ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੬੫ Page 165 of 1430

6941 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 4 ||

गउड़ी गुआरेरी महला


ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Gwaarayree, Fourth Mehl:

6942 ਸਤਿਗੁਰ ਸੇਵਾ ਸਫਲ ਹੈ ਬਣੀ



Sathigur Saevaa Safal Hai Banee ||

सतिगुर सेवा सफल है बणी


ਸਤਿਗੁਰ ਜੀ ਦੀ ਸੱਚੀ ਗੁਰਬਾਣੀ ਦੇ ਸ਼ਬਦਾਂ ਨੂੰ ਬਿਚਾਰਨਾਂ ਹੀ ਪਵਿੱਤਰ ਫ਼ਲ ਹੈ॥
Service to the True Guru is fruitful and rewarding;

6943 ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ



Jith Mil Har Naam Dhhiaaeiaa Har Dhhanee ||

जितु मिलि हरि नामु धिआइआ हरि धणी


ਜਿਸ ਨੇ ਸਤਿਗੁਰ ਨਾਲ ਰਲ ਕੇ ਪ੍ਰਭੂ ਦੇ ਗੁਣਾ ਨੂੰ ਯਾਦ ਕੀਤਾ ਹੈ। ਉਹ ਰੱਬੀ ਗੁਣਾਂ ਵਾਲੇ ਹੋ ਕੇ ਸੁਚਿਆਰੇ ਹੋ ਗਏ ਹਨ॥
Meeting Him, I meditate on the Name of the Lord, the Lord Master.

6944 ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ੧॥



Jin Har Japiaa Thin Peeshhai Shhoottee Ghanee ||1||

जिन हरि जपिआ तिन पीछै छूटी घणी ॥१॥


ਜਿਸ ਨੇ ਰੱਬੀ ਬਾਣੀ ਨੂੰ ਬਿਚਾਰ ਲਿਆ ਹੈ। ਉਹ ਦੁਨੀਆਂ ਦੇ ਬਹੁਤ ਲਾਲਚਾਂ, ਪਾਪਾਂ, ਮਾੜੇ ਕੰਮਾਂ ਤੋਂ ਬਚ ਗਏ ਹਨ||1||


So many are emancipated along with those who meditate on the Lord. ||1||
6945 ਗੁਰਸਿਖ ਹਰਿ ਬੋਲਹੁ ਮੇਰੇ ਭਾਈ
Gurasikh Har Bolahu Maerae Bhaaee ||

गुरसिख हरि बोलहु मेरे भाई


ਮੇਰੇ ਗੁਰੂ ਪਿਆਰਿਉ ਸਾਥੀਉ, ਪ੍ਰਭੂ ਹਰੀ ਦਾ ਜਸ ਗਾਇਣ ਕਰੋ॥
O GurSikhs, chant the Name of the Lord, O my Siblings of Destiny.

6946 ਹਰਿ ਬੋਲਤ ਸਭ ਪਾਪ ਲਹਿ ਜਾਈ ੧॥ ਰਹਾਉ



Har Bolath Sabh Paap Lehi Jaaee ||1|| Rehaao ||

हरि बोलत सभ पाप लहि जाई ॥१॥ रहाउ


ਹਰੀ ਪ੍ਰਭੂ ਜੀ ਦਾ ਨਾਂਮ ਲੈਣ ਨਾਲ, ਸਾਰੇ ਮੜੇ ਕੰਮਾਂ ਦਾ ਲੇਖਾ ਮੁੱਕ ਜਾਂਦਾ ਹੈ1॥ ਰਹਾਉ
Chanting the Lord's Name, all sins are washed away. ||1||Pause||

6947 ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ



Jab Gur Miliaa Thab Man Vas Aaeiaa ||

जब गुरु मिलिआ तब मनु वसि आइआ


ਜਦੋਂ ਸਤਿਗੁਰ ਜੀ ਦੇ ਸ਼ਬਦਾ ਨਾਲ ਸਾਂਝ ਪੈ ਗਈ। ਮਨ ਅਡੋਲ ਹੋ ਕੇ ਟਿਕਾਉ ਵਿੱਚ ਆ ਗਿਆ। ਮਨ ਦੀ ਭੱਟਕਣਾਂ ਮੁੱਕ ਗਈ॥
When one meets the Guru, then the mind becomes centered.

6948 ਧਾਵਤ ਪੰਚ ਰਹੇ ਹਰਿ ਧਿਆਇਆ



Dhhaavath Panch Rehae Har Dhhiaaeiaa ||

धावत पंच रहे हरि धिआइआ


ਪੰਜ ਸਰੀਰ ਦੇ ਦੁਸ਼ਮੱਣ ਕਾਂਮ, ਕਰੋਧ, ਹੰਕਾਰ, ਲੋਭ, ਮੋਹ ਦੀ ਭੱਕਣਾਂ ਮੁੱਕ ਜਾਂਦੀ ਹੈ। ਜਦੋਂ ਪ੍ਰਭੂ ਦੇ ਗੁਣਾਂ ਨੂੰ ਚੇਤੇ ਕੀਤਾ ਜਾਂਦਾ ਹੈ॥
The five passions, running wild, are brought to rest by meditating on the Lord.

6949 ਅਨਦਿਨੁ ਨਗਰੀ ਹਰਿ ਗੁਣ ਗਾਇਆ ੨॥



Anadhin Nagaree Har Gun Gaaeiaa ||2||

अनदिनु नगरी हरि गुण गाइआ ॥२॥


ਸਰੀਰ ਹਰ ਸਮੇਂ ਰੱਬ ਦੀ ਮਹਿਮਾਂ ਕਰਕੇ ਪ੍ਰਸੰਸਾ ਕਰਦਾ ਹੈ||2||


Night and day, within the body-village, the Glorious Praises of the Lord are sung. ||2||
6950 ਸਤਿਗੁਰ ਪਗ ਧੂਰਿ ਜਿਨਾ ਮੁਖਿ ਲਾਈ
Sathigur Pag Dhhoor Jinaa Mukh Laaee ||

सतिगुर पग धूरि जिना मुखि लाई


ਜਿਸ ਬੰਦੇ ਨੇ ਸਤਿਗੁਰ ਦੀ ਚਰਨ ਕਮਲਾਂ ਦੀ ਛੂੰਹ ਆਪਦੇ ਮੱਥੇ ਤੇ ਲਿਖਾਈ ਹੈ। ਉਹ ਤਰ ਗਏ ਹਨ॥
Those who apply the dust of the Feet of the True Guru to their faces,

6951 ਤਿਨ ਕੂੜ ਤਿਆਗੇ ਹਰਿ ਲਿਵ ਲਾਈ



Thin Koorr Thiaagae Har Liv Laaee ||

तिन कूड़ तिआगे हरि लिव लाई


ਦੁਨੀਆਂ ਦੇ ਵਿਕਾਰ ਕੰਮਾਂ, ਗੱਲਾਂ ਵੱਲੋਂ ਧਿਆਨ ਹੱਟ ਗਿਆ ਹੈ। ਸਤਿਗੁਰ ਦੀ ਬਾਣੀ ਦੀ ਬਿਚਾਰ ਕਰਕੇ ਰੱਬ ਨਾਲ ਪ੍ਰੀਤੀ ਲੱਗ ਗਈ ਹੈ॥
Renounc falsehood and enshrine love for the Lord.

6952 ਤੇ ਹਰਿ ਦਰਗਹ ਮੁਖ ਊਜਲ ਭਾਈ ੩॥



Thae Har Dharageh Mukh Oojal Bhaaee ||3||

ते हरि दरगह मुख ऊजल भाई ॥३॥


ਰੱਬ ਨਾਲ ਪ੍ਰੀਤੀ ਵਾਲਿਆਂ ਦੇ ਪਵਿੱਤਰ ਚੇਹਰੇ, ਤੇ ਬਾਈ ਰੱਬ ਦੇ ਦਰ ਇੱਜ਼ਤਾਂ ਹਾਂਸਲ ਕਰਦੇ ਹਨ||3||


Their faces are radiant in the Court of the Lord, O Siblings of Destiny. ||3||
6953 ਗੁਰ ਸੇਵਾ ਆਪਿ ਹਰਿ ਭਾਵੈ
Gur Saevaa Aap Har Bhaavai ||

गुर सेवा आपि हरि भावै


ਸਤਿਗੁਰ ਦੀ ਬਾਣੀ ਦੀ ਬਿਚਾਰ ਤਾਂ ਕਰ ਸਕਦੇ ਹਾਂ, ਜੇ ਰੱਬ ਆਪ ਹੁਕਮ ਕਰੇ॥
Service to the Guru is pleasing to the Lord Himself.

6954 ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ



Kirasan Balabhadhra Gur Pag Lag Dhhiaavai ||

क्रिसनु बलभद्रु गुर पग लगि धिआवै


ਕ੍ਰਿਸ਼ਨ ਬਲਭਦ੍ਰੁ ਵੀ, ਆਪਣੇ ਗੁਰੂ ਦੀ ਚਰਨ-ਸ਼ਰਨ ਵਿੱਚ ਰਹਿ ਕੇ, ਰੱਬ ਮੰਨਾਉਂਦੇ ਰਹੇ ਹਨ॥
Even Krishna and Balbhadar meditated on the Lord, falling at the Guru's Feet.

6955 ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ੪॥੫॥੪੩॥



Naanak Guramukh Har Aap Tharaavai ||4||5||43||

नानक गुरमुखि हरि आपि तरावै ॥४॥५॥४३॥


ਰੱਬ ਆਪਦੇ ਪਿਆਰਿਆ ਦੇ ਹਰ ਸਮੇਂ ਅੰਗ-ਸੰਗ ਹੈ। ਚਾਨਣ ਮੁਨਾਰਾ ਬੱਣਦਾ ਹੈ। ਸਤਿਗੁਰ ਨਾਨਕ ਜੀ ਦੇ ਪਿਆਰੇ ਨੂੰ ਰੱਬ ਜੀ ਆਪ ਹੀ ਦੁਨੀਆਂ ਦੇ ਭਵਜਲ-ਭਵਰ ਵਿੱਚੋਂ ਕੱਢ ਲੈਂਦੇ ਹਨ||4||5||43||


O Nanak, the Lord Himself saves the Gurmukhs. ||4||5||43||
6956 ਗਉੜੀ ਗੁਆਰੇਰੀ ਮਹਲਾ
Gourree Guaaraeree Mehalaa 4 ||

गउड़ी गुआरेरी महला


ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Gwaarayree, Fourth Mehl:

6957 ਹਰਿ ਆਪੇ ਜੋਗੀ ਡੰਡਾਧਾਰੀ



Har Aapae Jogee Ddanddaadhhaaree ||

हरि आपे जोगी डंडाधारी


ਕਹਿੰਦੇ ਹਨ ਜਿਸ ਦੇ ਸਿਰ ਤੇ ਬਾਪ ਦਾ ਡਰ ਨਾਂ ਹੋਵੇ। ਉਸ ਵਰਗਾ ਖੌਰੂ ਪਾਉਣ ਵਾਲਾ, ਦੁਨੀਆਂ ਤੇ ਹੋਰ ਕੋਈ ਨਹੀਂ ਲੱਭੇਗਾ ਪ੍ਰਮਾਤਮਾਂ ਹੀ ਦੁਨੀਆਂ ਉਤੇ ਆਪਦੀ ਸ਼ਕਤੀ ਨਾਲ ਹੁਕਮ ਚਲਾਉਂਦਾ ਹੈ। ਬਾਪੂ ਦੀ ਡਾਂਗ ਵਾਂਗ ਉਹ ਵੀ ਡਾਂਗ ਦੇ ਜ਼ੋਰ ਉਤੇ ਸਾਰੇ ਕੰਮ ਕਰਦਾ ਹੈ॥
The Lord Himself is the Yogi, who wields the staff of authority.

6958 ਹਰਿ ਆਪੇ ਰਵਿ ਰਹਿਆ ਬਨਵਾਰੀ



Har Aapae Rav Rehiaa Banavaaree ||

हरि आपे रवि रहिआ बनवारी


ਰੱਬ ਹਰ ਥਾਂ ਉਤੇ ਹਾਜ਼ਰ ਹੈ, ਆਪਣੇ ਆਪ ਵਿੱਚ ਮਸਤ ਹੋ ਕੇ ਦੁਨੀਆਂ ਵਿੱਚ ਵਿੱਚਰ ਰਿਹਾ ਹੈ॥
The Lord Himself practices tapa - intense self-disciplined meditation;

6959 ਹਰਿ ਆਪੇ ਤਪੁ ਤਾਪੈ ਲਾਇ ਤਾਰੀ ੧॥



Har Aapae Thap Thaapai Laae Thaaree ||1||

हरि आपे तपु तापै लाइ तारी ॥१॥


ਰੱਬ ਆਪ ਹੀ ਬੰਦਿਆਂ ਵਿੱਚ ਹਾਜ਼ਰ ਹੋ ਕੇ, ਆਪ ਹੀ ਸਰੀਰ ਨੂੰ ਤਸੀਹੇ ਦਿੰਦਾ ਹੈ। ਭੁੱਖੇ ਰਹਿ ਕੇ, ਸਮਾਧੀਆਂ ਲਗਾਉਂਦਾ ਹੈ||1||


He is deeply absorbed in His primal trance. ||1||
6960 ਐਸਾ ਮੇਰਾ ਰਾਮੁ ਰਹਿਆ ਭਰਪੂਰਿ
Aisaa Maeraa Raam Rehiaa Bharapoor ||

ऐसा मेरा रामु रहिआ भरपूरि


ਮੇਰਾ ਪ੍ਰਭੂ ਜੀ ਇਸ ਤਰਾਂ ਦਾ ਹੈ। ਹਰ ਬੰਦੇ, ਜੀਵ ਬਨਸਪਤੀ, ਧਾਤਾਂ ਅਕਾਸ਼ ਧਰਤੀ, ਪਾਣੀ, ਹਵਾ ਹਰ ਥਾਂ ਕੱਣ-ਕੱਣ ਜਿੰਦਾ ਹੈ॥
Such is my Lord, who is all-pervading everywhere.

6961 ਨਿਕਟਿ ਵਸੈ ਨਾਹੀ ਹਰਿ ਦੂਰਿ ੧॥ ਰਹਾਉ



Nikatt Vasai Naahee Har Dhoor ||1|| Rehaao ||

निकटि वसै नाही हरि दूरि ॥१॥ रहाउ


ਪ੍ਰਭੂ ਜੀ ਸਰੀਰ ਅੰਦਰ ਮਨ ਦੀ ਜੋਤ ਹਨ, ਹਰ ਕਾਸੇ ਦੇ ਵਿੱਚ ਹਨ, ਕਿਸੇ ਵੀ ਚੀਜ਼, ਜੀਵ ਤੋਂ ਪਾਸੇ ਨਹੀਂ ਹਨ1॥ ਰਹਾਉ
He dwells near at hand - the Lord is not far away. ||1||Pause||

6962 ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ



Har Aapae Sabadh Surath Dhhun Aapae ||

हरि आपे सबदु सुरति धुनि आपे


ਪ੍ਰਭੂ ਆਪ ਹੀ ਬੋਲਾਂ ਦੇ ਸ਼ਬਦਾ ਵਿੱਚ ਹੈ, ਉਹੀ ਅਵਾਜ਼ ਬੱਣਦਾ ਹੈ। ਆਪ ਹੀ ਅੱਕਲ ਬੁੱਧੀ ਹੈ॥
The Lord Himself is the Word of the Shabad. He Himself is the awareness, attuned to its music.

6963 ਹਰਿ ਆਪੇ ਵੇਖੈ ਵਿਗਸੈ ਆਪੇ



Har Aapae Vaekhai Vigasai Aapae ||

हरि आपे वेखै विगसै आपे


ਰੱਬ ਆਪ ਹੀ ਦੁਨੀਆਂ ਵਿਚੋਂ ਦੀ ਸਬ ਦੇਖਦਾ ਹੈ। ਬੰਦਿਆਂ ਰਾਹੀਂ ਦੁਨੀਆਂ ਉਤੇ ਮੋਹਤ ਵੀ ਹੁੰਦਾ ਹੈ॥
The Lord Himself beholds, and He Himself blossoms forth.

6964 ਹਰਿ ਆਪਿ ਜਪਾਇ ਆਪੇ ਹਰਿ ਜਾਪੇ ੨॥



Har Aap Japaae Aapae Har Jaapae ||2||

हरि आपि जपाइ आपे हरि जापे ॥२॥


ਰੱਬ ਆਪ ਹੀ ਬੰਦੇ ਵਿੱਚ ਬੈਠਾ ਹੈ। ਆਪ ਰੱਬ ਲੱਗਦਾ ਹੈ। ਆਪ ਹੀ ਰੱਬ-ਰੱਬ ਬੋਲਦਾ ਹੈ||2||


The Lord Himself chants, and the Lord Himself inspires others to chant. ||2||
6965 ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ
Har Aapae Saaring Anmrithadhhaaraa ||

हरि आपे सारिंग अम्रितधारा


ਪ੍ਰਭੂ ਜੀ ਆਪ ਹੀ ਪਪੀਹੇ ਵਾਂਗ, ਬੰਦੇ ਵਿੱਚ ਪਿਆਸ ਬੱਣਦਾ ਹੈ, ਆਪ ਹੀ ਮਿੱਠਾ ਅਮ੍ਰਿੰਤ ਜਲ ਹੈ॥
He Himself is the rainbird, and the Ambrosial Nectar raining down.

6966 ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ



Har Anmrith Aap Peeaavanehaaraa ||

हरि अम्रितु आपि पीआवणहारा


ਰੱਬ ਪਿਆਸ ਨੂੰ ਬੁੱਝਾਉਣ ਲਈ, ਆਪ ਹੀ ਮਿੱਠਾ ਅਮ੍ਰਿੰਤ ਜਲ ਦੇਣ ਵਾਲਾ ਹੈ॥
The Lord is the Ambrosial Nectar; He Himself leads us to drink it in.

6967 ਹਰਿ ਆਪਿ ਕਰੇ ਆਪੇ ਨਿਸਤਾਰਾ ੩॥



Har Aap Karae Aapae Nisathaaraa ||3||

हरि आपि करे आपे निसतारा ॥३॥


ਰੱਬ ਜੀ ਆਪ ਹੀ ਦੁਨੀਆਂ ਨੂੰ ਜਨਮ ਦਿੰਦਾ ਹੈ, ਆਪ ਹੀ ਮਾਰ ਮੁੱਕਾਉਂਦਾ ਹੈ||3||


The Lord Himself is the Doer; He Himself is our Saving Grace. ||3||
6968 ਹਰਿ ਆਪੇ ਬੇੜੀ ਤੁਲਹਾ ਤਾਰਾ
Har Aapae Baerree Thulehaa Thaaraa ||

हरि आपे बेड़ी तुलहा तारा


ਰੱਬ ਜੀ ਤੂੰ ਆਪ ਹੀ ਪਾਣੀ ਦੀ ਬੇੜੀ ਵਾਂਗ ਬੱਣ ਕੇ ਦੁਨੀਆਂ ਦੇ ਵਿਕਾਂਰਾ ਬਚਾ ਲੈਂਦਾ ਹੈ। ਆਪ ਹੀ ਲਕੜਾਂ ਦੇ ਬੱਣੇ, ਤੁਲਹੇ ਸਹਾਰਾ ਦੇ ਕੇ, ਮੰਜ਼ਲ ਤੇ ਲੈ ਜਾਂਦਾਂ ਹੈ॥
The Lord Himself is the Boat, the Raft and the Boatman.

6969 ਹਰਿ ਆਪੇ ਗੁਰਮਤੀ ਨਿਸਤਾਰਾ



Har Aapae Guramathee Nisathaaraa ||

हरि आपे गुरमती निसतारा


ਰੱਬ ਜੀ ਸਤਿਗੁਰਾਂ ਦੀ ਬਾਣੀ ਦੀ ਬਿਚਾਰ ਕਰਾ ਕੇ, ਅੱਕਲ ਵਾਲੇ ਬੱਣਾਂ ਕੇ, ਦੁਨੀਆਂ ਦੇ ਭਵਰ ਵਿਚੋਂ ਬਚਾ ਲੈਂਦਾ ਹੈ। ਆਪਦੇ ਪਿਆਰੇ ਨੂੰ ਭੱਟਕਣ ਨਹੀਂ ਦਿੰਦਾ॥
The Lord Himself, through the Guru's Teachings, saves us.

6970 ਹਰਿ ਆਪੇ ਨਾਨਕ ਪਾਵੈ ਪਾਰਾ ੪॥੬॥੪੪॥



Har Aapae Naanak Paavai Paaraa ||4||6||44||

हरि आपे नानक पावै पारा ॥४॥६॥४४॥


ਆਪਦੇ ਪਿਆਰਿਆਂ ਨੂੰ, ਸਤਿਗੁਰ ਨਾਨਕ ਜੀ ਆਪ ਹੀਮ ਪ੍ਰਭੂ ਅੱਗੇ ਸਫ਼ਾਰਸ਼ ਕਰਕੇ, ਪਾਪਾਂ, ਮਾੜੇ ਕੰਮਾਂ, ਦੁਨੀਆਂ ਦੇ ਝਮੇਲਿਆਂ ਤੋਂ ਆਪ ਹੀ ਬਚਾ ਲੈਂਦੇ ਹਨ||4||6||44||


O Nanak, the Lord Himself carries us across to the other side. ||4||6||44||
6971 ਗਉੜੀ ਬੈਰਾਗਣਿ ਮਹਲਾ
Gourree Bairaagan Mehalaa 4 ||

गउड़ी बैरागणि महला


ਗਉੜੀ ਬੈਰਾਗਣਿ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Bairaagan, Fourth Mehl 4

6972 ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ



Saahu Hamaaraa Thoon Dhhanee Jaisee Thoon Raas Dhaehi Thaisee Ham Laehi ||

साहु हमारा तूं धणी जैसी तूं रासि देहि तैसी हम लेहि


ਮੇਰੇ ਪ੍ਰਭੂ ਪਤੀ ਜੀ ਤੁਸੀਂ ਬਹੁਤ ਵੱਡੇ ਖ਼ਜ਼ਾਨਿਆਂ ਦੇ ਮਾਲਕ ਹੋ। ਜੋ ਵੀ ਤੂੰ ਮੈਨੂੰ ਦਿੰਦਾਂ ਹੈ। ਉਹੀ ਮੈਂ ਤੇਰੇ ਕੋਲੋਂ ਹਾਂਸਲ ਕਰ ਸਕਦਾ ਹਾਂ॥
O Master, You are my Banker. I receive only that capital which You give me.

6973 ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ੧॥



Har Naam Vananjeh Rang Sio Jae Aap Dhaeiaal Hoe Dhaehi ||1||

हरि नामु वणंजह रंग सिउ जे आपि दइआलु होइ देहि ॥१॥


ਪ੍ਰਭੂ ਜੀ ਜੇ ਤੂੰ ਆਪ ਆਪਦੇ ਗੁਣਾ ਦਾ ਸੌਦਾ ਦੇ ਕੇ, ਆਪਦੇ ਨਾਂਮ ਦਾ, ਮੇਰੇ ਮਨ ਨਾਲ ਦੇਣ-ਲੈਣ ਤਾਂ ਕਰਾਏਗਾ। ਜੇ ਤੂੰ ਮੇਰੇ ਉਤੇ ਮੇਹਰਬਾਨ ਹੋ ਜਾਵੇ, ਆਪਦੇ ਨਾਲ ਤੂੰ ਮੇਰੀ ਭਗਤੀ ਤਾ ਹੀ ਕਰਾ ਸਕਦਾ ਹੈ||1||


I would purchase the Lord's Name with love, if You Yourself, in Your Mercy, would sell it to me. ||1||
6974 ਹਮ ਵਣਜਾਰੇ ਰਾਮ ਕੇ
Ham Vanajaarae Raam Kae ||

हम वणजारे राम के


ਮੈਂ ਤਾਂ ਰੱਬ ਦੇ ਗੁਣਾਂ ਤੇ ਪਿਆਰ ਦਾ ਪ੍ਰੇਮੀ ਹਾਂ।॥
I am the merchant, the peddler of the Lord.

6975 ਹਰਿ ਵਣਜੁ ਕਰਾਵੈ ਦੇ ਰਾਸਿ ਰੇ ੧॥ ਰਹਾਉ



Har Vanaj Karaavai Dhae Raas Rae ||1|| Rehaao ||

हरि वणजु करावै दे रासि रे ॥१॥ रहाउ


ਹਰਿ ਵਣਜੁ ਕਰਾਵੈ ਦੇ ਰਾਸਿ ਰੇ ੧॥ ਰਹਾਉ
Har Vanaj Karaavai Dhae Raas Rae ||1|| Rehaao ||

हरि वणजु करावै दे रासि रे ॥१॥ रहाउ


ਪ੍ਰਭੂ ਜੀ ਪ੍ਰੇਮਾਂ-ਪਿਆਰ, ਲਗਨ ਦੀ ਭਗਤੀ ਦੇ ਕੇ, ਸੱਚਾ ਸੌਦਾ ਕਰਾਉਂਦਾ ਹੈ1॥ ਰਹਾਉ
I trade in the merchandise and capital of the Lord's Name. ||1||Pause||

6976 ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ



Laahaa Har Bhagath Dhhan Khattiaa Har Sachae Saah Man Bhaaeiaa ||

लाहा हरि भगति धनु खटिआ हरि सचे साह मनि भाइआ


ਰੱਬ ਨੂੰ ਚੇਤੇ ਕਰਨ ਵਾਲਿਆ ਨੇ, ਰੱਬ ਦੇ ਨਾਂਮ ਨਾਲ ਪਿਆਰ ਨੂੰ ਹਾਂਸਲ ਕਰ ਲਿਆ ਹੈ। ਪਵਿੱਤਰ ਰੱਬ ਉਤੇ ਮਨ, ਮੋਹਤ ਹੋ ਗਿਆ ਹੈ।
I have earned the profit, the wealth of devotional worship of the Lord. I have become pleasing to the Mind of the Lord, the True Banker.

6977 ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਆਇਆ ੨॥



Har Jap Har Vakhar Ladhiaa Jam Jaagaathee Naerr N Aaeiaa ||2||

हरि जपि हरि वखरु लदिआ जमु जागाती नेड़ि आइआ ॥२॥


ਰੱਬ ਰੱਬ ਕਰਕੇ, ਰੱਬ ਦੇ ਨਾਂਮ ਨਾਲ ਸੌਦਾ ਕਰਕੇ, ਮਨ ਦੇ ਖ਼ਜਾਨੇ ਵਿੱਚ ਪਾਇਆ ਹੈ। ਜਮਾਂ-ਮੌਤ ਦਾ ਡਰ ਨੇੜੇ ਨਹੀਂ ਲੱਗਦਾ||2||


I chant and meditate on the Lord, loading the merchandise of the Lord's Name. The Messenger of Death, the tax collector, does not even approach me. ||2||
6978 ਹੋਰੁ ਵਣਜੁ ਕਰਹਿ ਵਾਪਾਰੀਏ ਅਨੰਤ ਤਰੰਗੀ ਦੁਖੁ ਮਾਇਆ
Hor Vanaj Karehi Vaapaareeeae Ananth Tharangee Dhukh Maaeiaa ||

होरु वणजु करहि वापारीए अनंत तरंगी दुखु माइआ


ਜਦੋਂ ਬੰਦੇ ਰੱਬ ਦੀ ਪ੍ਰੇਮਾਂ ਭਗਤੀ ਤੋਂ ਦੁਰ ਹੱਟ ਕੇ, ਦੁਨੀਆਂ ਦੇ ਕੰਮਾਂ ਵਿੱਚ ਲੱਗ ਜਾਂਦੇ ਹਨ। ਬਹੁਤ ਤਰਾ ਦੀਆਂ ਮਸੀਬਤਾਂ ਵਿੱਚ ਫਸ ਜਾਂਦੇ ਹਨ॥
Those traders who trade in other merchandise, are caught up in the endless waves of the pain of Maya.

6979 ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ੩॥



Oue Jaehai Vanaj Har Laaeiaa Fal Thaehaa Thin Paaeiaa ||3||

ओइ जेहै वणजि हरि लाइआ फलु तेहा तिन पाइआ ॥३॥


ਉਹ ਉਹੀ ਕੰਮ ਕਰਦੇ ਹਨ। ਜੈਸਾ ਰੱਬ ਚਹੁੰਦਾ ਹੈ। ਉਨਾਂ ਨੂੰ ਪਿਛਲੇ ਜਨਮਾਂ ਵਿੱਚ ਮਾੜੇ ਕਰਮਾਂ ਦਾ ਫ਼ਲ ਭੋਗਣਾਂ ਪੈਣਾਂ ਹੈ||3||


According to the business in which the Lord has placed them, so are the rewards they obtain. ||3||
6980 ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ
Har Har Vanaj So Jan Karae Jis Kirapaal Hoe Prabh Dhaeee ||

हरि हरि वणजु सो जनु करे जिसु क्रिपालु होइ प्रभु देई


ਪ੍ਰਭੂ ਦੇ ਨਾਂਮ ਦੇ ਗੁਣਾਂ ਨੂੰ ਉਹੀ ਹਾਂਸਲ ਕਰ ਸਕਦਾ ਹੈ। ਜਿਸ ਉਤੇ ਰੱਬ ਜੀ ਮੇਹਰਵਾਨ ਆਪ ਹੋ ਜਾਂਦਾ ਹੈ॥
People trade in the Name of the Lord, Har, Har, when the God shows His Mercy and bestows it.

6981 ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਲੇਈ ੪॥੧॥੭॥੪੫॥



Jan Naanak Saahu Har Saeviaa Fir Laekhaa Mool N Laeee ||4||1||7||45||

जन नानक साहु हरि सेविआ फिरि लेखा मूलि लेई ॥४॥१॥७॥४५॥


ਸਤਿਗੁਰ ਨਾਨਕ ਜੀ ਦੇ ਜਿਸ ਪਿਆਰੇ ਨੇ ਪ੍ਰਭੂ ਜੀ ਨੂੰ ਯਾਦ ਕੀਤਾ ਹੈ। ਉਨਾਂ ਦੇ ਚੰਗੇ ਮਾੜੇ ਕਰਮਾਂ ਦਾ ਹਿਸਾਬ ਰੱਬ ਨਹੀਂ ਕਰਦਾ||4||1||7||45||


Servant Nanak serves the Lord, the Banker; he shall never again be called to render his account. ||4||1||7||45||
6982 ਗਉੜੀ ਬੈਰਾਗਣਿ ਮਹਲਾ
Gourree Bairaagan Mehalaa 4 ||

गउड़ी बैरागणि महला


ਗਉੜੀ ਗੁਆਰੇਰੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਮਹਲਾ 4
Gauree Bairaagan, Fourth Meh l4

6983 ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ



Jio Jananee Garabh Paalathee Suth Kee Kar Aasaa ||

जिउ जननी गरभु पालती सुत की करि आसा


ਜਿਵੇਂ ਗਰਭ ਧਾਰਨ ਕੀਤੇ ਵਾਲੀ ਮਾਂ, ਔਲਾਦ ਹੋਣ ਦੀ ਉਮੀਦ ਕਰਕੇ, ਭ੍ਰਰੂਣ ਦਾ ਪੇਟ ਵਿੱਚ ਭੋਜਨ ਦਾ ਧਿਆਨ ਰੱਖਦੀ ਹੈ॥
The mother nourishes the fetus in the womb, hoping for a son,

6984 ਵਡਾ ਹੋਇ ਧਨੁ ਖਾਟਿ ਦੇਇ ਕਰਿ ਭੋਗ ਬਿਲਾਸਾ



Vaddaa Hoe Dhhan Khaatt Dhaee Kar Bhog Bilaasaa ||

वडा होइ धनु खाटि देइ करि भोग बिलासा


ਮਾਂ ਨੂੰ ਇਹੀ ਉਮੀਦ ਹੁੰਦੀ ਹੈ, ਜੁਵਾਨ ਹੋ ਕੇ ਕਮਾਈ ਕਰੇਗਾ। ਸੁਖ ਦੇ ਦਿਨ ਲੈ ਕੇ ਆਵੇਗਾ॥
Who will grow and earn and give her money to enjoy herself.

6985 ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ੧॥



Thio Har Jan Preeth Har Raakhadhaa Dhae Aap Hathhaasaa ||1||

तिउ हरि जन प्रीति हरि राखदा दे आपि हथासा ॥१॥


ਮਾਂ ਵਾਂਗ ਹੀ ਪ੍ਰਭੂ ਵੀ ਆਪਦੇ ਪਿਆਰਿਆਂ ਭਗਤਾਂ ਦੀ ਲਾਜ਼ ਆਪਣਾਂ ਆਸਰਾ ਦੇ ਕੇ ਬੱਚਾਉਂਦਾ ਹੈ||1||


In just the same way, the humble servant of the Lord loves the Lord, who extends His Helping Hand to us. ||1||

Comments

Popular Posts