ਸੰਘਾਂ ਡੰਡੇਵਾਲਾ ਪੰਜਾਬੀ ਮਾਂ ਬੋਲੀ ਦਾ ਬਹੁਤ ਵਧੀਆ ਗੀਤਕਾਰ ਹੈ
ਸਤਵਿੰਦਰ ਸੱਤੀ (ਕੈਲਗਰੀ)- ਕਨੇਡਾ
ਸੰਘੇ ਐਨਾ ਉੱਚਾ ਨਾ ਉੱਡ ਕਿ ਤੂੰਆਪਣੀ ਔਕਾਤ ਨੂੰ ਹੀ ਭੁੱਲ ਜਾਵੇਂ।
ਇੱਕ ਦਿਨ ਮੁਧੇਮੂੰਹ ਡਿੱਗੇ ਧਰਤੀਤੇ ਉਸੇ ਪਲ ਖਾਕਵਿੱਚ ਰੁੱਲ ਜਾਵੇਂ।
ਡੰਡੇਵਾਲਾ ਅੱਜਕਲ ਵਿਦੇਸ਼ ਵਿੱਚ ਟਰਾਲਾ ਡਰਾਈਵਰਹੈ। ਸੰਘਾਂ ਡੰਡੇਵਾਲਾ ਜੀ ਫੇਸਬੁੱਕ ਦੇ ਦੋਸਤ ਵੀ ਹਨ। ਮੈਨੂੰ ਤਾ ਪਤਾ ਹੀ ਨਹੀਂ ਸੀ। ਸਾਡੀ ਦੋਸਤੀ ਐਡੇ ਵੱਡੇ ਫਨਕਾਰ ਨਾਲ ਲੱਗੀ ਹੈ। ਫੇਸਬੁੱਕ ਉਤੇ ਹਰ ਰੋਜ਼ ਦੇ ਮਿਲਣ ਵਾਲੇ ਹਨ। ਸੰਘਾਂ ਡੰਡੇਵਾਲਾ ਪੂਰਾ ਨਾਮਜਸਵਿੰਦਰ ਸਿੰਘ ਹੈ। ਸੰਘਾ ਗੋਤ ਹੈ। ਪਿੰਡ ਡੰਡੇਵਾਲਜ਼ਿਲਾ ਹੁਸ਼ਿਆਰਪੁਰ ਹੈ। ਸੰਘਾ ਡੰਡੇਵਾਲ ਦੇ ਪਿਤਾ ਜੀਦਾ ਨਾਮ ਸਰਦਾਰ ਬਹਾਦਰ ਸਿੰਘ ਤੇ ਮਾਤਾਪਰਮਜੀਤ ਕੌਰ ਹੈ। ਜਨਮ ਪਿੰਡ ਲੰਗੇਰੀ ਵਿਖੇ 16-9-1973ਨੂੰ ਹੋਇਆ। ਸੰਘਾਂ ਡੰਡੇਵਾਲਾ ਦਾ ਵਿਆਹਚਰਨਜੀਤ ਕੌਰ ਨਾਲਹੋਇਆ ਮੇਰੇ 3 ਬੱਚੇਇੱਕ ਲੜਕਾ ਤੇ2 ਲੜਕੀਆਂ ਹਨ। ਪਰਿਵਾਰ ਵਿੱਚਹੋਰ ਕਿਸੇ ਵੀਮੈਂਬਰ ਨੂੰ ਲਿਖਣਦੀ ਚੇਟਕ ਨਹੀਸੀ। ਹੁਣ ਸੰਘਾਂ ਡੰਡੇਵਾਲਾ ਦਾਲੜਕਾ ਗੁਰਮਿੰਦਰ ਸੰਘਾਇਸ ਪਾਸੇ ਵੱਲਤੁਰਨ ਦੀ ਕੋਸ਼ਿਸ਼ਕਰ ਰਿਹਾ ਹੈ। ਗੀਤਕਾਰਵੀਰਾਂ ਨੂੰ ਇਹੀਸੰਘਾਂ ਡੰਡੇਵਾਲਾ ਦਾ ਸੁਨੇਹਾ ਹੈ। ਘੱਟਲਿਖੋ ਵਧੀਆ ਲਿਖੋ। ਜਿਹਨਾਂਨੇ ਪੂਰਾ ਪੂਰਾਸਾਥ ਦਿੱਤਾ ਆਪਣੇਪਰਿਵਾਰਿਕ ਮੈਂਬਰਾਂ ਦਾਤੇ ਰੱਬ ਵਰਗੇਯਾਰਾਂ ਦੋਸਤਾਂ ਦਾਬਹੁਤ -ਬਹੁਤ ਧੰਨਵਾਦਕਰਦਾ ਹੈ।
ਸੰਘਾਂ ਡੰਡੇਵਾਲਾ ਪੰਜਾਬੀ ਮਾਂ ਬੋਲੀ ਦਾ ਬਹੁਤ ਵਧੀਆ ਗੀਤਕਾਰ ਹੈ। ਹਰ ਬੰਦੇ ਦੇ ਮਨ ਦੇ ਸੱਚਾਈ, ਸੋਹਣੀ ਮੁਟਿਆਰ ਬਾਰੇ ਹਰ ਕੋਈ ਜਾਨਣਾ ਚਹੁੰਦਾ ਹੈ। ਮਨ ਵਿੱਚ ਰੱਖ ਕੇ ਜੇ ਮੁਕਰੀ ਜਾਂਣਗੇ, ਲੋਕਾਂ ਦਾ ਕੀ ਹੈ? ਸੱਚੀ ਗੱਲ ਇਹ ਹੈ।
ਜਾਣ ਲੱਗੀ ਬੱਸ ਉਹੋ ਹੱਥ ਨੂੰ ਹਿਲਾਗਈ। ਸੋਚਾਂ ਵਿੱਚ ਜਾਣ-ਬੁੱਝ ਸਾਰਿਆਂਨੂੰ ਪਾ ਗਈ।
ਉਹਨੇ ਸੰਘੇ ਜਿਹੇਕਰਤੇ ਸ਼ੁਦਾਈ। ਵੇਹਾਣੀਉ ਕੌਣ ਏਪ੍ਰਹੁਉਣੀ ਪਿੰਡ ਆਈ।
ਧੋਖੇ ਵੀ ਜਿੰਦਗੀ ਵਿੱਚ ਹੀ ਹੁੰਦੇ ਹਨ। ਮਜ਼ਬੂਆਂ ਹੱਥੋਂ, ਪਿਆਰ ਗੁਆਚ ਵੀ ਜਾਦਾ ਹੈ। ਕਿਸਮਤ ਤੇ ਕਿਸੇ ਦਾ ਜ਼ੋਰ ਨਹੀਂ ਹੈ। ਸਯੋਗਾਂ ਨਾਲ ਮਿਲਣ ਹੁੰਦਾ ਹੈ। ਵਿਯੋਗ ਮਾੜੀ ਕਿਸਮਤ ਨਾਲ ਬੱਣ ਜਾਂਦਾ ਹੈ।
ਸੰਘੇ ਨੂੰ ਤਾਂ ਗਮਾਂ ਵਾਲੇ ਸੱਪਾਂ ਲਿਆਡੰਗ ਨੀ। ਪ੍ਰੀਤ ਜਿਹੇ ਯਾਰ ਸਾਨੂੰ ਸੂਲੀ ਗਏਨੇ ਟੰਗ ਨੀ।
ਸਾਡੇ ਮੱਸਿਆ ਦਾਕਰਕੇ ਹਨੇਰਾ ਵੈਰਨੇ। ਸਾਡੀਕੱਖਾਂ ਦੀ ਏਕੁੱਲੀ ,ਤੇਰਾ ਸੋਨੇਦੇ ਮਹੱਲਾਂ 'ਚ'ਵਸੇਰਾ ਵੈਰਨੇ
ਸੰਘਾਂ ਡੰਡੇਵਾਲਾ ਨੂੰ ਬਚਪਨ ਤੋਂ ਹੀ ਕੁਝ ਨਾਕੁਝ ਲਿਖਣ ਦਾ ਸ਼ੌਂਕ ਰਿਹਾ ਹੈ। ਜਦੋਂ ਸਰਕਾਰੀ ਹਾਈਸਕੂਲ ਸਕਰੂਲੀ ਵਿਖੇ ਪੜ੍ਹਦਾ ਸੀ। ਉਸ ਟਾਈਮਵਾਰ ਸਭਾ ਲੱਗਦੀ ਹੁੰਦੀ ਸੀ ਸੰਘਾਂ ਡੰਡੇਵਾਲਾ ਵਾਲਾ ਜੀ, ਕੁਝਨਾ ਕੁਝ ਲਿਖਕੇ ਵਾਰ ਸਭਾ ਚ ਬੋਲਦਾਹੁੰਦਾ ਸੀ। ਬਸ ਸਕੂਲ ਟਾਈਮ ਤੋਂ ਹੀਲਿਖਣ ਦੀ ਚੇਟਕ ਲੱਗ ਗਈ। ਉਸ ਤੋਂ ਬਾਅਦ ਖਾਲਸਾਕਾਲਜ਼ ਮਾਹਿਲਪੁਰ ਤੋਂ ਬੀ ਏ ਕੀਤੀ ਹੈ। ਇਸੇਸਮੇਂ ਦੋਰਾਨ ਦੋ ਗੀਤ ''ਡਾਂਗਜੱਟਾਂ ਦੇ ਵਿਚਾਲੇਕਿੱਦਾਂ ਖੜਕੀ" " ਲੰਬੜਾ ਦਾਮੁੰਡਾ '' ਦਵਿੰਦਰ ਪੱਪੂਦੀ ਅਵਾਜ਼ ਵਿੱਚਰਿਕਾਰਡ ਹੋਏ ਹਨ। ਸੰਘਾਂ ਡੰਡੇਵਾਲਾ ਦਾ ਪਹਿਲਾਗੀਤ ਹਰਵਿੰਦਰ ਟਾਂਡੀਦੀ ਅਵਾਜ਼ ਵਿੱਚ," " ਰਿਕਾਰਡ ਹੋਇਆ। ਸੰਘਾਂ ਡੰਡੇਵਾਲਾ ਵਾਲਾ ਜੀ ਇਸਖੇਤਰ ਤੋਂ ਪਰਵਾਰਿਕਰੁਝੇਵਿਆਂ ਕਰਕੇ ਥੋੜਾਦੂਰ ਹੋ ਗਿਆ।ਹਰ ਲਿਖਤ ਆਮ ਜਿੰਦਗੀ ਵਿਚੋਂ ਲਈ ਗਈ ਹੈ। ਜੋ ਸਾਡੀ ਆਰਥਿਕ ਹਾਲਤ ਦੀ ਯਾਦ ਕਰਾਉਂਦੀਆਂ ਹਨ। ਜੋ ਸੱਚ ਮਨ ਨੂੰ ਟੰਬ ਰਿਹਾ ਹੈ।
ਉੱਚਾ ਹੋਕੇ ਇਨਸਾਨ ਕਿਉਂ ਭੁੱਲ ਜਾਂਦਾ ਏਨੀਵਿਆਂ ਨੂੰ। ਯਾਦ ਵੀ ਨਹੀ ਰਹਿੰਦਾ ਉਹ ਕਿਥੇਵੱਸਦੇ ਸੀ।
ਸਾਂਝੀਆਂ ਸਨ ਕਦੇਗੱਲਾਂ ਜਿਹਨਾਂ ਨਾਲਸਾਂਝਾਂ ਸੁੱਖ ਸੱਜਣਾਂਦਾ; ਕੱਠੇ ਹੀਉਹ ਖਿੜ-ਖਿੜਹੱਸਦੇ ਸੀ।
ਪੈਸੇ ਦਾ ਇੱਕਵਹਾ ਐਸਾ ਆਇਆਸੰਘਿਆ ਪਤਾ ਵੀਨਾ ਲੱਗ। ਕਿਥੇ ਗਿਆਉਹ ਪਿਆਰ ਜੋਕਦੇ ਲੋਕਾਂ ਨੂੰਦੱਸਦੇ ਸੀ।
ਹੁਣ ਫਿਰ 18 ਸਾਲ ਬਾਅਦਜੱਗੀ ਖਾਨ ਦੀਨਵੀ ਐਲਬਮ ਰਾਹੀਸਰੋਤਿਆਂ ਦੇ ਰੂਬਰੂਹੋਣ ਜਾ ਰਿਹਾਹੈ। ਜਿਸ ਵਿੱਚਲਿਖੇ ਤਿੰਨ ਗੀਤਾਂ ਵਿਚੋਂ ਇੱਕਗੀਤ ਹੈ। ਜੋ ਅੱਜਕਲਦੀ ਪੀੜੀ ਨੂੰਇੱਕ ਸੁਨੇਹਾ ਵੀਹੈ ''ਛੱਡ ਫੇਸਬੁਕਦਾ ਖਹਿੜਾ ਨੀਤੂੰ ਵਿਗੜ ਜਾਏਂਗੀ''
ਸੰਘਾਂ ਡੰਡੇਵਾਲਾ ਦਾ ਕਹਿੱਣਾਂ, " ਦਾਤਾ ਮੈਨੂੰ ਵੀ ਲਿਖਣ ਦਾ ਚੱਜਦੇਦੇ ,ਕਿਤੇ ਮੈਂਵੀ ਲਿਖਾਂ ਸਿਫਤਤੇਰੀ।
ਲੱਖਾਂ ਭੁੱਲਿਆਂ ਨੂੰਸਿੱਧੇ ਰਾਂਹੇ ਪਾਵਂਦਾਏਂ ,ਫੜ ਆਕੇਤੂੰ ਕਿਤੇ ਬਾਂਹਮੇਰੀ।
ਸੰਘਾ ਨਿੱਤ ਪਿਆਅਰਜ਼ਾਂ ਗੁਜ਼ਰਦਾ ਏ,ਦਾਤਾ ਲਾਵੀਂ ਨਾਹੁਣ ਹੋਰ ਦੇਰੀ।
ਜੱਗੀ ਖਾਨ ਤੋਂਇਲਾਵਾ ਅਰਸ਼ਦੀਪ ਅਰਸ਼ਦੀ ਅਵਾਜ਼ ਵਿੱਚਵੀ ਇੱਕ ਗੀਤਮੁੰਡਾ ਆ ਰਿਹਾ ਹੈ।ਸੰਘਾਂ ਡੰਡੇਵਾਲੇ ਦਾ ਇੱਕ ਗੀਤ''ਵਿਆਹ ਦਾ ਨਜ਼ਾਰਾ''ਨੂੰ ਮੋਂਟੀ ਸਿੰਘਨੇ ਆਪਣੀ ਅਵਾਜ਼ਨਾਲ ਸ਼ਿੰਗਾਰਿਆ ਹੈ। ਦੋਗੀਤ ''ਬੁਲਟ ਤੇਸ਼ੌਕ ਜੱਗੋਂ ਵਖਰੇ" ਗਾਇਕ ਧਾਮੀ ਸਿੰਘਦੀ ਐਲਬਮ ਚ ਆਰਹੇ ਨੇ।
ਸੰਘਾਂ ਡੰਡੇਵਾਲਾ ਦਾ ਕਹਿੱਣਾਂ, " ਸਿਆਣੇ ਕਹਿੰਦੇ ਹਨ ਕਿ ਬਾਕੀ ਕੁੜੀਆਂਬਾਰੇ ਵੀ ਉਦਾਂ ਦੀ ਸੋਚ ਰੱਖੋ
ਜਿੱਦਾਂ ਤੁਸੀਂ ਚਾਹੁੰਦੇਆ ਕਿ ਬਾਕੀ ਤੁਹਾਡੀਆਂਭੈਣਾਂ ਬਾਰੇ ਖਿਆਲ ਰੱਖਣ। "
ਜ਼ਿੰਦਗੀ ਵੀ ਇੱਕ ਬੁਝਾਰਤ ਹੈ ਸੱਜਣੋ ਪਤਾਨੀ ਕਿਸ ਮੋੜ ਤੇ ਕੀ ਹੋ ਜਾਣਾ;
ਜੋ ਦਿਸਦਾ ਹੈਉਹ ਹੁੰਦਾ ਨੀ,ਜੋ ਹੁੰਦਾ ਹੈਦਿਸਦਾ ਨੀ ਸਭਉਲਝਿਆ ਲੱਗਦਾ ਤਾਣਾ।
ਕਈ ਵਾਰੀ ਬਿਨਮੰਗਿਆ ਉਹ ਸਭਮਿਲ ਜਾਂਦਾ ਜੋਚਾਹੁੰਦਾ ਬੰਦਾ ਪਾਉਣਾ।
ਕਿਹੜੀਆਂ ਸੋਚਾਂ ਵਿੱਚਹੁਣ ਖੁੱਭ ਗਿਆਸੰਘਿਆ ਮੰਨ ਲਾਰੱਬ ਦਾ ਭਾਣਾ।
ਅੱਜ ਫਿਰ ਕੋਈ ਮਿਲ ਗਿਆ ਰੂਹ ਦਾਹਾਣ। ਅੱਜ ਫਿਰ ਇੱਕ ਜੁੜ ਗਈ ਦਰਦ ਕਹਾਣੀ।
ਮੇਰੇ ਵਾਂਗੂੰ ਧੋਖੇਖਾਕੇ ਬੈਠਾ ਸੀਓਹ ਵੀ ਆਪਣਾਆਪ ਗੁਆਕੇ।
ਦਿਲ ਦੇ ਜ਼ਖਮਨਾਸੂਰ ਸੀ ਬਣਗਏ ,ਅੱਖੀਆਂ ਚੋਂਵੀ ਸੁੱਕ ਗਿਆਪਾਣੀ।
ਸੰਘਿਆ ਪਿਆਰ ਦੇਪਿਛੇ ਲੱਗਕੇ ਪੈਗਈ ਸਾਨੂੰ ਉਮਰਗੁਵਾਉਣੀ।

Comments
Post a Comment