ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੫੮ Page 258 of 1430

11344 ਸਲੋਕੁ ॥
Salok ||

सलोकु ॥


ਸਲੋਕੁ ॥
Shalok ॥

11345 ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥



Path Raakhee Gur Paarabreham Thaj Parapanch Moh Bikaar ||

पति राखी गुरि पारब्रहम तजि परपंच मोह बिकार ॥

ਜਿਸ ਦੀ ਇੱਜ਼ਤ ਸਤਿਗੁਰ ਨਾਨਕ ਪ੍ਰਭੂ ਜੀ ਨੇ ਰੱਖੀ ਹੈ। ਉਹ ਧੰਨ ਤੇ ਬੰਦਿਆਂ ਦੇ ਮੋਹ ਵਿੱਚ ਨਹੀਂ ਫਸਦੇ॥



he Sathigur Nanak, the Supreme Lord God, preserved my honor, when I renounced hypocrisy, emotional attachment and corruption.

11346 ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥



Naanak Sooo Aaraadhheeai Anth N Paaraavaar ||1||

नानक सोऊ आराधीऐ अंतु न पारावारु ॥१॥

ਸਤਿਗੁਰ ਨਾਨਕ ਪ੍ਰਭੂ ਜੀ ਜੀ ਨੂੰ ਚੇਤੇ ਕਰੀਏ, ਜੋ ਐਡਾ ਵੱਡਾ ਗੁਣੀ, ਗਿਆਨੀ, ਦਾਨੀ ਸ਼ਕਤੀ ਸ਼ਾਲੀ ਹੈ। ਉਸ ਕੋਲ ਬੇ ਹਿਸਾਬ ਚੀਜ਼ਾਂ ਦਾਤਾਂ ਹਨ। ਅਸੀਂ ਅੰਨਦਾਜ਼ਾ ਵੀ ਨਹੀਂ ਲਾ ਸਕਦੇ। ਰੱਬ ਕੋਲ ਕੋਈ ਤੋਟ ਨਹੀਂ ਹੈ||1||


Sathigur Nanak, worship and adore the One, who has no end or limitation. ||1||
11347 ਪਉੜੀ ॥



Pourree ||

पउड़ी ॥


ਪਉੜੀ ॥
Pauree ॥

11348 . ਪਪਾ ਪਰਮਿਤਿ ਪਾਰੁ ਨ ਪਾਇਆ ॥



Papaa Paramith Paar N Paaeiaa ||

पपा परमिति पारु न पाइआ ॥


ਪਪਾ ਅੱਖਰ ਨਾਲ ਪਰਮਿਤਿ ਲਿਖਿਆ ਹੈ। ਰੱਬ ਦਾ ਕਿਸੇ ਨੇ, ਉਸ ਦੇ ਕੰਮਾਂ ਤਾਕਤ ਦਾ ਹਿਸਾਬ ਅੰਨਦਾਜ਼ਾ ਵੀ ਨਹੀਂ ਲਾਇਆ।
PAPPA: He is beyond estimation; His limits cannot be found.

11349 ਪਤਿਤ ਪਾਵਨ ਅਗਮ ਹਰਿ ਰਾਇਆ ॥



Pathith Paavan Agam Har Raaeiaa ||

पतित पावन अगम हरि राइआ ॥


ਭਗਵਾਨ ਵਿਕਾਰ ਮਾੜੇ ਕੰਮਾਂ, ਪਾਪਾਂ ਵਿੱਚ ਡਿੱਗੇ ਨੂੰ ਕੱਢ ਕੇ, ਪਵਿੱਤਰ ਕਰਦੇ ਹਨ॥
The Sovereign Lord King is inaccessible;

11350 ਹੋਤ ਪੁਨੀਤ ਕੋਟ ਅਪਰਾਧੂ ॥



Hoth Puneeth Kott Aparaadhhoo ||

होत पुनीत कोट अपराधू ॥


ਕਰੋੜਾਂ ਲੋਕ ਹੀ ਰੱਬ ਦਾ ਨਾਂਮ ਜੱਪ ਕੇ, ਪਵਿੱਤਰ ਹੋ ਗਏ ਹਨ॥
He is the Purifier of sinners. Millions of sinners are purified;

11351 ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥



Anmrith Naam Japehi Mil Saadhhoo ||

अम्रित नामु जपहि मिलि साधू ॥


ਗੁਰਬਾਣੀ ਦੇ ਮਿੱਠੇ ਰਸ ਵਰਗੇ, ਸ਼ਬਦ ਭਗਤਾਂ ਨਾਲ ਮਿਲ ਕੇ, ਗਾਉਂਦੇ ਹਨ॥
They meet the Holy, and chant the Ambrosial Naam, the Name of the Lord.

11352 ਪਰਪਚ ਧ੍ਰੋਹ ਮੋਹ ਮਿਟਨਾਈ ॥



Parapach Dhhroh Moh Mittanaaee ||

परपच ध्रोह मोह मिटनाई ॥



Deception, fraud and emotional attachment are eliminated,

11353 ਜਾ ਕਉ ਰਾਖਹੁ ਆਪਿ ਗੁਸਾਈ ॥



Jaa Ko Raakhahu Aap Gusaaee ||

जा कउ राखहु आपि गुसाई ॥


ਜਿਸ ਬੰਦੇ ਜੀਵ ਨੂੰ ਆਪ ਰੱਬ ਜਿਉਂਦਾ ਰੱਖਦਾ ਪਾਲਦਾ ਹੈ॥
By those who are protected by the Lord of the World.

11354 ਪਾਤਿਸਾਹੁ ਛਤ੍ਰ ਸਿਰ ਸੋਊ ॥



Paathisaahu Shhathr Sir Sooo ||

पातिसाहु छत्र सिर सोऊ ॥


ਉਹ ਪਿਆਰਾ ਪ੍ਰਭੂ, ਰੱਬ ਭਗਵਾਨ ਦੁਨੀਆਂ ਦਾ ਬਦਸ਼ਾਹ ਹੈ। ਉਸ ਦੇ ਸਿਰ ਉਤੇ ਸੋਹਣੀ ਸ਼ਾਨ ਦੁਨੀਆਂ ਚਲਾਉਣ ਦਾ, ਰਾਜਾ ਹੋਣ ਦਾ, ਛੱਤਰ ਝੁੱਲਦਾ ਹੈ।॥
He is the Supreme King, with the royal canopy above His Head.

11355 ਨਾਨਕ ਦੂਸਰ ਅਵਰੁ ਨ ਕੋਊ ॥੩੭॥



Naanak Dhoosar Avar N Kooo ||37||

नानक दूसर अवरु न कोऊ ॥३७॥

ਸਤਿਗੁਰ ਨਾਨਕ ਪ੍ਰਭੂ ਜੀ ਤੋਂ ਬਗੈਰ ਹੋਰ ਕੋਈ ਨਹੀਂ ਹੈ ||37||


Sathigur Nanak, there is no other at all. ||37||
11356 ਸਲੋਕੁ ॥



Salok ||

सलोकु ॥


ਸਲੋਕੁ ॥
Shalok ॥

11357 ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥



Faahae Kaattae Mittae Gavan Fathih Bhee Man Jeeth ||

फाहे काटे मिटे गवन फतिह भई मनि जीत ॥


ਦੁਨੀਆਂ ਦੀ ਬੇਕਾਰ ਭੱਜ ਨੱਠ ਹੱਟ ਜਾਂਦੀ ਹੈ। ਉਸ ਨੂੰ ਹਰ ਪਾਸੇ ਸਫ਼ਲਤਾ ਹੁੰਦੀ ਹੈ। ਜੋ ਮਨ ਨੂੰ ਕਾਬੂ ਕਰ ਲੈਂਦੇ ਹਨ॥
The noose of Death is cut and one's wanderings cease; victory is obtained when one conquers his own mind.

11358 ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥



Naanak Gur Thae Thhith Paaee Firan Mittae Nith Neeth ||1||

नानक गुर ते थित पाई फिरन मिटे नित नीत ॥१॥

ਸਤਿਗੁਰ ਨਾਨਕ ਪ੍ਰਭੂ ਜੀ ਕੋਲੋ, ਜਿਸ ਬੰਦੇ ਨੂੰ ਮਨ ਦਾ ਟਿੱਕਾਉ ਮਿਲ ਜਾਂਦਾ ਹੈ। ਉਸ ਦਾ ਸਦਾ ਲਈ, ਜੰਮਣ-ਮਰਨ ਮੁੱਕ ਜਾਂਦਾ ਹੈ ||1||


Sathigur Nanak, eternal stability is obtained from the Guru, and one's day-to-day wanderings cease. ||1||
11359 ਪਉੜੀ ॥



Pourree ||

पउड़ी ॥


ਪਉੜੀ ॥
Pauree ॥

11360 ਫਫਾ ਫਿਰਤ ਫਿਰਤ ਤੂ ਆਇਆ ॥



Fafaa Firath Firath Thoo Aaeiaa ||

फफा फिरत फिरत तू आइआ ॥


ਫਫਾ ਅੱਖਰ ਫਿਰਤ ਨਾਲ ਥਿਰੁ ਲਿਖਿਆ ਹੈ। ਤੁੰ ਅਨੇਕਾਂ ਜੂਨਾਂ ਵਿੱਚ ਭੱਕਦਾ ਫਿਰਦਾ ਆਇਆਂ ਹੈ॥
FAFFA: After wandering and wandering for so long, you have come;

11361 ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥



Dhraalabh Dhaeh Kalijug Mehi Paaeiaa ||

द्रुलभ देह कलिजुग महि पाइआ ॥


ਇਹ ਸੰਸਾਰ ਵਿੱਚ ਮਨੁੱਖਾ ਜਨਮ ਮਸਾਂ ਮਿਲਿਆ ਹੈ। ਜੇ ਅਜੇ ਵੀ ਵਿਕਾਰਾਂ ਵਿੱਚ ਫਸਿਆ ਹੈ॥
In this Dark Age of Kali Yuga, you have obtained this human body, so very difficult to obtain.

11362 ਫਿਰਿ ਇਆ ਅਉਸਰੁ ਚਰੈ ਨ ਹਾਥਾ ॥



Fir Eiaa Aousar Charai N Haathhaa ||

फिरि इआ अउसरु चरै न हाथा ॥


ਐਸਾ ਹੱਥ ਆਇਆ, ਮੌਕਾ ਫਿਰ ਨਹੀਂ ਮਿਲਣਾਂ॥
This opportunity shall not come into your hands again.

11363 ਨਾਮੁ ਜਪਹੁ ਤਉ ਕਟੀਅਹਿ ਫਾਸਾ ॥



Naam Japahu Tho Katteeahi Faasaa ||

नामु जपहु तउ कटीअहि फासा ॥


ਰੱਬ ਦਾ ਨਾਂਮ ਯਾਦ ਕਰਨ ਨਾਲ, ਦੁਨੀਆਂ ਦੀ ਵਿਕਾਰ, ਸਾਰੀ ਭੱਜ ਨੱਠ ਮੁੱਕ ਜਾਵੇਗੀ॥
So chant the Naam, the Name of the Lord, and the noose of Death shall be cut away.

11364 ਫਿਰਿ ਫਿਰਿ ਆਵਨ ਜਾਨੁ ਨ ਹੋਈ ॥



Fir Fir Aavan Jaan N Hoee ||

फिरि फिरि आवन जानु न होई ॥


ਜੂਨਾਂ ਵਿੱਚ ਭੱਟਕਦਾ ਨਹੀਂ ਹੈ, ਜੰਮਣ-ਮਰਨ ਮੁੱਕ ਜਾਂਦਾ ਹੈ॥
You shall not have to come and go in reincarnation over and over again,

11365 ਏਕਹਿ ਏਕ ਜਪਹੁ ਜਪੁ ਸੋਈ ॥



Eaekehi Eaek Japahu Jap Soee ||

एकहि एक जपहु जपु सोई ॥


ਸਿਰਫ਼ ਇੱਕੋ ਇੱਕ ਪ੍ਰਮਾਤਮਾਂ ਨੂੰ ਚੇਤੇ ਕਰੀਏ॥
If you chant and meditate on the One and Only Lord.

11366 ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥



Karahu Kirapaa Prabh Karanaihaarae ||

करहु क्रिपा प्रभ करनैहारे ॥


ਰੱਬ ਜੀ ਤਰਸ ਕਰਕੇ ਮੇਹਰਬਾਨੀ ਕਰੋ ਜੀ॥
Shower Your Mercy, God, Creator Lord,

11367 ਮੇਲਿ ਲੇਹੁ ਨਾਨਕ ਬੇਚਾਰੇ ॥੩੮॥



Mael Laehu Naanak Baechaarae ||38||

मेलि लेहु नानक बेचारे ॥३८॥

ਸਤਿਗੁਰ ਨਾਨਕ ਪ੍ਰਭੂ ਜੀ, ਤੂੰ ਆਪ ਹੀ, ਇਸ ਬਿਚਾਰੇ ਨੂੰ ਆਪਦੇ ਨਾਲ ਮਿਲਾ ਲੈ ||38||


And unite poor Sathigur Nanak with Yourself. ||38||
11368 ਸਲੋਕੁ ॥



Salok ||

सलोकु ॥


ਸਲੋਕੁ ॥
Shalok ॥

11369 ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥



Bino Sunahu Thum Paarabreham Dheen Dhaeiaal Gupaal ||

बिनउ सुनहु तुम पारब्रहम दीन दइआल गुपाल ॥


ਇੱਕ ਅਰਦਾਸ ਸੁਣੋ, ਪ੍ਰਭੂ ਜੀ, ਪੜਮਾਤਮਾਂ ਜੀ ਤੁੰ ਬਹੁਤ ਦਿਆਲੂ ਹੈ। ਸਬ ਕੁੱਝ ਦੇਣ ਵਾਲ ਹੈ॥
Hear my prayer, Supreme Lord God, Merciful to the meek, Lord of the World.

11370 ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥



Sukh Sanpai Bahu Bhog Ras Naanak Saadhh Ravaal ||1||

सुख स्मपै बहु भोग रस नानक साध रवाल ॥१॥


ਦੁਨੀਆਂ ਦੇ ਸਾਰੇ ਅੰਨਦ, ਸੁਖ ਸਤਿਗੁਰ ਨਾਨਕ ਪ੍ਰਭੂ ਜੀ ਦੇ ਚਰਨਾਂ ਵਿੱਚ ਝੁੱਕਣ, ਚਰਨ ਧੂਲੀ ਵਿੱਚ ਹਨ||1||

The dust of the feet of the Holy is peace, wealth, great enjoyment and pleasue for Sathigur Nanak. ||1||

11371 ਪਉੜੀ ॥
Pourree ||

पउड़ी ॥


ਪਉੜੀ ॥
Pauree ॥

11372 ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥



Babaa Breham Jaanath Thae Brehamaa ||

बबा ब्रहमु जानत ते ब्रहमा ॥


ਬਬਾ ਅੱਖਰ ਨਾਲ ਬ੍ਰਹਮੁ ਲਿਖਿਆ ਹੈ। ਸਹੀ ਬ੍ਰਾਹਮਣ ਉਹੀ ਹੈ। ਪਾਰਬ੍ਰਹਮ ਭਗਵਾਨ ਨਾਲ ਪਿਆਰ ਪਾਉਂਦਾ ਹੈ॥
BABBA: One who knows God is a Brahmin.

11373 ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥



Baisano Thae Guramukh Such Dhharamaa ||

बैसनो ते गुरमुखि सुच धरमा ॥


ਵੈਸਨੂੰ ਉਹੀ ਹਨ। ਜੋ ਸਤਿਗੁਰ ਦੇ ਭਗਤ ਬੱਣ ਸੱਚਾਈ ਉਤੇ ਚੱਲਦੇ ਹਨ॥
A Vaishnaav is one who, as Sathigur's Gurmukh, lives the righteous life of Dharma.

11374 ਬੀਰਾ ਆਪਨ ਬੁਰਾ ਮਿਟਾਵੈ ॥



Beeraa Aapan Buraa Mittaavai ||

बीरा आपन बुरा मिटावै ॥


ਆਪਣਾ ਦੇ ਮਨ ਵਿੱਚੋਂ, ਜੋ ਦੂਜਿਆਂ ਬੁਰਾ ਮੁੱਕਾ ਦਿੰਦਾ ਹੈ॥
One who eradicates his own evil is a brave warrior;

11375 ਤਾਹੂ ਬੁਰਾ ਨਿਕਟਿ ਨਹੀ ਆਵੈ ॥



Thaahoo Buraa Nikatt Nehee Aavai ||

ताहू बुरा निकटि नही आवै ॥


ਉਸ ਦੇ ਬੁਰਾ ਨੇੜੇ ਵੀ ਨਹੀਂ ਆਉਂਦਾ॥
No evil even approaches him.

11376 ਬਾਧਿਓ ਆਪਨ ਹਉ ਹਉ ਬੰਧਾ ॥



Baadhhiou Aapan Ho Ho Bandhhaa ||

बाधिओ आपन हउ हउ बंधा ॥


ਬੰਦਾ ਆਪ ਹੀ ਹੰਕਾਂਰ, ਮੈਂ-ਮੈਂ ਵਿੱਚ ਲੱਗਾ ਰਹਿੰਦਾ ਹੈ॥
Man is bound by the chains of his own egotism, selfishness and conceit.

11377 ਦੋਸੁ ਦੇਤ ਆਗਹ ਕਉ ਅੰਧਾ ॥



Dhos Dhaeth Aageh Ko Andhhaa ||

दोसु देत आगह कउ अंधा ॥


ਹੋਰਾਂ ਲੋਕਾਂ ਨੂੰ ਬੰਦਾ, ਕਸੂਰਵਾਰ ਦੱਸਦਾ ਹੈ॥
The spiritually blind place the blame on others.

11378 ਬਾਤ ਚੀਤ ਸਭ ਰਹੀ ਸਿਆਨਪ ॥



Baath Cheeth Sabh Rehee Siaanap ||

बात चीत सभ रही सिआनप ॥


ਐਸਾ ਸਾਊ ਬੱਣਨ ਲਈ, ਗੱਲਾਂ-ਬਾਤਾਂ, ਸਿਰਫ਼ ਸਿਆਣੀਆਂ ਗੱਲਾਂ ਹੀ ਕੰਮ ਨਹੀਂ ਆਉਂਦੀਆਂ॥
But all debates and clever tricks are of no use at all.

11379 ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥



Jisehi Janaavahu So Jaanai Naanak ||39||

जिसहि जनावहु सो जानै नानक ॥३९॥

ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਅੱਕਲ ਦਿੰਦੇ ਹਨ। ਉਹੀ ਰੱਬੀ ਗੁਣ ਹਾਂਸਲ ਕਰਦਾ ਹੈ ||39||


Sathigur Nanak, he alone comes to know, whom the Lord inspires to know. ||39||
11380 ਸਲੋਕੁ ॥



Salok ||

सलोकु ॥


ਸਲੋਕੁ ॥
Shalok ॥

11381 ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥



Bhai Bhanjan Agh Dhookh Naas Manehi Araadhh Harae ||

भै भंजन अघ दूख नास मनहि अराधि हरे ॥


ਡਰਾਂ, ਪੀੜਾਂ ਨੂੰ ਦੂਰ ਕਰਨ ਵਾਲੇ ਪ੍ਰਭੂ ਨੂੰ, ਸਦਾ ਜਿੰਦ-ਜਾਨ ਵਿੱਚ ਚੇਤੇ ਰੱਖੀਏ॥
The Destroyer of fear, the Eradicator of sin and sorrow - enshrine that Lord in your mind.

11382 ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥



Santhasang Jih Ridh Basiou Naanak Thae N Bhramae ||1||

संतसंग जिह रिद बसिओ नानक ते न भ्रमे ॥१॥

ਜੋ ਬੰਦੇ ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਵਿੱਚ ਰਹਿ ਕੇ, ਰੱਬ ਨੂੰ ਯਾਦ ਕਰਦੇ ਹਨ। ਉਹ ਮਾੜੇ ਕੰਮ ਨਹੀਂ ਕਰਦੇ ||1||

One whose heart abides in the Society of the Saints, Sathigur Nanak, does not wander around in doubt. ||1||

11383 ਪਉੜੀ ॥



Pourree ||

पउड़ी ॥


ਪਉੜੀ ॥
Pauree ॥

11384 ਭਭਾ ਭਰਮੁ ਮਿਟਾਵਹੁ ਅਪਨਾ ॥



Bhabhaa Bharam Mittaavahu Apanaa ||

भभा भरमु मिटावहु अपना ॥


ਭਭਾ ਅੱਖਰ ਨਾਲ ਭਰਮੁ ਲਿਖਿਆ ਹੈ। ਦੁਨੀਆਂ ਦੇ ਲਾਲਚਾ ਦੀ ਭੁੱਖ ਮਿਟਾ ਦਿਉ। ਵਹਿਮ ਹੋ ਗਿਆ ਹੈ, ਲੋੜ ਤੋਂ ਵੱਧ ਚੀਜ਼ਾਂ ਬੰਦੇ ਤੇਰੀਆਂ ਹਨ॥
BHABHA: Cast out your doubt and delusion

11385 ਇਆ ਸੰਸਾਰੁ ਸਗਲ ਹੈ ਸੁਪਨਾ ॥



Eiaa Sansaar Sagal Hai Supanaa ||

इआ संसारु सगल है सुपना ॥


ਦੁਨੀਆਂ ਰਾਤ ਦੇ ਸੁਪਨੇ ਵਾਂਗ, ਇੱਕ ਦਿਨ ਟੁੱਟ ਜਾਂਣੀ ਹੈ॥
This world is just a dream.

11386 ਭਰਮੇ ਸੁਰਿ ਨਰ ਦੇਵੀ ਦੇਵਾ ॥



Bharamae Sur Nar Dhaevee Dhaevaa ||

भरमे सुरि नर देवी देवा ॥


ਇਸੇ ਭੁਲੇਖੇ ਵਿੱਚ ਸੁਰਿ ਨਰ, ਵਰਗੇ ਦੇਵੀਆਂ ਦੇਵਾ ਭੱਟਕਦੇ ਰਹੇ ਸਨ॥
The angelic beings, goddesses and gods are deluded by doubt.

11387 ਭਰਮੇ ਸਿਧ ਸਾਧਿਕ ਬ੍ਰਹਮੇਵਾ ॥



Bharamae Sidhh Saadhhik Brehamaevaa ||

भरमे सिध साधिक ब्रहमेवा ॥


ਇਸੇ ਭੁਲੇਖੇ ਵਿੱਚ ਸਿਧ, ਸਾਧਿਕ, ਬ੍ਰਹਮੇਵਾ, ਜੋਗੀ ਸਾਧ ਕਹਾਉਣ ਵਾਲੇ, ਭੱਟਕਦੇ ਰਹੇ ਸਨ॥
The Siddhas and seekers, and even Brahma are deluded by doubt.

11388 ਭਰਮਿ ਭਰਮਿ ਮਾਨੁਖ ਡਹਕਾਏ ॥



Bharam Bharam Maanukh Ddehakaaeae ||

भरमि भरमि मानुख डहकाए ॥


ਬੰਦੇ ਧੰਨ ਨੂੰ ਆਪਣਾਂ ਸਮਝ ਕੇ, ਹੋਰ-ਹੋਰ ਹਾਂਸਲ ਕਰਕੇ, ਵਹਿਮ ਵਿੱਚ ਜਿਉਂ ਕੇ, ਭੱਟਕਦੇ ਫਿਰਦੇ ਹਨ॥
Wandering around, deluded by doubt, people are ruined.

11389 ਦੁਤਰ ਮਹਾ ਬਿਖਮ ਇਹ ਮਾਏ ॥



Dhuthar Mehaa Bikham Eih Maaeae ||

दुतर महा बिखम इह माए ॥


ਮੇਰੀ ਮਾਂ, ਐਸੀ ਦੁਨੀਆਂ ਦਾਰੀ ਤੋਂ ਬਚਣਾਂ ਬਹੁਤ ਔਖਾ ਹੈ॥
It is so very difficult and treacherous to cross over this ocean of Maya.

11390 ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥



Guramukh Bhram Bhai Moh Mittaaeiaa ||

गुरमुखि भ्रम भै मोह मिटाइआ ॥

ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਨੂੰ, ਇਹ ਗਿਆਨ ਹੋ ਗਿਆ। ਧੰਨ-ਦੁਨੀਆਂ ਦਾਰੀ ਸਬ ਬੇਕਾਰ ਹੈ॥

That Sathigur's Gurmukh who has eradicated doubt, fear and attachment,

11391 ਨਾਨਕ ਤੇਹ ਪਰਮ ਸੁਖ ਪਾਇਆ ॥੪੦॥



Naanak Thaeh Param Sukh Paaeiaa ||40||

नानक तेह परम सुख पाइआ ॥४०॥

ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਨੇ ਰੱਬੀ ਗੁਣ ਹਾਂਸਲ ਕਰਕੇ, ਬੇਅੰਤ ਅੰਨਦ ਪਾ ਲਿਆ ਹੈ ||40||


Sathigur Nanak, obtains supreme peace. ||40||
11392 ਸਲੋਕੁ ॥



Salok ||

सलोकु ॥


ਸਲੋਕੁ ॥
Shalok ॥

11393 ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥



Maaeiaa Ddolai Bahu Bidhhee Man Lapattiou Thih Sang ||

माइआ डोलै बहु बिधी मनु लपटिओ तिह संग ॥


ਬੰਦੇ ਦਾ ਹਿਰਦਾ, ਦਿਲ ਬਹੁਤ ਤਰਾਂ ਨਾਲ ਧੰਨ ਤੇ ਦੁਨੀਆਂ ਦੇ ਪਿਆਰ ਵਿੋੱਚ ਭੱਟਕਦਾ ਫਿਰਦਾ ਹੈ।
Maya clings to the mind, and causes it to waver in so many ways.

11394 ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥



Maagan Thae Jih Thum Rakhahu S Naanak Naamehi Rang ||1||

मागन ते जिह तुम रखहु सु नानक नामहि रंग ॥१॥

ਸਤਿਗੁਰ ਨਾਨਕ ਪ੍ਰਭੂ ਜੀ

When You, O Lord, restrain someone from asking for wealth, then, Sathigur Nanak, he comes to love the Name. ||1||

11395 ਪਉੜੀ ॥



Pourree ||

पउड़ी ॥


ਪਉੜੀ ॥
Pauree ॥

11396 ਮਮਾ ਮਾਗਨਹਾਰ ਇਆਨਾ ॥



Mamaa Maaganehaar Eiaanaa ||

ममा मागनहार इआना ॥


ਮਮਾ ਅੱਖਰ ਨਾਲ ਮਾਗਨਹਾਰ ਲਿਖਿਆ ਹੈ। ਬੇਸਮਝ ਬੰਦਾ ਦੁਨੀਆਂ ਧੰਨ ਹੀ ਮੰਗਦਾ ਹੈ॥
MAMMA: The beggar is so ignorant

11397 ਦੇਨਹਾਰ ਦੇ ਰਹਿਓ ਸੁਜਾਨਾ ॥



Dhaenehaar Dhae Rehiou Sujaanaa ||

देनहार दे रहिओ सुजाना ॥


ਰੱਬ ਦਾਤਾਂ ਦੇਣ ਵਾਲਾ, ਹੋਰ ਦੇਈ ਹੀ ਜਾ ਰਿਹਾ ਹੈ॥
The Great Giver continues to give. He is All-knowing.

11398 ਜੋ ਦੀਨੋ ਸੋ ਏਕਹਿ ਬਾਰ ॥



Jo Dheeno So Eaekehi Baar ||

जो दीनो सो एकहि बार ॥


ਪ੍ਰਭੂ ਜੀ, ਦੇ ਕੇ ਵੀ, ਹਰ ਇਕ ਬਾਰ, ਸਦਾ ਹੀ ਬਾਰ-ਬਾਰ ਦਿੰਦਾਂ ਰਹਿੰਦਾ ਹੈ॥
Whatever He gives, He gives once and for all.

11399 ਮਨ ਮੂਰਖ ਕਹ ਕਰਹਿ ਪੁਕਾਰ ॥

Man Moorakh Keh Karehi Pukaar ॥

मन मूरख कह करहि पुकार ॥


ਮਨ ਮਰਜ਼ੀ ਕਰਨ ਨਾਲ, ਮੰਗ-ਮੰਗ ਕੇ, ਤਰਲੇ, ਬੇਨਤੀਆਂ ਕਰਦਾ ਹੈ॥
Foolish mind, why do you complain, and cry out so loud?

11400 ਜਉ ਮਾਗਹਿ ਤਉ ਮਾਗਹਿ ਬੀਆ ॥



Jo Maagehi Tho Maagehi Beeaa ||

जउ मागहि तउ मागहि बीआ ॥


ਜਦੋਂ ਮੰਗਦਾ ਹੈ, ਦੁਨੀਆਂ ਦੀਆਂ ਚੀਜ਼ਾਂ ਮੰਗਦਾ ਰਹਿੰਦਾ ਹੈ॥
Whenever you ask for something, you ask for worldly things;

11401 ਜਾ ਤੇ ਕੁਸਲ ਨ ਕਾਹੂ ਥੀਆ ॥



Jaa Thae Kusal N Kaahoo Thheeaa ||

जा ते कुसल न काहू थीआ ॥


ਜਿਸ ਨਾਲ ਕਦੇ, ਮਨ ਦਾ ਅੰਨਦ ਨਹੀਂ ਮਿਲਦਾ ॥
No one has obtained happiness from these.

11402 ਮਾਗਨਿ ਮਾਗ ਤ ਏਕਹਿ ਮਾਗ ॥



Maagan Maag Th Eaekehi Maag ||

मागनि माग त एकहि माग ॥


ਜੇ ਤੂੰ ਰੱਬ ਕੋਲੋ ਕੁੱਝ ਲੈਣਾਂ ਹੀ ਚਹੁੰਦਾ ਹੈ। ਰੱਬ ਦਾ ਨਾਂਮ ਲੈਣ ਦੀਆਂ, ਬੇਨਤੀਆਂ ਕਰਿਆ ਕਰ।
If you must ask for a gift, then ask for the One Lord.

11403 ਨਾਨਕ ਜਾ ਤੇ ਪਰਹਿ ਪਰਾਗ ॥੪੧॥



Naanak Jaa Thae Parehi Paraag ||41||

नानक जा ते परहि पराग ॥४१॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ ਹਾਂਸਲ ਕਰਕੇ, ਇਸ-ਉਸ, ਦੁਨੀਆਂ ਦਾ ਹਰ ਸੁਖ ਲੈ ਸਕੇਗਾ। ਰੱਬ ਦੀ ਦਰਗਾਹ ਵਿੱਚ ਪਹੁੰਚ ਜਾਵੇਗਾ।||41||


Sathigur Nanak, by Him, you shall be saved. ||41||

Comments

Popular Posts