ਭਾਗ 45 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਉੱਤੇ ਰੱਬ , ਥੱਲੇ ਜੱਬ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਉੱਤੇ ਰੱਬ , ਥੱਲੇ ਜੱਬ ਇੱਕ ਜੱਬ ਗੁਰਜੋਤ ਪਾਈ ਫਿਰਦਾ ਹੈ। ਘਰ ਦੇ ਦਰਵਾਜ਼ੇ ਬੰਦ ਰੱਖਿਉ। ਉਸ ਦੀ ਟਰਾਂਟੋਂ, ਵੈਨਕੂਵਰ ਵੱਲ ਵੱਧ ਫੇਰੀ ਹੈ। ਜਾਂਣਕਾਰੀ ਤੋਂ ਬਗੈਰ, ਕਿਸੇ ਨੂੰ ਆਪਦਾ ਫੋਨ ਨੰਬਰ ਨਾਂ ਹੀ ਦਈਏ। ਕਿਸੇ ਨਾਲ ਕੋਈ ਫੋਨ ਉਤੇ ਗੱਲ ਨਾਂ ਕਰੀਏ। ਲੋਕ ਜੂ-ਟਿਊਬ ਉਤੇ ਲਾ ਦਿੰਦੇ ਹਨ। ਦੋਸਤੋਂ ਮੈਂ ਕਿਸੇ ਨੂੰ, ਖ਼ਾਸ ਫੇਸਬੁੱਕ ਉਤੇ, ਮੈਸਜ਼ ਦਾ ਜੁਆਬ ਨਹੀਂ ਕਰਦੀ। ਹੋਰਨਾਂ ਕੋਈ, ਆਪਣੇ ਉਤੇ ਹੀ ਵੀ ਨਾਵਲ ਲਿਖ ਦੇਵੇ। ਜਿਸ ਨਾਲ ਜਾਂਣ-ਪਛਾਣ ਨਹੀਂ ਹੈ। ਉਸ ਨਾਲ ਫੇਸਬੁੱਕ ਉਤੇ, ਗੱਪਾਂ ਕੀ ਮਾਰਨੀਆਂ ਹਨ? ਜਿਸ ਨਾਲ ਕੋਈ ਦੇਣ ਲੈਣ ਨਹੀਂ ਹੈ। ਉਸ ਨੂੰ ਦੇਖ ਕੇ ਵੀ, ਅੱਣ-ਡਿੱਠ ਕਰ ਦੇਈਏ। ਗੁਰਜੋਤ ਦੀਆਂ ਮੈਡਮਾਂ ਦੀ ਗੱਲਬਾਤ ਵੀ, ਫੇਸਬੁੱਕ ਤੇ ਫੋਨ ਦੇ ਮੈਸਜ਼ ਤੋਂ ਸ਼ੁਰੂ ਹੋ ਕੇ, ਅੱਗਲੀਆਂ ਦੇ ਬੈਡ ਤੱਕ ਪਹੁੰਚ ਗਈ ਹੈ। ਕਿਸੇ ਉਤੇ ਭਰੋਸਾ ਨਾਂ ਕਰੋ। ਲੋਕਾਂ ਦੇ ਦਿਮਾਗ ਗਿਰਗਟ ਤੋਂ ਵੀ ਵੱਧ ਰੰਗ-ਢੰਗ ਬਦਲਦੇ ਹਨ।
ਗੁਰਜੋਤ ਨੇ, ਤਾਂ ਲੇਖਕਾ ਨੂੰ ਭੇਜੇ ਹਨ। ਕੀ ਪਤਾ ਹੋਰ, ਕਿਹਨੂੰ-ਕਿਹਨੂੰ, ਕਿਹੜੇ ਹੋਰ ਡਰਾਇਵਰਾਂ ਨੂੰ ਦਿਖਾਏ, ਸੁਣਾਏ ਸਨ? ਜਸਵੀਰ ਦੀ ਫੇਸਬੁੱਕ ਗੁਰੀ ਨੇ, ਬਲੌਕ ਕੀਤੀ ਹੋਈ ਸੀ। ਫੋਨ ਉਤੇ ਮਸ਼ੀਨ ਲਾਈ ਹੋਈ ਸੀ। ਲੱਭ ਲਵੇ ਨਵੇਂ ਖ਼ਸਮ ਨੂੰ, ਜਿਥੋਂ-ਕਿਥੋ ਲੱਭਣਾਂ ਹੈ? ਗੁਰਜੋਤ ਕਨੇਡਾ ਦਾ ਕੱਚਾ ਨਾਗਰਕ ਹੈ। ਕਨੇਡਾ ਨੇ ਅਜੇ ਪੱਕੀ ਸ਼ਰਨ ਨਹੀਂ ਦਿੱਤੀ ਹੈ। ਸਾਂਝੇ ਬਾਬੇ ਨੂੰ ਕੋਈ ਨਹੀਂ ਪਿੱਟਦਾ। ਇਹ ਕਨੇਡਾ ਤੇ ਕਨੇਡੀਅਨ ਦੀ ਐਸੀ ਕੀ ਤੈਸੀ ਕਰਕੇ ਜਾਵੇਗਾ। ਜਿਸ ਦਾ ਆਪਦਾ ਘਰਬਾਰ ਨਹੀਂ ਹੁੰਦਾ। ਉਹ ਲੋਕਾਂ ਦੇ ਘਰ ਫੂਕ ਦਿੰਦਾ ਹੈ। ਜਸਵੀਰ ਦੇ ਘਰੋਂ ਜੂਲੀ ਕੱਪੜਾ ਚੱਕ ਕੇ, ਕਮਲਜੀਤ ਦੇ ਘਰ ਜਾ ਵੜਿਆ ਸੀ। ਛੁੱਟੀ ਤਾਂ ਕਿਤੇ ਰੰਗ-ਰਲੀਆਂ ਵਿੱਚ ਹੀ ਗੁਜ਼ਰਾਨੀ ਸੀ। ਜਸਵੀਰ ਦੀ ਕੁੜੀ ਗੋਲ਼ੀਂਆਂ ਦਿੱਤੀਆਂ ਕਰਕੇ ਸੌਂ ਗਈ ਸੀ। ਜਸਵੀਰ ਨੂੰ ਟੇਕ ਨਹੀ ਆ ਰਹੀ ਸੀ। ਉਸ ਨੂੰ ਡਾਕਟਰ ਦੇ ਨਹੀ ਲੈ ਕੇ ਗਈ ਸੀ। ਇਸ ਕਰਕੇ, ਉਸ ਨੂੰ ਡਰ ਸੀ। ਕਿਤੇ ਜਖ਼ਮ ਬਹੁਤੇ ਨਾਂ ਹੋਣ। ਫਿਰ ਉਸ ਨੇ ਸੋਚਿਆ। 2 ਸਾਲ ਪਹਿਲਾਂ, ਮੈਂ ਤਾਂ ਇਸ ਨੂੰ ਨਹਾਉਂਦੀ ਹੁੰਦੀ ਸੀ। ਇਹ ਸੌਂ ਗਈ ਹੈ। ਜਸਵੀਰ ਨੇ ਹਿੰਮਤ ਕਰਕੇ, ਦੇਖਣ ਦੀ ਕੋਸ਼ਸ਼ ਕੀਤੀ। ਉਸ ਨੂੰ ਕੋਈ ਸਮਝ ਨਹੀਂ ਲੱਗੀ। ਜਿਥੇ ਵੀ ਉਸ ਨੂੰ ਜਖ਼ਮ ਲੱਗੇ, ਉਥੇ ਉਸ ਨੇ ਪੌਡਰ ਪਾ ਦਿੱਤਾ ਸੀ। ਆਪ ਉਸ ਕੋਲ ਬੈਠ ਕੇ ਪਾਠ ਕਰਨ ਲੱਗ ਗਈ।
ਉਸ ਨੂੰ ਲੱਗਦਾ ਸੀ। ਇਹ ਮਰ ਜਾਵੇਗੀ। ਜੇ ਕੁੜੀ ਮਰ, ਫਿਰ ਗੁਰੀ ਨੂੰ ਰੱਬ ਵੀ ਨਹੀਂ ਬਚਾ ਸਕਦਾ। ਸਾਰੀ ਰਾਤ ਉਸ ਨੇ, ਪਾਠ ਕਰਦੀ ਨੇ ਕੱਢ ਦਿੱਤੀ। ਰੱਬ ਦਿਸਦਾ ਹੀ ਤਾਂਹੀਂ ਹੈ। ਜਦੋਂ ਮਸੀਬਤਾਂ ਦਾ ਪਹਾੜ, ਸਿਰ ਉਤੇ ਢਹਿ ਜਾਵੇ। ਜਦੋਂ ਬਾਂਹ ਫੜ ਕੇ, ਝੱਟਕੇ ਨਾਲ ਹੀ ਬਾਹਰ ਕਰ ਦਿੰਦਾ ਹੈ। ਫਿਰ ਉਹ ਬੰਦਾ ਦੁਹਾਈ ਪਾਉਂਦਾ ਹੈ। ਮੈਂ ਰੱਬ ਦੇਖਿਆ ਹੈ। ਰੱਬ ਹੈ। ਉਦਾਂ ਤਾਂ ਬੰਦਾ ਬੁੱਕਦਾ ਫਿਰਦਾ ਹੈ। ਮੈਂ ਹੀ ਦੁਨੀਆਂ ਚਲਾ ਰਿਹਾ ਹਾਂ। ਕੁੜੀ ਸਵੇਰੇ ਉਠ ਕੇ ਬਾਥਰੂਮ ਗਈ, ਤਾਂ ਉਹ ਰੋਈ ਜਾਂ ਰਹੀ ਸੀ। ਜਸਵੀਰ ਨੇ ਪੁੱਛਿਆ, " ਹੁਣ ਕੀ ਹੋਇਆ ਹੈ? " ਉਸ ਨੇ ਦੱਸਿਆ, " ਮੰਮੀ ਪੀਪੀ ਨਹੀਂ ਕਰ ਸਕਦੀ। ਬਹੁਤ ਹਾਰਟ ਹੋ ਰਿਹਾ ਹੈ। " ਜਸਵੀਰ ਨੇ ਕਿਹਾ, " ਤੂੰ ਛਾਵਰ ਲੈ ਕੇ ਨਹਾਉਣ ਲੱਗ ਜਾ। ਫਿਰ ਨਹਾਉਂਦੀ ਹੋਈ, ਪੀਪੀ ਕਰਨ ਦੀ ਕੋਸ਼ਸ਼ ਕਰੀ। ਜਖ਼ਮਾਂ ਕਰਕੇ, ਪੀਪੀ ਲੜਦਾ ਵੀ ਹੋਵੇਗਾ। ਕੁੱਝ ਤਾਂ ਮਦੱਦ ਮਿਲੇਗੀ। ਛਾਵਰ ਲੈਣ ਨਾਲ, ਕੁੜੀ ਰਾਹਤ ਮਹਿਸ਼ਸ ਕਰ ਰਹੀ ਸੀ। ਜਸਵੀਰ ਨੇ ਫਿਰ ਉਸ ਨੂੰ ਦੋ ਹੋਰ ਨੂੰ ਦੋ ਗੋਲ਼ੀਂਆਂ ਦੇ ਦਿੱਤੀਆਂ, ਪੌਡਰ ਭੂੱਕ ਦਿੱਤਾ ਸੀ। ਇਸੇ ਤਰਾਂ ਮਾਂ ਧੀ ਨੇ ਹਫ਼ਤਾ ਕੱਢ ਦਿੱਤਾ ਸੀ। ਉਹ ਇੱਕ ਮਹੀਨਾਂ ਸਕੂਲ ਵੀ ਨਹੀਂ ਜਾ ਸਕੀ। ਨਾਂ ਹੀ ਜਸਵੀਰ ਕੰਮ ਉਤੇ ਜਾ ਸਕੀ।

Comments
Post a Comment