ਜਦੋਂ ਫੁੱਲ ਖਿੜਦੇ ਹਨ, ਖੁਸ਼ਬੂ ਦਿੰਦੇ ਹਨ। ਸੂਰਜ, ਚੰਦ ਦੀਵਾ ਜਗਦੇ ਹਨ। ਚਾਨਣ ਵੰਡਦੇ ਹਨ। ਰੱਬ ਦਾ ਪਿਆਰਾ ਭਗਤ, ਪ੍ਰਭੂ ਪਿਆਰ ਦੇ ਗੁਣਾ ਦਾ ਗਿਆਨ ਵੰਡਦਾ ਹੈ। ਮੂਰਖ ਬੰਦਾ ਆਲੇ-ਦੁਆਲੇ ਨੂੰ ਪਾਗਲ ਬੱਣਾਂ ਦਿੰਦਾ ਹੈ।

Comments

Popular Posts