵੋ। ਤੁਸੀਂ ਪੁੱਛ-ਗਿੱਛ ਕਰ ਕਰ ਲਈ ਹੈ। ਮੇਰੇ ਘਰ ਕੋਈ ਮਨੁੱਖ ਵੀ ਨਹੀਂ ਹੈ। ਤੁਸੀਂ ਵੱਡੇ ਲੋਕ, ਇਥੇ ਗਰੀਬਣੀ ਦੇ ਕੋਲ ਬੈਠੇ ਚੰਗੇ ਨਹੀਂ ਲੱਗਦੇ। ਕੋਈ ਦੇਖਣ ਵਾਲਾ ਕੀ ਕਹੇਗਾ? "
ਠਾਂਣੇਦਾਰ ਨੇ ਕਿਹਾ, " ਸਵੇਰੇ ਤਾਂ ਉਦੋਂ ਹੀ ਅੰਦਰ ਸੱਦਦੀ ਸੀ। ਹੁਣ ਕਾਹਤੋ ਮੁਕਰ ਗਈ, ਘਰ ਸੱਦ ਕੇ ਯਾਰ ਨੂੰ ਮੋੜੇ। ਅਸੀਂ ਤਾਂ ਅੱਜ ਦੀ ਰਾਤ ਤੇਰੇ ਕੋਲ ਹੀ ਗੁਜ਼ਾਰਨੀ ਹੈ। ਅੱਗੇ ਮੀਤੇ ਤੇ ਉਸ ਦੇ ਯਾਰ ਤੇਰੀ ਮਦੱਦ ਕਰਦੇ ਸੀ। ਹੁਣ ਮੈਂ ਤੇ ਸਰਪੰਚ ਹੈਗੇ। ਤੇਰੇ ਖ਼ਸਮ ਦੀ ਥੁੜ ਨਹੀਂ ਮਹਿਸੂਸ ਹੋਣ ਦਿੰਦੇ। " ਸਰਪੰਚ ਨੇ ਕਿਹਾ, " ਇਸ ਦੀ ਤਾਂ ਰਜ਼ਾਮੰਦੀ ਹੀ ਹੈ। ਮੀਤੇ ਬਾਰੀ ਵੀ ਬੁੱਢਾ ਬੰਤਾਂ ਹੀ, ਅੱਗ ਤੋਂ ਦੀ ਲੂਹਦਾ ਫਿਰਦਾ ਸੀ। ਇਸ ਬਿਚਾਰੀ ਨੇ, ਤਾਂ ਸੀ ਵੀ ਨਹੀਂ ਕੀਤੀ। ਕਿਸੇ ਕੋਲ ਭਾਫ਼ ਨਹੀਂ ਕੱਢੀ। ਉਹ ਤਾ ਇਹੀ ਜਾਂਣਦੀ ਹੈ। ਮੀਤੇ ਤੇ ਉਸ ਦੇ ਦੋਸਤਾਂ ਨੇ, ਕਿਵੇਂ ਇਸ ਦਾ ਜੀਅ ਲਵਾਇਆ? ਅੱਜ ਆਪਣੀ ਬਾਰੀ ਹੈ। ਦੇਖਦੇ ਹਾਂ, ਇਹ ਕੀ ਮੰਤਰ ਮਾਰਦੀ ਹੈ? ਠਾਂਣੇਦਾਰ ਨੇ ਕਿਹਾ, " ਤੂੰ ਵੀ ਕੁੱਝ ਬੋਲ, ਤੂੰ ਤਾਂ ਨਵੀਂ ਨਵੇਲ, ਨਿਆਣੀ ਵੱਹੁਟੀ ਵਾਂਗ ਸੰਗ ਕੇ, ਲਾਜ਼ਵੰਤੀ ਦੀ ਵੇਲ ਵਾਂਗ, ਇੱਕਠੀ ਹੁੰਦੀ ਜਾਂਦੀ ਹੈ। ਸ਼ਰਮਾਉਣਾ ਵੀ ਥੋੜਾਂ-ਥੋੜਾ ਹੀ ਚਾਹੀਦਾ ਹੈ। ਬਹੁਤੀ ਸੰਗ ਲੱਗਦੀ ਹੈ। ਅੱਖਾਂ ਬੰਦ ਕਰ ਲੈ। " ਠਾਂਣੇਦਾਰ ਨੇ ਉਸ ਨੂੰ ਹੱਥ ਪਾ ਲਿਆ। ਉਸ ਨੇ ਕਿਹਾ, " ਐਡੀ ਵੀ ਕੀ ਛੇਤੀ ਹੈ ਦੋਂਨੇ, ਗਰਮ-ਗਰਮ ਦੁੱਧ ਪੀ ਲਵੋ। ਮਿੱਠਾ ਦੁੱਧ ਇੱਕ ਤਾਂ ਸ਼ੰਗਨ ਹੁੰਦਾ। ਦੂਜਾ ਕੰਮਜ਼ੋਰੀ ਕੱਢ ਕੇ, ਸ਼ਕਤੀ ਭਰ ਦਿੰਦਾ ਹੈ। " ਸਰਪੰਚ ਨੇ ਕਿਹਾ, " ਕਮਾਲ ਹੈ, ਇਸ ਨੂੰ ਪਹਿਲਾਂ ਹੀ ਆਪਣੀ ਸ਼ਕਤੀ ਬਾਰੇ ਫ਼ਿਕਰ ਹੈ। ਸੁਆਦ ਆ ਜਾਵੇ, ਜੇ ਆਪਦੇ ਹੱਥਾਂ ਨਾ ਪਿਲਾ ਦੇਵੇ। " ਉਸ ਨੇ ਕਿਹਾ, " ਮੇਰੇ ਤਾ ਵੱਡੇ ਭਾਗ ਹਨ। ਤੁਹਾਡੀ ਸੇਵਾ ਕਰਦੀ ਹਾਂ। ਸੱਚੀ ਦੱਸਾਂ, ਮੇਰੀ ਸੁੰਨੀ ਜਿੰਦਗੀ ਵਿੱਚ ਤੁਸੀਂ ਰੰਗ ਭਰ ਦਿੱਤੇ ਹਨ। ਹੁਣ ਬਾਪੂ ਘਰ ਨਹੀਂ ਹੈ। ਮੈਨੂੰ ਕਿਹੜਾ ਕਿਸੇ ਦਾ ਡਰ ਹੈ?" ਉਸ ਨੇ ਦੋਂਨਾਂ ਦੇ ਕੋਲ ਬੈਠ ਕੇ, ਬਾਰੀ-ਬਾਰੀ ਦੋਂਨਾਂ ਨੂੰ ਦੁੱਧ ਪਿਲਾ ਦਿੱਤਾ। ਦੁੱਧ ਪੀਂਦੇ ਹੀ ਸੌਂਣ ਲੱਗ ਗਏ। ਸਰਪੰਚ ਨੇ, ਠਾਂਣੇਦਾਰ ਕਿਹਾ, " ਤੂੰ ਵੀ ਸੌਂਣ ਲੱਗ ਗਿਆ। ਥੋੜੀ ਜਿਹੀ ਬਾਹਰ ਦੀ ਹਵਾ ਲੈ ਕੇ, ਆਉਂਦੇ ਹਾਂ। ਦੋਂਨੇਂ ਬਾਹਰ ਵੁਹੜੇ ਵਿੱਚ, ਵਿੰਦਰ ਕੀ ਕੰਧ ਨਾਲ ਲੱਗ ਕੇ, ਪਿਸ਼ਾਬ ਕਰਨ ਲੱਗ ਗਏ। ਨਾਲੇ ਬੰਨ ਕੇ ਹੱਟੇ ਹੀ ਸਨ। ਮੂੰਧੇ ਮੂੰਹ ਡਿੱਗ ਗਏ।
ਬੰਤੇ ਦੀ ਨੂੰਹੁ ਨੇ, ਊਚੀ-ਊਚੀ ਰੋਲਾ ਪਾ ਦਿੱਤਾ। ਬੰਦੇ ਮੇਰੇ ਘਰ ਕੰਧ ਟੱਪ ਕੇ ਆ ਗਏ। ਲੋਕ ਇਕੱਠੇ ਹੋ ਗਏ। ਉਨਾਂ ਨੇ ਆ ਕੇ ਦੇਖਿਆ, ਦੋਨੇ ਹੀ ਮਰੇ ਪਏ ਸਨ। ਸਰੀਰ ਅਜੇ ਗਰਮ ਸਨ। ਲੋਕਾਂ ਨੂੰ ਕੰਧ ਟੱਪਣ ਵਾਲੀ ਗੱਲ ਠੀਕ ਲੱਗੀ। ਸਰਪੰਚ ਦੀ ਲਾਸ਼, ਉਸ ਦੇ ਘਰ ਪਹੁੰਚਾ ਦਿੱਤੀ। ਠਾਂਣੇਦਾਰ ਨੂੰ ਚੱਕ ਕੇ, ਠਾਂਣੇ ਲੈ ਗਏ। ਬਹੁਤੇ ਲੋਕ ਇਧਰ ਨੂੰ ਡਰਦੇ ਹੀ ਨਹੀਂ ਆਏ ਸਨ। ਉਸ ਸੋਚਦੇ ਹਨ। ਇਹ ਜਗਾ ਹੀ ਪੱਕੀ ਹੈ। ਕਿਸੇ ਚੀਜ਼ ਦੀ, ਇਸ ਪਾਸੇ ਝਾਕ-ਕਸਰ ਹੈ। ਜੋ ਲੋਕ ਧੜਾ-ਧੜ ਮਰੀ ਜਾਂਦੇ ਹਨ।

ਕਨੂੰਨ ਦੀ ਇੱਕ ਗੱਲ ਬਹੁਤ ਚੰਗੀ ਲੱਗਦੀ ਹੈ। ਬੰਦਾ ਕਿਸੇ ਦੇ ਘਰ ਆ ਜਾਵੇ। ਘਰ ਵਾਲਾ ਬੰਦਾ, ਉਸ ਨੂੰ ਜਾਨੋ ਮਾਰ ਦੇਵੇ। ਆਤਮ ਰੱਖਿਆ ਦੇ ਅਧੀਨ, ਕਾਤਲ ਬੰਦੇ ਨੂੰ ਕੁੱਝ ਨਹੀਂ ਹੁੰਦਾ। ਕਨੂੰਨ ਉਸ ਕਾਤਲ ਨੂੰ ਬਰੀ ਕਰ ਦਿੰਦਾ ਹੈ। ਆਪਦੇ ਘਰ ਅੰਦਰ, ਹਮਲਾ ਕਰਨ ਆਏ, ਬੰਦੇ ਦਾ ਕਤਲ ਕਰਕੇ, ਉਸ ਕੋਲ ਖੜ੍ਹ ਕੇ, ਛਾਤੀ ਠੋਕ ਕੇ, ਚਾਹੇ ਕਹਿ ਦਿਉ, " ਕੱਤਲ ਮੈਂ ਕੀਤਾ ਹੈ। " ਫਿਰ ਵੀ ਸਿਧੇ ਬਰੀ ਹੋ ਜਾਵੋਗੇ। ਬੰਦਾ ਬਾਹਰ ਮਾਰ ਕੇ, ਚਾਹੇ ਮਰੇ ਬੰਦੇ ਨੂੰ ਖਿੱਚ ਕੇ, ਅੰਦਰ ਕਰ ਲਵੋ। ਮੀਤੇ ਦੇ ਕੇਸ ਵਾਲਾ, ਠਾਂਣੇਦਾਰ ਮੁੱਛਾਂ ਨੂੰ ਵੱਟ ਦਿੰਦਾ ਹੋਇਆ, ਬਾਬੇ ਬੰਤੇ ਫੌਜ਼ੀ ਦੇ ਵਿਹੜੇ ਵਿੱਚ ਆ ਖੜ੍ਹ ਹੋਇਆ। ਅਜੇ ਦਿਨ ਛਿੱਪ ਰਿਹਾ ਸੀ। ਖਾਉ-ਪੀਉ ਦਾ ਵੇਲਾ ਸੀ। ਬੰਤੇ ਫੌਜ਼ੀ ਦੀ ਨੂੰਹੁ ਦਾਲ ਘੋਟ ਰਹੀ ਸੀ। ਬੰਤੇ ਦੇ ਘਰ ਠਾਂਣੇਦਾਰ ਨੂੰ ਵੜਦੇ ਹੋਏ, ਸਰਪੰਚ ਨੇ, ਅੱਖੀ ਦੇਖਿਆਂ ਸੀ। ਇਹ ਦੋਂਨੇਂ ਦੁਪਹਿਰ ਦੇ ਇੱਕਠੇ ਸਨ। ਦੋਂਨੇ ਹੀ ਸ਼ਰਾਬ ਨਾਲ ਰੱਜੇ ਹੋਏ ਸਨ। ਇੰਨਾਂ ਦੋਂਨਾਂ ਵਿੱਚ ਫ਼ੈਸਲਾ ਹੋਇਆ ਸੀ। ਸਰਪੰਚ ਨੇ, ਠਾਂਣੇਦਾਰ ਨੂੰ ਕਿਹਾ ਸੀ, " ਤੂੰ ਚੱਲ ਕੇ, ਖਾਤਾ ਖੋਲ, ਮੈਂ ਆ ਕੇ ਮੌਕਾ ਸੰਭਾਲ ਲਵਾਂਗਾ। " ਬੰਤੇ ਫੌਜ਼ੀ ਦੀ ਨੂੰਹੁ ਠਾਂਣੇਦਾਰ ਨੂੰ ਦੇਖ ਕੇ, ਉਠ ਕੇ ਖੜ੍ਹੀ ਹੋ ਗਈ। ਉਸ ਨੇ ਕਿਹਾ, " ਆਉ ਜੀ, ਜੀ ਆਇਆਂ ਨੂੰ, ਧੰਨ ਭਾਗ, ਗਰੀਬ ਦੀ ਕੁੱਲੀ ਵਿੱਚ ਇਲਾਕੇ ਦਾ ਠਾਂਣੇਦਾਰ ਆਇਆ ਹੈ। ਦੱਸੋਂ ਕੀ ਸੇਵਾ ਕਰੀਏ? " ਠਾਂਣੇਦਾਰ ਨੇ ਕਿਹਾ, " ਤੇਰੇ ਉਤੇ ਛੱਕ ਵੀ ਹੈ। ਪਰ ਜ਼ਕੀਨ ਨਹੀਂ ਆਉਂਦਾ। ਬਈ ਇਹ ਕੱਲ ਵਾਲਾ, ਬਾਕਾ ਤੂੰ ਕੀਤਾ ਹੋ ਸਕਦਾ ਹੈ। ਤੂੰ ਤਾਂ ਸੱਪਣੀ ਵਾਂਗ ਕਾਲਜ਼ੇ ਉਤੇ ਲਿਟਦੀ ਹੈ। ਬੰਦੇ ਦੀ ਜਾਨ ਉਝ ਹੀ ਕੱਢ ਲਵੇ। " ਉਹ ਕਹਿੱਣਾਂ ਚੁਹੁੰਦੀ ਸੀ। ਸੱਪਣੀ ਦੀ ਖੁਡ ਵਿੱਚ, ਤਾਂ ਤੂੰ ਆਪ ਘਰ ਆ ਕੇ, ਫਸ ਗਿਆ ਹੈ। ਪਰ ਉਸ ਨੇ ਸਬਰ ਤੋਂ ਕੰਮ ਲਿਆ। ਉਸ ਨੇ ਕਿਹਾ, " ਸਰਦਾਰਾ ਮੇਰੇ ਹੱਥ ਇੰਨੇ ਲੰਬੇ ਕਿਥੇ ਹਨ? ਮੈਂ ਕੰਮਜ਼ੋਰ ਔਰਤ, ਵੱਡੇ ਲੋਕਾਂ ਨਾਲ ਮੱਥਾ ਕਿਵੇ ਲਾ ਸਕਦੀ ਹੈ? " ਠਾਂਣੇਦਾਰ ਅੰਦਰਲੇ ਕੰਮਰੇ ਵਿੱਚ ਚੱਲਾ ਗਿਆ। ਉਸ ਨੇ ਕਿਹਾ, " ਬੰਤਾ ਫੌਜ਼ੀ ਕਿਥੇ ਹੈ? ਕਿਤੇ ਉਸ ਨੇ, ਮੁੰਡਿਆਂ ਉਤੇ, ਫੌਜ਼ੀਆਂ ਵਾਲਾ ਦਾਅ-ਪੇਚ, ਤਾਂ ਨਹੀਂ ਮਾਰ ਦਿੱਤਾ?" ਉਸ ਨੇ ਜੁਆਬ ਦਿੱਤਾ, " ਬਾਪੂ ਦੋ ਦਿਨ ਪਹਿਲਾਂ ਦਾ ਕੁੜੀ ਕੋਲ ਗਿਆ ਹੋਇਆ ਹੈ। " ਉਸ ਨੇ ਠਾਂਣੇਦਾਰ ਨੂੰ ਦੁੱਧ ਦਾ ਗਲਾਸ ਭਰ ਕੇ, ਫੜਾ ਦਿੱਤਾ। ਠਾਂਣੇਦਾਰ ਨੇ ਦੁੱਧ ਦਾ ਗਲਾਸ ਫੜ ਕੇ, ਪਰੇ ਰੱਖ ਦਿੱਤਾ। ਠਾਂਣੇਦਾਰ ਨੇ ਕਿਹਾ, " ਦੁੱਧ ਠਹਿਰ ਕੇ ਪੀਂਦਾਂ ਹਾਂ। ਬੰਤਾ ਵੀ ਘਰ ਨਹੀਂ ਹੈ। ਤੂੰ ਹੁਣ ਮੇਰੀਆਂ ਗੱਲਾਂ ਦੇ ਜੁਆਬ ਸਹੀ-ਸਹੀ ਦੇਈ ਜਾਵੀ। ਮੇਰੇ ਕੋਲੇ ਸਰਪੰਚ ਨੇ ਗੱਲ ਕੀਤੀ ਸੀ। ਤੇਰੇ ਨਾਲ, ਜੋ ਮੀਤੇ ਨੇ ਕੀਤੀ ਸੀ? ਤੇਰੇ ਨਾਲ ਕਿਵੇਂ ਹੋਈ ਸੀ?"
ਬੰਤੇ ਦੀ ਨੂੰਹੁ ਨੇ ਕਿਹਾ, " ਠਾਂਣੇਦਾਰਾਂ ਐਸੀ ਬੈਸੀ ਕੋਈ ਗੱਲ ਨਹੀਂ ਹੋਈ। ਨਾਂ ਹੀ ਮੈਂ ਕੋਈ, ਤੇਰੇ ਕੋਲੇ ਪਰਚਾ ਕੱਟਾਇਆ ਹੈ। ਮੇਰੇ ਨਾਲ ਕੁੱਝ ਵੀ ਨਹੀਂ ਹੋਇਆ। " ਠਾਂਣੇਦਾਰ ਨੇ ਕਿਹਾ, " ਤੂੰ ਕਨੂੰਨ ਨਾਲ ਖੇਡ, ਖੇਡ ਰਹੀ ਹੈ। ਸੱਚ ਦੱਸਦੇ, ਮੁੰਡਿਆਂ ਨਾਲ ਤੂੰ ਕੀ ਕੀਤਾ? ਮੈਂ ਤੇਰਾ ਉਹ ਹਾਲ ਕਰ ਦਿਆਂਗਾ। ਜੋ ਉਹ ਨਹੀਂ ਕਰ ਸਕੇ। " ਸਰਪੰਚ ਵੀ ਅੰਦਰ ਲੰਘ ਆਇਆ ਸੀ। ਉਸ ਨੇ ਕਿਹਾ, " ਨਾਂ ਬਾਈ ਔਰਤ ਨੂੰ, ਤਾਂ ਪੁਚਾਰ ਕੇ ਰੱਖੀਦਾ ਹੈ। ਘੂਰੇ ਤੋਂ ਔਰਤ ਸ਼ੇਰਨੀ ਬੱਣ ਜਾਂਦੀ ਹੈ। ਪਿਆਰ ਦੀ ਕੋਈ ਗੱਲ ਕਰ। ਤੂੰ ਕੀ ਲੈਣਾਂ? ਮੀਤੇ ਨੇ ਇਸ ਨਾਲ ਕੀ ਕੀਤਾ? ਤੂੰ ਆਪਣੀ ਗੱਲ ਕਰ। ਠਾਂਣੇਦਾਰੀ ਦਾ ਰੋਹਬ ਦਿਖਾ ਕੇ, ਬੱਚੀ ਨੂੰ ਡਰਾ ਨਾਂ। " ਠਾਂਣੇਦਾਰ ਨੇ ਕਿਹਾ, " ਮਰਿਆ ਖੱਪਿਆਂ ਨੂੰ ਮੈਂ ਕਿਉਂ ਲੈ ਕੇ ਬੈਠ ਗਿਆ? ਇਥੇ ਉਂਗਲ਼ੀਂ ਟੇਡੀ ਕਰਨ ਦੀ ਲੋੜ ਨਹੀਂ ਹੈ। ਇਸ ਨੇ ਮੀਤੇ ਦੀ ਗੱਲ ਉਤੇ ਮਿੱਟੀ ਹੀ ਪਾ ਦਿੱਤੀ। ਇਹ ਸਿਆਣੀਆਂ ਔਰਤਾਂ ਵਾਲੀ ਗੱਲ ਹੈ। " ਸਰਪੰਚ ਨੇ ਕਿਹਾ, " ਇਵੇਂ ਹੀ, ਉਨਾਂ ਦੇ ਹੀ, ਘਰ ਵੱਸਦਾ ਹਨ। ਜਿਹੜੀਆਂ ਗੱਲ ਨੂੰ ਅੰਦਰੇ ਖੱਪਾ ਲੈਂਦੀਆਂ ਹਨ। ਜੇ ਕੋਈ ਹੇਠ ਉਤਾ ਹੋ ਜਾਂਦਾ ਹੈ। ਭਾਫ਼ ਬਾਹਰ ਨਹੀ ਕੱਢਦੀਆਂ। ਆਪਾਂ ਨੂੰ ਵੀ ਇਸ ਨੇ, ਅੰਦਰੇ ਇਸੇ ਤਰਾਂ ਸਮਾਂ ਲੈਣਾਂ ਹੈ। " ਠਾਂਣੇਦਾਰ ਵਰਦੀ ਵਿੱਚ ਹੀ ਸੀ। ਉਸ ਦਾ ਢਿੱਡ ਚਾਟੀ ਵਰਗਾ, ਹੇਠਾਂ ਉਤੇ ਹੋ ਕੇ, ਸੂਕ ਰਿਹਾ ਸੀ। ਕਦੇ, ਕਦੇ ਫੁੱਟ ਬਾਲ ਵਾਂਗ ਉਬਰ ਰਿਹਾ ਸੀ। ਬੰਤੇ ਦੀ ਨੂੰਹੁ ਨੇ, ਦੋਂਨਾਂ ਨੂੰ ਕਿਹਾ, " ਹੁਣ ਤੁਸੀਂ ਆਪੋਂ-ਆਪਣੇ ਘਰਾਂ ਨੂੰ ਚਲੇ ਜਾਵੋ। ਤੁਸੀਂ ਪੁੱਛ-ਗਿੱਛ ਕਰ ਕਰ ਲਈ ਹੈ। ਮੇਰੇ ਘਰ ਕੋਈ ਮਨੁੱਖ ਵੀ ਨਹੀਂ ਹੈ। ਤੁਸੀਂ ਵੱਡੇ ਲੋਕ, ਇਥੇ ਗਰੀਬਣੀ ਦੇ ਕੋਲ ਬੈਠੇ ਚੰਗੇ ਨਹੀਂ ਲੱਗਦੇ। ਕੋਈ ਦੇਖਣ ਵਾਲਾ ਕੀ ਕਹੇਗਾ? "
ਠਾਂਣੇਦਾਰ ਨੇ ਕਿਹਾ, " ਸਵੇਰੇ ਤਾਂ ਉਦੋਂ ਹੀ ਅੰਦਰ ਸੱਦਦੀ ਸੀ। ਹੁਣ ਕਾਹਤੋ ਮੁਕਰ ਗਈ, ਘਰ ਸੱਦ ਕੇ ਯਾਰ ਨੂੰ ਮੋੜੇ। ਅਸੀਂ ਤਾਂ ਅੱਜ ਦੀ ਰਾਤ ਤੇਰੇ ਕੋਲ ਹੀ ਗੁਜ਼ਾਰਨੀ ਹੈ। ਅੱਗੇ ਮੀਤੇ ਤੇ ਉਸ ਦੇ ਯਾਰ ਤੇਰੀ ਮਦੱਦ ਕਰਦੇ ਸੀ। ਹੁਣ ਮੈਂ ਤੇ ਸਰਪੰਚ ਹੈਗੇ। ਤੇਰੇ ਖ਼ਸਮ ਦੀ ਥੁੜ ਨਹੀਂ ਮਹਿਸੂਸ ਹੋਣ ਦਿੰਦੇ। " ਸਰਪੰਚ ਨੇ ਕਿਹਾ, " ਇਸ ਦੀ ਤਾਂ ਰਜ਼ਾਮੰਦੀ ਹੀ ਹੈ। ਮੀਤੇ ਬਾਰੀ ਵੀ ਬੁੱਢਾ ਬੰਤਾਂ ਹੀ, ਅੱਗ ਤੋਂ ਦੀ ਲੂਹਦਾ ਫਿਰਦਾ ਸੀ। ਇਸ ਬਿਚਾਰੀ ਨੇ, ਤਾਂ ਸੀ ਵੀ ਨਹੀਂ ਕੀਤੀ। ਕਿਸੇ ਕੋਲ ਭਾਫ਼ ਨਹੀਂ ਕੱਢੀ। ਉਹ ਤਾ ਇਹੀ ਜਾਂਣਦੀ ਹੈ। ਮੀਤੇ ਤੇ ਉਸ ਦੇ ਦੋਸਤਾਂ ਨੇ, ਕਿਵੇਂ ਇਸ ਦਾ ਜੀਅ ਲਵਾਇਆ? ਅੱਜ ਆਪਣੀ ਬਾਰੀ ਹੈ। ਦੇਖਦੇ ਹਾਂ, ਇਹ ਕੀ ਮੰਤਰ ਮਾਰਦੀ ਹੈ? ਠਾਂਣੇਦਾਰ ਨੇ ਕਿਹਾ, " ਤੂੰ ਵੀ ਕੁੱਝ ਬੋਲ, ਤੂੰ ਤਾਂ ਨਵੀਂ ਨਵੇਲ, ਨਿਆਣੀ ਵੱਹੁਟੀ ਵਾਂਗ ਸੰਗ ਕੇ, ਲਾਜ਼ਵੰਤੀ ਦੀ ਵੇਲ ਵਾਂਗ, ਇੱਕਠੀ ਹੁੰਦੀ ਜਾਂਦੀ ਹੈ। ਸ਼ਰਮਾਉਣਾ ਵੀ ਥੋੜਾਂ-ਥੋੜਾ ਹੀ ਚਾਹੀਦਾ ਹੈ। ਬਹੁਤੀ ਸੰਗ ਲੱਗਦੀ ਹੈ। ਅੱਖਾਂ ਬੰਦ ਕਰ ਲੈ। " ਠਾਂਣੇਦਾਰ ਨੇ ਉਸ ਨੂੰ ਹੱਥ ਪਾ ਲਿਆ। ਉਸ ਨੇ ਕਿਹਾ, " ਐਡੀ ਵੀ ਕੀ ਛੇਤੀ ਹੈ ਦੋਂਨੇ, ਗਰਮ-ਗਰਮ ਦੁੱਧ ਪੀ ਲਵੋ। ਮਿੱਠਾ ਦੁੱਧ ਇੱਕ ਤਾਂ ਸ਼ੰਗਨ ਹੁੰਦਾ। ਦੂਜਾ ਕੰਮਜ਼ੋਰੀ ਕੱਢ ਕੇ, ਸ਼ਕਤੀ ਭਰ ਦਿੰਦਾ ਹੈ। " ਸਰਪੰਚ ਨੇ ਕਿਹਾ, " ਕਮਾਲ ਹੈ, ਇਸ ਨੂੰ ਪਹਿਲਾਂ ਹੀ ਆਪਣੀ ਸ਼ਕਤੀ ਬਾਰੇ ਫ਼ਿਕਰ ਹੈ। ਸੁਆਦ ਆ ਜਾਵੇ, ਜੇ ਆਪਦੇ ਹੱਥਾਂ ਨਾ ਪਿਲਾ ਦੇਵੇ। " ਉਸ ਨੇ ਕਿਹਾ, " ਮੇਰੇ ਤਾ ਵੱਡੇ ਭਾਗ ਹਨ। ਤੁਹਾਡੀ ਸੇਵਾ ਕਰਦੀ ਹਾਂ। ਸੱਚੀ ਦੱਸਾਂ, ਮੇਰੀ ਸੁੰਨੀ ਜਿੰਦਗੀ ਵਿੱਚ ਤੁਸੀਂ ਰੰਗ ਭਰ ਦਿੱਤੇ ਹਨ। ਹੁਣ ਬਾਪੂ ਘਰ ਨਹੀਂ ਹੈ। ਮੈਨੂੰ ਕਿਹੜਾ ਕਿਸੇ ਦਾ ਡਰ ਹੈ?" ਉਸ ਨੇ ਦੋਂਨਾਂ ਦੇ ਕੋਲ ਬੈਠ ਕੇ, ਬਾਰੀ-ਬਾਰੀ ਦੋਂਨਾਂ ਨੂੰ ਦੁੱਧ ਪਿਲਾ ਦਿੱਤਾ। ਦੁੱਧ ਪੀਂਦੇ ਹੀ ਸੌਂਣ ਲੱਗ ਗਏ। ਸਰਪੰਚ ਨੇ, ਠਾਂਣੇਦਾਰ ਕਿਹਾ, " ਤੂੰ ਵੀ ਸੌਂਣ ਲੱਗ ਗਿਆ। ਥੋੜੀ ਜਿਹੀ ਬਾਹਰ ਦੀ ਹਵਾ ਲੈ ਕੇ, ਆਉਂਦੇ ਹਾਂ। ਦੋਂਨੇਂ ਬਾਹਰ ਵੁਹੜੇ ਵਿੱਚ, ਵਿੰਦਰ ਕੀ ਕੰਧ ਨਾਲ ਲੱਗ ਕੇ, ਪਿਸ਼ਾਬ ਕਰਨ ਲੱਗ ਗਏ। ਨਾਲੇ ਬੰਨ ਕੇ ਹੱਟੇ ਹੀ ਸਨ। ਮੂੰਧੇ ਮੂੰਹ ਡਿੱਗ ਗਏ।
ਬੰਤੇ ਦੀ ਨੂੰਹੁ ਨੇ, ਊਚੀ-ਊਚੀ ਰੋਲਾ ਪਾ ਦਿੱਤਾ। ਬੰਦੇ ਮੇਰੇ ਘਰ ਕੰਧ ਟੱਪ ਕੇ ਆ ਗਏ। ਲੋਕ ਇਕੱਠੇ ਹੋ ਗਏ। ਉਨਾਂ ਨੇ ਆ ਕੇ ਦੇਖਿਆ, ਦੋਨੇ ਹੀ ਮਰੇ ਪਏ ਸਨ। ਸਰੀਰ ਅਜੇ ਗਰਮ ਸਨ। ਲੋਕਾਂ ਨੂੰ ਕੰਧ ਟੱਪਣ ਵਾਲੀ ਗੱਲ ਠੀਕ ਲੱਗੀ। ਸਰਪੰਚ ਦੀ ਲਾਸ਼, ਉਸ ਦੇ ਘਰ ਪਹੁੰਚਾ ਦਿੱਤੀ। ਠਾਂਣੇਦਾਰ ਨੂੰ ਚੱਕ ਕੇ, ਠਾਂਣੇ ਲੈ ਗਏ। ਬਹੁਤੇ ਲੋਕ ਇਧਰ ਨੂੰ ਡਰਦੇ ਹੀ ਨਹੀਂ ਆਏ ਸਨ। ਉਸ ਸੋਚਦੇ ਹਨ। ਇਹ ਜਗਾ ਹੀ ਪੱਕੀ ਹੈ। ਕਿਸੇ ਚੀਜ਼ ਦੀ, ਇਸ ਪਾਸੇ ਝਾਕ-ਕਸਰ ਹੈ। ਜੋ ਲੋਕ ਧੜਾ-ਧੜ ਮਰੀ ਜਾਂਦੇ ਹਨ।
Comments
Post a Comment