ਭਾਗ 84 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸੋਂਨੇ ਦੀ ਡਲੀ ਵਰਗਾ ਨਿੱਕਲਿਆ ਬੈਠਾ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਗੁਰਜੋਤ ਵਰਗੇ, ਔਰਤਾਂ ਦਾ ਅਧਾਰ ਕਰਨ ਵਾਲੇ ਸਾਰੇ ਮਰਦ ਹੀ ਬੱਣ ਜਾਂਣ। ਵਿਆਹੀ, ਵਿਧਵਾਂ, ਕੁਆਰੀ, ਤਲ਼ਾਕ, ਸ਼ੁਦਾ ਨਾਲ ਸੈਕਸੀ, ਕਾਂਮਕ ਸਬੰਧ ਬੱਣਾ ਲੈਣ। ਇਹ ਦੁਨੀਆਂ ਵਿੱਚ ਬਰਾਬਰਤਾ ਆ ਜਾਵੇਗੀ। ਐਸੀਆਂ ਔਰਤਾਂ ਨੂੰ ਗੁਰਜੋਤ ਵਰਗੇ ਯਾਰ, ਲੁਕ-ਲੁਕ ਕੇ, ਬਣਾਉਣ ਦੀ ਲੋੜ ਨਹੀਂ ਪਵੇਗੀ। ਜਦੋਂ ਚਾਹਿਆ, ਜਿਹੜੇ ਮਰਜ਼ੀ ਮਨ ਪਸੰਦ ਮਰਦ ਦੇ, ਗਲ਼ ਵਿੱਚ ਜੈ ਮਾਲਾ ਦਾ ਰੱਸਾ ਪਾ ਲਿਆ। ਜਦੋਂ ਬਦਲਣਾਂ ਹੋਇਆ, ਬਦਲ ਲਿਆ। ਪਰ ਮਰਦ ਐਸੀਆਂ ਔਰਤਾਂ ਨੂੰ ਗਲ਼ ਨਹੀ ਪਾਉਣਾਂ ਚਹੁੰਦਾ। ਖਿੰਡਾਉੁਣਾਂ ਸਮਝ ਕੇ ਖੇਡਣਾਂ ਹੀ ਚਹੁੰਦਾ ਹੈ। ਗੁਰਜੋਤ ਕਈ-ਕਈ ਔਰਤਾਂ ਦਾਲ-ਸਬਜ਼ੀ ਵਾਂਗ ਬਦਲ-ਬਦਲ ਭੋਗਦਾ ਹੈ। ਗੁਰਜੋਤ ਨੂੰ ਕਿਸੇ ਨੇ ਦੱਸ ਦਿੱਤਾ ਜਾਂ ਇਸ ਦੇ ਆਪਦੇ ਹੀ ਦਿਮਾਗ ਦੀ ਕਾਢ ਸੀ। ਨਿੱਕੇ ਜੁਆਕ ਦੀ ਮਾਂ ਹੋਵੇ। ਉਸ ਦਾ ਦੁੱਧ ਘਿਉ ਬਹੁਤ ਖਾਂਦਾ ਹੁੰਦਾ ਹੈ। ਉਸ ਵਿੱਚ ਬਹੁਤ ਜ਼ੋਰ ਹੁੰਦਾ ਹੈ। ਨਿੱਕੇ ਜੁਆਕ ਦੀ ਮਾਂ ਦਾ ਬੱਚਾ, ਦੁੱਧ ਚੁੰਗਦਾ ਹੋਵੇ, ਹੋਰ ਵੀ ਚੰਗਾ ਹੈ। ਹੋਰ ਬੱਚਾ ਠਹਿਰਨ ਦਾ ਡਰ ਨਹੀਂ ਹੁੰਦਾ। ਨਿੱਕੇ ਜੁਆਕ ਦੀ ਮਾਂ ਵਾਲੀ ਤਾਂ ਹੱਦ ਹੀ ਕਰ ਦਿੱਤੀ ਸੀ। ਇੱਕ ਹੋਰ ਗੱਲ ਬਾਰੇ ਵੀ, ਇਸ ਨੂੰ ਕਿਸੇ ਨੇ ਦੱਸਿਆ ਸੀ। ਉਹ ਉਸ ਗੱਲ ਦੀ ਤਹਿ ਤੱਕ ਜਾਂਣਾਂ ਚਹੁੰਦਾ ਸੀ। ਗੁਰਜੋਤ ਨੂੰ 20 ਦਿਨਾਂ ਦੇ ਬੱਚੇ ਦੀ ਮਾਂ ਪ੍ਰੀਤ ਮਿਲ ਗਈ ਸੀ। ਅਜ਼ੀਬ ਤਜ਼ਰਬਾ ਸੀ। ਆਪਦੀਆਂ ਕੁੜੀਆਂ ਜੰਮੀਆਂ ਤੋਂ, ਆਪ ਪਟਿਆਲੇ ਬਬੀਤਾ, ਮਨਜੀਤ ਹੁਣਾਂ ਕੋਲ ਵਖ਼ਤ ਕੱਟਦਾ ਫਿਰਦਾ ਸੀ।
ਵਿੰਦਰ ਨੂੰ ਪ੍ਰੀਤ ਵਾਲਾ ਵਰਕਾ ਕਾਪੀ ਵਿਚੋਂ ਪੜ੍ਹਨ ਨੂੰ ਮਿਲ ਗਿਆ ਸੀ। ਉਸ ਨੇ ਪੜ੍ਹਨਾਂ ਸ਼ੁਰੂ ਕੀਤਾ। ਗੁਰੀ ਨੇ ਲਿਖਿਆ ਸੀ। ਪਟਿਆਲੇ ਵਾਲੀ ਬਬੀਤਾ, ਮੇਰੀ ਫੇਸਬੁੱਕ ਉਤੇ ਐਡ ਸੀ। ਉਸ ਦੀ ਦੋਸਤ ਪ੍ਰੀਤ ਨੂੰ, ਮੈਂ ਉਸ ਦੇ ਪੇਜ਼ ਉਤੇ ਦੇਖਿਆ ਸੀ। ਉਹ ਨਿੱਕੇ ਬੱਚੇ ਦੇ ਨਾਲ ਸੀ। ਮੇਰਾ ਧਿਆਨ ਬੱਚੇ ਵੱਲ, ਤਾਂ ਬਿਲਕੁਲ ਨਹੀਂ ਗਿਆ। ਮਾਂ ਨੇ ਮੇਰਾ ਧਿਆਨ ਖਿੱਚ ਲਿਆ। ਉਸ ਪ੍ਰੀਤ ਨੇ ਮੇਰੀ ਸੁਰਤ ਬੌਦਲਾ ਦਿੱਤੀ। ਐਸੀ ਹੀ ਔਰਤ ਦੀ, ਮੈਂ ਭਾਲ ਵਿੱਚ ਸੀ। ਰੱਬ ਨੇ ਮਨੋ-ਕਾਂਮਨਾਂ ਪੂਰੀ ਕਰ ਦਿੱਤੀ ਸੀ। ਮੈਂ ਬਬੀਤਾ ਨੂੰ ਪੁੱਛਿਆ, " ਇਹ ਤੇਰੀ ਸਹੇਲੀ, ਜੋ ਫੇਸਬੁੱਕ ਉਤੇ ਤੇਰੇ ਨਾਲ ਐਡ ਹੈ। ਇਹ ਸਾਡੀ ਰਿਸ਼ਤੇਦਾਰ ਹੈ। ਹੁਣ ਪਤਾ ਨਹੀਂ ਕਿਥੇ ਰਹਿੰਦੀ ਹੈ? " ਬਬੀਤਾ ਨੇ ਕਿਹਾ, " ਇਹ ਪਿਛਲੀ ਗਲ਼ੀ ਵਿੱਚ ਰਹਿੰਦੀ ਹੈ। ਇਹ ਵੀ ਆਸਟ੍ਰੇਲੀਆਂ ਜਾਂਣਾ ਚਹੁੰਦੀ ਹੈ। ਪਤੀ-ਪਤਨੀ ਦੋਂਨੇ, ਆਈਲਿਟ ਦਾ ਕੋਰਸ ਕਰਦੇ ਹਨ। " ਬਬੀਤਾ ਕੋਲ ਮੈਂ ਆਮ ਹੀ ਜਾ ਵੜਦਾ ਸੀ। ਮੇਰੀ ਬਹੁਤ ਗੁਡ ਫ੍ਰਇੰਡ ਹੈ। ਚਾਹੇ ਅੱਧੀ ਰਾਤ ਨੂੰ ਇਸ ਦੇ ਕੋਲ ਜਾ ਵੜਾ। ਕਦੇ ਜੁਆਬ ਨਹੀਂ ਦਿੰਦੀ ਸੀ। ਦਰਵਾਜ਼ਾ ਖੋਲ ਦਿੰਦੀ ਹੈ। ਪਟਿਆਲੇ ਰਹਿ ਕੇ, ਜਿੰਨੀ ਮੌਜ਼ ਮੈਂ ਬਬੀਤਾ ਤੇ ਮਨਜੀਤ ਕੋਲੋ ਕੀਤੀ ਹੈ। ਕੋਈ ਅੰਤ ਨਹੀਂ ਹੈ। ਮੈਂ ਬਬੀਤਾ ਨੂੰ ਪੁੱਛਿਆ, " ਇਹ ਬੱਚਾ ਕੌਣ ਹੈ? " ਉਸ ਨੇ ਦੱਸਿਆ, " ਇਸੇ ਦਾ ਬੱਚਾ ਹੈ। ਕੋਰਸ ਕਰਦੀ ਨੂੰ ਹੋ ਗਿਆ। ਬਹੁਤ ਦਲੇਰ ਹੈ। ਬੱਚੇ ਹੋਏ ਤੋਂ ਵੀ, ਪੜ੍ਹਨ ਆਉਂਦੀ ਹੈ। ਬੱਚਾ ਅਜੇ ਦੋ ਹਫ਼ਤੇ ਦਾ ਹੀ ਹੈ। " ਕਮਾਲ ਦੀ ਬਾਤ ਸੀ। ਮੈਂ ਆਪਦੀ ਕਲਾਸ ਵਿੱਚ ਪੜ੍ਹਦੀ ਕੁੜੀ ਨੂੰ ਨਹੀਂ ਜਾਂਣਦਾ। ਮੈਂ ਸੋਚਾਂ ਵਿੱਚ ਪੈ ਗਿਆ। ਇਹ ਕਿਹੜੀ ਕੁੜੀ ਹੈ? ਘਰ ਜਾ ਕੇ ਦੇਖ ਲੈਂਦਾ ਹਾਂ। ਮੇਰਾ ਕੰਮ ਬੱਣਦਾ ਦਿਸਦਾ ਸੀ। ਇਹ ਤਜ਼ਰਬਾ ਅਨੋਖਾ ਕਰਨਾਂ ਸੀ। ਮੈਂ ਬਬੀਤਾ ਤੋਂ ਉਸ ਦਾ ਪਤਾ ਪੁੱਛ ਲਿਆ ਸੀ। ਇੱਕ ਕਾਪੀ ਹੱਥ ਵਿੱਚ ਫੜ ਲਈ। ਉਸ ਦਾ ਦਰਵਾਜ਼ਾਂ ਖੜਕਾ ਦਿੱਤਾ ਸੀ। ਮੈਂ ਉਸ ਨੂੰ ਕਿਹਾ, " ਮੈਂ ਬਬੀਤਾ ਦਾ ਬਹੁਤ ਗੁਡ ਫ੍ਰਇੰਡ ਹਾਂ। ਆਈਲਿਟ ਦੀ ਪੜ੍ਹਾਈ ਵਿੱਚ, ਬਬੀਤਾ ਵੀ ਮੇਰੇ ਵਰਗੀ ਹੀ ਹੈ। ਮੈਨੂੰ ਤਾਂ ਆਈਲਿਟ ਦਾ ਕੁੱਝ ਆਉਂਦਾ ਨਹੀਂ ਹੈ। ਜੇ ਤੁਸੀਂ ਮੈਨੂੰ ਥੋੜੇ ਜਿਹੇ ਸੁਆਲਾਂ ਦੇ ਜੁਆਬ ਦੱਸ ਦਿਉ। " ਉਹ ਬਹੁਤ ਖੁਸ਼ ਹੋਈ। ਮੈਂ ਉਸ ਨੂੰ ਆਪਦੇ-ਆਪ ਤੋਂ, ਹੁਸ਼ਿਆਰ ਜਿਉਂ ਕਹਿ ਦਿੱਤਾ ਸੀ।
ਉਸ ਦਾ ਬੱਚਾ ਭੰਗੂੜੇ ਵਿੱਚ ਪਿਆ ਖੇਡ ਰਿਹਾ ਸੀ। ਮੈਂ ਉਸ ਨੂੰ ਹੱਥਾਂ ਵਿੱਚ ਉਠਾ ਲਿਆ। ਉਹ ਭੱਜ ਕੇ, ਮੇਰੇ ਕੋਲ ਆਈ, ਉਸ ਨੇ ਕਿਹਾ, " ਬੱਚਾ ਇਸ ਤਰਾਂ ਨਹੀਂ ਚੱਕਦੇ। ਡਿੱਗ ਜਾਵੇਗਾ। ਮੇਰੀ ਸਾਲ ਭਰ ਦੀ ਕਮਾਂਈ ਮਿੱਟੀ ਵਿੱਚ ਰੁੱਲ ਜਾਵੇਗੀ। " ਉਸ ਨੇ ਮੇਰੇ ਹੱਥੋਂ ਬੱਚਾ ਲੈ ਲਿਆ। ਸਾਡੇ ਦੋਂਨਾਂ ਵਿੱਚ ਇੱਕ ਫੁੱਟ ਦੀ ਦੂਰੀ ਵੀ ਨਹੀਂ ਸੀ। ਆਪ ਉਸ ਨੇ ਇੱਕ ਹੱਥ ਨਾਲ ਬੱਚਾ ਚੱਕ ਲਿਆ। ਦੂਜੇ ਹੱਥ ਨਾਲ, ਉਸ ਨੇ ਮੈਨੂੰ ਫੜ ਕੇ, ਸੋਫ਼ੇ ਉਤੇ ਬੈਠਾ ਦਿੱਤਾ। ਬੱਚਾ ਰੋਣ ਲੱਗ ਗਿਆ ਸੀ। ਉਹ ਮੇਰੇ ਮੂਹਰੇ ਬੈਠ ਕੇ, ਬੱਚੇ ਨੂੰ ਆਪਦਾ ਦੁੱਧ ਚੂੰਗਾਉਣ ਲੱਗ ਗਈ। ਉਹ ਬੇਪ੍ਰਵਾਹ ਹੋ ਕੇ, ਬੈਠੀ ਦੁੱਧ ਚੂੰਗਾ ਰਹੀ ਸੀ। ਮੇਰਾ ਧਿਆਨ ਬਾਰ-ਬਾਰ, ਉਸ ਦੀਆਂ ਛਾਤੀਆਂ ਵੱਲ ਜਾ ਰਿਰਾ ਸੀ। ਬੱਚੇ ਨੇ ਡਕਾਰ ਲੈ ਲਿਆ ਸੀ। ਹੁਣ ਉਸ ਨੇ ਬੱਚਾ ਮੇਰੀ ਗੋਦੀ ਵਿੱਚ ਪਾ ਦਿੱਤਾ ਸੀ। ਉਸ ਦਿਨ ਸ਼ਨੀਵਾਰ ਸੀ। ਪ੍ਰੀਤ ਨੇ ਕਿਹਾ, " ਮੈਂ ਤੈਨੂੰ ਕਲਾਸ ਵਿੱਚ ਦੇਖਿਆ ਹੈ। ਕਦੇ ਗੱਲ ਨਹੀਂ ਹੋਈ ਸੀ। ਚੰਗਾ ਕੀਤਾ ਤੂੰ ਆ ਗਿਆ। ਮੈਂ ਅੱਜ ਇਕੱਲੀ ਸੀ। ਮੇਰਾ ਪਤੀ ਪਿੰਡ ਨੂੰ ਚਲਾ ਗਿਆ। " ਮੈਂ ਕਿਹਾ, " ਮੈਂ ਵੀ ਅੱਜ ਇਕੱਲੀ ਸੀ। ਜੀਅ ਵੀ ਨਹੀਂ ਲੱਗਦਾ। ਬੰਦਾ ਗੱਲਾਂ ਕਰਨ ਨੂੰ ਕਿਸੇ ਨੂੰ ਭਾਲਦਾ ਹੈ। ਇਸੇ ਲਈ ਮੈਂ ਸੋਚਿਆ, ਮੈਂ ਕੁੱਝ ਤੁਹਾਡੇ ਕੋਲੋ ਪੜ੍ਹ ਲੈਂਦੇ ਹਾਂ। " ਮੇਰੇ ਉਤੇ ਮੁੰਡੇ ਨੇ ਪਿਸ਼ਾਬ ਕਰ ਦਿੱਤਾ ਸੀ। ਮੁੰਡਾ ਆਪ ਸੌਂ ਗਿਆ ਸੀ। ਮੇਰੇ ਸਾਰੇ ਕੱਪੜੇ ਗਿੱਲੇ ਹੋ ਗਏ ਸਨ। ਮੈਂ ਕਦੇ ਆਪਦੇ ਤਾਂ ਬੱਚੇ ਚੱਕੇ ਨਹੀਂ ਸਨ। ਇਸ ਬੱਚੇ ਦਾ ਪਿਆਰ ਕਿਧਰੋਂ ਜਾਗ ਪਿਆ ਸੀ। ਮੈਂ ਆਪਦੇ ਕੱਪੜੇ ਲਾਹ ਕੇ, ਵਗਾ ਕੇ ਪਰੇ ਮਾਰੇ। ਬਗੈਰ ਕੱੜਿਆਂ ਤੋਂ, ਮੈਂ ਸੋਂਨੇ ਦੀ ਡਲੀ ਵਰਗਾ ਨਿੱਕਲਿਆ ਬੈਠਾ ਸੀ। ਜੇ ਐਸੀ ਹਾਲਤ ਵਿੱਚ ਪ੍ਰੀਤ ਦਾ ਪਤੀ ਆ ਜਾਂਦਾ। ਪਤਾ ਨਹੀ ਦੋਂਨਾਂ ਦਾ ਹੀ ਕੀ ਬੱਣਦਾ?
ਪਰ ਮੈਂ ਦੇਖ ਰਿਹਾ ਸੀ। ਪ੍ਰੀਤ ਮੇਰੇ ਵੱਲ ਕਮਲਿਆ ਵਾਂਗ ਝਾਂਕੀ ਜਾਂਦੀ ਸੀ। ਉਹ ਮੈਨੂੰ ਦੇਖ ਕੇ ਸੁੰਨ ਹੋ ਗਈ ਸੀ। ਜਦੋਂ ਉਸ ਨੂੰ ਕੋਈ ਇਤਰਾਜ਼ ਨਹੀਂ ਸੀ। ਮੈਂ ਵੀ ਹੋਰ ਕੱਪੜੇ ਨਹੀਂ ਮੰਗੇ। ਰੱਬ ਜਾਂਣੇ, ਔਰਤਾਂ ਮੇਰੇ ਲਈ ਬੱਣੀਆਂ ਹਨ। ਜਾਂ ਮੈਂ ਇੰਨਾ ਲਈ, ਰੱਬ ਨੇ ਸਾਜ ਕੇ ਭੇਜਿਆਂ ਹਾਂ। ਗੱਲ ਤਾਂ ਇਕੋ ਹੈ। ਰੱਬ ਦੀ 100% ਮਰਜ਼ੀ ਹੈ। ਪਤਾ ਨਹੀਂ ਰੱਬ ਇੰਨਾਂ ਦੀ ਜਰੂਰਤ ਪੂਰੀ ਕਰਦਾ ਹੈ, ਜਾਂ ਮੇਰੀ। ਪ੍ਰੀਤ ਮੇਰੇ ਕੋਲ ਆ ਕੇ ਬੈਠ ਗਈ। ਮੈਂ ਉਸ ਨੂੰ ਕਿਹਾ, " ਪੜ੍ਹਾਈ ਕਰਾ ਦੇਵੋ। " ਉਸ ਨੇ ਕਿਹਾ, " ਹੁਣ ਪੜ੍ਹਾਈ ਦਾ ਸਮਾਂ ਥੋੜੀ ਹੈ? ਮੇਰਾ ਪਤੀ. ਤਾਂ ਇੰਨਾਂ ਨੇੜੇ ਵੀ. ਮੇਰੇ ਨਹੀਂ ਲੱਗਦਾ। ਜਿਸ ਦਿਨ ਦਾ ਮੁੰਡਾ ਹੋਇਆ ਹੈ। ਬਹੁਤ ਸੂਕ ਕਰਦਾ ਹੈ। ਉਹ ਮੇਰੇ ਕੋਲੋ ਬਹੁਤ ਦੂਰ-ਦੂਰ ਰਹਿੰਦਾ ਹੈ। " ਮੈਂ ਉਸ ਨੂੰ ਕਿਹਾ, " ਮੈਂ ਐਸਾ ਨਹੀਂ ਹਾਂ। ਤੂੰ ਭਾਵੇਂ ਮੇਰੇ ਹੋਰ ਨੇੜੇ ਲੱਗ ਜਾ। ਮੈਂ ਤਾ ਅੱਗੇ ਹੀ ਭਲੇ ਕੰਮ ਕਰਦਾ ਫਿਰਦਾ ਹੈ। ਇੱਕ ਹੋਰ ਪੁੰਨ ਖੱਟ ਲੈਂਦਾ ਹਾਂ। ਮੈਨੂੰ ਪਤਾ ਹੈ, ਪਤੀ ਐਸੀ ਹਾਲਤ ਵਿੱਚ ਨੇੜੇ ਨਹੀਂ ਲੱਗਦੇ। ਰੱਬ ਨੇ ਮੈਨੂੰ ਕੰਮ ਮੁਕਬਲ ਕਰਨ ਨੂੰ ਭੇਜਿਆ ਹੈ।" ਪ੍ਰੀਤ ਨੇ ਕਿਹਾ, " ਤੈਨੂੰ ਠਡ ਲੱਗ ਜਾਵੇਗੀ। ਉਤੇ ਕੰਬਲ ਲੈ ਲਾ। " ਮੇਰਾ ਤਾਂ ਪਸੀਨੇ ਛੁੱਟ ਰਹੇ ਸਨ। ਮੇਰਾ ਤਜ਼ਰਬਾ ਸਹੀ ਨਿੱਕਲਿਆ। ਛੁੱਟੀਆਂ ਵੀ ਲੇਖੇ ਲੱਗ ਗਈਆਂ ਸਨ।

Comments
Post a Comment