ਭਾਗ 46 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਜੋ ਵੀ ਜੰਮਿਆ ਹੈ, ਉਸਨੇ ਇਕ ਨਾ ਇਕ ਦਿਨ ਮਰਨਾ ਹੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜੋ ਉਪਜਿਉ ਸੋ ਬਿਨਸ ਹੈ ਪਰੈ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ ਜੋ ਵੀ ਜੰਮਿਆ ਹੈ, ਉਸਨੇ ਇਕ ਨਾ ਇਕ ਦਿਨ ਮਰਨਾ ਹੀ ਹੈ। ਇਸ ਲਈ ਉਸ ਪਰਮਾਤਮਾ ਦੇ ਗੁਣ ਗਾਵੋ। ਸਾਰੇ ਜੰਜਾਲਾਂ ਕੰਮਾਂ ਤੋਂ ਮੁਕਤ ਹੋਈਏ॥
ਵਿੰਦਰ ਕੰਮ ਉਤੇ ਸੀ। ਉਸ ਨੇ ਕੰਮ ਉਤੇ ਪੰਜਾਬੀ ਰੇਡੀਉ ਲਗਾਇਆ ਹੋਇਆ ਸੀ। ਜਦੋਂ ਰੇਡੀਉ ਨੇ, ਖ਼ਬਰ ਦਿੱਤੀ। ਪਾਕਿਸਤਾਨ ਵਿੱਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਸਰਬਜੀਤ ਸਿੰਘ ਦੀ ਲਾਹੌਰ ਦੇ ਜਿਨਾਹ ਹਸਪਤਾਲ ਵਿੱਚ ਮੌਤ ਹੋ ਗਈ ਹੈ। " ਵਿੰਦਰ ਘਰ ਆਈ ਹਰ ਟੇਲੀਵੀਜ਼ਨ ਚੈਨਲ ਉਤੇ, ਇਹੀ ਖ਼ਬਰ ਚੱਲ ਰਹੀ ਸੀ। ਸੀਤਾ ਦੇ ਸੱਸ ਸੌਹਰਾ ਵੀ ਬੈਠੇ ਖ਼ਬਰਾਂ ਸੁਣ ਰਹੇ ਸਹੇ ਸਨ। ਸੀਤਾ ਦੇ ਸੌਹੁਰੇ ਕਰਨਲ ਨੇ ਕਿਹਾ, " ਬਹੁਤ ਉਦਾਸ ਖ਼ਬਰ ਹੈ। ਉਸ ਦੇ ਘਰ ਵਾਲੇ, ਤਾਂ ਉਸ ਨੂੰ ਜੇਲ ਵਿਚੋਂ ਬਾਹਰ ਨਿੱਕਲਿਆ ਦੇਖਣਾਂ ਚਹੁੰਦੇ ਸਨ।" ਸੀਤਾ ਦੀ ਸੱਸ ਸਰਜੀਤ ਨੇ ਕਿਹਾ, " ਬੰਦਾ ਕਿੰਨਾਂ ਵੀ ਤੱਕੜਾ ਹੋਵੇ? ਮੌਤ ਅੱਗੇ ਬੰਦਾ ਹਾਰ ਜਾਂਦਾ ਹੈ। ਰਾਜੂ ਨੇ ਕਿਹਾ, " ਕਿਸੇ ਦੀ ਐਸੀ ਮੌਤ ਨਾਂ ਹੋਵੇ। ਸਜਾ ਕੱਟਦਾ ਹੀ, ਜਿੰਦਗੀ ਮੁੱਕਾ ਬੈਠਾ। " ਰਾਜੂ ਦੇ ਡੈਡੀ, ਕਰਨਲ ਨੇ ਕਿਹਾ, " ਸਾਰਾ ਕਸੂਰ ਸਰਕਾਰਾਂ ਦਾ। ਸਰਕਾਰਾਂ ਨੇ ਧੌਖੇ ਨਾਲ ਇਹ ਕੰਮ ਕੀਤਾ ਹੈ। "
ਵਿੰਦਰ ਨੇ ਕਿਹਾ, " ਜਦੋਂ ਆ ਲੱਗਦੀ ਹੈ। ਕੋਈ ਸਰਕਾਰ, ਦੋਸਤ, ਮਾਂਪੇ, ਬੱਚੇ ਕਿਸੇ ਨੂੰ ਬਚਾ ਨਹੀਂ ਸਕਦੇ। ਰੱਬ ਨੇ, ਤਿੰਨ ਚੀਜ਼ਾਂ ਬੰਦੇ ਦੀ ਤਕਦੀਰ ਵਿੱਚ, ਲਿਖ ਕੇ ਭੇਜੀਆਂ ਹਨ। ਸਾਹ ਗਿੱਣ ਕੇ ਪਾਏ ਹਨ। ਤਾਹੀਂ ਜੋਗੀ ਸਾਹ ਰੋਕ-ਰੋਕ ਕੇ, ਜਿੰਦਗੀ ਲੰਬੀ ਕਰਨ ਦੀ ਕੋਸ਼ਸ਼ ਕਰਦੇ ਹਨ। ਸਾਰੀ ਜਿੰਦਗੀ, ਬੰਦੇ ਨੇ,ਅੰਨ-ਜਲ ਕਿਥੇ ਦਾ ਖਾਂਣਾਂ-ਪੀਣਾਂ ਹੈ? ਤਾਂਹੀਂ ਬੰਦਾ ਦੇਸ, ਪ੍ਰਦੇਸ ਵਿੱਚ ਚੋਗ ਚੁਗਦਾ ਫੀਰਦਾ ਹੈ। ਕਿਹੜੀ ਜਗਾ ਉਤੇ ਮੌਤ ਹੋਣੀ ਹੈ? ਉਸ ਥਾਂ ਉਤੇ ਖਿੱਚ ਕੇ, ਮੌਤ ਆਪੇ ਲੈ ਜਾਂਦੀ ਹੈ। " ਸਰਜੀਤ ਨੇ ਕਿਹਾ, " ਲੋਕ ਤਾਂ ਉਹੀ ਮੰਨਦੇ ਹਨ। ਜੋ ਦਿਸਦਾ ਹੈ। ਉਹ ਤਾਂ ਇਹੀ ਮੰਨਦੇ ਹਨ। ਮੌਤ ਵਿੱਚ ਸਰਕਾਰਾਂ ਜੁੰਮੇਵਾਰ ਹਨ। " ਸੀਤਾ ਨੇ ਕਿਹਾ, " ਜਦੋਂ ਘਰ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ। ਉਦੋਂ ਕਿਹਦੀ ਜੁੰਮੇਵਾਰੀ ਹੁੰਦੀ ਹੈ? ਉਦੋਂ ਵੀ ਕਿਸੇ ਦੇ ਕੋਈ, ਸਿਰ ਲਗਾਉਂਦਾ ਹੈ। " ਰਾਜੂ ਨੇ ਕਿਹਾ, " ਅਫ਼ਵਾਵਾਂ ਨਹੀਂ ਫੈਲਾਉਣੀਆਂ ਚਾਹੀਦੀਆਂ। ਮੌਤ ਉਤੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਜਿਵੇ ਲਿਖਤ ਕਾਰ ਹੈ। ਉਵੇਂ ਹੀ ਹੋਣੀ ਹੈ। ਬੰਦੇ ਨੇ ਜਿਵੇਂ ਮਰਨਾਂ ਹੈ। ਉਵੇਂ ਹੀ ਮਰਨਾਂ ਹੈ। ਕਿਸੇ ਨੂੰ, ਆਪਦੀ ਮੌਤ ਦਾ ਇਲਮ ਨਹੀਂ ਹੈ। ਮੌਤ ਕਿਵੇਂ ਆਉਂਣੀ ਹੈ? ਤਾਂਹੀ ਤਾਂ ਕਹਿੰਦੇ ਹਨ। ਰੱਬ ਦਾ ਭਾਂਣਾਂ ਮੰਨਣਾਂ ਪੈਂਦਾ ਹੈ। ਬੰਦੇ, ਬੰਦਿਆਂ ਅੱਗੇ ਡਾਂਗਾਂ ਕੱਢ ਕੇ, ਖੜ੍ਹ ਜਾਂਦੇ ਹਨ। ਕਿਸੇ ਨੇ, ਮੌਤ ਦਾ ਸਹਮਣਾਂ ਤਾਂ ਕੀ ਕਰਨਾਂ ਹੈ? ਮੁਰਦੇ ਕੋਲੋ ਵੀ, ਆਪਦੇ ਹੀ ਡਰਨ ਲੱਗ ਜਾਂਦੇ ਹਨ। ਫੱਟਾ-ਫੱਟ ਫੂਕਣ ਦੀ ਕਰਦੇ ਹਨ। ਕਈ ਪਾਣੀ ਵਿੱਚ ਤਾਰ ਦਿੰਦੇ ਹਨ। ਕਈ ਦੱਬ ਦਿੰਦੇ ਹਨ। ਬੰਦਾ ਜਾਂਣਦਾ ਹੈ। ਇੱਕ ਦਿਨ ਮਿੱਟੀ ਬੱਣ ਜਾਂਣਾਂ ਹੈ। ਫਿਰ ਵੀ ਹੈਂਕੜ ਨਹੀਂ ਛੱਡਦਾ। "
ਵਿੰਦਰ ਨੇ ਕਿਹਾ, " ਆਪਦੀ ਮੌਤ ਦਾ ਕਿਸੇ ਨੂੰ ਪਤਾ ਨਹੀਂ ਹੈ। ਦੂਜਾ ਕੋਈ ਮਰ ਜਾਵੇ। ਉਸ ਦਾ ਥੱਮ ਬੱਣਨ ਨੂੰ ਫਿਰਦੇ ਹਨ। ਆਪਦਾ ਭਾਰ ਚੱਕਿਆ ਨਹੀਂ ਜਾਂਦਾ। ਇਹ ਸਬ ਚੌਧਰਾਂ ਹਨ। ਧਰਮ ਦੀਆਂ ਝੰਡੀਆਂ ਚੱਕੀ ਫਿਰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ 1430 ਅੰਗ, ਪੰਨਿਆਂ ਵਿੱਚੋਂ ਕਿਤੇ ਨਹੀਂ ਲਿਖਿਆ। ਕਿ ਕੋਈ ਧਰਮ ਅੱਲਗ ਹੈ। ਇਕੋ ਸਦੇਸ਼ ਹੈ। ਰੱਬ ਇੱਕ ਹੈ। ਇਕ ਦਾ ਚੇਤਨ ਕਰੋ। ਧਰਮਾਂ ਉਤੇ ਚੋਟ ਜਰੂਰ ਮਾਰੀ ਹੈ। ਦੱਸਿਆ ਹੈ। ਸਬ ਪਖੰਡ ਕਰ ਰਹੇ ਹਨ।"
ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਬ ਬੰਦੇ ਏਕ ਨੂਰ ਤੇ ਸਬ ਜਗ ਉਪਜਿਆ, ਕਉਣ ਭਲੇ ਕੋ ਮੰਦੇ !!
ਰਾਜੂ ਦੇ ਡੈਡੀ, ਕਰਨਲ ਨੇ ਕਿਹਾ, " ਮੈਨੂੰ ਆਪਦੇ ਦਾਦੇ ਦਾ ਮੂੰਹ ਵੀ ਯਾਦ ਨਹੀ ਹੈ। ਬਾਪ ਦਾ ਵੀ ਕੋਈ ਖ਼ਾਸ ਚੇਤਾ ਨਹੀਂ ਹੈ। ਨਾਂ ਕਦੇ ਚੇਤੇ ਆਏ ਹਨ। ਪਿਛਲੇ ਮਹੀਨੇ ਹੀ ਤੇਰੀ ਮਾਂ ਨੂੰ, ਇਸੇ ਦੀ ਮਰੀ ਮਾਂ ਸੁਪਨੇ ਵਿੱਚ ਦਿੱਸਣ ਲੱਗ ਗਈ ਸੀ। ਦੋ ਦਿਨ ਦਿਸਦੀ ਰਹੀ। ਇਹ ਕਹੇ, " ਕੋਈ ਦਾਨ ਪੁੰਨ ਕਰਾਵੋ। ਮੈਨੂੰ ਮੁੜ ਕੇ ਨਾਂ ਦਿਸੇ। ਨੀਂਦ ਵੀ ਆਉਣੋਂ ਹੱਟ ਗਈ ਹੈ। " ਚਾਹੀਦਾ ਤਾਂ ਉਲਟ ਸੀ। 5 ਸਾਲ ਪਹਿਲਾਂ ਮਰੀ ਮਾਂ ਦੇ ਦਰਸ਼ਨ ਹੋਏ ਸਨ। ਇਸ ਨੂੰ ਤਾਂ ਖੁਸ਼ ਹੋਣਾਂ ਚਾਹੀਦਾ ਸੀ। ਹੋਰ ਵੀ ਬਹੁਤ ਲੋਕ ਮੁਰਦਿਆਂ ਤੋਂ ਡਰਦੇ ਦੇਖੇ ਹਨ। " ਸਰਜੀਤ ਨੇ ਕਿਹਾ, " ਗੱਡੇ ਮੁਰਦੇ, ਸਿਆਣਾਂ ਬੰਦਾ ਨਹੀਂ ਉਖਾਂੜਦਾ। ਮੁਰਦੇ ਉਤੇ ਮਿੱਟੀ ਪਾਈ ਜਾਂਦੀ ਹੈ। ਆਪਦਾ ਤਾ ਪਿਉ ਮਰਿਆ ਵੀ ਚੇਤੇ ਨਹੀਂ ਰਹਿੰਦਾ। ਕੁੱਝ ਕੁ ਸਾਲ ਹੀ ਪਾਠ ਕਰਾਇਆ ਜਾਂਦਾ ਹੈ। ਭਾਵੇਂ ਇਸ ਦਾ ਵੀ ਮੁਰਦੇ ਨੂੰ ਕੋਈ ਫੈਇਦਾ ਨਹੀਂ ਹੈ। ਲੋਕ ਦਿਖਾਵਾ, ਜਰੂਰ ਹੋ ਜਾਂਦਾ ਹੈ। " ਸੀਤਾ ਨੇ ਕਿਹਾ, " ਜੇ ਆਪਦਾ ਬੰਦਾ 5-10 ਸਾਲਾਂ ਵਿੱਚ ਮਰਿਆ ਚੇਤੇ ਨਹੀਂ ਆਉਂਦਾ। ਫਿਰ ਇਹ ਧਰਮੀ ਲੋਕ, ਆਪ ਪਿਛੇ ਰਹਿ ਕੇ, ਹੋਰਾਂ ਦੇ ਪੁੱਤਰਾਂ ਨੂੰ ਕੰਨਾਂ ਵਿੱਚ ਫੂਕਾਂ ਕਿਉਂ ਮਾਰਦੇ ਹਨ? " ਵਿੰਦਰ ਨੇ ਕਿਹਾ, " ਬੰਦੇ ਦੂਜੇ ਦੇ ਮੋਂਡੇ ਉਤੇ, ਬੰਦੂਕ ਰੱਖ ਕੇ ਚਲਾਉਦੇ ਹਨ। ਆਪ ਕਿਸੇ ਪਾਸੇ ਤੋਂ ਅੱਗੇ ਨਹੀਂ ਹੁੰਦੇ। ਹੋਰਾਂ ਪਿਛੇ ਲੁੱਕ ਜਾਂਦੇ ਹਨ। " ਰਾਜੂ ਨੇ ਕਿਹਾ, " ਨੌਜਵਾਨ ਗਰਮ ਖੂਨ ਵਿੱਚ ਹੁੰਦੇ ਹਨ। ਉਹ ਮੂਹਰੇ ਹੋ ਕੇ ਮਰ ਜਾਦੇ ਹਨ। ਜਾਂ ਕਿਸੇ ਨੂੰ ਮਾਰ ਦਿੰਦੇ ਹਨ। ਜਿੰਦਗੀ ਮੁੜ ਕੇ ਨਹੀਂ ਮਿਲਦੀ। ਜੈਸੇ ਅਸੀਂ ਕਦਮ ਉਠਾਂਵਾਂਗੇ। ਵੈਸਾ ਫ਼ਲ ਮਿਲਣਾਂ ਹੈ। ਅਸਿਂ ਸੋਚਣਾਂ ਹੈ। ਖੂਨ ਖ਼ਰਾਬਾ ਕਰਨਾਂ ਹੈ ਜਾਂ ਸ਼ਾਂਤੀ ਰੱਖਣੀ ਹੈ। ਕੀ ਆਪਦੇ ਘਰਾਂ ਵਿੱਚ ਵੀ, ਐਸੀ ਹੀ ਚੱਕਲੋ ਧਰਲੋ ਕਰਦੇ ਰਹਿੰਦੇ ਹਨ?" ਰਾਜੂ ਦੇ ਡੈਡੀ, ਕਰਨਲ ਨੇ ਕਿਹਾ, " ਜਦੋਂ ਮੌਤ ਹੋ ਜਾਵੇ ਅਫ਼ਸੋਸ ਕਰੀਦਾ ਹੈ। ਪਰ ਮੌਤ ਨੂੰ ਘਰ ਵਿੱਚ ਛਾਉਣ ਨਹੀਂ ਦੇਦੀਦਾ। ਮਰਿਆਂ ਨਾਲ ਕੋਈ ਨਹੀਂ ਮਰਦਾ। ਮਰਨ ਵਾਲਾ ਕਦੇ ਨਹੀਂ ਮੁੜਦਾ। ਜਿਉਂਦਿਆਂ ਤੋਂ ਕੰਮ ਨਹੀਂ ਛੁੱਟਦਾ। "

Comments
Post a Comment