ਇਸ਼ਕ ਤਾਂ ਧੂੰਮਾਂ ਦੁਨੀਆਂ ਵਿੱਚ ਪਾਉਂਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਸੱਜਣਾਂ ਵੇ ਤੇਰੇ ਬਿੰਨਾਂ ਰਹਿ ਵੀ ਨਹੀਂ ਹੁੰਦਾ।
ਤੇਰੇ ਕੋਲ ਬਾਹਲਾ ਚਿਰ ਬਹਿ ਵੀ ਨਹੀਂ ਹੁੰਦਾ।
ਮੇਰੀਆਂ ਦੇਖਦੀਆਂ ਅੱਖਾਂ ਕਦੋ ਤੂੰ ਆਉਂਦਾ।
ਡਰੇ ਦਿਲ ਕਿਉ ਨਹੀਂ ਤੂੰ ਉਠ ਕੇ ਚਲਾ ਜਾਂਦਾ।
ਲੋਕਾਂ ਦੀਆਂ ਨਜ਼ਰਾਂ ਦਾ ਖਿਆਲ ਕਰਨਾਂ ਪੈਂਦਾ।
ਸੱਤੀ ਵਿੜਕਾਂ ਲੈਂਦੀ ਇਹ ਕਿਹੜਾ ਸੋਹਣਾਂ ਬੰਦਾ।
ਸਤਵਿੰਦਰ ਪਿਆਰ ਦੁਨੀਆਂ ਤੋਂ ਲੁਕੋਂ ਨਹੀਂ ਹੁੰਦਾ।
ਇਸ਼ਕ ਤਾਂ ਧੂੰਮਾਂ ਪੂਰੀ ਦੁਨੀਆਂ ਵਿੱਚ ਪਾਉਂਦਾ।

Comments
Post a Comment