ਸੋਹਣੇ ਯਾਰ ਦੀ ਸੂਰਤ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ


ਕਦੇ ਤੈਨੂੰ ਦੇਖ ਕੇ, ਮੇਰੀ ਧੱੜਕਣ ਰੁਕ-ਰੁਕ ਜਾਂਦੀ ਏ।

ਕਦੇ ਰੂੰ ਵਾਲੇ ਤਾੜੈ ਵਾਂਗ ਧੱਕ-ਧੱਕ ਸ਼ੋਰ ਮਚਾਉਂਦੀ ਏ।
ਸਤਵਿੰਦਰ ਮੈਨੂੰ ਆਪਣੀ ਹੀ ਸਮਝ ਕਿਉਂ ਨਾਂ ਆਉਂਦੀ ਏ।

ਸੱਤੀ ਸੋਹਣੇ ਯਾਰ ਦੀ ਸੂਰਤ ਹਰਟ ਮੇਰੇ ਨੂੰ ਚਲਾਉਂਦੀ ਏ॥

Comments

Popular Posts