ਸੱਚੇ ਦੋਸਤ ਭਾਗਾਂ ਵਾਲਿਆਂ ਨੂੰ ਲੱਭਦੇ ਨੇ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਪੁਰਾਣੀ ਸ਼ਰਾਬ ਦੇ ਨਸ਼ੇ ਪਹਿਲੇ ਤੋੜਦੇ ਨੇ। ਪੁਰਾਣੇ ਯਾਰ ਮਸੀਬਤ ਵਿੱਚ ਆ ਖੜ੍ਹਦੇ ਨੇ।
ਆ ਜੇ ਮੁਸ਼ਕਲ ਉਹ ਪਹਿਲਾਂ ਤੱੜਫ਼ਦੇ ਨੇ। ਸਾਡੇ ਵੱਲ ਤੱਤੀ ਹਵਾ ਨਾਂ ਲੱਗਣ ਦਿੰਦੇ ਨੇ।
ਸੱਤੀ ਦੇ ਨਾਲ ਮੋਡਾ ਲਾ ਕੇ ਖੜ੍ਹੀ ਰੱਖਦੇ ਨੇ। ਸੱਚੇ ਦੋਸਤ ਭਾਗਾਂ ਵਾਲਿਆਂ ਨੂੰ ਲੱਭਦੇ ਨੇ।
ਸਤਵਿੰਦਰ ਦੇ ਦੋਸਤ ਰਤਨਾਂ ਵਰਗੇ ਨੇ। ਚੰਦ ਸੂਰਜ ਵਾਂਗ ਦੁਨੀਆਂ ਤੇ ਚੱਮਕਦੇ ਨੇ।
ਇਹੀ ਆਪਦੇ ਸਕੇ ਵੀਰ-ਭੈਣ ਲਗਦੇ ਨੇ। ਸੱਤੀ ਦੀ ਜਿੰਦਗੀ ਦਾ ਖਿਆਲ ਰੱਖਦੇ ਨੇ।

Comments
Post a Comment