ਰੱਬ ਸੋਹਣੇ ਦੀ ਬੱਣ ਮੂਰਤ ਮੂਹਰੇ ਆ ਗਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਇੱਕ ਦਿਨ ਉਹ ਆਪੇ ਮੇਰੇ ਮੂਹਰੇ ਆ ਗਏ।
ਲੱਖ ਟਾਲੇ ਲਾਉਣ ਤੇ ਵੀ ਅੜੀ ਤੇ ਆ ਗਏ।
ਕਰ ਰੱਬਾਂ ਵੇ ਸਿਫ਼ਤਾਂ ਦਿਲ ਬਹਿਲਾ ਗਏ।
ਸਾਡੀ ਇੱਕ ਵੀ ਨਾਂ ਮੰਨੀ ਆਪਦੀ ਪੂਗਾ ਗਏ।
ਮਨ ਕਹੇ ਸੱਤੀ ਉਹ ਪਿਆਰ ਖੂਬ ਦਿਖਾਂ ਗਏ।
ਸਤਵਿੰਦਰ ਚੁੰਮ ਜਦੋਂ ਗਲ਼ੇ ਨਾਲ ਲਗਾ ਗਏ।
ਰੱਬਾ ਤੇਰੇ ਆਉਣ ਦੀ ਯਾਰ ਝੱਲਕ ਦਿਖਾ ਗਏ।
ਯਾਰ ਰੱਬ ਸੋਹਣੇ ਦੀ ਬੱਣ ਮੂਰਤ ਮੂਹਰੇ ਆ ਗਏ।
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਇੱਕ ਦਿਨ ਉਹ ਆਪੇ ਮੇਰੇ ਮੂਹਰੇ ਆ ਗਏ।
ਲੱਖ ਟਾਲੇ ਲਾਉਣ ਤੇ ਵੀ ਅੜੀ ਤੇ ਆ ਗਏ।
ਕਰ ਰੱਬਾਂ ਵੇ ਸਿਫ਼ਤਾਂ ਦਿਲ ਬਹਿਲਾ ਗਏ।
ਸਾਡੀ ਇੱਕ ਵੀ ਨਾਂ ਮੰਨੀ ਆਪਦੀ ਪੂਗਾ ਗਏ।
ਮਨ ਕਹੇ ਸੱਤੀ ਉਹ ਪਿਆਰ ਖੂਬ ਦਿਖਾਂ ਗਏ।
ਸਤਵਿੰਦਰ ਚੁੰਮ ਜਦੋਂ ਗਲ਼ੇ ਨਾਲ ਲਗਾ ਗਏ।
ਰੱਬਾ ਤੇਰੇ ਆਉਣ ਦੀ ਯਾਰ ਝੱਲਕ ਦਿਖਾ ਗਏ।
ਯਾਰ ਰੱਬ ਸੋਹਣੇ ਦੀ ਬੱਣ ਮੂਰਤ ਮੂਹਰੇ ਆ ਗਏ।
Comments
Post a Comment