ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੨ Page 282 of 1430
12754 ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥
Jin Prabh Jaathaa S Sobhaavanth ||
जिन प्रभु जाता सु सोभावंत ॥
ਜਿੰਨਾਂ ਮਨੁੱਖਾਂ ਨੇ ਰੱਬ ਨੂੰ ਪਛਾਣ ਲਿਆ ਹੈ। ਉਹ ਪ੍ਰਸੰਸਾ ਕਰਾਉਣ ਦੇ ਕਾਬਲ ਹਨ॥
Those who know God are glorious.
12755 ਸਗਲ ਸੰਸਾਰੁ ਉਧਰੈ ਤਿਨ ਮੰਤ ॥
Sagal Sansaar Oudhharai Thin Manth ||
सगल संसारु उधरै तिन मंत ॥
ਸਾਰਾ ਜਗਤ ਰੱਬ ਦੇ ਭਗਤਾਂ ਦੇ ਉਪਦੇਸ਼ ਨਾਲ ਚੱਲਦਾ ਹੈ॥
The whole world is redeemed by their teachings.
12756 ਪ੍ਰਭ ਕੇ ਸੇਵਕ ਸਗਲ ਉਧਾਰਨ ॥
Prabh Kae Saevak Sagal Oudhhaaran ||
प्रभ के सेवक सगल उधारन ॥
ਸਾਰੇ ਜਗਤ ਨੂੰ ਰੱਬ ਦੇ ਭਗਤ ਉਧਾਰ ਕਰਕੇ, ਵਿਕਾਰਾਂ ਤੋਂ ਬਚਾ ਸਕਦੇ ਹਨ॥
God's servants redeem all.
12757 ਪ੍ਰਭ ਕੇ ਸੇਵਕ ਦੂਖ ਬਿਸਾਰਨ ॥
Prabh Kae Saevak Dhookh Bisaaran ||
प्रभ के सेवक दूख बिसारन ॥
ਰੱਬ ਦੇ ਭਗਤ ਦੂਜਿਆਂ ਦੇ ਵੀ ਦਰਦ ਦੂਰ ਕਰ ਸਕਦੇ ਹਨ॥
God's servants cause sorrows to be forgotten.
12758 ਆਪੇ ਮੇਲਿ ਲਏ ਕਿਰਪਾਲ ॥
Aapae Mael Leae Kirapaal ||
आपे मेलि लए किरपाल ॥
ਆਪ ਹੀ ਰੱਬ ਦਿਆਲੂ ਆਪਦੇ ਨਾਲ ਮਿਲਾ ਲੈਂਦਾ ਹੈ॥
The Merciful Lord unites them with Himself.
12759 ਗੁਰ ਕਾ ਸਬਦੁ ਜਪਿ ਭਏ ਨਿਹਾਲ ॥
Gur Kaa Sabadh Jap Bheae Nihaal ||
गुर का सबदु जपि भए निहाल ॥
ਭਗਤ ਸਤਿਗੁਰ ਜੀ ਦੀ ਰੱਬੀ ਬਾਣੀ ਪੜ੍ਹ, ਗਾ ਕੇ, ਅੰਨਦ ਲੈਂਦੇ ਹਨ॥
Chanting the Word of the Sathigur's Shabad, they become ecstatic.
12760 ਉਨ ਕੀ ਸੇਵਾ ਸੋਈ ਲਾਗੈ ॥
Oun Kee Saevaa Soee Laagai ||
उन की सेवा सोई लागै ॥
ਉਹੀ ਬੰਦਾ ਰੱਬ ਦੀ ਸੇਵਾ ਕਰਦਾ ਹੈ॥
He alone is committed to serve them,
12761 ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥
Jis No Kirapaa Karehi Baddabhaagai ||
जिस नो क्रिपा करहि बडभागै ॥
ਜਿਸ ਬੰਦੇ ਤੇ ਰੱਬ ਮੇਹਰ ਕਰਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ॥
Upon whom God bestows His Mercy, by great good fortune.
12762 ਨਾਮੁ ਜਪਤ ਪਾਵਹਿ ਬਿਸ੍ਰਾਮੁ ॥
Naam Japath Paavehi Bisraam ||
नामु जपत पावहि बिस्रामु ॥
ਰੱਬ ਦਾ ਰੱਬੀ ਬਾਣੀ ਪੜ੍ਹ, ਗਾ ਕੇ ਸ਼ਾਂਤ, ਅਰਾਮ ਵਿੱਚ ਹੋ ਜਾਈਦਾ ਹੈ॥
Those who chant the Naam find their place of rest.
12763 ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥
Naanak Thin Purakh Ko Ootham Kar Maan ||7||
नानक तिन पुरख कउ ऊतम करि मानु ॥७॥
ਸਤਿਗੁਰ ਨਾਨਕ ਪ੍ਰਭੂ ਜੀ ਕਹਿ ਰਹੇ ਹਨ ਉਹੀ ਬੰਦੇ ਪਵਿੱਤਰ, ਊਚੇ, ਸੂਚੇ ਜਾਂਣੀਏ . ||7||
Sathigur Nanak, respect those persons as the most noble. ||7||
12764 ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥
Jo Kishh Karai S Prabh Kai Rang ||
जो किछु करै सु प्रभ कै रंगि ॥
ਸਦਾ ਹੀ ਰੱਬ ਦੇ ਭਾਂਣੇ ਦੀ ਰਜ਼ਾ ਵਿੱਚ ਵੱਸਦੇ ਹਨ॥
Whatever you do, do it for the Love of God.
12765 ਸਦਾ ਸਦਾ ਬਸੈ ਹਰਿ ਸੰਗਿ ॥
Sadhaa Sadhaa Basai Har Sang ||
सदा सदा बसै हरि संगि ॥
ਉਹ ਹਰ ਸਮੇਂ ਪ੍ਰਭੂ ਦੇ ਕੋਲ ਰਹਿੰਦੇ ਹਨ॥
Forever and ever, abide with the Lord.
12766 ਸਹਜ ਸੁਭਾਇ ਹੋਵੈ ਸੋ ਹੋਇ ॥
Sehaj Subhaae Hovai So Hoe ||
सहज सुभाइ होवै सो होइ ॥
ਹੋਲੀ-ਹੋਲੀ ਸਮਾਂ ਪਾ ਕੇ, ਹਰ ਕੰਮ ਹੁੰਦਾ ਹੈ। ਰੱਬ ਵੀ ਹਰ ਰੋਜ਼ ਚੇਤੇ ਕਰਨ ਨਾਲ, ਅੰਦਰੋਂ ਦਿਸ ਪੈਂਦਾ ਹੈ।
By its own natural course, whatever will be will be.
12767 ਕਰਣੈਹਾਰੁ ਪਛਾਣੈ ਸੋਇ ॥
Karanaihaar Pashhaanai Soe ||
करणैहारु पछाणै सोइ ॥
ਰੱਬ ਹੀ ਸਾਰਾ ਕੁੱਝ ਜਾਂਣੀ ਜਾਂਣ ਹੈ। ਰੱਬ ਨੂੰ ਪਿਆਰ ਕਰਨ ਵਾਲਾ, ਬੰਦਾ ਦੁਨੀਆਂ ਬਣਾਉਣ ਵਾਲੇ ਨੂੰ ਜਾਂਣਦਾ, ਦੇਖਦਾ, ਮਹਿਸੂਸ ਹੈ॥
Acknowledge that Creator Lord;
12768 ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥
Prabh Kaa Keeaa Jan Meeth Lagaanaa ||
प्रभ का कीआ जन मीठ लगाना ॥
ਰੱਬ ਦਾ ਕੀਤਾ ਹੁਕਮ, ਭਾਂਣਾਂ ਬਹੁਤ ਪਿਆਰਾ ਲੱਗਦਾ ਹੈ॥
God's doings are sweet to His humble servant.
12769 ਜੈਸਾ ਸਾ ਤੈਸਾ ਦ੍ਰਿਸਟਾਨਾ ॥
Jaisaa Saa Thaisaa Dhrisattaanaa ||
जैसा सा तैसा द्रिसटाना ॥
ਜਿਹੋ-ਜਿਹਾ ਰੱਬ ਹੈ, ਵੈਸਾ ਹੀ ਭਗਤਾਂ ਨੂੰ ਦਿਸਦਾ ਹੈ॥
As He is, so does He appear.
12770 ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥
Jis Thae Oupajae This Maahi Samaaeae ||
जिस ते उपजे तिसु माहि समाए ॥
ਬੰਦਾ ਰੱਬ ਵਿੱਚੋਂ ਜੰਮਦਾ ਹੈ। ਭਗਤ ਕਰਕੇ, ਉਸੇ ਰੱਬ ਵਿੱਚ ਰਲ ਜਾਂਦਾ ਹੈ॥
From Him we came, and into Him we shall merge again.
12771 ਓਇ ਸੁਖ ਨਿਧਾਨ ਉਨਹੂ ਬਨਿ ਆਏ ॥
Oue Sukh Nidhhaan Ounehoo Ban Aaeae ||
ओइ सुख निधान उनहू बनि आए ॥
ਉਹ ਰੱਬ ਦੇ ਭਗਤ ਬੇਅੰਤ ਅੰਨਦ ਖੁਸ਼ੀਆਂ ਦੇ ਭੰਡਾਰ ਹਾਂਸਲ ਕਰ ਲੈਂਦੇ ਹਨ। ਉਹੀ ਜਾਂਣਦੇ ਹਨ, ਉਹ ਰੱਬ ਨੂੰ ਜੱਪ ਕੇ, ਕਿਹੜੀ ਅਵਸਥਾਂ ਵਿੱਚ ਪਹੁੰਚ ਜਾਂਦੇ ਹਨ? ਗੁਣ, ਗਿਆਨ ਵਾਲੇ ਹੋ ਜਾਂਦੇ ਹਨ॥
He is the treasure of peace, and so does His servant become.
12772 ਆਪਸ ਕਉ ਆਪਿ ਦੀਨੋ ਮਾਨੁ ॥
Aapas Ko Aap Dheeno Maan ||
आपस कउ आपि दीनो मानु ॥
ਪ੍ਰਭੂ ਜੀ ਭਗਤਾਂ ਦੀ ਲਾਜ ਰੱਖ ਕੇ, ਆਪਦਾ ਮਾਂਣ ਆਪ ਕਰਦਾ ਹੈ॥
Unto His own, He has given His honor.
12773 ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥
Naanak Prabh Jan Eaeko Jaan ||8||14||
नानक प्रभ जनु एको जानु ॥८॥१४॥
ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਨੂੰ ਇਕੋ ਹੀ ਜਾਂਣੀਏ। ਬੰਦੇ, ਰੱਬ ਦੇ ਸੇਵਕਾਂ ਵਿੱਚ ਰੱਬ ਹੀ ਹੈ ||8||14||
Sathigur Nanak, know that God and His humble servant are one and the same. ||8||14||
12774 ਸਲੋਕੁ ॥
Salok ||
सलोकु ॥
ਸਲੋਕੁ ॥
Shalok ॥
12775 ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
Sarab Kalaa Bharapoor Prabh Birathhaa Jaananehaar ||
सरब कला भरपूर प्रभ बिरथा जाननहार ॥
ਪ੍ਰਮਾਤਮਾਂ ਸਾਰੀਆਂ ਤਾਕਤਾਂ, ਗੁਣਾਂ, ਗਿਆਨ ਵਾਲਾ ਹੈ। ਸਬ ਕੁੱਝ ਕਰ ਸਕਦਾ ਹੈ। ਰੱਬ ਮਨ ਦੀਆਂ ਬੁੱਝਣ ਵਾਲਾ ਹੈ॥
God is totally imbued with all powers; He is the Knower of our troubles.
12776 ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
Jaa Kai Simaran Oudhhareeai Naanak This Balihaar ||1||
जा कै सिमरनि उधरीऐ नानक तिसु बलिहार ॥१॥
ਸਤਿਗੁਰ ਨਾਨਕ ਪ੍ਰਭੂ ਜੀ ਤੋਂ ਜਾਨ ਕੁਰਬਾਨ ਕਰੀਏ। ਜਿਸ ਨੂੰ ਯਾਦ ਕਰਨ ਨਾਲ, ਜੀਵਨ ਸਫ਼ਲ ਹੋ ਜਾਂਦਾ ਹੈ। ਗਤੀ ਹੋ ਜਾਂਦੀ ਹੈ ||1||
Meditating in remembrance on Him, we are saved Sathigur Nanak is a sacrifice to Him. ||1||
12777
ਅਸਟਪਦੀ ॥
Asattapadhee ||
असटपदी ॥
ਅਸਟਪਦੀ ॥
Ashtapadee ॥
12778 ਟੂਟੀ ਗਾਢਨਹਾਰ ਗੋੁਪਾਲ ॥
Ttoottee Gaadtanehaar Guopaal ||
टूटी गाढनहार गोपाल ॥
ਰੱਬ ਨਾਲ ਟੁੱਟੀ ਪ੍ਰੀਤੀ, ਪ੍ਰਭੂ ਆਪ ਹੀ ਜੋੜਨ ਵਾਲਾ ਹੈ॥
The Lord of the World is the Mender of the broken.
12779 ਸਰਬ ਜੀਆ ਆਪੇ ਪ੍ਰਤਿਪਾਲ ॥
Sarab Jeeaa Aapae Prathipaal ||
सरब जीआ आपे प्रतिपाल ॥
ਸਾਰਿਆਂ ਜੀਵਾਂ, ਬੰਦਿਆਂ ਨੂੰ ਆਪ ਹੀ ਰੱਬ ਪਾਲਦਾ, ਸੰਭਾਲਦਾ ਹੈ॥
He Himself cherishes all beings.
12780 ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥
Sagal Kee Chinthaa Jis Man Maahi ||
सगल की चिंता जिसु मन माहि ॥
ਜਿਸ ਦੇ ਸੀਨੇ ਵਿੱਚ ਪੂਰੀ ਸ੍ਰਿਸਟੀ ਦਾ ਫ਼ਿਕਰ ਹੈ॥
The cares of all are on His Mind;
12781 ਤਿਸ ਤੇ ਬਿਰਥਾ ਕੋਈ ਨਾਹਿ ॥
This Thae Birathhaa Koee Naahi ||
तिस ते बिरथा कोई नाहि ॥
ਕੋਈ ਵੀ ਜੀਵ, ਬੰਦਾ ਉਸ ਤੋਂ ਨਿਰਾਸ਼ ਨਹੀਂ ਹੁੰਦਾ॥
No one is turned away from Him.
12782 ਰੇ ਮਨ ਮੇਰੇ ਸਦਾ ਹਰਿ ਜਾਪਿ ॥
Rae Man Maerae Sadhaa Har Jaap ||
रे मन मेरे सदा हरि जापि ॥
ਮੇਰੇ ਮਨਾਂ ਹਰ ਸਮੇਂ ਉਸ ਭਗਵਾਨ ਨੂੰ ਚੇਤੇ ਕਰੀਏ॥
O my mind, meditate forever on the Lord.
12783 ਅਬਿਨਾਸੀ ਪ੍ਰਭੁ ਆਪੇ ਆਪਿ ॥
Abinaasee Prabh Aapae Aap ||
अबिनासी प्रभु आपे आपि ॥
ਰੱਬ ਨਾਸ਼ ਨਹੀਂ ਹੁੰਦਾ। ਉਹ ਸਦਾ ਆਪ ਹੀ ਅਮਰ ਹੈ।
The Imperishable Lord God is Himself All-in-all.
12784 ਆਪਨ ਕੀਆ ਕਛੂ ਨ ਹੋਇ ॥
Aapan Keeaa Kashhoo N Hoe ||
आपन कीआ कछू न होइ ॥
ਆਪਦਾ ਕੀਤਾ ਹੋਇਆ, ਕੁੱਝ ਵੀ ਨਹੀਂ ਹੁੰਦਾ॥
By one's own actions, nothing is accomplished,
12785 ਜੇ ਸਉ ਪ੍ਰਾਨੀ ਲੋਚੈ ਕੋਇ ॥
Jae So Praanee Lochai Koe ||
जे सउ प्रानी लोचै कोइ ॥
ਭਾਵੇਂ ਬੰਦਾ ਸੌ ਵਾਰ ਵੀ ਕਿਸੇ ਕੰਮ ਕਰਨ ਦੀ ਕੋਸ਼ਸ ਕਰੇ॥
Even though the mortal may wish it so, hundreds of times.
12786 ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
This Bin Naahee Thaerai Kishh Kaam ||
तिसु बिनु नाही तेरै किछु काम ॥
ਉਸ ਰੱਬ ਤੋਂ ਬਗੈਰ, ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਹਨ॥
Without Him, nothing is of any use to you.
12787 ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥
Gath Naanak Jap Eaek Har Naam ||1||
गति नानक जपि एक हरि नाम ॥१॥
ਇਕੋ ਇੱਕ, ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਂਮ ਨੂੰ ਯਾਦ ਕਰੀਏ, ਤਾਂ ਜੀਵਨ ਦਾ ਸਹੀ ਮਕਸਦ ਪੂਰਾ ਹੋ ਕੇ, ਮੁੱਕਤੀ ਹੋਵੇਗੀ ||1||
Salvation, Sathigur Nanak, is attained by chanting the Name of the One Lord. ||1||
12788 ਰੂਪਵੰਤੁ ਹੋਇ ਨਾਹੀ ਮੋਹੈ ॥
Roopavanth Hoe Naahee Mohai ||
रूपवंतु होइ नाही मोहै ॥
ਸੋਹਣਾਂ ਬੰਦਾ ਹੋਕੇ ਰੂਪ ਦਾ ਮਾਂਣ ਨਾਂ ਕਰੇ॥
One who is good-looking should not be vain;
12789 ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥
Prabh Kee Joth Sagal Ghatt Sohai ||
प्रभ की जोति सगल घट सोहै ॥
ਸਾਰੇ ਜੀਵਾਂ, ਬੰਦਿਆਂ ਦੇ ਮਨ ਵਿੱਚ ਰੱਬ ਦੀ ਜੋਤ ਜੱਗਦੀ ਹੈ॥
The Light of God is in all hearts.
12790 ਧਨਵੰਤਾ ਹੋਇ ਕਿਆ ਕੋ ਗਰਬੈ ॥
Dhhanavanthaa Hoe Kiaa Ko Garabai ||
धनवंता होइ किआ को गरबै ॥
ਦੌਲਤ ਵਾਲਾ ਹੋ ਕੇ, ਹੰਕਾਂਰ ਕਰਦਾ ਹੈ॥
Why should anyone be proud of being rich?
12791 ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥
Jaa Sabh Kishh This Kaa Dheeaa Dharabai ||
जा सभु किछु तिस का दीआ दरबै ॥
ਜਦੋਂ ਕਿ ਸਾਰਾ ਕੁੱਝ ਰੱਬ ਦਾ ਦਿੱਤਾ ਹੈ॥
All riches are His gifts.
12792 ਅਤਿ ਸੂਰਾ ਜੇ ਕੋਊ ਕਹਾਵੈ ॥
Ath Sooraa Jae Kooo Kehaavai ||
अति सूरा जे कोऊ कहावै ॥
ਜੇ ਕੋਈ ਆਪ ਨੂੰ ਬਹੁਤ ਵੱਡੇ ਸੂਮਾਂ ਸਮਝਦਾ ਹੈ॥
One may call himself a great hero,
12793 ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥
Prabh Kee Kalaa Binaa Keh Dhhaavai ||
प्रभ की कला बिना कह धावै ॥
ਰੱਬ ਦੀ ਸ਼ਕਤੀ ਤੋਂ ਬਗੈਰ, ਬੰਦਾ ਕਿਥੇ ਭੱਜ ਸਕਦਾ ਹੈ?॥
But without God's Power, what can anyone do?
12794 ਜੇ ਕੋ ਹੋਇ ਬਹੈ ਦਾਤਾਰੁ ॥
Jae Ko Hoe Behai Dhaathaar ||
जे को होइ बहै दातारु ॥
ਜੇ ਕੋਈ ਬੰਦਾ ਆਪ ਨੂੰ ਦਾਨਾਂ ਸਮਝ ਲਵੇ॥
One who brags about giving to charities
12795 ਤਿਸੁ ਦੇਨਹਾਰੁ ਜਾਨੈ ਗਾਵਾਰੁ ॥
This Dhaenehaar Jaanai Gaavaar ||
तिसु देनहारु जानै गावारु ॥
ਬੇਸਮਝ ਬੰਦੇ ਰੱਬ ਰੱਬ ਨੂੰ ਦੇਖ ਜੋ ਸਬ ਨੂੰ ਦਾਤਾਂ ਦਿੰਦਾ ਹੈ॥
The Great Giver shall judge him to be a fool.
12796 ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
Jis Gur Prasaadh Thoottai Ho Rog ||
जिसु गुर प्रसादि तूटै हउ रोगु ॥
ਜਿਸ ਸਤਿਗੁਰ ਦੀ ਮੇਹਰ ਨਾਲ, ਸਾਰੀਆਂ ਬਿਮਾਰੀਆਂ ਮੁੱਕ ਜਾਂਦੀ ਆਂ ਹਨ॥
One who, by Sathigur's Grace, is cured of the disease of ego
12797 ਨਾਨਕ ਸੋ ਜਨੁ ਸਦਾ ਅਰੋਗੁ ॥੨॥
Naanak So Jan Sadhaa Arog ||2||
नानक सो जनु सदा अरोगु ॥२॥
ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ। ਉਹ ਬੰਦੇ ਹਰ ਸਮੇਂ ਤੰਦਰੁਸਤ ਰਹਿੰਦੇ ਹਨ ||2||
Sathigur Nanak, that person is forever healthy. ||2||
12798 ਜਿਉ ਮੰਦਰ ਕਉ ਥਾਮੈ ਥੰਮਨੁ ॥
Jio Mandhar Ko Thhaamai Thhanman ||
जिउ मंदर कउ थामै थमनु ॥
ਜਿਵੇਂ ਘਰ ਨੂੰ ਥੱਮੀਆਂ ਆਸਰਾ ਦਿੰਦੀਆਂ ਹਨ॥
As a palace is supported by its pillars,
12799 ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
Thio Gur Kaa Sabadh Manehi Asathhanman ||
तिउ गुर का सबदु मनहि असथमनु ॥
ਉਵੇਂ ਹੀ ਸਤਿਗੁਰ ਜੀ ਦੀ ਰੱਬੀ ਬਾਣੀ ਦੇ ਸ਼ਬਦ, ਮਨ ਨੂੰ ਆਸਰਾ ਦਿੰਦੇ ਹਨ ॥
So does the Sathigur's Word support the mind.
12800 ਜਿਉ ਪਾਖਾਣੁ ਨਾਵ ਚੜਿ ਤਰੈ ॥
Jio Paakhaan Naav Charr Tharai ||
जिउ पाखाणु नाव चड़ि तरै ॥
ਜਿਵੇਂ ਪੱਥਰ ਭੇੜੀ ਵਿੱਚ ਚੜ੍ਹ ਕੇ, ਪਾਣੀ ਤੋਂ ਪਾਰ ਹੋ ਜਾਂਦਾ ਹੈ॥
As a stone placed in a boat can cross over the river,
12801 ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥
Praanee Gur Charan Lagath Nisatharai ||
प्राणी गुर चरण लगतु निसतरै ॥
ਸਤਿਗੁਰ ਜੀ ਦੀ ਰੱਬੀ ਸ਼ਰਨ ਚਰਨਾਂ ਦੇ ਆਸਰੇ, ਨਾਲ ਮਨ ਜੋੜ ਕੇ, ਵਿਕਾਰ ਕੰਮਾਂ ਤੋਂ ਬਚ ਕੇ, ਭਵਜਲ ਤਰ ਜਾਈਦਾ ਹੈ॥
So is the mortal saved, grasping hold of the Sathigur's Feet.
12802 ਜਿਉ ਅੰਧਕਾਰ ਦੀਪਕ ਪਰਗਾਸੁ ॥
Jio Andhhakaar Dheepak Paragaas ||
जिउ अंधकार दीपक परगासु ॥
ਜਿਵੇਂ ਹਨੇਰੇ ਨਾਲ ਦੀਵਾ ਚਾਨਣ ਕਰਦਾ ਹੈ॥
As the darkness is illuminated by the lamp,
12803 ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
Gur Dharasan Dhaekh Man Hoe Bigaas ||
गुर दरसनु देखि मनि होइ बिगासु ॥
ਸਤਿਗੁਰ ਜੀ ਨੂੰ ਅੱਖੀ ਦੇਖ ਕੇ, ਮਨ ਅੰਨਦ ਖੁਸ਼ੀਆਂ ਵਿੱਚ ਖਿੜ ਜਾਂਦਾ ਹੈ॥
So does the mind blossom forth, beholding the Blessed Vision of the Sathigur's Darshan.
12804 ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥
Jio Mehaa Oudhiaan Mehi Maarag Paavai ||
जिउ महा उदिआन महि मारगु पावै ॥
ਜਿਵੇਂ ਜੰਗਲ ਵਿੱਚ ਰਾਹ ਭੁੱਲੇ ਬੰਦੇ ਨੂੰ, ਰਸਤਾ ਲੱਭ ਜਾਂਦਾ ਹੈ।
The path is found through the great wilderness by joining the Saadh Sangat,
12805 ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
Thio Saadhhoo Sang Mil Joth Pragattaavai ||
तिउ साधू संगि मिलि जोति प्रगटावै ॥
ਉਵੇਂ ਹੀ ਰੱਬ ਦੇ ਪਿਆਰੇ ਭਗਤਾਂ ਨਾਲ ਮਿਲ ਕੇ, ਰੱਬ ਦੇ ਗੁਣਾਂ ਤੇ ਗਿਆਨ ਦਾ ਚੰਨਣ ਹੁੰਦਾ ਹੈ॥
The Company of the Holy, and one's light shines forth.
12806 ਤਿਨ ਸੰਤਨ ਕੀ ਬਾਛਉ ਧੂਰਿ ॥
Thin Santhan Kee Baashho Dhhoor ||
तिन संतन की बाछउ धूरि ॥
ਮੈਂ ਰੱਬ ਦੇ ਪਿਆਰੇ ਭਗਤਾਂ ਦੀ ਧੂੜੀ ਲੋਚਦਾਂ ਹਾਂ॥
I seek the dust of the feet of those Saints;
12807 ਨਾਨਕ ਕੀ ਹਰਿ ਲੋਚਾ ਪੂਰਿ ॥੩॥
Naanak Kee Har Lochaa Poor ||3||
नानक की हरि लोचा पूरि ॥३॥
ਸਤਿਗੁਰ ਨਾਨਕ ਪ੍ਰਭੂ ਜੀ ਮੇਰੀਆਂ ਆਸਾਂ ਪੂਰੀਆਂ ਕਰੋ ਜੀ ||3||
Lord, fulfill Sathigur Nanak's longing! ||3

Comments
Post a Comment