ਭਾਗ 44 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਆਪਾਂ ਕਿਸੇ ਦੇ ਨੀਜ਼ੀ ਮਾਮਲੇ ਤੋਂ ਕੀ ਲੈਣਾਂ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਮੇਹੀ ਫੇਸਬੁੱਕ ਨਾਲ ਜੁੜੇ ਹੋਏ, ਮੀਡੀਏ ਵਾਲੇ ਬਹੁਤੇ ਐਡ ਹਨ। ਮੀਡੀਏ ਵਾਲੀਆਂ ਔਰਤਾਂ ਵੀ ਹਨ। । ਮੀਡੀਏ ਵਾਲੀਆਂ ਔਰਤਾਂ ਨੂੰ ਟੈਲੀਵੀਜ਼ਨ, ਰੇਡੀਉ ਉਤੇ, ਚਾਰ ਦਿਨ ਹੋ ਗਏ ਦੁਹਾਈ ਪਾਉਂਦੀਆਂ ਨੂੰ, 5 ਸਾਲਾਂ ਦੀ ਕੁੜੀ ਦਾ ਬਲਾਤਕਾਰ ਹੋ ਗਿਆ ਹੈ। ਐਸੇ ਲੋਕ ਕੁੱਝ ਸ਼ਰਮ ਕਰਨ। ਇੰਨਾਂ ਨੂੰ ਫ਼ਾਂਸੀ ਦਿਉ। ਜਸਵੀਰ ਦੀ ਕੁੜੀ ਬਾਰੇ, ਆਪਦੇ ਯਾਰ ਗੁਰੀ ਦੀ ਕਹਾਣੀ ਪੜ੍ਹ ਕੇ, ਉਸ ਦੀਆਂ ਯਾਰਨੀਆਂ ਔਰਤ ਨੂੰ ਬਹੁਤ ਦੁੱਖ ਲੱਗਾ। ਇਕੋ ਔਰਤਾ ਨੇ ਮੈਨੂੰ ਦੋ ਐਡੀਆਂ ਤੋਂ ਮੈਸਜ਼ ਕੀਤਾ। ਨੱਕਲੀ ਫੇਸਬੁੱਕ ਐਡੀ ਵਿੱਚ ਲਿਖਿਆ ਸੀ। ਕੀ ਗੰਦ ਲਿਖ ਰਹੀ ਹੈ? ਅਸਲੀ ਫੇਸਬੁੱਕ ਐਡੀ ਵਿੱਚ ਲਿਖਿਆ ਸੀ। ਤੂੰ ਬਹੁਤ ਵਧੀਆ ਲਿਖਦੀ ਹੈ। ਔਰਤਾਂ ਵੀ 5-6 ਜਾਹਲੀ ਫੇਸਬੁੱਕ ਐਡੀਆਂ ਬੱਣਾਈ ਫਿਰਦੀਆਂ ਹਨ। ਐਨੀਆਂ ਫੇਸਬੁੱਕ ਐਡੀਆਂ ਬੱਣਾਂ ਕੇ ਰੱਬ ਜਾਂਣੇ, ਫੇਸਬੁੱਕ ਉਤੇ ਕੀ ਬਿਜ਼ਨਸ ਕਰਦੀਆਂ ਹਨ? ਦੁਨੀਆਂ ਨਕਾਬ ਵਾਜ਼ ਹੈ। ਗੁਰੀ ਦੇ ਭੇਜੇ ਹੋਏ, ਜਿੰਨਾਂ ਦੇ ਲਿਖਤੀ ਸਾਰੇ ਫੇਸਬੁੱਕ ਤੇ ਫੋਨ ਦੇ ਮੈਸਜ਼ ਮੇਰੇ ਮੂਹਰੇ ਪਏ ਹਨ। ਉਹੀ ਔਰਤਾਂ ਗੁਰੀ ਦੀਆਂ ਸਹੇਲੀਆਂ, ਆਪ ਹੀ ਮੈਨੂੰ ਪੁੱਛਦੀਆਂ ਹਨ। ਗੁਰੂ ਕੌਣ ਹੈ? ਉਹ ਗੁਰੀ ਬਾਰੇ ਜਾਂਨਣਾਂ ਚਹੁੰਦੀਆਂ ਹਨ। ਆਪਦੇ ਯਾਰ ਦਾ ਜਾਂ ਤਾਂ ਚੇਤਾ ਨਹੀਂ ਹੈ। ਜਾਂ ਉਨਾਂ ਕੋਲ ਗੁਰੀ ਵਰਗਿਆਂ ਦੀ, ਗਿੱਣਤੀ ਬਹੁਤ ਵੱਧ ਲੱਗਦੀ ਹੈ। ਮੈਂ ਦੱਸਿਆ ਸੀ। ਗੁਰੀ ਵੀ ਮੇਰੀਆਂ ਲਿਖਤਾਂ ਦਾ ਫੈਨ ਹੈ। ਇੱਕ ਰਾਤ ਉਸ ਨੇ ਰਾਤ ਦੇ 1 ਵਜੇ, ਮੈਨੂੰ ਆਪਦੇ ਸਾਰੇ ਫੇਸਬੁੱਕ ਤੇ ਫੋਨ ਦੇ ਮੈਸਜ਼ ਮੈਨੂੰ ਭੇਜ ਦਿੱਤੇ। ਉਸ ਦਾ ਕਹਿੱਣਾਂ ਹੈ। ਇੰਨਾਂ ਸਰੀਫ਼ ਜ਼ਾਦੀਆ ਉਤੇ ਨਾਵਲ ਲਿਖ ਦੇ। " ਮੈਂ ਉਸ ਨੂੰ ਕਿਹਾ, " ਨਾਵਲ ਤਾਂ ਲਿਖਿਆ ਹੀ ਜਾਣਾਂ ਹੈ। ਆਪਾਂ ਫਿਲਮ ਵੀ ਬੱਣਾਂ ਲਵਾਂਗੇ। ਆਪਣਾਂ ਦਿਲਜੀਤ ਸਿਘ ਹੀਰੋ ਤਾਂ ਹੈਗਾ। " ਫਿਰ ਮੈਂ ਸੋਚਿਆ, ਗੁਰੀ ਨੂੰ ਹੀ ਹੀਰੋ ਬੱਣਾਂਵਾਂਗੇ। ਕੀ ਪਤਾ ਉਸ ਦੀਆਂ ਸਹੇਲੀਆਂ ਹੀ ਫਿਲਮ ਵਿੱਚ ਸ਼ੋਟ ਦੇਣ ਆ ਜਾਂਣ? ਕਈਆਂ ਨੂੰ ਸਕਰੀਨ ਉਤੇ ਜਾਂਣ ਦਾ ਬਹੁਤ ਸ਼ੌਕ ਹੈ।
ਕਈਆਂ ਨੂੰ ਲੱਗਦਾ ਹੈ। ਗੁਰਜੋਤ ਬਹੁਤ ਬੂਰਾ ਕਰ ਰਿਹਾ ਹੈ। ਉਸ ਨੇ, ਖਾਦੀ-ਪੀਤੀ ਵਿੱਚ, ਲੇਖਕਾ ਨੂੰ ਫੇਸਬੁੱਕ ਤੇ ਫੋਨ ਦੇ ਮੈਸਜ਼ ਭੇਜ ਦਿੱਤੇ ਹਨ। ਨਾਲੇ ਆਪ, ਇੱਕਲਾ ਹੀ ਮੋਜ਼ ਮਾਰਦਾ ਫਿਰਦਾ ਹੈ। ਗੁਰਜੋਤ ਪੈਸੇ ਦਾ ਪੁੱਤ ਹੈ। ਚਾਰ ਛਿਲੜ ਦਿਖਾ ਕੇ, ਉਸ ਤੋਂ ਜੋ ਮਰਜ਼ੀ ਕੰਮ ਕਰਾ ਲਵੋ। ਦੁਨੀਆਂ ਦੇ ਬੰਦਿਆਂ ਬਾਰੇ ਬੰਦਾ ਕੀ ਸਮਝੂ।?ਔਰਤਾਂ ਤਾਂ ਮੰਨੀਏ, ਉਹ ਮਰਦਾਂ ਉਤੇ, ਮੋਹਤ ਹੁੰਦੀਆਂ ਹਨ। ਮਰਦ ਉਨਾਂ ਲਈ, ਰੱਬ ਨੇ ਬੱਣਾ ਕੇ ਭੇਜੇ ਹਨ। ਹੁਣ ਔਰਤਾਂ ਦੀ ਆਪਦੀ ਮਰਜ਼ੀ ਹੈ। ਕਿੰਨੇ ਹੰਢਾ-ਖਾ ਸਕਦੀਆਂ ਹਨ। ਜ਼ਮਾਨਾਂ ਬੱਦਲ ਗਿਆ ਹੈ। ਜ਼ਮਾਨਾਂ ਤਾਂ ਪਹਿਲਾਂ ਤੋਂ ਹੀ ਐਸਾ ਹੀ ਸੀ। ਤਾਂਹੀਂ ਤਾਂ ਪੁਰਾਣੇ ਸਮੇਂ ਦੀਆਂ ਮੂਰਤੀਆਂ ਮੰਦਰਾਂ ਵਿੱਚ ਵੀ, ਸਾਂਭ ਕੇ ਰੱਖੀਆਂ ਗਈਆਂ ਹਨ। ਮਰਦ ਔਰਤ ਆਪਸ, ਵਿੱਚ ਗੁਰਪਾ ਵਿੱਚ ਤੇ ਪੱਸ਼ੂਆ ਨਾਲ ਵੀ ਕਾਂਮ ਕਰਦੇ ਦਿਖਾਏ ਗਏ ਹਨ। ਲੋਕ ਜੂ-ਟਿਊਬ ਬਾਰੇ ਗੱਲਾਂ ਕਰਦੇ ਹਨ। ਬਈ ਉਥੇ ਐਸੇ ਬੈਸੇ ਸੀਨ ਕਿਉਂ ਲਾਏ ਜਾਦੇ ਹਨ? ਕੀ ਲੋਕ ਮੰਦਰਾਂ ਵਿਚੋਂ ਐਸੀਆਂ ਮੂਰਤੀਆਂ ਚੱਕਵਾ ਸਕਦੇ ਹਨ? ਜਿੰਨਾਂ ਵਿੱਚ ਔਰਤਾਂ ਔਰਤਾਂ ਨਾ, ਮਰਦ, ਮਰਦਾਂ ਨਾਲ ਤੇ ਪੱਸ਼ੂਆ ਨਾਲ, ਨੰਗੇ ਸਭੋਗ ਕਰਦੇ ਦਿਖਾਏ ਗਏ ਹਨ। ਕੀ ਇਹ ਰੱਬ ਦੀਆ ਮੂਰਤੀਆਂ ਹਨ? ਜੇ ਇਹ ਸੈਕਸ-ਕਾਂਮ ਦਾ ਪ੍ਰਦਰਸ਼ਨ, ਗੰਦ ਹੁੰਦਾ ਮੰਦਰਾਂ ਵਿੱਚ ਕਿਉਂ ਰੱਖਿਆਂ ਜਾਂਦਾ? ਗੰਦ ਹੁੰਦਾ ਤਾਂ ਗੁਰੀ ਵਰਗੇ ਨੂੰ, ਕੋਈ ਘਰ ਮੰਦਰ ਦੇ ਅੰਦਰ ਨਾਂ ਵੜਨ ਦਿੰਦਾ। ਗੰਦ ਹੁੰਦਾ, ਜਿਸ ਔਰਤ ਨੇ, ਮੈਨੂੰ ਕੱਲ ਸੁਨੇਹਾ ਭੇਜਿਆ ਸੀ। ਤੂੰ ਗੰਦ ਲਿਖਦੀ ਹੈ। ਸੈਕਸ ਤੋਂ ਉਹ ਆਪ ਵੀ ਪੈਦਾ ਹੋਈ ਹੈ। ਗੰਦ ਨੂੰ ਤਾਂ ਅੱਗ ਲਾ ਕੇ ਫੂਕ ਦਿੰਦੇ ਹਨ। ਐਸਾ ਗੰਦ ਦੁਨੀਆਂ ਤੇ ਕੀ ਕਰਦਾ ਹੈ? ਉਹੋ ਸੱਚ, ਗੁਰੀ ਨੂੰ ਵੀ, ਐਸੀਆਂ ਨੇ ਹੀ ਖੁਸ਼ ਕਰਾਨਾਂ ਹੈ।
ਜਿਹੜੇ ਮਰਦ ਵੀ ਗੁਰੀ ਦੀਆ ਹਰਕਤਾਂ ਦੇਖ ਕੇ ਕਾਇਲ ਹੋਏ ਪਏ ਸੀ। ਉਸ ਦਾ ਨਾਂਮ ਤੇ ਪਿੰਡ ਦਾ ਪਤਾ ਪੁੱਛਦੇ ਫਿਰਦੇ ਸੀ। ਗੁਰੀ ਨੇ ਜੋ ਨਵੀਂ ਕਰਤੂਤ ਕੀਤੀ ਹੈ। 8 ਸਾਲਾਂ ਦੀ ਕੁੜੀ ਦੀ ਬੁਰੀ ਹਾਲਤ ਕਰ ਦਿੱਤੀ। ਹੁਣ ਉਹੀ ਮਰਦ ਉਸ ਨੂੰ ਕੁੱਟਣ ਨੂੰ ਲੱਭਦੇ ਫਿਰਦੇ ਹਨ। ਦੁਨੀਆਂ ਦਾ ਕੁੱਝ ਵੀ ਪਤਾ ਨਹੀਂ ਲੱਗਦਾ। ਕਿਧਰ ਵਾਲੇ ਪਾਸੇ ਉਲਰ ਜਾਂਣ। ਗੁਰੀ ਬੜਾ ਤੱਕੜਾ ਹੈ। ਛੱਡਦਾ ਜਿਸ ਦਿਨ ਧੱਕੇ ਚੜ੍ਹ ਗਏ। ਮਿਲਣ ਦਾ ਸਾਰਾ ਚਾਅ ਪੂਰਾ ਕਰਗਾ ਦੇਵੇਗਾ। ਆਪਾਂ ਨੂੰ ਕੀ ਪਤਾ, ਸਾਹਿਬ ਜੀ ਦਾ ਅਸਲੀ ਇਰਾਦਾ ਕੀ ਹੈ? ਇਹ ਵੀ ਗੁਰੀ ਨੂੰ ਮਿਲਣ ਦਾ ਮੌਕਾ ਲੱਭਦਾ ਹੈ। ਮਰਦ ਔਰਤਾਂ ਉਸ ਨੂੰ ਇਦਾ ਲੱਭਦੇ ਫਿਰਦੇ ਹਨ। ਜਿਵੇਂ ਬਦਾਮਾਂ ਦੀ ਬੋਰੀ, ਘਿਉ ਚਾਰਿਆਂ ਹੋਵੇ। ਕਨੇਡਾ ਵਿੱਚ ਟਰੱਕਾਂ ਵਾਲਿਆ ਨੂੰ ਸੁੱਕੇ ਬਰਗਰ ਖਾਂਣ ਨੂੰ ਮਿਲਦੇ ਹਨ। ਤਾਂਹੀ ਤਾਂ ਥਾਂ-ਥਾਂ, ਹਰ ਸ਼ਹਿਰ ਵਿੱਚ ਟਿਕਾਣੇ ਲੱਭ ਕੇ, ਸਿੱਟ ਕੀਤੇ ਹੋਏ ਹਨ। ਸੋਹਣਾਂ ਟਾਇਮ ਪਾਸ ਹੋ ਜਾਦਾ ਹੈ। 5 ਡਾਲਰ ਗੈਸ ਸਟੇਸ਼ਨ-ਪਟਰੌਲ ਪੰਪ, ਉਤੇ ਨਹਾਊਣ ਦੇ ਵੀ ਤਾਂ ਬਚ ਜਾਦੇ ਹਨ। ਅੱਗਲੀਆਂ ਤੋਂ ਦਾਲ-ਸਬਜ਼ੀ-ਰੋਟੀਆਂ ਮਿਲ ਜਾਂਦੇ ਹਨ। ਜ਼ਨਾਨੀ ਵਾਧੂ ਦੀ ਮੁਫ਼ਤ ਵਿੱਚ ਮਿਲ ਜਾਂਦੀ ਹੈ। 10 ਮਿੰਟ ਨਾਲ ਕੀ ਘੱਸਦਾ ਹੈ? ਕਨੇਡਾ ਅਮਰੀਕਾ ਵਿੱਚ ਖੁੱਲਾ ਕੰਮ ਹੈ। ਮਰਦ ਔਰਤਾਂ ਅਜ਼਼ਾਦ ਹਨ। ਇੱਕ ਕਿੱਲੇ ਨਾਲ ਬੱਝੇ ਨਹੀਂ ਰਹਿੰਦੇ। ਜੇ ਪਤੀ-ਪਤਨੀ ਦੀ ਨਹੀਂ ਬੱਣਦੀ। ਕੋਈ ਤਿੜੜ-ਫਿੜ ਨਹੀਂ ਸੁਣਦੇ। ਤਲਾਕ ਦਾ ਪੇਪਰ, ਹੱਥ ਵਿੱਚ ਥਮਾਂ ਦਿੰਦੇ ਹਨ। ਅੱਗੇ ਨੂੰ ਹੋਰ-ਹੋਰ, ਇਧਰ-ਉਧਰ ਟਰਾਈਆਂ ਕਰਦੇ ਰਹਿੰਦੇ ਹਨ। ਵਿੱਚ ਵਿੱਚਾਲੇ ਗੁਰੀ ਨੂੰ ਚੰਗਾ ਦਾਅ ਲੱਗ ਜਾਂਦਾ ਹੈ। ਉਹ ਦਿਨ ਗਏ, ਜਦ ਵਿਧਵਾਵਾਂ ਚਿੱਟੀਆਂ ਚੂੰਨੀਆਂ ਲੈ ਕੇ ਰੱਖਦੀਆਂ ਸਨ। ਅੰਦਰ ਖਾਤੇ ਭਾਵੇਂ ਕੁੱਝ ਕਰਦੀਆਂ ਸਨ। ਹੁਣ ਅੱਗਲੀਆਂ ਦੂਜੇ ਦਿਨ ਸ਼ਿੰਗਾਰ ਸਜ਼ਾ ਲੈਂਦੀਆਂ ਹਨ। ਮਰਨ ਵਾਲਾ ਮਰ ਗਿਆ। ਆਪਦੇ ਚਾਅ ਚੂਲੇ ਵਿੱਚ ਥੌੜੀ ਫੂਕਣੇ ਹਨ। ਜਿਉਂਦੇ ਜੀਅ ਸਤੀ ਥੋੜੀ ਹੋਣਾ ਹੈ। ਜੇ ਮਰਦ ਐਸੀ ਹਾਲਤ ਵਿੱਚ, ਹੋਰ ਸਾਥੀ ਲੱਭ ਲੈਂਦਾ ਹੈ। ਤਾਂ ਗੁਰੀ ਵੀ ਮਰਦ ਹੈ। ਉਹ ਵੀ ਪੁੰਨ ਦਾ ਕੰਮ ਕਰਨ ਵਿੱਚ ਕਸਰ ਨਹੀਂ ਛੱਡਦਾ। ਜੇ ਅੱਗਲੀਆਂ ਸੱਦਦੀਆਂ ਹਨ। ਤਾਂ ਜਾਂਦਾ ਹੈ। ਆਪਾਂ ਕਿਸੇ ਦੇ ਨੀਜ਼ੀ ਮਾਮਲੇ ਤੋਂ ਕੀ ਲੈਣਾਂ ਹੈ? " ਕੋਈ ਮਰੇ, ਕੋਈ ਜੀਵੇ। ਸੁਥਰੀ ਖੋਲ ਪਤਸੇ ਪੀਵੇ। "

Comments
Post a Comment