ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੭੧Page 271 of 1430

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ
Prabh Kirapaa Thae Hoe Pragaas ||

प्रभ किरपा ते होइ प्रगासु


ਰੱਬ ਦੀ ਮੇਹਰਬਾਨੀ ਨਾਲ, ਰੱਬ ਮਨ ਵਿੱਚ ਹਾਜ਼ਰ ਹੋ ਕੇ ਦਿਸਦਾ ਹੈ॥
By God's Grace, enlightenment comes.

12090 ਪ੍ਰਭੂ ਦਇਆ ਤੇ ਕਮਲ ਬਿਗਾਸੁ



Prabhoo Dhaeiaa Thae Kamal Bigaas ||

प्रभू दइआ ते कमल बिगासु


ਰੱਬ ਮੇਹਰਬਾਨੀ ਨਾਲ, ਮਨ ਨੂੰ ਖੁਸ਼ੀਆਂ ਅੰਨਦ ਕਮਲ ਫੁੱਲ ਵਾਂਗ ਟਹਿੱਕਣ ਲਾ ਦਿੰਦੇ ਹਨ॥`
By God's Kind Mercy, the heart-lotus blossoms forth.

12091 ਪ੍ਭ ਸੁਪ੍ਰਸੰਨ ਬਸੈ ਮਨਿ ਸੋਇ



Prabh Suprasann Basai Man Soe ||

प्रभ सुप्रसंन बसै मनि सोइ


ਜਦੋਂ ਰੱਬ ਖੁਸ਼ ਹੋ ਕੇ ਮੇਹਰਬਾਨੀ ਕਰਦਾ ਹੈ। ਪ੍ਰਭੂ ਮਨ ਵਿੱਚ ਆ ਕੇ ਵੱਸ ਜਾਂਦਾ ਹੈ॥
When God is totally pleased, He comes to dwell in the mind.

12092 ਪ੍ਰਭ ਦਇਆ ਤੇ ਮਤਿ ਊਤਮ ਹੋਇ



Prabh Dhaeiaa Thae Math Ootham Hoe ||

प्रभ दइआ ते मति ऊतम होइ


ਪ੍ਰਭੂ ਕਿਰਪਾ ਕਰੇ, ਤਾਂ ਅੱਕਲ ਗੁਣਾਂ ਤੇ ਗਿਆਨ ਨਾਲ ਸ਼ੁੱਧ ਹੋ ਜਾਂਦੀ ਹੈ॥
By God's Kind Mercy, the intellect is exalted.

12093 ਸਰਬ ਨਿਧਾਨ ਪ੍ਰਭ ਤੇਰੀ ਮਇਆ



Sarab Nidhhaan Prabh Thaeree Maeiaa ||

सरब निधान प्रभ तेरी मइआ


ਰੱਬ ਜੀ ਤੇਰੀ ਮੇਹਰਬਾਨੀ ਨਾਲ, ਸਾਰੇ ਖਜ਼ਾਨੇ ਵਸਤੂਆਂ ਮਿਲਦੀਆਂ ਹਨ॥
All treasures, O Lord, come by Your Kind Mercy.

12094 ਆਪਹੁ ਕਛੂ ਕਿਨਹੂ ਲਇਆ



Aapahu Kashhoo N Kinehoo Laeiaa ||

आपहु कछू किनहू लइआ


ਆਪਣੇ ਆਪ ਇਹ ਸੁਖ ਕਿਸੇ ਨੂੰ ਨਹੀਂ ਲੱਭਦੇ। ਇਹ ਰੱਬ ਜੀ ਤੇਰੀ ਮੇਹਰਬਾਨੀ ਨਾਲ ਮਿਲਦੇ ਹਨ॥
No one obtains anything by himself.

12095 ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ



Jith Jith Laavahu Thith Lagehi Har Naathh ||

जितु जितु लावहु तितु लगहि हरि नाथ


ਜਿਵੇਂ ਜਿਵੇਂ ਤੂੰ ਬੰਦਿਆਂ ਨੂੰ ਕੰਮ ਲਗਾਉਂਦਾ ਹੈ। ਜੀਵ ਤੇਰੇ ਭਾਂਣੇ ਵਿੱਚ ਉਵੇਂ ਹੀ ਕਰਦੇ ਹਨ॥
As You have delegated, so do we apply ourselves, O Lord and Master.

12096 ਨਾਨਕ ਇਨ ਕੈ ਕਛੂ ਹਾਥ ੮॥੬॥



Naanak Ein Kai Kashhoo N Haathh ||8||6||

नानक इन कै कछू हाथ ॥८॥६॥


ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਬੰਦਿਆਂ ਦੇ ਦੀ ਮਰਜ਼ੀ-ਵੱਸ ਵਿੱਚ ਕੁੱਝ ਨਹੀਂ ਹੈ ||8||6||

Sathigur Nanak, nothing is in our hands. ||8||6||

12097 ਸਲੋਕੁ
Salok ||

सलोकु


ਸਲੋਕੁ
Shalok

12098 ਅਗਮ ਅਗਾਧਿ ਪਾਰਬ੍ਰਹਮੁ ਸੋਇ



Agam Agaadhh Paarabreham Soe ||

अगम अगाधि पारब्रहमु सोइ


ਰੱਬ ਜੀ ਤੇਰੇ ਤੱਕ ਕੋਈ ਪਹੁੰਚ ਨਹੀਂ ਸਕਿਆ। ਤੂੰ ਬਹੁਤ ਵੱਡਾ ਸ਼ਕਤੀਸ਼ਾਲੀ, ਗੁਣੀ-ਗਿਆਨੀ ਹੈ॥
Unapproachable and Unfathomable is the Supreme Lord God;

12099 ਜੋ ਜੋ ਕਹੈ ਸੁ ਮੁਕਤਾ ਹੋਇ



Jo Jo Kehai S Mukathaa Hoe ||

जो जो कहै सु मुकता होइ


ਜੋ ਬੰਦਾ ਰੱਬ ਨੂੰ ਜੱਪਦਾ, ਚੇਤੇ ਕਰਦਾ ਹੈ। ਉਹ ਦੁਨੀਆਂ ਦਾਰੀ ਦੇ ਵਿਕਾਰ ਕੰਮਾਂ ਤੋਂ ਬਚ ਜਾਂਦਾ ਹੈ॥
Whoever speaks of Him shall be liberated.

12100 ਸੁਨਿ ਮੀਤਾ ਨਾਨਕੁ ਬਿਨਵੰਤਾ



Sun Meethaa Naanak Binavanthaa ||

सुनि मीता नानकु बिनवंता


ਸਤਿਗੁਰ ਨਾਨਕ ਸੱਜਣ ਜੀ ਅਰਦਾਸ ਤਰਲਾ ਕਰਦਾਂ ਹਾਂ॥
Listen, friends, Sathigur Nanak prays.

12101 ਸਾਧ ਜਨਾ ਕੀ ਅਚਰਜ ਕਥਾ ੧॥



Saadhh Janaa Kee Acharaj Kathhaa ||1||

साध जना की अचरज कथा ॥१॥


ਰੱਬ ਦੇ ਪਿਆਰਿਆਂ ਭਗਤਾਂ, ਪ੍ਰਭੂ ਨੂੰ ਚੇਤੇ ਕਰਨ ਵਾਲਿਆਂ ਦੇ ਚੋਜ਼ ਗੁਣ ਤੇ ਗਿਆਨ ਹੈਰਾਨ ਕਰਨ ਵਾਲੇ ਹਨ||1||
To the wonderful story of the Holy. ||1||

12102 ਅਸਟਪਦੀ



Asattapadhee ||

असटपदी


ਅਸਟਪਦੀ
Ashtapadee

12103 ਸਾਧ ਕੈ ਸੰਗਿ ਮੁਖ ਊਜਲ ਹੋਤ



Saadhh Kai Sang Mukh Oojal Hoth ||

साध कै संगि मुख ऊजल होत


ਸਾਧ ਕੋਈ ਜੋਗੀ ਜਾਂ ਚਿੱਟੇ, ਪੀਲੇ, ਨੀਲੇ ਚੋਲਿਆਂ ਵਾਲਿਆ ਨੂੰ ਨਹੀਂ ਕਿਹਾ। ਸਤਿਗੁਰ ਨਾਨਕ ਜੀ ਰੱਬੀ ਬਾਣੀ ਬਿਚਾਰਨ, ਉਸ ਦੀ ਪ੍ਰਸੰਸਾ ਕਰਨ ਦੀ ਅਵਿਸਥਾ ਨੂੰ ਕਿਹਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਨਾਨਕ ਵੀ ਰੱਬ ਦਾ ਨਾਂਮ ਹੈ। ਛੇ ਸਤਿਗੁਰਾਂ ਗੁਰੂ ਜੀ ਨੇ ਬਾਣੀ ਲਿਖੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ, ਪੂਰੀ ਬਾਣੀ ਵਿੱਚ ਨਾਨਕ ਜੀ ਰੱਬ ਨੂੰ ਸਬੋਧਨ ਕਰਕੇ ਲਿਖਿਆ ਹੈ।

ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦੇ ਪਿਆਰਿਆਂ ਭਗਤਾਂ, ਪ੍ਰਭੂ ਨੂੰ ਚੇਤੇ ਕਰਨ ਵਾਲਿਆਂ ਦੀ ਸੰਗਤ ਕਰਕੇ, ਮੁੱਖ-ਚੇਹਰੇ ਪਵਿੱਤਰ ਹੋ ਜਾਂਦੇ ਹਨ॥
In the Company of the Holy, one's face becomes radiant.

12104 ਸਾਧਸੰਗਿ ਮਲੁ ਸਗਲੀ ਖੋਤ



Saadhhasang Mal Sagalee Khoth ||

साधसंगि मलु सगली खोत


ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਦੀ ਸੰਗਤ ਨਾਲ, ਦੁਨੀਆਂ ਦੇ ਮਾੜੇ ਕੰਮ ਪਾਪ, ਧੋਖਾ ਸਬ ਮੁੱਕ ਜਾਂਦੇ ਹਨ॥
In the Company of the Holy, all filth is removed.

12105 ਸਾਧ ਕੈ ਸੰਗਿ ਮਿਟੈ ਅਭਿਮਾਨੁ



Saadhh Kai Sang Mittai Abhimaan ||

साध कै संगि मिटै अभिमानु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹੰਜਾ, ਮਾਂਣ ਮੁੱਕ ਜਾਂਦੇ ਹਨ॥
In the Company of the Holy, egotism is eliminated.

12106 ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ



Saadhh Kai Sang Pragattai Sugiaan ||

साध कै संगि प्रगटै सुगिआनु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਭਗਤਾਂ ਦੀ ਸੰਗਤ ਨਾਲ, ਬੰਦੇ ਵਿੱਚ ਗੁਣ ਤੇ ਗਿਆਨ ਪ੍ਰਕਾਸ਼ ਹੋ ਜਾਂਦੇ ਹਨ॥
In the Company of the Holy, spiritual wisdom is revealed.

12107 ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ



Saadhh Kai Sang Bujhai Prabh Naeraa ||

साध कै संगि बुझै प्रभु नेरा


ਭਗਤਾਂ ਦੀ ਸੰਗਤ ਨਾਲ, ਰੱਬ ਨੇੜੇ, ਮਨ ਵਿੱਚ ਦਿਸਦਾ ਹੈ॥
In the Company of the Holy, God is understood to be near at hand.

12108 ਸਾਧਸੰਗਿ ਸਭੁ ਹੋਤ ਨਿਬੇਰਾ



Saadhhasang Sabh Hoth Nibaeraa ||

साधसंगि सभु होत निबेरा


ਭਗਤਾਂ ਦੀ ਸੰਗਤ ਨਾਲ, ਬੰਦੇ ਵਿੱਚੋਂ ਦੁਨੀਆਂ ਦੇ ਮਾੜੇ ਕੰਮ ਪਾਪ ਮੁੱਕ ਜਾਂਦੇ ਹਨ॥
In the Company of the Holy, all conflicts are settled.

12109 ਸਾਧ ਕੈ ਸੰਗਿ ਪਾਏ ਨਾਮ ਰਤਨੁ



Saadhh Kai Sang Paaeae Naam Rathan ||

साध कै संगि पाए नाम रतनु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਨਾਂਮ ਸ਼ਬਦਾਂ ਦੇ ਅਨਮੋਲ ਕੀਮਤੀ ਖ਼ਜ਼ਾਨੇ ਮਿਲਦੇ ਹਨ॥
In the Company of the Holy, one obtains the jewel of the Naam.

12110 ਸਾਧ ਕੈ ਸੰਗਿ ਏਕ ਊਪਰਿ ਜਤਨੁ



Saadhh Kai Sang Eaek Oopar Jathan ||

साध कै संगि एक ऊपरि जतनु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਇੱਕ ਰੱਬ ਦੇ ਪ੍ਰੇਮ ਪਿਆਰ ਵਿੱਚ ਲਗਨ ਲੱਗ ਜਾਂਦੀ ਹੈ॥
In the Company of the Holy, one's efforts are directed toward the One Lord.

12111 ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ



Saadhh Kee Mehimaa Baranai Koun Praanee ||

साध की महिमा बरनै कउनु प्रानी


ਪ੍ਰਭੂ ਜੀ ਸਤਿਗੁਰ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ, ਉਪਮਾਂ, ਕੋਈ ਬੰਦਾ ਪੂਰੀ ਬਿਆਨ ਨਹੀਂ ਕਰ ਸਕਦਾ। ਬੰਦਾ ਕੌਣ ਵੱਡਿਆਈ ਕਰ ਸਕਦਾ ਹੇ?॥
What mortal can speak of the Glorious Praises of the Holy?

12112 ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ੧॥



Naanak Saadhh Kee Sobhaa Prabh Maahi Samaanee ||1||

नानक साध की सोभा प्रभ माहि समानी ॥१॥


ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੀ ਪ੍ਰਸੰਸਾ, ਉਪਮਾਂ ਰੱਬ ਦੀ ਵੱਡਿਆਈ ਦੇ ਬਰਾਬਰ ਹੈ ||1||

Sathigur Nanak, the glory of the Holy people merges into God. ||1||

12113 ਸਾਧ ਕੈ ਸੰਗਿ ਅਗੋਚਰੁ ਮਿਲੈ
Saadhh Kai Sang Agochar Milai ||

साध कै संगि अगोचरु मिलै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਰੀਰਕ ਸ਼ਕਤੀਆਂ ਉਤੇ ਕਾਬੂ ਹੋ ਜਾਂਦਾ ਹੈ॥
In the Company of the Holy, one meets the Incomprehensible Lord.

12114 ਸਾਧ ਕੈ ਸੰਗਿ ਸਦਾ ਪਰਫੁਲੈ



Saadhh Kai Sang Sadhaa Parafulai ||

साध कै संगि सदा परफुलै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਹੌਸਲੇ ਵਿੱਚ ਖਿੜਿਆ ਰਹਿੰਦਾ॥
In the Company of the Holy, one flourishes forever.

12115 ਸਾਧ ਕੈ ਸੰਗਿ ਆਵਹਿ ਬਸਿ ਪੰਚਾ



Saadhh Kai Sang Aavehi Bas Panchaa ||

साध कै संगि आवहि बसि पंचा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਕਾਂਮ, ਕਰੋਧ,-ਗੁੱਸਾ, ਪਿਆਰ, ਲਾਲਚ, ਮੈਂ-ਮੈਂ ਹੈਂਕੜ ਭੱਜ ਜਾਂਦੇ ਹਨ॥
In the Company of the Holy, the five passions are brought to rest.

12116 ਸਾਧਸੰਗਿ ਅੰਮ੍ਰਿਤ ਰਸੁ ਭੁੰਚਾ



Saadhhasang Anmrith Ras Bhunchaa ||

साधसंगि अम्रित रसु भुंचा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸ਼ਬਦਾ ਵਿਚੋਂ ਮਿੱਠਾ ਸੁਆਦ ਚੂਸਕੇ ਇੱਕਠਾ ਕਰਦੇ ਹਨ॥
In the Company of the Holy, one enjoys the essence of ambrosia.

12117 ਸਾਧਸੰਗਿ ਹੋਇ ਸਭ ਕੀ ਰੇਨ



Saadhhasang Hoe Sabh Kee Raen ||

साधसंगि होइ सभ की रेन


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਸਬ ਅੱਗੇ, ਮਨ ਵੱਲੋ ਨੀਵਾਂ ਹੋ ਕੇ, ਪੈਰਾਂ ਦੀ ਮਿੱਟੀ ਵਰਗਾ ਬੱਣ ਜਾਂਦਾ ਹੈ॥
In the Company of the Holy, one becomes the dust of all.

12118 ਸਾਧ ਕੈ ਸੰਗਿ ਮਨੋਹਰ ਬੈਨ



Saadhh Kai Sang Manohar Bain ||

साध कै संगि मनोहर बैन


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਕੀਮਤੀ ਹੈਰਾਨ ਕਰਨ ਵਾਲੇ ਬੋਲ ਬੋਲਦਾ ਹੈ॥
In the Company of the Holy, one's speech is enticing.

12119 ਸਾਧ ਕੈ ਸੰਗਿ ਕਤਹੂੰ ਧਾਵੈ



Saadhh Kai Sang N Kathehoon Dhhaavai ||

साध कै संगि कतहूं धावै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਨ ਭੱਟਕਣੋਂ ਹੱਟ ਜਾਂਦਾ ਹੈ॥
In the Company of the Holy, the mind does not wander.

12120 ਸਾਧਸੰਗਿ ਅਸਥਿਤਿ ਮਨੁ ਪਾਵੈ



Saadhhasang Asathhith Man Paavai ||

साधसंगि असथिति मनु पावै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਭਗਤਾਂ ਦੀ ਸੰਗਤ ਨਾਲ, ਮਨ ਸ਼ਾਂਤ ਹੋ ਕੇ ਟਿੱਕ ਜਾਂਦਾ ਹੈ॥
In the Company of the Holy, the mind becomes stable.

12121 ਸਾਧ ਕੈ ਸੰਗਿ ਮਾਇਆ ਤੇ ਭਿੰਨ



Saadhh Kai Sang Maaeiaa Thae Bhinn ||

साध कै संगि माइआ ते भिंन


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਧੰਨ ਤੇ ਪਿਆਰ ਦੇ ਲਾਲਚ ਤੋਂ ਬਚ ਜਾਂਦਾ ਹੈ॥
In the Company of the Holy, one is rid of Maya.

12122 ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ੨॥



Saadhhasang Naanak Prabh Suprasann ||2||

साधसंगि नानक प्रभ सुप्रसंन ॥२॥


ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਬੰਦੇ ਉਤੇ ਬਹੁਤ ਖੁਸ਼ ਹੁੰਦੇ ਹਨ ||2||

In the Company of the Holy, Sathigur Nanak, God is totally pleased. ||2||

12123 ਸਾਧਸੰਗਿ ਦੁਸਮਨ ਸਭਿ ਮੀਤ
Saadhhasang Dhusaman Sabh Meeth ||

साधसंगि दुसमन सभि मीत


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਵੈਰੀ ਦੋਸਤ ਬੱਣ ਜਾਂਦੇ ਹਨ॥
In the Company of the Holy, all one's enemies become friends.

12124 ਸਾਧੂ ਕੈ ਸੰਗਿ ਮਹਾ ਪੁਨੀਤ



Saadhhoo Kai Sang Mehaa Puneeth ||

साधू कै संगि महा पुनीत


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦੇ ਬਹੁਤ ਵੱਡੇ ਮਾਹਾਂਪੁਰਸ਼ ਪਵਿੱਤਰ ਬੱਣ ਜਾਂਦੇ ਹਨ॥
In the Company of the Holy, there is great purity.

12125 ਸਾਧਸੰਗਿ ਕਿਸ ਸਿਉ ਨਹੀ ਬੈਰੁ



Saadhhasang Kis Sio Nehee Bair ||

साधसंगि किस सिउ नही बैरु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦੇ ਵਿੱਚ ਕਿਸੇ ਨਾਲ ਦੁਸਮੱਣੀ ਰਹਿੰਦੀ॥
In the Company of the Holy, no one is hated.

12126 ਸਾਧ ਕੈ ਸੰਗਿ ਬੀਗਾ ਪੈਰੁ



Saadhh Kai Sang N Beegaa Pair ||

साध कै संगि बीगा पैरु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਮਾੜੇ ਪਾਸੇ ਨਹੀਂ ਤੁਰਦਾ॥
In the Company of the Holy, one's feet do not wander.

12127 ਸਾਧ ਕੈ ਸੰਗਿ ਨਾਹੀ ਕੋ ਮੰਦਾ



Saadhh Kai Sang Naahee Ko Mandhaa ||

साध कै संगि नाही को मंदा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਕੋਈ ਮਾੜਾ ਬੰਦਾ ਨਹੀਂ ਲੱਗਦਾ॥
In the Company of the Holy, no one seems evil.

12128 ਸਾਧਸੰਗਿ ਜਾਨੇ ਪਰਮਾਨੰਦਾ



Saadhhasang Jaanae Paramaanandhaa ||

साधसंगि जाने परमानंदा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਦੁਨੀਆਂ ਤੋਂ ਪਰੇ, ਰੱਬੀ ਅੰਨਦ ਵਿੱਚ ਪਹੁੰਚ ਜਾਂਦਾ ਹੈ॥
In the Company of the Holy, supreme bliss is known.

12129 ਸਾਧ ਕੈ ਸੰਗਿ ਨਾਹੀ ਹਉ ਤਾਪੁ



Saadhh Kai Sang Naahee Ho Thaap ||

साध कै संगि नाही हउ तापु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹੰਕਾਂਰ, ਮਾਂਣ ਦਾ ਗੁਮਾਨ ਨਹੀਂ ਹੁੰਦਾ॥
In the Company of the Holy, the fever of ego departs.

12130 ਸਾਧ ਕੈ ਸੰਗਿ ਤਜੈ ਸਭੁ ਆਪੁ



Saadhh Kai Sang Thajai Sabh Aap ||

साध कै संगि तजै सभु आपु


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਆਪਣਾਂ ਆਪ ਮੈਂ-ਮੈਂ ਛੁੱਟ ਜਾਂਦੇ ਹਨ॥
In the Company of the Holy, one renounces all selfishness.

12131 ਆਪੇ ਜਾਨੈ ਸਾਧ ਬਡਾਈ



Aapae Jaanai Saadhh Baddaaee ||

आपे जानै साध बडाई


ਰੱਬ ਰੱਬੀ ਬਾਣੀ ਤੇ ਪਿਆਰਿਆਂ ਭਗਤਾਂ ਦੀ ਪ੍ਰਸੰਸਾ, ਉਪਮਾਂ ਆਪ ਜੀ ਜਾਂਣਦਾ ਹੈ॥
He Himself knows the greatness of the Holy.

12132 ਨਾਨਕ ਸਾਧ ਪ੍ਰਭੂ ਬਨਿ ਆਈ ੩॥



Naanak Saadhh Prabhoo Ban Aaee ||3||

नानक साध प्रभू बनि आई ॥३॥


ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਭਗਵਾਨ, ਪ੍ਰਭੂ ਨਾਲ ਆਖਰ, ਸਿਖਰਾਂ ਉਤੇ ਪ੍ਰੀਤ ਲੱਗ ਗਈ ||3||

Sathigur Nanak, the Holy are at one with God. ||3||

12133 ਸਾਧ ਕੈ ਸੰਗਿ ਕਬਹੂ ਧਾਵੈ
Saadhh Kai Sang N Kabehoo Dhhaavai ||

साध कै संगि कबहू धावै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਭੱਟਕਦਾ ਨਹੀਂ ਹੈ॥
In the Company of the Holy, the mind never wanders.

12134 ਸਾਧ ਕੈ ਸੰਗਿ ਸਦਾ ਸੁਖੁ ਪਾਵੈ



Saadhh Kai Sang Sadhaa Sukh Paavai ||

साध कै संगि सदा सुखु पावै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹਰ ਸਮੇਂ ਅੰਨਦ ਮਿਲਦਾ ਹੈ॥
In the Company of the Holy, one obtains everlasting peace.

12135 ਸਾਧਸੰਗਿ ਬਸਤੁ ਅਗੋਚਰ ਲਹੈ



Saadhhasang Basath Agochar Lehai ||

साधसंगि बसतु अगोचर लहै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਸਰੀਰ ਸ਼ਕਤੀਆਂ ਉਤੇ ਕਾਬੂ ਆ ਜਾਂਦਾ ਹੈ॥
In the Company of the Holy, one grasps the Incomprehensible.

12136 ਸਾਧੂ ਕੈ ਸੰਗਿ ਅਜਰੁ ਸਹੈ



Saadhhoo Kai Sang Ajar Sehai ||

साधू कै संगि अजरु सहै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਹਰ ਔਖਾਂ ਸਮਾਂ, ਮੁਸ਼ਕਲ, ਰੋਗ ਸਬ ਸਹਿ ਲੈਂਦਾ ਹੈ॥
In the Company of the Holy, one can endure the unendurable.

12137 ਸਾਧ ਕੈ ਸੰਗਿ ਬਸੈ ਥਾਨਿ ਊਚੈ



Saadhh Kai Sang Basai Thhaan Oochai ||

साध कै संगि बसै थानि ऊचै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਊਣੀ ਥਾਂ ਪਾ ਕੇ, ਪਵਿੱਤਰ ਗੁਣਾਂ ਵਾਲਾ ਬੱਣ ਜਾਂਦਾ ਹੈ॥
In the Company of the Holy, one abides in the loftiest place.

12138 ਸਾਧੂ ਕੈ ਸੰਗਿ ਮਹਲਿ ਪਹੂਚੈ


Saadhhoo Kai Sang Mehal Pehoochai ||
साधू कै संगि महलि पहूचै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦੇ ਦਰਬਾਰ ਵਿੱਚ ਜਾ ਹੁੰਦਾ ਹੈ॥
In the Company of the Holy, one attains the Mansion of the Lord's Presence.

12139 ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ



Saadhh Kai Sang Dhrirrai Sabh Dhharam ||

साध कै संगि द्रिड़ै सभि धरम


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਬੰਦਾ ਸਾਰੇ ਧਰਮਾਂ ਦੇ ਗੁਣ, ਗਿਆਨ ਜਾਂਣ ਜਾਂਦਾ ਹੈ॥
In the Company of the Holy, one's Dharmic faith is firmly established.

12140 ਸਾਧ ਕੈ ਸੰਗਿ ਕੇਵਲ ਪਾਰਬ੍ਰਹਮ



Saadhh Kai Sang Kaeval Paarabreham ||

साध कै संगि केवल पारब्रहम


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਗੁਣੀ, ਗਿਆਨੀ ਕੋਲ ਹੁੰਦਾ ਹੈ॥
In the Company of the Holy, one dwells with the Supreme Lord God.

12141 ਸਾਧ ਕੈ ਸੰਗਿ ਪਾਏ ਨਾਮ ਨਿਧਾਨ



Saadhh Kai Sang Paaeae Naam Nidhhaan ||

साध कै संगि पाए नाम निधान


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਰੱਬ ਦੇ ਨਾਂਮ ਦੇ ਗੁਣ, ਗਿਆਨ ਦਾ ਖ਼ਜ਼ਾਨਾਂ ਮੁਲ ਜਾਂਦਾ ਹੈ॥
In the Company of the Holy, one obtains the treasure of the Naam.

12142 ਨਾਨਕ ਸਾਧੂ ਕੈ ਕੁਰਬਾਨ ੪॥



Naanak Saadhhoo Kai Kurabaan ||4||

नानक साधू कै कुरबान ॥४॥


ਸਤਿਗੁਰ ਨਾਨਕ ਜੀ ਉਤੋਂ ਜਾਨ ਵਾਰਦੇ ਹਾਂ ||4||

Sathigur Nanak, I am a sacrifice to the Holy. ||4||

12143 ਸਾਧ ਕੈ ਸੰਗਿ ਸਭ ਕੁਲ ਉਧਾਰੈ
Saadhh Kai Sang Sabh Kul Oudhhaarai ||

साध कै संगि सभ कुल उधारै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲਾ ਬੰਦਾ, ਪੂਰੇ ਖਾਨ ਦਾਨ ਨੂੰ ਭਵਜਲ ਤਾਰ ਲੈਂਦਾ ਹੈ॥
In the Company of the Holy, all one's family is saved.

12144 ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ



Saadhhasang Saajan Meeth Kuttanb Nisathaarai ||

साधसंगि साजन मीत कुट्मब निसतारै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲਾ ਬੰਦਾ, ਦੋਸਤ, ਸੰਗੀ, ਪਰਿਵਾਰ ਦੀ ਗਤੀ ਕਰਾ ਦਿੰਦਾ ਹੈ॥
In the Company of the Holy, one's friends, acquaintances and relatives are redeemed.

12145 ਸਾਧੂ ਕੈ ਸੰਗਿ ਸੋ ਧਨੁ ਪਾਵੈ



Saadhhoo Kai Sang So Dhhan Paavai ||

साधू कै संगि सो धनु पावै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਉਹ ਦੌਲਤ ਮਿਲਦੀ ਹੈ॥
In the Company of the Holy, that wealth is obtained.

12146 ਜਿਸੁ ਧਨ ਤੇ ਸਭੁ ਕੋ ਵਰਸਾਵੈ



Jis Dhhan Thae Sabh Ko Varasaavai ||

जिसु धन ते सभु को वरसावै


ਉਹ ਦੌਲਤ ਨਾਲ, ਹਰ ਕੋਈ ਧੰਨਵੰਤ ਹੋ ਜਾਂਦਾ ਹੈ॥
Everyone benefits from that wealth.

12147 ਸਾਧਸੰਗਿ ਧਰਮ ਰਾਇ ਕਰੇ ਸੇਵਾ



Saadhhasang Dhharam Raae Karae Saevaa ||

साधसंगि धरम राइ करे सेवा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ ਦਾ, ਧਰਮ ਰਾਜ ਵੀ ਚਾਕਰ ਬੱਣ ਜਾਂਦਾ ਹੈ॥
In the Company of the Holy, the Lord of Dharma serves.

12148 ਸਾਧ ਕੈ ਸੰਗਿ ਸੋਭਾ ਸੁਰਦੇਵਾ



Saadhh Kai Sang Sobhaa Suradhaevaa ||

साध कै संगि सोभा सुरदेवा


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ ਦੀ, ਦੇਵਤੇ ਵੀ ਮਹਿਮਾਂ ਕਰਦੇ ਹਨ॥
In the Company of the Holy, the divine, angelic beings sing God's Praises.

12149 ਸਾਧੂ ਕੈ ਸੰਗਿ ਪਾਪ ਪਲਾਇਨ



Saadhhoo Kai Sang Paap Palaaein ||

साधू कै संगि पाप पलाइन


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਮਾੜੇ ਕੰਮ ਨਾਸ਼ ਹੋ ਕੇ, ਮੁੱਕ ਜਾਂਦੇ ਹਨ॥
In the Company of the Holy, one's sins fly away.

12150 ਸਾਧਸੰਗਿ ਅੰਮ੍ਰਿਤ ਗੁਨ ਗਾਇਨ



Saadhhasang Anmrith Gun Gaaein ||

साधसंगि अम्रित गुन गाइन


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਵਾਲੇ, ਰੱਬ ਦੇ ਮਿੱਠੇ ਸੋਹਲੇ ਗਾਉਂਦੇ ਹਨ॥
In the Company of the Holy, one sings the Ambrosial Glories.

12151 ਸਾਧ ਕੈ ਸੰਗਿ ਸ੍ਰਬ ਥਾਨ ਗੰਮਿ



Saadhh Kai Sang Srab Thhaan Ganm ||

साध कै संगि स्रब थान गमि


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ, ਅਸਲੀ ਟਿੱਕਣਾਂ ਰੱਬ ਦਾ ਦਰ ਮਿਲ ਜਾਂਦਾ ਹੈ॥
In the Company of the Holy, all places are within reach.

12152 ਨਾਨਕ ਸਾਧ ਕੈ ਸੰਗਿ ਸਫਲ ਜਨੰਮ ੫॥



Naanak Saadhh Kai Sang Safal Jananm ||5||

नानक साध कै संगि सफल जनम ॥५॥


ਸਤਿਗੁਰ ਨਾਨਕ ਜੀ ਦੇ ਨਾਲ ਬੈਠ ਕੇ, ਰੱਬੀ ਬਾਣੀ ਬਿਚਾਰਨ ਨਾਲ, ਦੁਨੀਆਂ ਉਤੇ ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ ||5||


Sathigur Nanak, in the Company of the Holy, one's life becomes fruitful. ||5||

Comments

Popular Posts