ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੬੯ Page 269 of 1430
11973 ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
Mithhiaa Sravan Par Nindhaa Sunehi ||
मिथिआ स्रवन पर निंदा सुनहि ॥
ਕੰਨ ਲੋਕਾਂ ਦੀਆਂ ਮਾੜੀਆਂ ਗੱਲਾਂ ਸੁਣਦੇ ਹਨ। ਕੰਨ ਤੇ ਗੱਲਾਂ ਸੁਣਨਾਂ ਕਿਸੇ ਕੰਮ ਦੇ ਨਹੀਂ ਹਨ॥
False are the ears which listen to the slander of others.
11974 ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
Mithhiaa Hasath Par Dharab Ko Hirehi ||
मिथिआ हसत पर दरब कउ हिरहि ॥
ਹੱਥ ਵਿਅਰਥ ਹਨ, ਕਿਸੇ ਕੰਮ ਦੇ ਨਹੀਂ ਹਨ। ਜੋ ਚੋਰੀ ਕਰਦੇ ਹਨ॥
False are the hands which steal the wealth of others.
11975 ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
Mithhiaa Naethr Paekhath Par Thria Roopaadh ||
मिथिआ नेत्र पेखत पर त्रिअ रूपाद ॥
ਅੱਖਾਂ ਵੀ ਬਗੈਰ ਮਤਲੱਬ ਤੋਂ ਬੇਕਾਰ ਹੀ ਪਰਾਇਆ ਰੂਪ ਮਰਦ-ਔਰਤਾਂ ਨੂੰ ਤੱਕਦੀਆਂ ਹਨ॥
False are the eyes which gaze upon the beauty of another's wife.
11976 ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
Mithhiaa Rasanaa Bhojan An Svaadh ||
मिथिआ रसना भोजन अन स्वाद ॥
ਜੀਭ ਬੇਕਾਰ ਹੀ ਖਾਂਣ ਦਾ ਅੰਨਦ ਮਾਂਣਦੀ ਹੈ॥
False is the tongue which enjoys delicacies and external tastes.
11977 ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
Mithhiaa Charan Par Bikaar Ko Dhhaavehi ||
मिथिआ चरन पर बिकार कउ धावहि ॥
ਬੇਅਰਥ, ਪੈਰ ਵੀ ਬੇਕਾਰ ਹੀ ਮਾੜੇ ਪਾਸੇ ਤੁਰੇ ਫਿਰਦੇ ਹਨ॥
False are the feet which run to do evil to others.
11978 ਮਿਥਿਆ ਮਨ ਪਰ ਲੋਭ ਲੁਭਾਵਹਿ ॥
Mithhiaa Man Par Lobh Lubhaavehi ||
मिथिआ मन पर लोभ लुभावहि ॥
ਧੰਨ ਦਾ ਲਾਲਚ ਵੀ ਜਾਨ ਨੂੰ ਬੇਕਾਰ ਹੀ ਲਾਇਆ ਹੈ॥
False is the mind which covets the wealth of others.
11979 ਮਿਥਿਆ ਤਨ ਨਹੀ ਪਰਉਪਕਾਰਾ ॥
Mithhiaa Than Nehee Paroupakaaraa ||
मिथिआ तन नही परउपकारा ॥
ਜੇ ਦੂਜਿਆ ਦੀ ਸੇਵਾ, ਫ਼ੈਇਦਾ ਨਹੀਂ ਕਰਦਾ, ਸਰੀਰ ਵੀ ਬੇਕਾਰ ਹੈ॥
False is the body which does not do good to others.
11980 ਮਿਥਿਆ ਬਾਸੁ ਲੇਤ ਬਿਕਾਰਾ ॥
Mithhiaa Baas Laeth Bikaaraa ||
मिथिआ बासु लेत बिकारा ॥
ਕਿਸੇ ਕੰਮ ਨਹੀਂ ਹੈ, ਜੋ ਨੱਕ ਬੇਅਰਥ ਸੁਗੰਧੀਆਂ ਲੈਂਦਾ ਹੈ॥
False is the nose which inhales corruption.
11981 ਬਿਨੁ ਬੂਝੇ ਮਿਥਿਆ ਸਭ ਭਏ ॥
Bin Boojhae Mithhiaa Sabh Bheae ||
बिनु बूझे मिथिआ सभ भए ॥
ਰੱਬ ਨੂੰ ਸਮਝਣ ਤੋਂ ਬਗੈਰ, ਸਬ ਕੁੱਝ ਬੇਅਰਥ ਹੈ।
Without understanding, everything is false.
11982 ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
Safal Dhaeh Naanak Har Har Naam Leae ||5||
सफल देह नानक हरि हरि नाम लए ॥५॥
ਸਤਿਗੁਰ ਨਾਨਕ ਜੀ ਦਾ ਨਾਂਮ ਜੋ ਸਰੀਰ ਲੈਂਦਾ ਹੈ। ਉਹ ਦੁਨੀਆਂ ਤੇ ਜਿੱਤ ਹਾਂਸਲ ਕਰ ਲੈਂਦਾ ਹੈ ||5||
Fruitful is the body, Sathigur Nanak, which takes to the Lord's Name. ||5||
11983 ਬਿਰਥੀ ਸਾਕਤ ਕੀ ਆਰਜਾ ॥
Birathhee Saakath Kee Aarajaa ||
बिरथी साकत की आरजा ॥
ਜੋ ਰੱਬ ਨੂੰ ਨਹੀਂ ਮੰਨਦੇ, ਉਹ ਆਪਦੀ ਉਮਰ ਬੇਕਾਰ ਜਿਉ ਰਹੇ ਹਨ॥
The life of the faithless cynic is totally useless.
11984 ਸਾਚ ਬਿਨਾ ਕਹ ਹੋਵਤ ਸੂਚਾ ॥
Saach Binaa Keh Hovath Soochaa ||
साच बिना कह होवत सूचा ॥
ਰੱਬ ਤੋਂ ਬਗੈਰ, ਉਹ ਪਵਿੱਤਰ ਕਿਵੇਂ ਹੋ ਸਕਦਾ ਹੈ?॥
Without the Truth, how can anyone be pure?
11985 ਬਿਰਥਾ ਨਾਮ ਬਿਨਾ ਤਨੁ ਅੰਧ ॥
Birathhaa Naam Binaa Than Andhh ||
बिरथा नाम बिना तनु अंध ॥
ਰੱਬ ਦੇ ਨਾਂਮ ਦੇ ਗੁਣਾਂ, ਅੱਕਲ ਤੋਂ ਬਗੈਰ, ਅਗਿਆਨੀ, ਬਗੈਰ ਬੁੱਧੀ ਤੋਂ, ਹਨੇਰਾ ਸਰੀਰ ਕਿਸੇ ਕੰਮ ਦਾ ਨਹੀਂ ਹੈ॥
Useless is the body of the spiritually blind, without the Name of the Lord.
11986 ਮੁਖਿ ਆਵਤ ਤਾ ਕੈ ਦੁਰਗੰਧ ॥
Mukh Aavath Thaa Kai Dhuragandhh ||
मुखि आवत ता कै दुरगंध ॥
ਜੋ ਰੱਬ ਨੂੰ ਨਹੀਂ ਮੰਨਦੇ, ਉਹ ਮੂੰਹ ਵਿਚੋਂ ਕੁਬੋਲ, ਮਾੜੀਆਂ ਗੱਲਾਂ ਮਾਰਦਾ ਹੈ॥
From his mouth, a foul smell issues forth.
11987 ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
Bin Simaran Dhin Rain Brithhaa Bihaae ||
बिनु सिमरन दिनु रैनि ब्रिथा बिहाइ ॥
ਰੱਬ ਦਾ ਨਾਂਮ ਚੇਤੇ ਕਰਨ ਤੋਂ ਬਗੈਰ, ਦਿਨ ਰਾਤ ਬੇਕਾਰ ਚਲੇ ਜਾਂਦੇ ਹਨ॥
Without the remembrance of the Lord, day and night pass in vain,
11988 ਮੇਘ ਬਿਨਾ ਜਿਉ ਖੇਤੀ ਜਾਇ ॥
Maegh Binaa Jio Khaethee Jaae ||
मेघ बिना जिउ खेती जाइ ॥
ਮੀਂਹ ਤੋਂ ਬਗੈਰ, ਫ਼ਸਲ ਮਰ ਜਾਂਦੀ ਹੈ॥
Like the crop which withers without rain.
11989 ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
Gobidh Bhajan Bin Brithhae Sabh Kaam ||
गोबिद भजन बिनु ब्रिथे सभ काम ॥
ਭਗਵਾਨ ਗੋਬਿਦ ਤੋਂ ਬਗੈਰ, ਸਾਰੇ ਕੰਮ ਬੇਕਾਰ ਹਨ॥
Without meditation on the Lord of the Universe, all works are in vain,
11990 ਜਿਉ ਕਿਰਪਨ ਕੇ ਨਿਰਾਰਥ ਦਾਮ ॥
Jio Kirapan Kae Niraarathh Dhaam ||
जिउ किरपन के निरारथ दाम ॥
ਜੋ ਬੰਦਾ ਆਪ ਧੰਨ ਨਹੀਂ ਖ਼ਰਚਦਾ। ਉਸ ਕਜ਼ੂਸ ਦੇ ਧੰਨ ਕਿਸੇ ਕੰਮ ਨਹੀਂ ਹੈ॥
Like the wealth of a miser, which lies useless.
11991 ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
Dhhann Dhhann Thae Jan Jih Ghatt Basiou Har Naao ||
धंनि धंनि ते जन जिह घटि बसिओ हरि नाउ ॥
ਉਹ ਬੰਦੇ ਬਹੁਤ ਭਾਗਾਂ ਵਾਲੇ, ਨਿਹਾਲ ਹੋ ਜਾਂਦੇ ਹਨ। ਜਿਸ ਦੇ ਮਨ ਵਿੱਚ ਰੱਬ ਵੱਸਦਾ ਹੈ॥
Blessed, blessed are those, whose hearts are filled with the Name of the Lord.
11992 ਨਾਨਕ ਤਾ ਕੈ ਬਲਿ ਬਲਿ ਜਾਉ ॥੬॥
Naanak Thaa Kai Bal Bal Jaao ||6||
नानक ता कै बलि बलि जाउ ॥६॥
ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਤੋਂ, ਬਾਰੇ-ਬਾਰੇ ਜਾਂਦੇ ਹਾਂ ||6||
Sathigur Nanak is a sacrifice, a sacrifice to them. ||6||
11993 ਰਹਤ ਅਵਰ ਕਛੁ ਅਵਰ ਕਮਾਵਤ ॥
Rehath Avar Kashh Avar Kamaavath ||
रहत अवर कछु अवर कमावत ॥
ਅਸਲੀ ਜਿੰਦਗੀ ਹੋਰ ਹੈ, ਕਰਦੇ ਹੋਰ ਹਨ। ਪਰ ਲੋਕਾਂ ਮੂਹਰੇ ਭਲੇ ਮਾਣਸ ਬੱਣਦੇ ਹਨ॥
He says one thing, and does something else.
11994 ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
Man Nehee Preeth Mukhahu Gandt Laavath ||
मनि नही प्रीति मुखहु गंढ लावत ॥
ਦਿਲ ਵਿੱਚ ਪਿਆਰ ਨਹੀਂ ਹੈ। ਮੂੰਹ ਨਾਲ ਮਿੱਠੀਆਂ ਗੱਲਾਂ ਮਾਰਦਾ ਹੈ॥
There is no love in his heart, and yet with his mouth he talks tall.
11995 ਜਾਨਨਹਾਰ ਪ੍ਰਭੂ ਪਰਬੀਨ ॥
Jaananehaar Prabhoo Parabeen ||
जाननहार प्रभू परबीन ॥
ਮਨ ਦੀਆ ਬੁੱਝਣਵਾਲਾ, ਰੱਬ ਬਹੁਤ ਸਿਆਣਾਂ ਹੈ, ਸਬ ਕੁੱਝ ਜਾਂਣਦਾ ਹੈ॥
The Omniscient Lord God is the Knower of all.
11996 ਬਾਹਰਿ ਭੇਖ ਨ ਕਾਹੂ ਭੀਨ ॥
Baahar Bhaekh N Kaahoo Bheen ||
बाहरि भेख न काहू भीन ॥
ਬਾਹਰੀ ਕੱਪੜੇ ਪਾਉਣ ਨਾਲ ਖੁਸ਼ ਨਹੀਂ ਹੁੰਦਾ॥
He is not impressed by outward display.
11997 ਅਵਰ ਉਪਦੇਸੈ ਆਪਿ ਨ ਕਰੈ ॥
Avar Oupadhaesai Aap N Karai ||
अवर उपदेसै आपि न करै ॥
ਹੋਰਾਂ ਨੂੰ ਮੱਤਾਂ ਦਿੰਦਾ ਹੈ। ਪਰ ਆਪ ਉਹੀ ਕੰਮ ਨਹੀਂ ਕਰਦਾ॥
One who does not practice what he preaches to others,
11998 ਆਵਤ ਜਾਵਤ ਜਨਮੈ ਮਰੈ ॥
Aavath Jaavath Janamai Marai ||
आवत जावत जनमै मरै ॥
ਦੁਨੀਆਂ ਉਤੇ, ਆਉਣ-ਜਾਂਣ ਦੇ ਚੱਕਰ ਵਿੱਚ, ਜੰਮਦਾ ਮਰਦਾ ਹੈ॥
Shall come and go in reincarnation, through birth and death.
11999 ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
Jis Kai Anthar Basai Nirankaar ||
जिस कै अंतरि बसै निरंकारु ॥
ਜਿਸ ਦਾ ਮਨ ਵਿੱਚ ਰੱਬ ਹਾਜ਼ਰ ਦਿੱਸਦਾ ਹੈ॥
One whose inner being is filled with the Formless Lord
12000 ਤਿਸ ਕੀ ਸੀਖ ਤਰੈ ਸੰਸਾਰੁ ॥
This Kee Seekh Tharai Sansaar ||
तिस की सीख तरै संसारु ॥
ਜਿਸ ਤੋਂ ਮੱਤ ਲੈ ਕੇ, ਦੁਨੀਆਂ ਦੇ ਮਾੜੇ ਕੰਮਾਂ ਤੋਂ ਬਚ ਜਾਈਦਾ ਹੈ॥
By his teachings, the world is saved.
12001 ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
Jo Thum Bhaanae Thin Prabh Jaathaa ||
जो तुम भाने तिन प्रभु जाता ॥
ਜੋ ਬੰਦੇ ਪ੍ਰਭੂ ਜੀ, ਤੈਨੂੰ ਪਿਆਰੇ ਲੱਗਦੇ ਹਨ। ਉਹੀ ਤੈਨੂੰ ਪਛਾਣਦੇ ਹਨ॥
Those who are pleasing to You, God, know You.
12002 ਨਾਨਕ ਉਨ ਜਨ ਚਰਨ ਪਰਾਤਾ ॥੭॥
Naanak Oun Jan Charan Paraathaa ||7||
नानक उन जन चरन पराता ॥७॥
ਸਤਿਗੁਰ ਨਾਨਕ ਪ੍ਰਭ ਜੀ ਤੇ ਭਗਤਾਂ ਦੇ, ਮੈਂ ਪੈਰਾਂ ਥੱਲੇ ਰੁਲਦਾਂ ਹੈ ||7||
Sathigur Nanak falls at their feet. ||7||
12003 ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
Karo Baenathee Paarabreham Sabh Jaanai ||
करउ बेनती पारब्रहमु सभु जानै ॥
ਤਰਲਾ, ਅਰਦਾਸ ਕਰੀਏ, ਗੁਣੀ, ਗਿਆਨੀ ਰੱਬ ਆਪ ਸਬ ਕੁੱਝ ਜਾਂਣਦਾ ਹੈ।
Offer your prayers to the Supreme Lord God, who knows everything.
12004 ਅਪਨਾ ਕੀਆ ਆਪਹਿ ਮਾਨੈ ॥
Apanaa Keeaa Aapehi Maanai ||
अपना कीआ आपहि मानै ॥
ਆਪਦੇ ਬੱਣਾਏ ਹੋਏ, ਜੀਵ, ਬੰਦਿਆਂ ਨੂੰ, ਪਾਲ, ਬਖ਼ਸ਼ ਕੇ, ਆਪ ਮਾਂਣ ਦਿੰਦਾ ਹੈ॥
He Himself values His own creatures.
12005 ਆਪਹਿ ਆਪ ਆਪਿ ਕਰਤ ਨਿਬੇਰਾ ॥
Aapehi Aap Aap Karath Nibaeraa ||
आपहि आप आपि करत निबेरा ॥
ਸਬ ਦੇ ਕਰਮਾਂ ਨੂੰ ਦੇਖ ਕੇ, ਆਪ ਹੀ ਹਿਸਾਬ ਕਰ ਦਿੰਦਾ ਹੈ॥
He Himself, by Himself, makes the decisions.
12006 ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
Kisai Dhoor Janaavath Kisai Bujhaavath Naeraa ||
किसै दूरि जनावत किसै बुझावत नेरा ॥
ਕਿਸੇ ਬੰਦੇ ਨੂੰ ਰੱਬ, ਕਿਤੇ ਬਾਹਰ ਫਿਰਦਾ ਲੱਗਦਾ ਹੈ। ਕਈਆਂ ਨੂੰ ਪ੍ਰਭੂ, ਮਨ ਵਿੱਚ ਹੀ ਲੱਭ ਜਾਂਦਾ ਹੈ॥
To some, He appears far away, while others perceive Him near at hand.
12007 ਉਪਾਵ ਸਿਆਨਪ ਸਗਲ ਤੇ ਰਹਤ ॥
Oupaav Siaanap Sagal Thae Rehath ||
उपाव सिआनप सगल ते रहत ॥
ਸਾਰੇ ਢੰਗ, ਤਰੀਕਿਆ, ਅੱਕਲਾਂ ਨਾਲ ਰੱਬ ਨਹੀਂ ਮਿਲਦਾ। ਉਸ ਤੋਂ ਦੂਰ ਹੈ॥
He is beyond all efforts and clever tricks.
12008 ਸਭੁ ਕਛੁ ਜਾਨੈ ਆਤਮ ਕੀ ਰਹਤ ॥
Sabh Kashh Jaanai Aatham Kee Rehath ||
सभु कछु जानै आतम की रहत ॥
ਪ੍ਰਮਾਤਮਾਂ ਸਾਰਾ ਕੁੱਝ ਜਾਂਣਦਾ ਹੈ। ਮਨ ਵਿੱਚ ਜੋ ਚਲਦਾ ਹੈ॥
He knows all the ways and means of the soul.
12009 ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
Jis Bhaavai This Leae Larr Laae ||
जिसु भावै तिसु लए लड़ि लाइ ॥
ਜੋ ਬੰਦਾ, ਉਸ ਰੱਬ ਨੂੰ ਚੰਗਾ ਲੱਗਦਾ। ਉਸ ਨੂੰ ਆਪਦੇ ਨਾਲ ਜੋੜ ਲੈਂਦਾ ਹੈ॥
Those with whom He is pleased are attached to the hem of His robe.
12010 ਥਾਨ ਥਨੰਤਰਿ ਰਹਿਆ ਸਮਾਇ ॥
Thhaan Thhananthar Rehiaa Samaae ||
थान थनंतरि रहिआ समाइ ॥
ਰੱਬ ਹਰ ਥਾਂ, ਹਰ ਜਗਾ ਹਾਜ਼ਰ ਰਹਿੰਦਾ ਹੈ॥
He is pervading all places and interspaces.
12011 ਸੋ ਸੇਵਕੁ ਜਿਸੁ ਕਿਰਪਾ ਕਰੀ ॥
So Saevak Jis Kirapaa Karee ||
सो सेवकु जिसु किरपा करी ॥
ਉਹੀ ਭਗਵਾਨ ਦਾ ਭਗਤ ਬੱਣਦਾ ਹੈ। ਉਸ ਉਤੇ ਮੇਹਰਬਾਨੀ ਕਰਦਾ ਹੈ॥
Those upon whom He bestows His favor, become His servants.
12012 ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
Nimakh Nimakh Jap Naanak Haree ||8||5||
निमख निमख जपि नानक हरी ॥८॥५॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਰ ਪਲ, ਹਰ ਸਾਹ ਨਾਲ ਚੇਤੇ ਕਰੀਏ ||8||5||
Each and every moment, Sathigur Nanak, meditate on the Lord. ||8||5||
12013 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
12014 ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
Kaam Krodhh Ar Lobh Moh Binas Jaae Ahanmaev ||
काम क्रोध अरु लोभ मोह बिनसि जाइ अहमेव ॥
ਸਰੀਰਕ ਸ਼ਕਤੀਆਂ ਕਾਂਮ, ਗੁੱਸਾ, ਲਾਲਚ, ਹੰਕਾਂਰ, ਪਿਆਰ ਸਾਰੇ ਮਰ ਜਾਂਦੇ ਹਨ॥
Sexual desire, anger, greed and emotional attachment - may these be gone, and egotism as well.
12015 ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥
Naanak Prabh Saranaagathee Kar Prasaadh Guradhaev ||1||
नानक प्रभ सरणागती करि प्रसादु गुरदेव ॥१॥
ਸਤਿਗੁਰ ਨਾਨਕ ਪ੍ਰਮਾਤਮਾਂ ਜੀ ਤੇਰੀ ਓਟ ਤੱਕੀ ਹੈ। ਤੇਰੇ ਆਸਰੇ ਲਈ ਆਂਏ ਹਾਂ। ਮੇਹਰਬਾਨੀ ਕਰ ਦੇਵੋ ||1||
Sathigur Nanak seeks the Sanctuary of God; please bless me with Your Grace, O Divine Guru. ||1||
12016 ਅਸਟਪਦੀ ॥
Asattapadhee ||
असटपदी ॥
ਅਸਟਪਦੀ ॥
Ashtapadee ॥
12017 ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
Jih Prasaadh Shhatheeh Anmrith Khaahi ||
जिह प्रसादि छतीह अम्रित खाहि ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਕਈ ਤਰਾਂ ਦੇ, ਛਤੀਹ ਤਰਾਂ ਦੇ, ਮਿੱਠੇ ਭੋਜਨ ਖਾਂਦਾ ਹੈ॥
By His Grace, you partake of the thirty-six delicacies;
12018 ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
This Thaakur Ko Rakh Man Maahi ||
तिसु ठाकुर कउ रखु मन माहि ॥
ਉਸ ਰੱਬ ਨੂੰ ਜਿੰਦ-ਜਾਨ ਲਾ ਕੇ ਯਾਦ ਕਰੀ ਚੱਲ॥
Enshrine that Lord and Master within your mind.
12019 ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥
Jih Prasaadh Sugandhhath Than Laavehi ||
जिह प्रसादि सुगंधत तनि लावहि ॥
ਜਿਹੜੇ ਰੱਬ ਦੀ ਮੇਹਰਬਾਨੀ ਕਰਕੇ, ਸਰੀਰ ਉਤੇ ਖ਼ੁਸ਼ਬੂਆਂ ਲਗਾਉਂਦਾ ਹੈ॥
By His Grace, you apply scented oils to your body;
12020 ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
This Ko Simarath Param Gath Paavehi ||
तिस कउ सिमरत परम गति पावहि ॥
ਉਸ ਪ੍ਰਮਾਤਮਾਂ ਨੂੰ ਯਾਦ ਕਰਕੇ, ਪਵਿੱਤਰ ਤੇ ਉਚਾ ਮਹਾਨ ਬੰਦਾ ਜਾਂਣਿਆ ਜਾਵੇਗਾ॥
Remembering Him, the supreme status is obtained.
12021 ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥
Jih Prasaadh Basehi Sukh Mandhar ||
जिह प्रसादि बसहि सुख मंदरि ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸੋਹਣੇ ਸਰੀਰ, ਘਰ ਵਿੱਚ ਰਹਿੰਦਾ ਹੈ॥
By His Grace, you dwell in the palace of peace;
12022 ਤਿਸਹਿ ਧਿਆਇ ਸਦਾ ਮਨ ਅੰਦਰਿ ॥
Thisehi Dhhiaae Sadhaa Man Andhar ||
तिसहि धिआइ सदा मन अंदरि ॥
ਉਸ ਨੂੰ ਜਿੰਦ-ਜਾਨ ਵਿੱਚ, ਹਰ ਸਮੇਂ ਚੇਤੇ ਕਰੀਏ॥
Meditate forever on Him within your mind.
12023 ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
Jih Prasaadh Grih Sang Sukh Basanaa ||
जिह प्रसादि ग्रिह संगि सुख बसना ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸਰੀਰ, ਘਰ ਵਿੱਚ ਅੰਨਦ ਨਾਲ ਰਹਿੰਦਾ ਹੈ।
By His Grace, you abide with your family in peace;
12024 ਆਠ ਪਹਰ ਸਿਮਰਹੁ ਤਿਸੁ ਰਸਨਾ ॥
Aath Pehar Simarahu This Rasanaa ||
आठ पहर सिमरहु तिसु रसना ॥
ਉਸ ਰੱਬ ਨੂੰ ਦਿਨ ਰਾਤ, ਹਰ ਸਮੇਂ ਯਾਦ ਕਰੀ ਚੱਲ॥
Keep His remembrance upon your tongue, twenty-four hours a day.
12025 ਜਿਹ ਪ੍ਰਸਾਦਿ ਰੰਗ ਰਸ ਭੋਗ ॥
Jih Prasaadh Rang Ras Bhog ||
जिह प्रसादि रंग रस भोग ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਦੁਨੀਆਂ ਦੇ ਸਾਰੇ ਅੰਨਦ ਖਾਂਣ-ਪੀਣ, ਪਹਿਨਣ, ਸਰੀਰਕ ਸੁਖ ਲੈ ਰਿਹਾਂ ਹੈ॥
By His Grace, you enjoy tastes and pleasures;
12026 ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥
Naanak Sadhaa Dhhiaaeeai Dhhiaavan Jog ||1||
नानक सदा धिआईऐ धिआवन जोग ॥१॥
ਸਤਿਗੁਰ ਨਾਨਕ ਜੀ ਨੂੰ ਹਰ ਸਮੇਂ ਚੇਤੇ ਕਰੀਏ, ਉਹੀ ਯਾਦ ਕਰਨ ਦੇ ਕਾਬਲ ਹੈ ||1||
Sathigur Nanak, meditate forever on the One, who is worthy of meditation. ||1||
12027 ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
Jih Prasaadh Paatt Pattanbar Hadtaavehi ||
जिह प्रसादि पाट पट्मबर हढावहि ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸੁਹਣੇ ਰੇਸ਼ਮੀ ਕੱਪੜੇ ਪਾਉਂਦਾ ਹੈ॥
By His Grace, you wear silks and satins;
12028 ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
Thisehi Thiaag Kath Avar Lubhaavehi ||
तिसहि तिआगि कत अवर लुभावहि ॥
ਉਸ ਰੱਬ ਨੂੰ ਭੁੱਲਾ ਕੇ, ਕਿਤੇ ਹੋਰ, ਕਿਥੇ ਲੱਭਦਾ ਫਿਰਦਾ ਹੈ?॥
Why abandon Him, to attach yourself to another?
12029 ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
Jih Prasaadh Sukh Saej Soeejai ||
जिह प्रसादि सुखि सेज सोईजै ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਅੰਨਦ ਨਾਲ, ਸੌਉਣ ਲਈ ਬਿਸਤਰੇ ਹੰਢਾਉਂਦਾ ਹੈ॥
By His Grace, you sleep in a cozy bed;
12030 ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
Man Aath Pehar Thaa Kaa Jas Gaaveejai ||
मन आठ पहर ता का जसु गावीजै ॥
ਮੇਰੀ ਜਿੰਦ-ਜਾਨ, ਰੱਬ ਦੇ ਗੁਣਾਂ ਦੀ ਪ੍ਰਸੰਸਾ, ਹਰ ਸਮੇਂ ਚੇਤੇ ਕਰੀਏ॥
My mind, sing His Praises, twenty-four hours a day.
12031 ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
Jih Prasaadh Thujh Sabh Kooo Maanai ||
जिह प्रसादि तुझु सभु कोऊ मानै ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਸਾਰੇ ਲੋਕ ਤੇਰਾ ਮਾਂਣ ਕਰਦੇ ਹਨ॥
By His Grace, you are honored by everyone;
12032 ਮੁਖਿ ਤਾ ਕੋ ਜਸੁ ਰਸਨ ਬਖਾਨੈ ॥
Mukh Thaa Ko Jas Rasan Bakhaanai ||
मुखि ता को जसु रसन बखानै ॥
ਉਸ ਰੱਬ ਦੀ ਪ੍ਰਸੰਸਾ ਮੂੰਹ ਦੇ ਨਾਲ ਕਰੀ ਚੱਲੀਏ॥
With your mouth and with your tongue, chant His Praises.
12033 ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥
Jih Prasaadh Thaero Rehathaa Dhharam ||
जिह प्रसादि तेरो रहता धरमु ॥
ਜਿਹੜੇ ਰੱਬ ਦੀ ਮੇਹਰਬਾਨੀ ਨਾਲ, ਤੇਰਾ ਧਰਮ ਬਚਦਾ ਹੈ॥
By His Grace, you remain in the Dharma;
12034 ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥
Man Sadhaa Dhhiaae Kaeval Paarabreham ||
मन सदा धिआइ केवल पारब्रहमु ॥
ਇੱਕਲੇ ਰੱਬ ਨੂੰ ਮੇਰੀ ਜਾਨ ਹਰ ਪਲ਼ ਚੇਤੇ ਕਰੀਏ॥
O mind, meditate continually on the Supreme Lord God.
12035 ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥
Prabh Jee Japath Dharageh Maan Paavehi ||
प्रभ जी जपत दरगह मानु पावहि ॥
ਰੱਬ ਨੂੰ ਚੇਤੇ ਕਰਕੇ, ਰੱਬ ਦੇ ਦਰਬਾਰ ਵਿੱਚ ਮਾਂਣ ਮਿਲਦਾ ਹੈ॥
Meditating on God, you shall be honored in His Court;
12036 ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥
Naanak Path Saethee Ghar Jaavehi ||2||
नानक पति सेती घरि जावहि ॥२॥
ਸਤਿਗੁਰ ਨਾਨਕ ਜੀ ਦੇ ਦਰਬਾਰ ਵਿੱਚ ਮਾਂਣ ਨਾਲ ਜਾਵੇਗਾ ||2||
Sathigur Nanak, you shall return to your true home with honor. ||2||

Comments
Post a Comment