ਜਿਹੜੇ ਦਸਮ ਗ੍ਰੰਥਿ ਦੇ ਰਾਜੇ ਵਾਲੀਆਂ ਲਾਇਨਾਂ ਦੇ ਅਰਥ ਪੁੱਛਣੇ ਚਹੁੰਦੇ ਹਨ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਦਸਮ ਗ੍ਰੰਥਿ ਕਈਆਂ ਨੂੰ, ਗੱਲ-ਬਾਤ ਕਰਨ ਨੂੰ, ਬਹੁਤ ਵਧੀਆ ਮਸਲਾ ਲੱਭਾ ਹੈ। ਜਿਸ ਵੀ ਲਿਖਾਰੀ ਨੇ ਲਿਖਿਆ ਹੈ। ਦੁਨੀਆਂ ਦੇ ਪਰਦੇ ਫ਼ਾਸ਼ ਕਰਕੇ ਰੱਖ ਦਿੱਤੇ ਹਨ। ਕਈਆਂ ਨੂੰ ਐਨੀ ਸ਼ਰਮ ਆਉਂਦੀ ਹੈ। ਮੂੰਹ ਲੁਕਾਉਣ ਨੂੰ ਥਾਂ ਨਹੀਂ ਲੱਭਦਾ। ਦੇਖਾਂ ਆਪ ਕਿੰਨੇ ਭਲੇ ਮਾਣਸ ਹਨ? ਜੋ ਇੰਨਾਂ ਨੂੰ ਰਾਜੇ ਉਤੇ ਬਹੁਤੀ ਸ਼ਰਮ ਆਉਂਦੀ ਹੈ। ਇੱਕ ਲਿਖਾਰੀ ਲਿਖਦਾ ਹੈ, " ਮੈਂ ਆਪਦੇ ਪੜ੍ਹਨ ਲਈ ਦਸਮ ਗ੍ਰੰਥਿ ਘਰ ਜਿੰਦੇ ਅੰਦਰ, ਉਸ ਦੇ ਲੱਛਣ ਜਾਂਣਦੀ ਸੀ। ਉਸ ਦੀ ਕੁੜੀ ਵੀ ਨਹੀਂ ਜਾਂਣਦੀ ਹੋਣੀ। ਉਸ ਦੇ ਬਾਪ ਨੇ ਕਿਹੜੀ ਕਲਾਕਾਰੀ ਨਾਲ, ਉਸ ਨੂੰ ਪੈਦਾ ਕੀਤਾ ਹੈ? ਜੇ ਐਨੀ ਹੀ ਸ਼ਰਮ ਆਉਂਦੀ ਹੈ ਤਾਂ ਪਤਨੀ ਘਰ ਧੂਫ਼ ਦੇਣ ਨੂੰ ਲਿਆਦੀ ਹੋਈ ਹੈ। ਨਾਲੇ ਧੀ ਕਿਵੇਂ ਜੰਮ ਲਈ। ਆਪਦੀਆਂ ਕਰਤੂਤਾਂ ਉਤੇ ਕਦੇ ਸ਼ਰਮ ਨਹੀਂ ਆਈ? ਕਦੇ ਆਪਦੇ ਉਤੇ ਵੀ ਝਾਤੀ ਮਾਰ ਕੇ, ਆਪਦੀ ਜਿੰਦਗੀ ਉਤੇ ਵੀ ਲਿਖ ਲੈਣਾਂ ਸੀ।

ਕਈ ਮਾਂ ਦੇ ਯਾਰ ਮੈਂਨੂੰ, ਮੈਸਜ਼ ਤੇ ਜਾ ਕੇ ਦਸਮ ਗ੍ਰੰਥਿ ਦੇ ਰਾਜੇ ਵਾਲੀਆਂ ਲਾਇਨਾਂ ਦੇ ਅਰਥ ਪੁੱਛ ਰਹੇ ਹਨ।

ਮੈਸਜ਼ ਵਿੱਚ ਜਾ ਕੇ, ਮਾਂ ਦੇ ਯਾਰ ਮੈਨੂੰ ਪੁੱਛਦੇ, " ਤੂੰ ਗੁਰੂ ਗ੍ਰੰਥੀ ਸਾਹਿਬ ਦੇ ਅਰਥ ਕਰ ਰਹੀ ਹੈ। ਦਸਮ ਗ੍ਰੰਥਿ ਦੇ ਰਾਜੇ ਰਾਣੀ ਦੀ ਕੋਕਰਮ-ਕਿਰਿਆ ਦੇ ਵੀ ਅਰਥ ਕਰਦੇ। " ਨਾਲ ਕੰਜ਼ਰਾਂ ਨੇ ਉਹ ਲਈਨਾਂ ਭੇਜ ਦਿੱਤੀਆਂ। ਐਸੇ ਕੰਜ਼ਰਾਂ ਨੂੰ ਇਹੀ ਕੁੱਝ ਭਾਸਰਦਾ ਹੈ। ਇਸੇ ਨੂੰ ਮੁੜ-ਮੁੜ, ਪੜ੍ਹ-ਪੜ੍ਹ ਕੇ ਸੁਆਦ ਲੈਂਦੇ ਹਨ। ਕੀ ਕਦੇ ਤੁਹਾਨੂੰ ਆਪ ਨੂੰ ਜ਼ਨਾਨੀ ਨਹੀਂ ਮਿਲੀ। ਜੋ ਇੰਨਾਂ ਲਇਨਾਂ ਨੂੰ ਪੜ੍ਹ ਕੇ ਚਸਕਾ ਪੂਰਾ ਕਰਦੇ ਹੋ।

ਜਿਹੜੇ ਦਸਮ ਗ੍ਰੰਥਿ ਦੇ ਰਾਜੇ ਵਾਲੀਆਂ ਲਾਇਨਾਂ ਦੇ ਅਰਥ ਪੁੱਛਣੇ ਚਹੁੰਦੇ ਹਨ। ਉਨਾਂ ਦੀ ਮਾਂ ਵੀ ਚੰਗੀ ਤਰਾਂ ਅਰਥ ਖੋਲ ਕੇ, ਦਸ ਸਕਦੀ ਹੈ। ਉਸ ਮਾਂ ਨੇ ਵੀ ਇਹੀ ਕੁੱਛ ਕਰਕੇ, ਉਨਾਂ ਨੂੰ ਪੈਦਾ ਕੀਤਾ ਹੈ।ਜੇ ਇੰਨਾਂ ਦੀ ਮਾਂ ਹੀ ਦੱਸ ਦਿੰਦੀ, ਇਂਨਾਂ ਨੂੰ ਕਿਵੇਂ ਜੰਮਿਆ ਹੈ? ਦੂਜੇ ਕਿਸੇ ਤੋਂ ਪੁੱਛਣ ਦੀ ਲੋੜ ਨਾਂ ਪੈਂਦੀ। ਆਪਦੇ ਘਰ ਅਜੇ ਵੀ ਹੋਰ ਬਥੇਰ ਮੋਕੇ, ਜੋੜੀਆਂ ਹਨ, ਦੇਖੀ ਜਾਂਣ। ਦਸਮ ਗ੍ਰੰਥਿ ਦੇ ਰਾਜੇ ਵਾਲੀ ਘਾਲਣਾਂ ਆਪ ਵੀ ਹਰ ਰੋਜ਼ ਕਰਦੇ ਹੋ।

ਇਹ ਜੋ ਮੁੱਠੀ ਭਰ ਲੋਕ ਦਸਮ ਗ੍ਰੰਥਿ ਦੇ ਪੱਤਰੇ ਫ਼ਾਸ਼ ਕਰਨ ਨੂੰ ਫਿਰਦੇ ਹਨ। ਕੀ ਆਪਦੀ ਮਾਂ ਦੇ ਵੀ ਗੋਲ਼ੀ ਮਾਰ ਦੇਣਗੇ? ਮਾਂ ਨੇ ਵੀ ਉਹੀਂ ਕੋਸ਼ਸ਼ਾਂ ਕਰਕੇ, ਐਸੇ ਬੇਵਕੂਫ਼ ਜੰਮੇ ਹਨ। ਆਪਦਾ ਕੀ ਕਰਨਗੇ? ਜੋ ਉਸੇ ਰਾਜੇ ਰਾਣੀ ਦੀ ਕਿਰਿਆ ਕਰਨ ਵਾਂਗ ਪੈਦਾ ਹੋਏ ਹਨ। ਇਹ ਦੋ ਮੀਟਰ ਦੇ ਸਿਪਾਉ ਹੀ ਲੱਟਕਾਂਉਣੇ ਆਉਂਦੇ ਨੇ। ਇੰਨਾਂ ਚੱਜ ਨਹੀਂ ਹੈ। ਗੁਰੂ ਦੇ ਸਿੱਖ ਕੋਲ ਹਰ ਜਿੰਦੇ ਖੋਲਣੇ ਦੀ ਚਾਬੀ ਹੈ।

ਬਹੁਤੇ ਮਰਦ ਨੂੰ ਦੂਜੀ ਔਰਤ ਕਾਂਮ ਦੀ ਦੇਵੀ ਦਿਸਦੀ ਹੈ। ਕੀ ਆਪਦੀ ਮਾਂ ਨੂੰ ਵੀ ਕਾਂਮ ਦੀ ਦੇਵੀ ਸਮਝਦੋਂ। ਉਸ ਕਾਂਮ ਦੀ ਦੇਵੀ ਦਾ ਕਾਂਮ ਕੌਣ ਮਿਟਾਉਂਦਾ ਹੈ? ਉਸ ਕਾਂਮ ਦੀ ਦੇਵੀ ਪੈਦਾ ਹੋਇਆ ਸਪੁੱਤਰਾਂ ਵਰਗਾ, ਕੋਈ ਇੰਨਾਂ ਵਰਗਾ ਹੀ, ਉਸ ਨੂੰ ਵੀ ਮਿਲ ਜਾਦਾ ਹੋਣਾ ਹੈ। ਇਹ ਜੋ ਲੋਕਾਂ ਵਿੱਚ ਕਾਂਮ ਉਤੇ ਪਰਦੇ ਪਾਉਂਦੇ ਹਨ। ਉਹੀ ਸਬ ਤੋਂ ਉਚ ਕੋਟੀ ਦੇ ਲੂਚੇ ਹੁੰਦੇ ਹਨ। ਸੋਚਦੇ ਹਨ, " ਇਹ ਰੰਗ ਰਲੀਆਂ ਮੇਰੇ ਜੋਗੀਆਂ ਹਨ। ਕਿਸੇ ਹੋਰ ਨੂੰ ਪਤਾ ਨਾਂ ਲੱਗ ਜਾਵੇ। " ਤਾਂਹੀ ਤਾਂ ਦਸਮ ਗ੍ਰੰਥਿ ਦੇ ਰਾਜੇ ਰਾਣੀ ਬਹੁਤਿਆਂ ਦੀ ਜਾਨ ਲੂਹਦੇ ਹਨ। ਦੇਖਾਂ ਆਪ ਕਿੰਨੇ ਦੁੱਧ ਧੋਤੇ ਹਨ? ਜੋ ਬੰਦਾ ਆਪ ਕਰਦਾ ਹੈ। ਉਸੇ ਉਤੇ ਮੋਰਚੇ ਲਾ ਕੇ ਝੰਡੀਆਂ ਚੱਕੀ ਫਿਰਦੇ ਹਨ। ਚਲੋ ਨਾਹਰੇ ਲਈਏ। ਜੇ ਲੋਕ ਸੁਧਰ ਜਾਂਣ। ਕਾਂਮ ਕਰਨੋਂ ਹੱਟ ਜਾਂਣ। ਕਾਂਮ ਮੁਰਦਾਬਾਦ!
ਜੇ ਕੋਈ ਦਸਮ ਗ੍ਰੰਥਿ ਦੇ ਰਾਜੇ ਰਾਣੀ ਦੀ ਕੋਕਰਮ-ਕਿਰਿਆ ਦੇ ਅਰਥਾਂ ਵਿੱਚ ਕਸਰ ਰਹਿ ਗਈ ਤਾ ਫਿਰ ਪੁੱਛ ਲਿਉ।

Comments

Popular Posts