ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੬ Page 276 of 1430
12388 ਕਈ ਕੋਟਿ ਰਾਜਸ ਤਾਮਸ ਸਾਤਕ ॥
Kee Kott Raajas Thaamas Saathak ||
कई कोटि राजस तामस सातक ॥
ਕਿੰਨੇ ਹੀ ਕੋਰੜਾਂ ਬੰਦੇ, ਰੱਬ ਨੂੰ ਛੱਡ ਕੇ, ਮਾਇਆ ਦੇ ਤਿੰਨਾਂ ਗੁਣਾਂ ਵਿੱਚ ਕਮਾਂਉਣ, ਸੰਭਾਲਣ, ਦਾਨ ਕਰਨ ਦੇ ਲਾਲਚ ਵਿੱਚ ਲੱਗੇ ਹਨ॥
Many millions abide in heated activity, slothful darkness and peaceful light.
12389 ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
Kee Kott Baedh Puraan Simrith Ar Saasath ||
कई कोटि बेद पुरान सिम्रिति अरु सासत ॥
ਕਿੰਨੇ ਹੀ ਕੋਰੜਾਂ ਬੰਦੇ ਪੁਰਾਨ ਸਿਮ੍ਰਿਤੀਆਂ ਤੇ ਸਾਸਤਰ ਪੜ੍ਹੀ ਜਾਦੇ ਹਨ॥
Many millions are the Vedas, Puraanas, Simritees and Shaastras.
12390 ਕਈ ਕੋਟਿ ਕੀਏ ਰਤਨ ਸਮੁਦ ॥
Kee Kott Keeeae Rathan Samudh ||
कई कोटि कीए रतन समुद ॥
ਸਮੁੰਦਰ ਵਿੱਚ ਕਿੰਨੇ ਹੀ ਕੋਰੜਾਂ ਹੀ, ਰਤਨ ਪੈਂਦਾ ਕਰ ਦਿੱਤਾ॥
Many millions are the pearls of the oceans.
12391 ਕਈ ਕੋਟਿ ਨਾਨਾ ਪ੍ਰਕਾਰ ਜੰਤ ॥
Kee Kott Naanaa Prakaar Janth ||
कई कोटि नाना प्रकार जंत ॥
ਕਿੰਨੇ ਹੀ ਕੋਰੜਾਂ ਪ੍ਰਕਾਰ ਦੇ ਜੰਤੂੰ, ਜੀਵ, ਪੰਛੀ ਪੈਦਾ ਕੀਤੇ ਹਨ॥
Many millions are the beings of so many descriptions.
12392 ਕਈ ਕੋਟਿ ਕੀਏ ਚਿਰ ਜੀਵੇ ॥
Kee Kott Keeeae Chir Jeevae ||
कई कोटि कीए चिर जीवे ॥
ਕਿੰਨੇ ਹੀ ਕੋਰੜਾਂ ਜੀਵ ਬਹੁਤ ਚਿਰ ਜੀਵਨ ਜਿਉਂਦੇ ਹਨ॥
Many millions are made long-lived.
12393 ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
Kee Kott Giree Maer Suvaran Thheevae ||
कई कोटि गिरी मेर सुवरन थीवे ॥
ਕਿੰਨੇ ਹੀ ਕੋਰੜਾਂ, ਕਿਸਮ ਦੇ ਸੋਨੇ ਦੇ ਸੁਮੇਰ ਪਰਬਤ ਬੱਣੇ ਹਨ॥
Many millions of hills and mountains have been made of gold.
12394 ਕਈ ਕੋਟਿ ਜਖਯ ਕਿੰਨਰ ਪਿਸਾਚ ॥
Kee Kott Jakhy Kinnar Pisaach ||
कई कोटि जख्य किंनर पिसाच ॥
ਕਿੰਨੇ ਹੀ ਕੋਰੜਾਂ ਹੀ ਜਖਯ-ਦੇਵਤੇ, ਕਿੰਨਰ-ਦੇਵਤਿਆਂ ਦੀ ਜਾਤਾਂ, ਪਿਸਾਚ-ਬੰਦਿਆਂ ਦੀਆਂ ਦੀ ਜਾਤਾਂ ਹਨ॥
Many millions are the Yakhshas - the servants of the god of wealth, the Kinnars - the gods of celestial music, and the evil spirits of the Pisaach.
12395 ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
Kee Kott Bhooth Praeth Sookar Mrigaach ||
कई कोटि भूत प्रेत सूकर म्रिगाच ॥
ਕਿੰਨੇ ਹੀ ਕੋਰੜਾਂ ਕਿਸਮ ਦੇ ਭੂਤ ਪ੍ਰੇਤ-ਬੰਦੇ ਦਾ ਵਿਗੜਿਆ ਰੂਪ-ਆਤਮਾਂ. ਸ਼ੈਤਾਨ ਮਨ, ਸੂਕਰ-ਸੂਰ, ਮ੍ਰਿਗਾਚ- ਮ੍ਰਿਗਾਂ ਨੂੰ ਖਾਂਣ ਵਾਲੇ ਸ਼ੇਰ ਹਨ॥
Many millions are the evil nature-spirits, ghosts, pigs and tigers.
12396 ਸਭ ਤੇ ਨੇਰੈ ਸਭਹੂ ਤੇ ਦੂਰਿ ॥
Sabh Thae Naerai Sabhehoo Thae Dhoor ||
सभ ते नेरै सभहू ते दूरि ॥
ਭਗਵਾਨ ਰੱਬ ਜੀ ਸਾਰਿਆਂ ਦੇ ਨੇੜੇ ਵੀ ਹੈ। ਸਾਰਿਆਂ ਤੋਂ ਦੂਰ ਵੀ ਹੈ॥
He is near to all, and yet far from all;
12397 ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥
Naanak Aap Alipath Rehiaa Bharapoor ||4||
नानक आपि अलिपतु रहिआ भरपूरि ॥४॥
ਸਤਿਗੁਰ ਨਾਨਕ ਪ੍ਰਭੂ ਜੀ, ਆਪ ਹਰ ਪਾਸੇ, ਹਰ ਥਾਂ ਉਤੇ, ਦੁਨੀਆਂ ਦੇ ਪਿਆਰ, ਧੰਨ ਦੇ ਲਾਲਚ ਤੋਂ, ਨਿਰਲੇਪ ਹੋ ਕੇ ਰਹਿੰਦੇ ਹਨ ||4||
Sathigur Nanak, He Himself remains distinct, while yet pervading all. ||4||
12398 ਕਈ ਕੋਟਿ ਪਾਤਾਲ ਕੇ ਵਾਸੀ ॥
Kee Kott Paathaal Kae Vaasee ||
कई कोटि पाताल के वासी ॥
ਕਿੰਨੇ ਹੀ ਕੋਰੜਾਂ ਜੀਵ ਧਰਤੀ ਵਿੱਚ ਰਹਿੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕਈ ਕਰੋੜਾਂ ਆਕਾਸ਼ ਤੇ ਲੱਖ ਪਤਾਲ-ਧਰਤੀਆਂ ਹਨ॥
Many millions inhabit the nether regions.
12399 ਕਈ ਕੋਟਿ ਨਰਕ ਸੁਰਗ ਨਿਵਾਸੀ ॥
Kee Kott Narak Surag Nivaasee ||
कई कोटि नरक सुरग निवासी ॥
ਕਿੰਨੇ ਹੀ ਕੋਰੜਾਂ ਨਰਕ-ਰੋਗਾਂ, ਦੁੱਖਾਂ, ਮਸੀਬਤਾਂ, ਸੁਰਗ-ਅੰਨਦ, ਖੁਸ਼ੀਆਂ ਸੁਖਾ ਵਿੱਚ ਜਿਉਂਦੇ ਹਨ॥
Many millions dwell in heaven and hell.
12400 ਕਈ ਕੋਟਿ ਜਨਮਹਿ ਜੀਵਹਿ ਮਰਹਿ ॥
Kee Kott Janamehi Jeevehi Marehi ||
कई कोटि जनमहि जीवहि मरहि ॥
ਕਿੰਨੇ ਹੀ ਕੋਰੜਾਂ ਜੀਵ, ਬੰਦੇ ਜੰਮਦੇ, ਮਰਦੇ ਰਹਿੰਦੇ ਹਨ॥
Many millions are born, live and die.
12401 ਕਈ ਕੋਟਿ ਬਹੁ ਜੋਨੀ ਫਿਰਹਿ ॥
Kee Kott Bahu Jonee Firehi ||
कई कोटि बहु जोनी फिरहि ॥
ਕਿੰਨੇ ਹੀ ਕੋਰੜਾਂ ਜੀਵ, ਬੰਦੇ ਗਰਭ ਵਿੱਚ ਹੀ ਪੈਂਦੇ ਰਹਿੰਦੇ ਹਨ॥
Many millions are reincarnated, over and over again.
12402 ਕਈ ਕੋਟਿ ਬੈਠਤ ਹੀ ਖਾਹਿ ॥
Kee Kott Baithath Hee Khaahi ||
कई कोटि बैठत ही खाहि ॥
ਕਿੰਨੇ ਹੀ ਕੋਰੜਾਂ ਜੀਵ, ਬੰਦੇ ਬੈਠੇ ਹੀ ਮੁਫ਼ਤ ਦਾ ਭੋਜਨ ਖਾਂਦੇ ਹਨ॥
Many millions eat while sitting at ease.
12403 ਕਈ ਕੋਟਿ ਘਾਲਹਿ ਥਕਿ ਪਾਹਿ ॥
Kee Kott Ghaalehi Thhak Paahi ||
कई कोटि घालहि थकि पाहि ॥
ਕਿੰਨੇ ਹੀ ਕੋਰੜਾਂ ਜੀਵ, ਬੰਦੇ ਮੇਹਨਤ ਕਰਕੇ ਥੱਕ ਹੰਭ ਜਾਂਦੇ ਹਨ॥
Many millions are exhausted by their labors.
12404 ਕਈ ਕੋਟਿ ਕੀਏ ਧਨਵੰਤ ॥
Kee Kott Keeeae Dhhanavanth ||
कई कोटि कीए धनवंत ॥
ਕਿੰਨੇ ਹੀ ਕੋਰੜਾਂ ਬੰਦੇ ਰੱਬ ਨੇ, ਬੇਅੰਤ ਦੌਲਤ ਨਾਲ, ਨਿਹਾਲ ਕਰ ਦਿੱਤੇ ਹਨ॥
Many millions are created wealthy.
12405 ਕਈ ਕੋਟਿ ਮਾਇਆ ਮਹਿ ਚਿੰਤ ॥
Kee Kott Maaeiaa Mehi Chinth ||
कई कोटि माइआ महि चिंत ॥
ਕਿੰਨੇ ਹੀ ਕੋਰੜਾਂ ਬੰਦੇ ਦੁਨੀਆਂ ਦੇ ਧੰਨ, ਪਿਆਰ ਦੇ ਫ਼ਿਕਰ ਵਿੱਚ ਹਨ॥
Many millions are anxiously involved in Maya.
12406 ਜਹ ਜਹ ਭਾਣਾ ਤਹ ਤਹ ਰਾਖੇ ॥
Jeh Jeh Bhaanaa Theh Theh Raakhae ||
जह जह भाणा तह तह राखे ॥
ਰੱਬ ਜਿਥੇ ਚਾਹੇ, ਬੰਦਿਆਂ ਜੀਵਾਂ ਨੂੰ, ਉਵੇ ਹੀ ਹੁਕਮ ਵਿੱਚ ਉਥੇ-ਉਥੇ ਹੀ ਰੱਖਦਾ ਹੈ॥
Wherever He wills, there He keeps us.
12407 ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥
Naanak Sabh Kishh Prabh Kai Haathhae ||5||
नानक सभु किछु प्रभ कै हाथे ॥५॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਸਾਰਾ ਕੁੱਝ ਹੱਥ ਵਿੱਚ ਹੈ। ਰੱਬ ਜੋ ਚਾਹੇ ਕਰਦਾ ਹੈ ||5||
Sathigur Nanak, everything is in the Hands of God. ||5||
12408 ਕਈ ਕੋਟਿ ਭਏ ਬੈਰਾਗੀ ॥
Kee Kott Bheae Bairaagee ||
कई कोटि भए बैरागी ॥
ਕਿੰਨੇ ਹੀ ਕੋਰੜਾਂ ਬੰਦੇ ਰੱਬ ਦੇ ਪਿਆਰ ਤੇ ਵਿਛੋੜੇ ਦੀ ਚੋਟ ਸਹਿ ਕੇ, ਜੁਦਾਈ ਮਹਿਸੂਸ ਕਰਦੇ ਹਨ॥
Many millions become Bairaagees, who renounce the world.
12409 ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
Raam Naam Sang Thin Liv Laagee ||
राम नाम संगि तिनि लिव लागी ॥
ਉਨਾਂ ਦੀ ਸੁਰਤ ਖ਼ਸਮ ਰੱਬ ਦੀ ਯਾਦ ਨਾਲ ਜੁੜ ਗਈ ਹੈ॥
They have attached themselves to the Lord's Name.
12410 ਕਈ ਕੋਟਿ ਪ੍ਰਭ ਕਉ ਖੋਜੰਤੇ ॥
Kee Kott Prabh Ko Khojanthae ||
कई कोटि प्रभ कउ खोजंते ॥
ਕਿੰਨੇ ਹੀ ਕੋਰੜਾਂ ਬੰਦੇ ਪ੍ਰਮਾਤਮਾਂ ਨੂੰ ਲੱਭਦੇ ਹਨ॥
Many millions are searching for God.
12411 ਆਤਮ ਮਹਿ ਪਾਰਬ੍ਰਹਮੁ ਲਹੰਤੇ ॥
Aatham Mehi Paarabreham Lehanthae ||
आतम महि पारब्रहमु लहंते ॥
ਦੁਨੀਆਂ ਭਰ ਦੇ ਗਿਆਨ, ਗੁਣਾਂ ਵਾਲੇ ਰੱਬ ਨੂੰ ਮਨ ਅੰਦਰੋਂ ਲੱਭਦੇ ਹਨ॥
Within their souls, they find the Supreme Lord God.
12412 ਕਈ ਕੋਟਿ ਦਰਸਨ ਪ੍ਰਭ ਪਿਆਸ ॥
ਕਿੰਨੇ ਹੀ ਕੋਰੜਾਂ ਬੰਦੇ ਪ੍ਰਮਾਤਮਾਂ, ਰੱਬ ਨੂੰ ਅੱਖੀ ਦੇਖਣ ਦੀ ਭੁੱਖ ਤੜਫ਼ ਮਹਿਸੂਸ ਕਰਦੇ ਹਨ॥
Kee Kott Dharasan Prabh Piaas ||
कई कोटि दरसन प्रभ पिआस ॥
Many millions thirst for the Blessing of God's Darshan.
12413 ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
Thin Ko Miliou Prabh Abinaas ||
तिन कउ मिलिओ प्रभु अबिनास ॥
ਉਨਾਂ ਨੂੰ ਦੁਨੀਆਂ ਦੇ ਪਿਆਰ, ਧੰਨ ਦੇ ਲਾਲਚ ਤੋਂ, ਬਚਿਆ ਹੋਇਆ, ਰੱਬ ਆਪ ਮਿਲ ਪੈਂਦਾ ਹੈ॥
They meet with God, the Eternal.
12414 ਕਈ ਕੋਟਿ ਮਾਗਹਿ ਸਤਸੰਗੁ ॥
Kee Kott Maagehi Sathasang ||
कई कोटि मागहि सतसंगु ॥
ਕਿੰਨੇ ਹੀ ਕੋਰੜਾਂ ਬੰਦੇ, ਰੱਬ ਦੇ ਪਿਆਰੇ ਭਗਤਾਂ ਦਾ ਵਿੱਚ ਬੈਠ ਕੇ, ਰਲ-ਮਿਲ ਕੇ, ਰੱਬ ਦੇ ਗੁਣ ਗਾਉਣਾਂ ਚਹੁੰਦੇ ਹਨ॥
Many millions pray for the Society of the Saints.
12415 ਪਾਰਬ੍ਰਹਮ ਤਿਨ ਲਾਗਾ ਰੰਗੁ ॥
Paarabreham Thin Laagaa Rang ||
पारब्रहम तिन लागा रंगु ॥
ਉਨਾਂ ਨੂੰ ਗਿਆਨ, ਗੁਣਾਂ ਵਾਲੇ ਰੱਬ ਦੇ ਪਿਆਰ ਪ੍ਰੇਮ ਦਾ ਰੂਪ ਚੜ੍ਹ ਜਾਂਦਾ ਹੈ॥
They are imbued with the Love of the Supreme Lord God.
12416 ਜਿਨ ਕਉ ਹੋਏ ਆਪਿ ਸੁਪ੍ਰਸੰਨ ॥
Jin Ko Hoeae Aap Suprasann ||
जिन कउ होए आपि सुप्रसंन ॥
ਜਿਸ ਉਤੇ ਰੱਬ ਆਪ ਖੁਸ਼ ਹੁੰਦਾ ਹੈ।
Those with whom He Himself is pleased,
12417 ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥
Naanak Thae Jan Sadhaa Dhhan Dhhann ||6||
नानक ते जन सदा धनि धंनि ॥६॥
ਸਤਿਗੁਰ ਨਾਨਕ ਪ੍ਰਭ ਜੀ, ਉਸ ਨੂੰ ਹਮੇਸ਼ਾਂ ਲਈ ਆਪਦੇ ਗਿਆਨ, ਗੁਣਾਂ ਨਾਲ ਨਿਵਾਜ਼ ਕੇ, ਨਿਹਾਲ ਕਰ ਦਿੰਦੇ ਹਨ ||6||
Sathigur Nanak, are blessed, forever blessed. ||6||
12418 ਕਈ ਕੋਟਿ ਖਾਣੀ ਅਰੁ ਖੰਡ ॥
Kee Kott Khaanee Ar Khandd ||
कई कोटि खाणी अरु खंड ॥
ਕਿੰਨੇ ਹੀ ਕੋਰੜਾਂ ਖਾਣੀ ਹਨ। ਖਾਣੀ ਜੀਵਾਂ, ਬਨਸਪਤੀ ਦੀਆਂ ਨਸਲਾਂ ਹਨ। ਜਿਸ ਨੂੰ ਕੁਦਰਤ ਨੇ ਚਾਰ ਭਾਗਾਂ ਵਿੱਚ ਵੰਡਿਆ ਹੈ। ਅੰਡਜ:-ਅੰਡਿਆਂ ਤੋਂ ਪੈਦਾ ਹੋਣਾ ਵਾਲੇ ਪੰਛੀ, ਜੇਰਜ-ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ, ਪਸ਼ੂ ਹਨ। ਸੇਤਜ-ਪਸੀਨੇ ਜਾਂ ਗਰਮੀ ਵਿਚੋਂ ਪੈਦਾ ਹੋਣ ਵਾਲੇ ਜੂੰਆਂ ਹਨ। ਉਤਭੁਜ-ਧਰਤੀ ਦੀ ਉਤਲੀ ਤਹਿ ਨੂੰ ਭੰਨ ਕੇ ਫੁਟਣ ਵਾਲੇ , ਬਨਸਪਤੀ ਘਾਹ ਹਨ। ਕਿੰਨੇ ਹੀ ਕੋਰੜਾਂ ਖੰਡ-ਸਾਰੀ ਧਰਤੀ ਦੇ ਹਿੱਸੇ ਹਨ॥
Many millions are the fields of creation and the galaxies.
12419 ਕਈ ਕੋਟਿ ਅਕਾਸ ਬ੍ਰਹਮੰਡ ॥
Kee Kott Akaas Brehamandd ||
कई कोटि अकास ब्रहमंड ॥
ਕਿੰਨੇ ਹੀ ਕੋਰੜਾਂ ਜੀਵ-ਕੱਣ ਅਸਮਾਨ, ਸ੍ਰਿਸਟੀ-ਦੁਨੀਆਂ ਵਿੱਚ ਹਨ॥
Many millions are the etheric skies and the solar systems.
12420 ਕਈ ਕੋਟਿ ਹੋਏ ਅਵਤਾਰ ॥
Kee Kott Hoeae Avathaar ||
कई कोटि होए अवतार ॥
ਕਿੰਨੇ ਹੀ ਕੋਰੜਾਂ ਬੰਦੇ, ਜੀਵ ਪੈਦਾ ਕੀਤੇ ਹਨ॥
Many millions are the divine incarnations.
12421 ਕਈ ਜੁਗਤਿ ਕੀਨੋ ਬਿਸਥਾਰ ॥
Kee Jugath Keeno Bisathhaar ||
कई जुगति कीनो बिसथार ॥
ਕਿੰਨੇ ਹੀ ਤਰਾਂ ਨਾਲ, ਰੱਬ ਨੇ ਸ੍ਰਿਸਟੀ-ਦੁਨੀਆਂ ਬੱਣਾਈ ਹੈ॥
In so many ways, He has unfolded Himself.
12422 ਕਈ ਬਾਰ ਪਸਰਿਓ ਪਾਸਾਰ ॥
Kee Baar Pasariou Paasaar ||
कई बार पसरिओ पासार ॥
ਕਿੰਨੀ ਹੀ ਬਾਰੀ, ਸ੍ਰਿਸਟੀ-ਦੁਨੀਆਂ ਨੂੰ ਪੈਦਾ ਕਰ-ਕਰ ਕੇ, ਫੈਲਾਇਆ ਹੈ॥
So many times, He has expanded His expansion.
12423 ਸਦਾ ਸਦਾ ਇਕੁ ਏਕੰਕਾਰ ॥
Sadhaa Sadhaa Eik Eaekankaar ||
सदा सदा इकु एकंकार ॥
ਹਰ ਸਮੇਂ, ਹਮੇਸ਼ਂ ਲਈ ਉਹੀ ਇੱਕ ਰੱਬ ਰਹਿੰਦਾ ਹੈ॥
Forever and ever, He is the One, the One Universal Creator.
12424 ਕਈ ਕੋਟਿ ਕੀਨੇ ਬਹੁ ਭਾਤਿ ॥
Kee Kott Keenae Bahu Bhaath ||
कई कोटि कीने बहु भाति ॥
ਕਿੰਨੀਆਂ ਹੀ ਕੋਰੜਾਂ ਸ੍ਰਿਸਟੀ ਦਿਆਂ, ਕਿਸਮਾਂ ਬੱਣਾਈਆਂ ਹਨ॥
Many millions are created in various forms.
12425 ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
Prabh Thae Hoeae Prabh Maahi Samaath ||
प्रभ ते होए प्रभ माहि समाति ॥
ਰੱਬ ਤੇ ਹੀ ਪੈਦਾ ਹੋ ਕੇ, ਸਬ ਕੁੱਝ ਰੱਬ ਵਿੱਚ ਹੀ ਰਲ ਜਾਂਦਾ ਹੈ॥
From God they emanate, and into God they merge once again.
12426 ਤਾ ਕਾ ਅੰਤੁ ਨ ਜਾਨੈ ਕੋਇ ॥
Thaa Kaa Anth N Jaanai Koe ||
ता का अंतु न जानै कोइ ॥
ਭਗਵਾਨ ਦੇ ਬਾਰੇ ਵਿੱਚ ਕੋਈ ਅੰਨਦਾਜ਼ਾ ਨਹੀਂ ਲੱਗਾ ਸਕਦਾ॥
His limits are not known to anyone.
12427 ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥
Aapae Aap Naanak Prabh Soe ||7||
आपे आपि नानक प्रभु सोइ ॥७॥
ਸਤਿਗੁਰ ਨਾਨਕ ਪ੍ਰਭੂ ਜੀ, ਆਪ ਹੀ ਸਾਰੇ ਪਾਸੇ, ਆਪਣੇ ਆਪ ਵਿੱਚ ਪੂਰਾ ਹੈ। ਉਸ ਬਗੈਰ ਕੋਈ ਵੀ ਨਹੀਂ ਹੈ ||7||
Sathigur Of Himself, and by Himself, O Nanak, God exists. ||7||
12428 ਕਈ ਕੋਟਿ ਪਾਰਬ੍ਰਹਮ ਕੇ ਦਾਸ ॥
Kee Kott Paarabreham Kae Dhaas ||
कई कोटि पारब्रहम के दास ॥
ਕਿੰਨੇ ਹੀ ਕੋਰੜਾਂ ਬੰਦੇ, ਜੀਵ ਬਣਾਉਣ ਵਾਲੇ, ਪ੍ਰਮਾਤਮਾਂ ਦੇ ਚਾਕਰ, ਗੁਲਾਮ ਹਨ॥
Many millions are the servants of the Supreme Lord God.
12429 ਤਿਨ ਹੋਵਤ ਆਤਮ ਪਰਗਾਸ ॥
Thin Hovath Aatham Paragaas ||
तिन होवत आतम परगास ॥
ਉਨਾਂ ਨੂੰ ਮਨ ਵਿੱਚ ਰੱਬ ਦਿਸਦਾ ਹੈ॥
Their souls are enlightened.
12430 ਕਈ ਕੋਟਿ ਤਤ ਕੇ ਬੇਤੇ ॥
Kee Kott Thath Kae Baethae ||
कई कोटि तत के बेते ॥
ਕਿੰਨੇ ਹੀ ਕੋਰੜਾਂ ਬੰਦੇ-ਜੀਵ ਰੱਬ ਨੂੰ ਚੰਗੀ ਤਰਾਂ, ਸਹਮਣੇ ਦੇਖਦੇ ਹਨ। ਅਸਲ ਵਿੱਚ ਪ੍ਰਭੂ ਨੂੰ ਜਾਣਨ ਵਾਲੇ ਹਨ॥
Many millions know the essence of reality.
12431 ਸਦਾ ਨਿਹਾਰਹਿ ਏਕੋ ਨੇਤ੍ਰੇ ॥
Sadhaa Nihaarehi Eaeko Naethrae ||
सदा निहारहि एको नेत्रे ॥
ਹਰ ਸਮੇਂ, ਇਕੋ ਰੱਬ ਨੂੰ ਹਰ ਥਾਂ ਸਹਮਣੇ ਦੇਖਦੇ ਹਨ।
Their eyes gaze forever on the One alone.
12432 ਕਈ ਕੋਟਿ ਨਾਮ ਰਸੁ ਪੀਵਹਿ ॥
Kee Kott Naam Ras Peevehi ||
कई कोटि नाम रसु पीवहि ॥
ਕਿੰਨੇ ਹੀ ਕੋਰੜਾਂ ਜੀਵ-ਬੰਦੇ ਰੱਬ-ਰੱਬ ਕਰਦੇ ਹੀ, ਮਿੱਠੇ ਰਸ ਦਾ ਸੁਆਦ ਲੈਂਦੇ ਹਨ॥
Many millions drink in the essence of the Naam.
12433 ਅਮਰ ਭਏ ਸਦ ਸਦ ਹੀ ਜੀਵਹਿ ॥
Amar Bheae Sadh Sadh Hee Jeevehi ||
अमर भए सद सद ही जीवहि ॥
ਉਨਾਂ ਦੀ ਆਤਮਾਂ ਸਰੀਰਾਂ ਤੋਂ ਛੁੱਟ ਕੇ, ਰੱਬ ਨਾਲ ਮਿਲ ਜਾਂਦੀ ਹੈ। ਉਹ ਸਦਾ ਲਈ ਰੱਬ ਦਾ ਰੂਪ ਬੱਣ ਜਾਂਦੇ ਹਨ॥
They become immortal; they live forever and ever.
12434 ਕਈ ਕੋਟਿ ਨਾਮ ਗੁਨ ਗਾਵਹਿ ॥
Kee Kott Naam Gun Gaavehi ||
कई कोटि नाम गुन गावहि ॥
ਕਿੰਨੇ ਹੀ ਕੋਰੜਾਂ ਜੀਵ-ਬੰਦੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰਦੇ ਹਨ॥
Many millions sing the Glorious Praises of the Naam.
12435 ਆਤਮ ਰਸਿ ਸੁਖਿ ਸਹਜਿ ਸਮਾਵਹਿ ॥
Aatham Ras Sukh Sehaj Samaavehi ||
आतम रसि सुखि सहजि समावहि ॥
ਭਗਵਾਨ ਉਨਾਂ ਦੇ ਮਨ ਵਿੱਚ ਹਾਜ਼ਰ ਦਿੱਸਦਾ ਹੈ। ਉਨਾਂ ਨੂੰ ਰੱਬ ਅੰਨਦ ਤੇ ਮਨ ਦੀ ਸ਼ਾਂਤੀ ਦਿੰਦਾ ਹੈ॥
They are absorbed in intuitive peace and pleasure.
12436 ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
Apunae Jan Ko Saas Saas Samaarae ||
अपुने जन कउ सासि सासि समारे ॥
ਭਗਵਾਨ ਜੀ, ਰੱਬ ਜੀ ਨੂੰ, ਤੂੰ ਪਿਆਰ ਕਰਨ ਵਾਲਿਆ ਨੂੰ, ਹਰ ਸਾਹ ਨਾਲ, ਹਰ ਸਮੇਂ ਚੇਤੇ ਰੱਖਦਾ ਹੈ॥
He remembers His servants with each and every breath.
12437 ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥
Naanak Oue Paramaesur Kae Piaarae ||8||10||
नानक ओइ परमेसुर के पिआरे ॥८॥१०॥
ਸਤਿਗੁਰ ਨਾਨਕ ਪ੍ਰਭੂ ਜੀ, ਉਨਾਂ ਨੂੰ ਬਹੁਤ ਪ੍ਰੇਮ ਕਰਦੇ ਹਨ। ਉਹ ਰੱਬ ਦੇ ਭਗਤ ਪ੍ਰੇਮੀ ਹੁੰਦੇ ਹਨ ||8||10||
Sathigur Nanak, they are the beloveds of the Transcendent Lord God. ||8||10||
12438
ਸਲੋਕੁ ॥
Salok ||
सलोकु ॥
ਸਲੋਕੁ ॥
Shalok॥
12439 ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
Karan Kaaran Prabh Eaek Hai Dhoosar Naahee Koe ||
करण कारण प्रभु एकु है दूसर नाही कोइ ॥
ਰੱਬ ਹੀ ਸਾਰਾ ਕੁੱਝ ਕਰਦਾ ਹੈ। ਐਡਾ ਸ਼ਕਤੀ ਸ਼ਾਲੀ, ਹੋਰ ਕੋਈ ਦੂਜਾ ਨਹੀਂ ਹੈ। ਰੱਬ ਨੇ ਕੁਦਰੱਤ, ਸ੍ਰਿਸਟੀ-ਦੁਨੀਆਂ ਬੱਣਾਈ ਹੈ॥
God alone is the Doer of deeds - there is no other at all.
12440 ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥
Naanak This Balihaaranai Jal Thhal Meheeal Soe ||1||
नानक तिसु बलिहारणै जलि थलि महीअलि सोइ ॥१॥
ਸਤਿਗੁਰ ਨਾਨਕ ਪ੍ਰਭ ਜੀ, ਤੋਂ ਮੈਂ ਸਦਕੇ ਜਾਂਦਾਂ ਹਾਂ। ਰੱਬ ਉਤੋਂ ਜਾਨ ਵਾਰਦਾ ਹਾਂ। ਜਿਸ ਰੱਬ ਨੇ ਧਰਤੀਆਂ ਵਿੱਚ, ਧਰਤੀਆਂ ਉਤੇ, ਅਕਾਸਾਂ ਵਿੱਚ ਪਾਣੀ ਵਿੱਚ ਜੀਵ ਪੈਦਾ ਕਰਕੇ, ਆਪ ਵੀ ਉਨਾਂ ਵਿੱਚ ਹਾਜ਼ਰ ਹੈ ||1||
Sathigur Nanak, I am a sacrifice to the One, who pervades the waters, the lands, the sky and all space. ||1||

Comments
Post a Comment