ਭਾਗ 99 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕਾਲਿਆਂ, ਸਾਲਿਆਂ ਨੇ ਧੂਮਾਂ ਪਾਈਆਂ, ਹੋਈਆਂ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜਿੰਨਾਂ ਗੁਰਜੋਤ ਮੂੰਹ ਫੱਟ ਹੈ। ਮੈਂ ਲਿਖ ਕੇ ਦੱਸ ਨਹੀਂ ਸਕਦੀ। ਜਿੰਨਾਂ ਵੀ ਲਿਖਿਆ ਹੈ। ਉਸ ਦੇ ਮੁਕਾਬਲੇ ਕੁੱਝ ਵੀ ਨਹੀਂ ਹੈ। ਜੇ ਇਸ ਗੁਰਜੋਤ ਨੂੰ ਕਿਸੇ ਸਟੇਜ਼ ਉਤੇ ਚੜ੍ਹਾ ਦਈਏ। ਦੋ, ਚਾਰ ਘੰਟਿਆਂ ਵਿੱਚ, ਹੀਰੋ ਬੱਣ ਕੇ, ਹੇਠਾ ਉਤਰੇਗਾ। ਲੋਕ ਹਨੀ ਸਿੰਘ ਨੂੰ ਹੱਥਾਂ ਅੱਖਾਂ ਉਤੇ ਚੱਕਦੇ ਹਨ। ਗੁਰਜੋਤ ਨੂੰ ਤਾਂ ਸਿਰ ਉਤੇ ਹੀ ਬੈਠਾ ਲੈਣਗੇ। ਇਸ ਕੋਲੇ ਔਰਤਾਂ ਦੀਆਂ ਰੌਮਾਂਟਿਕ ਕਹਾਣੀਆਂ ਸੁਣ ਕੇ, ਲੋਕ ਮਿਊਜਿ਼ਕ ਗਾਣੇ ਸੁਣਨੇ ਭੁੱਲ ਜਾਂਣਗੇ। ਹਰ ਗੱਲ ਬੋਲਣ ਲੱਗਾ ਮਾਂ-ਭੈਣ-ਧੀ ਦੀਆਂ ਟੰਗਾਂ......। ਉਸ ਦੀਆਂ ਗੱਲਾਂ ਨੂੰ ਗੰਦ ਨਹੀਂ ਕਹਿ ਸਕਦੇ। ਜੇ ਗੰਦ ਹੈ, ਤਾਂ ਲੋਕ ਉਹ ਕੁੱਝ ਆਪ ਕਿਉਂ ਕਰਦੇ ਹਨ? ਉਦੋਂ ਆਪਦੀਆ ਤਾਂ ਲਾੜਾ-ਲਾਰਾ. ਡਿਗਦੀਆਂ ਹੁੰਦੀਆਂ ਹਨ। ਅੱਖਾ ਤੇ ਦਿਲ, ਮਨ-ਮਨ ਨੂੰ ਬਹੁਤ ਸੋਹਣਾਂ ਲੱਗਦਾ ਹੈ। ਆਪ ਤਾਂ ਸਾਰੇ ਹੱਦਾਂ, ਬੰਨੇ ਟੱਪਣ ਨੂੰ ਜੀਅ ਕਰਦਾ ਹੈ। ਤਨ-ਮਨ ਨਿਹਾਲ ਹੋ ਜਾਂਦਾ ਹੈ। ਜੇ ਰਾਜੇ ਵਾਲੀ ਗੱਲ ਦਸਮ ਗ੍ਰੰਥਿ ਵਿੱਚ ਲਿਖੀ ਗਈ ਹੈ। ਭ੍ਰਿਸਟ ਸਿੱਖ ਕੌਮ ਹੁੰਦੀ ਲੱਗਦੀ ਹੈ। ਇਹ ਰੌਲਾਂ ਪਾਉਣ ਵਾਲੇ, ਤਾਂ ਬਗੈਰ ਰਾਜੇ ਦੀ ਕਿਰਿਆ ਕੀਤਿਆ, ਮਾਪਿਆ ਤੋਂ ਪੈਦਾ ਹੋ ਗਏ ਹਨ। ਇੰਨਾਂ ਵਿੱਚੋਂ ਹੀ ਪਤਾ ਨਹੀਂ ਕਿੰਨੇ ਕੁ ਬਲਾਤਕਾਰ ਕਰਦੇ ਹਨ? ਕਿੰਨਿਆ ਕੁ ਦ, ਲੱਛਣ ਢੱਕੇ ਰਹਿੰਦੇ ਹਨ? ਕਿੰਨੇ ਅਦਾਲਤਾਂ ਵਿੱਚ ਖੜ੍ਹਾਏ ਜਾਂਦੇ ਹਨ? ਪਬਲਿਕ ਦੇ ਲੱਛਣ ਦੇਖ ਕੇ, ਉਸੇ ਮੰਨੋਰੰਜ਼ਨ ਦੀਆਂ ਝੱਲਕੀਆਂ ਨੂੰ ਲਿਖਾਰੀ ਲਿਖ ਦਿੰਦੇ ਹਨ। ਗਾਇਕਾਂ ਵਲੋਂ, ਬੋਲਾਂ ਦੁਆਰਾ ਗਾਇਆ ਜਾਂਦਾ ਹੈ। ਕੀ ਸੱਚੀ ਤੁਹਾਡੇ ਕੰਨ ਸੁਣਨਾਂ ਨਹੀਂ ਚਹੁੰਦੇ? ਇਹ ਸੱਚੀ ਗੱਲ ਹੈ। ਤੁਸੀਂ ਸਾਰੇ, ਹਰ ਗਾਣੇ ਨੂੰ ਸੁਣਦੇ ਵੀ ਹੋ। ਤੁਹਾਡੇ ਲਈ ਸਬ ਹਜ਼ਮ ਹੈ। ਪਰ ਦੂਜੇ ਤੋਂ ਲੁਕੋਉਣਾਂ ਚਹੁੰਦੇ ਹੋ। ਡਰਦੇ ਹੋ, ਕਿਤੇ ਘਰ ਦੀਆਂ ਧੀਆਂ-ਭੈਣਾਂ ਨਾਂ ਸੁਣ ਲੈਣ।
ਆਪ ਲੋਕਾਂ ਦੀਆਂ ਧੀਆਂ-ਭੈਣਾਂ ਨੂੰ ਫੇਸਬੁੱਕ ਉਤੇ ਮੈਸਜ਼ ਵਿੱਚ ਭੇਜ ਕੇ ਸੁਣਾਉਂਦੇ ਹਨ। ਕਈ ਤਾਂ ਜਾਨਵਰਾਂ ਪੱਸ਼ੂਆਂ ਦੀਆਂ, ਆਸ ਲੱਗਣ ਦੀਆਂ, ਫਿਲਮਾਂ ਫੇਸਬੁੱਕ ਉਤੇ ਮੈਸਜ਼ ਵਿੱਚ ਭੇਜ ਰਹੇ ਹਨ। ਐਸੇ ਲੋਕਾਂ ਨੂੰ, ਜੇ ਮਰਦਾਂ ਔਰਤਾਂ ਤੋਂ ਸਬਰ ਨਹੀਂ ਆਇਆ। ਉਹ ਜਾਨਵਰਾਂ ਪੱਸ਼ੂਆਂ ਤੋਂ ਕਿਵੇਂ ਰੱਜ ਜਾਂਣਗੇ? ਆਪ ਬੰਦਾ ਜੋ ਕੁੱਝ ਕਰਦਾ ਉਹ ਠੀਕ ਹੀ ਹੁੰਦਾ ਹੈ। ਦੂਜਾ ਬੰਦਾ ਉਹੀ ਕੰਮ ਕਰੇ। ਅੱਖ ਵਿੱਚ ਰੱੜਕਦਾ ਹੈ। 900 ਚੂਹਾ ਖਾ ਕੇ, ਬਿੱਲੀ ਹੱਜ ਨੂੰ ਚੱਲੀ। ਗੁਰਜੋਤ ਵੀ ਐਸੇ ਗਾਉਣ ਵਾਲਿਆਂ ਨੂੰ ਐਸਾ-ਬੈਸਾ ਕਹਿੰਦਾ ਹੈ। ਉਹ ਤਾਂ ਗੁਰਜੋਤ ਵਰਗਿਆਂ ਦੀਆ ਕਰਤੂਤਾਂ ਗਾਉਂਦੇ ਹਨ। ਜਿਥੇ ਦਾਅ ਲੱਗਦਾ ਹੈ। ਗੁਰਜੋਤ ਤਾਂ ਐਸੇ ਲੱਛਣ, ਆਪ ਕਰਦਾ ਫਿਰਦਾ ਹੈ। ਲੋਕ ਸੇਵਾਂ ਘਰ-ਘਰ ਕਰਦਾ ਫਿਰਦਾ ਹੈ। ਇਸ ਗੁਰਜੋਤ ਉਤੇ, ਤਾਂ ਨਜ਼ਰ ਚਲੀ ਗਈ ਹੈ। ਹੋਰ ਕੌਣ-ਕੌਣ ਇਹ ਰੰਗ-ਰਲੀਆਂ, ਬੇਗਾਨੇ ਮਾਲ ਉਤੇ ਬੱਣਾਉਂਦੇ ਹਨ? ਜਿਸ ਜੈਸੀ ਨੂੰ ਟਰੱਕ ਡਰਾਇਵਰ ਗੁਰਜੋਤ ਤੇ ਹੋਰ ਵੀ, ਦਿਲ ਪ੍ਰਚਾਉਣ ਨੂੰ ਸੱਦਦੇ ਹਨ। ਰੋਜ਼ ਉਸ ਦੀ ਪ੍ਰਸੰਸਾ ਕਰਦੇ ਹਨ। ਉਹ ਫੇਸਬੁੱਕ ਉਤੇ ਜੋ-ਜੋ ਹਨੀ ਸਿੰਘ ਦੇ ਬਾਰੇ ਲਿਖਦੀ ਹੈ, " ਉਹ ਫੇਮਸ-ਮਸ਼ਹੂਰ ਬਹੁਤ ਹੈ। ਉਸ ਦੀ ਇੱਜ਼ਤ ਨਹੀਂ ਹੈ। " ਕੀ ਉਹ ਐਸੇ ਲੋਕ, ਹਨੀ ਸਿੰਘ ਨੂੰ ਸੱਚੀ ਨਫ਼ਰਤ ਕਰਦੇ ਹਨ? ਜਾਂ ਕੀ ਪਿਆਰ ਕਰਨ ਨੂੰ ਹਨੀ ਸਿੰਘ ਤੇ ਹੋਰ ਲੋਕਾਂ ਦਾ ਧਿਆਨ ਖਿੱਚਣ ਨੂੰ, ਸ਼ੋਸ਼ੇ ਛੱਡਦੇ ਹਨ? ਇੱਕ ਹੋਰ ਰੇਡੀਉ ਉਤੇ 60 ਕੁ ਸਾਲਾਂ ਦੇ ਪੱਤਰ ਨੇ ਕਿਹਾ, " ਜੋ ਹਨੀ ਸਿੰਘ ਗਾਉਂਦਾ ਹੈ। ਮੇਰੇ ਮੂੰਹ ਵਿਚੋ, ਉਹ ਗੰਦੇ ਲਫ਼ਜ਼ ਨਹੀਂ ਨਿੱਕਲ ਰਹੇ। " ਜੇ ਮੂੰਹ ਵਿਚੋ, ਉਹ ਲਫ਼ਜ਼ ਹੀ ਨਹੀਂ ਨਿੱਕਲ ਰਹੇ। ਫਿਰ ਜ਼ਾਹਰ ਕਿਵੇਂ ਹੋਵੇਗਾ? ਉਹ ਕੀ ਗੰਦ ਗਾਉਂਦਾ ਹੈ? ਇਸ ਪੱਤਰਕਾਰ ਨੇ 60 ਸਾਲਾਂ ਵਿੱਚ, ਜਵਾਨੀ ਵਿੱਚ, ਐਸਾ ਕੁੱਝ ਜਿੰਦਗੀ ਵਿੱਚ ਨਹੀਂ ਕੀਤਾ। ਬਗੈਰ ਕਾਂਮ ਤੋਂ ਜਿੰਦਗੀ ਕੱਢ ਦਿੱਤੀ ਹੈ। ਆਪ ਪਤਾ ਨਹੀਂ ਕਿਵੇਂ ਪੈਦਾ ਹੋ ਗਿਆ? ਇਸ ਦੇ ਮਾਂ-ਬਾਪ ਨੇ ਵੀ ਐਸਾ ਕੋਈ ਕੰਮ ਨਹੀਂ ਕੀਤਾ ਹੋਣਾ। ਮਾਂ ਭੈਣ ਦੀਆਂ ਗਾਲ਼ਾਂ, ਐਸੇ ਹੀ ਮਰਦ ਜ਼ਨਾਨੀਆਂ ਨੂੰ ਸੁਣਾਂ-ਸੁਣਾ ਕੇ ਕੱਢਦੇ ਹਨ। ਉਦੋਂ ਮੂੰਹ ਗੰਦੇ ਨਹੀਂ ਹੁੰਦੇ। ਅੱਜ ਕੱਲ ਤਾਂ ਬੀਹੀ, ਮਹੱਲੇ, ਕਾਲਜ਼ਾਂ ਸਕੂਲਾਂ ਵਿੱਚ ਵੀ ਮਰਦ ਤੇ ਕੁੜੀਆਂ ਵੀ, ਸੁਆਦ ਲੈ-ਲੈ ਕੇ ਗਾਲਾਂ ਕੱਢਦੇ ਹਨ। ਹਨੀ ਸਿੰਘ ਐਸਾ ਕੀ ਗਾਉਂਦਾ ਹੈ? ਜੋ ਲੋਕ ਆਪ ਨਹੀਂ ਕਰਦੇ। ਕੀ ਜੋ-ਜੋ ਹਨੀ ਸਿੰਘ ਇੱਕਲਾ ਹੀ, ਉਹ ਕੁੱਝ ਕਾਂਮਕ ਹਰਕਤਾਂ ਕਰਦੇ ਤੇ ਗਾਉਂਦਾ ਹੈ? ਬਾਕੀ ਸਬ ਡਰਦੇ ਹਨ। ਸਾਨੂੰ ਸਿਖਾ ਨਾਂ ਦੇਵੇ।
ਗੁਰਜੋਤ ਨੇ ਵਿੰਦਰ ਨੂੰ ਕਿਹਾ, " ਗੋਰੀਆਂ ਬਹੁਤ ਸੁਆਦ ਦਿੰਦੀਆਂ ਹਨ। " ਵਿੰਦਰ ਨੇ ਪੁੱਛਿਆ, " ਕੀ ਕਿਹਾ? ਤੈਨੂੰ ਕਿਵੇਂ ਪਤਾ ਹੈ? " ਗੁਰਜੋਤ ਨੇ ਕਿਹਾ, " ਕੀ ਤੈਨੂੰ ਸਮਝ ਨਹੀਂ ਲੱਗੀ? ਕੀ ਤੂੰ ਅਜੇ ਨਿਆਣੀ ਹੈ? ਆਪਣੀਆਂ ਬੁੜੀਆਂ ਨੂੰ ਤਾਂ ਪਿਆਰ ਕਰਨਾਂ ਨਹੀਂ ਆਉਂਦਾ। ਗੋਰੀਆਂ ਬੰਦੇ ਨੂੰ ਚੱਟ ਕੇ, ਕਾਲਜ਼ਾ ਹੂਝ ਕੇ ਲੈ ਜਾਂਦੀਆਂ ਹਨ। " ਵਿੰਦਰ ਨੇ ਕਿਹਾ, " ਚੰਗਾ ਹੀ ਹੈ, ਕਾਲਜ਼ਾ ਮੁੜਵਾਉਣ ਦੇ ਬਹਾਨੇ, ਇੱਕ ਬਾਰ ਫਿਰ ਗੇੜਾ ਮਾਰ ਆਇਆ ਕਰ। ਤੂੰ ਹੋਰਾਂ ਜ਼ਨਾਨੀਆਂ ਪਿਛੇ ਤੁਰਿਆਂ ਫਿਰਦਾਂ ਹੈ। ਕੀ ਤੇਰੀ ਘਰ ਵਾਲੀ, ਨਾਲ ਪਿਆਰ ਨਹੀਂ ਹੈ? ਕੀ ਕਦੇ ਉਹੀ ਪਿਆਰ ਆਪਦੀ ਪਤਨੀ ਤੋਂ ਕਿਰਾਇਆ ਹੈ? " ਗੁਰਜੋਤ ਨੇ ਕਿਹਾ, " ਫਰਿੰਡਾਂ-ਸਹੇਲੀਆਂ ਨਾਲ ਜੋ ਪਿਆਰ ਹੁੰਦਾ ਹੈ। ਉਹ ਘਰ ਵਾਲੀ ਨਾਲ ਨਹੀਂ ਹੁੰਦਾ। ਘਰ ਵਾਲੀ ਉਵੇਂ ਪਿਆਰ ਕਿਥੇ ਕਰਦੀ ਹੈ? " ਵਿੰਦਰ ਨੇ ਪੁੱਛਿਆ, " ਤੇਰੀ ਪਤਨੀ ਤੇਰੇ ਤੋਂ ਸੰਗਦੀ ਹੈ ਜਾਂ ਤੂੰ ਉਸ ਤੋਂ ਸੰਗਦਾ ਹੈ। ਕਮਾਲ ਦੀ ਬਾਤ ਹੈ। ਜੋ ਬੰਦਾ ਪੂਰੇ ਇਲਾਕੇ ਦੀਆਂ, ਦੇਸ਼, ਪ੍ਰਦੇਸ ਦੀਆਂ ਔਰਤਾਂ ਨਾਲ, ਸਭ ਕੁੱਝ ਕਰ ਸਕਦਾ ਹੈ। ਖੁਸ਼ ਬਾਹਰ ਦੀਆਂ, ਲੋਕਾਂ ਦੀਆਂ ਜ਼ਨਾਨੀਆਂ ਨੂੰ ਕਰਦਾ ਫਿਰਦਾ ਹੈ। ਆਪਦੀ ਪਤਨੀ ਤੋਂ ਸੰਗਦਾ ਹੈ। ਜਾਂ ਉਸ ਬਾਰੀ ਥੱਕ ਜਾਂਦਾ ਸੀ। ਫਿਰ ਉਹ ਘਰ ਭਾਂਡੇ ਮਾਂਜ਼ਣ ਨੂੰ, ਗੋਹਾ ਕੂੜਾ ਕਰਾਉਣ ਨੂੰ ਲਿਆਦੀ ਹੈ। ਉਸ ਨੂੰ ਪਿੰਡ ਛੱਡ ਕੇ, ਤਾਜੀਆਂ ਸਬਜ਼ੀਆਂ ਵਾਗ, ਔਰਤਾਂ ਵੀ ਨਵੀਆਂ ਭੋਗਦਾ ਫਿਰਦਾ ਹੈ। ਜੇ ਤੇਰੀ ਪਤਨੀ ਦਾ, ਗੋਰੀਆਂ ਵਾਂਗ ਸੁਆਦ ਲੈਣ-ਦੇਣ ਨੂੰ ਜੀਅ ਕਰੇ, ਉਸ ਨੂੰ ਵੀ ਫਰਿੰਡ-ਯਾਰ ਲੱਭਣਾਂ ਪਵੇਗਾ। ਫਿਰ ਵਿਆਹ ਕਾਸ ਨੂੰ ਕਰਾਇਆ ਹੈ? ਜੇ ਇਸੇ ਤਰਾਂ ਬੁਤਾ ਸਰਨਾਂ ਹੈ। "
ਗੁਰਜੋਤ ਨੇ ਕਿਹਾ, " ਇੰਨੇ ਰੌਮਾਂਟਿੱਕ ਸਮੇਂ ਉਤੇ, ਕਿਹਦਾ ਨਾਂਮ ਲੈ ਦਿੱਤਾ? ਉਹ ਤਾਂ ਘਰ ਹੀ ਹੈ। ਕਿਹੜਾ ਕਿਤੇ ਭੱਜੀ ਜਾਂਦੀ ਹੈ? ਮੈਂ ਗੱਲ ਗੋਰੀਆਂ ਦੀ ਕਰਦਾਂ ਹਾਂ। ਪੰਜਾਬੀ ਟਰੱਕ ਡਰਾਇਵਰਾਂ ਨੂੰ ਗੋਰੀਆਂ ਬਹੁਤ ਪਸੰਦ ਕਰਦੀਆਂ ਹਨ। " ਵਿੰਦਰ ਨੇ ਕਿਹਾ, " ਕਿਸੇ ਜਾਤ ਦੀ ਔਰਤ ਕੀ ਤੂੰ ਛੱਡੀ ਵੀ ਹੈ?" ਗੁਰਜੋਤ ਨੇ ਕਿਹਾ, " ਇਹ ਗੋਰੀਆਂ, ਕਾਲੀਆਂ ਚੀਨਣਾਂ ਔਰਦਾਂ ਨੂੰ ਵੀ ਮਰਦਾ ਵਾਂਗ ਪਿਆਰ ਕਰਦੀਆਂ ਹਨ। " ਵਿੰਦਰ ਨੇ ਕਿਹਾ, " ਤੇਰੇ ਤੋਂ ਪਤਾ ਪਹਿਲਾਂ, ਗੌਰਮਿੰਟ ਤੋਂ ਪਤਾ ਲੱਗ ਗਿਆ ਸੀ। ਜੇ ਤੈਨੂੰ ਮਰਦ-ਔਰਤ ਵਿੱਵ ਫ਼ਰਕ ਨਹੀਂ ਹੈ। ਬਾਕੀ ਲੋਕ ਵੀ ਤੇਰੇ ਵਰਗੇ ਹੀ ਹਨ। ਉਹ ਵੀ ਦੁਨੀਆਂ ਦੇਖਣ ਆਏ ਹਨ। " ਗੁਰਜੋਤ ਨੇ ਕਿਹਾ, " ਗੱਲ ਦੱਚੀ ਹੈ। ਰੱਬ ਨੇ ਕਿੰਨੀ ਸੋਹਣੀ ਦੁਨੀਆਂ ਬੱਣਾਈ ਹੈ? ਕਿੰਨੇ ਸੋਹਣੇ ਚੇਹਰੇ ਬੱਣਾਏ ਹਨ। ਮੈਨੂੰ ਵੀ ਯਾਰ ਨਹੀਂ ਰਹੇ। ਰੱਬ ਪਤਾ ਨਹੀ ਕਿਵੇਂ ਹਿੱਸਾਬ ਕਰਦਾ ਹੈ? " ਵਿੰਦਰ ਨੇ ਕਿਹਾ, " ਮੈਨੂੰ ਵੀ ਗਿੱਣਤੀ ਭੁੱਲ ਗਈ ਹੈ। ਤੇਰੇ ਸੈਲਰ ਫੋਨ ਦੇ ਸਿਮ ਕਾਡ ਨੇ ਵੀ. ਕਰੇਜੀ ਹੋ ਜਾਂਣਾ ਹੈ। ਜ਼ਨਾਨੀਆਂ ਦੇ ਫੋਨ ਨੰਬਰ ਤੇ ਫੇਸਬੁੱਕ ਉਤੇ ਪੇਜ਼ ਚੇਤੇ ਰੱਖਦੇ ਨੇ। " ਗੁਰਜੋਤ ਨੇ ਕਿਹਾ, " ਸੈਲਰ ਫੋਨ ਦੇ ਸਿਮ ਕਾਡ ਨੂੰ ਚੇਤੇ ਰੱਖਣ ਦੀ ਕੀ ਲੋੜ ਹੈ? ਹੋਰ ਬਥੇਰੀਆਂ ਹਨ। ਹੋਰ ਕਿਸੇ ਨੂੰ, ਫੇਸਬੁੱਕ ਉਤੇ ਲੱਭ ਲਵਾਂਗਾ। "
ਵਿੰਦਰ ਨੇ ਕਿਹਾ, " ਨਾਲ ਵਾਲੇ ਪੰਜਾਬੀ ਗੁਆਂਢੀਆਂ ਦੇ ਵੀ ਕਰਾਮਾਤ ਹੋ ਗਈ। ਉਸ ਦੇ ਵੀ ਕਾਲੇ ਹੱਬਸ਼ੀ ਬੱਚਾ ਹੋਇਆ ਹੈ। ਉਸ ਦਾ ਪਤੀ ਸਾਲ ਹੋ ਗਿਆ, ਇੰਡੀਆਂ ਨੂੰ ਗਿਆ ਹੋਇਆ ਹੈ। ਜਦੋਂ ਆਵੇਗਾ, ਕੀ ਜੁਆਬ ਦੇਵੇਗੀ? ਗੁਰਜੋਤ ਨੇ ਕਿਹਾ, " ਉਸ ਦੇ ਪਤੀ ਨੂੰ ਅੱਕਲ ਚਾਹੀਦੀ ਸੀ। ਇਕੱਲੀ ਛੱਡ ਕੇ ਚੱਲਾ ਗਿਆ। ਜਾਂ ਫਿਰ ਮੈਨੂੰ ਦੱਸ ਜਾਂਦਾ। ਜੁਆਕ ਦੇ ਰੰਗ ਦਾ, ਤਾਂ ਫ਼ਰਕ ਨਾਂ ਪੈਂਦਾ। ਨੈਣ ਨਕਸ਼ ਗੁਆਂਢੀਆਂ ਜਾਂ ਕਿਸੇ ਉਤੇ ਵੀ ਚਲੇ ਜਾਂਣ, ਕੋਈ ਇਤਰਾਜ ਵਾਲੀ ਖ਼ਾਸ ਗੱਲ ਨਹੀਂ ਹੁੰਦੀ। ਇਹ ਕਾਲਿਆਂ, ਸਾਲਿਆਂ ਨੇ ਧੂਮਾਂ ਪਾਈਆਂ, ਹੋਈਆਂ ਹਨ। ਕਾਲੇ ਬਹੁਤ ਰੇਲ ਬੱਣਾਉਂਦੇ ਹਨ। ਤਾਂਹੀਂ ਬੁੜੀਆਂ ਟਰਾਈਆਂ ਕਰਦੀਆਂ ਹਨ। " ਵਿੰਦਰ ਨੇ ਕਿਹਾ, " ਤੇਰੇ ਵਰਗਿਆਂ ਦੇ ਕੀ ਗੋਲ਼ੀ ਵੱਜੀ ਹੈ? ਕੀ ਜੱਟ ਦਾਰੂ ਪੀਣ, ਤੇ ਬੜਕਾਂ ਮਾਰਨ ਜੋਗੇ ਹਨ? ਮੈਨੂੰ ਲੱਗਦਾ, ਕੋਹਲੂ ਦੇ ਬੱਲਦ ਵਾਂਗ ਤੂੰ ਵੀ ਹਾਰ ਗਿਆ। ਉਮਰ ਚੜ੍ਹ ਗਈ ਹੈ। ਕਿਤੇ ਆਂਏ, ਤਾਂ ਨਹੀਂ ਤੇਰੀ ਰੇਲ ਜ਼ਨਾਨੀਆਂ, ਬੱਣਾਉਂਦੀਆਂ ਹਨ। ਤੂੰ ਤਾਂ ਥੱਕ ਗਿਆ ਲੱਗਦਾ ਹੈ। ਅਜੇ ਤਾਂ ਕਨੇਡੀਅਨ ਅਮਰੀਕਨ ਕੁੱਝ ਖ਼ਾਸ ਨਹੀਂ ਦੇਖੀਆਂ ਹੋਣੀਆਂ। ਅਜੇ ਖੇਤਰ ਬਹੁਤ ਵੱਡਾ ਹੈ। "

Comments
Post a Comment