ਮੁੰਡਾ ਐਸ਼ ਕਰਦਾ

ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ

ਮਾਂ ਕਹੇ ਪੁੱਤਰ ਕਨੇਡਾ ਵੱਸਦਾ। ਮਾਂ ਸੋਚੇ ਪੁੱਤ ਕਮਾਂਈ ਕਰਦਾ।

ਕਰ ਉਗਰਹੀ ਡਾਲਰ ਘੱਲਦਾ। ਪਿੰਡ ਜ਼ਮੀਨਾਂ ਦੇ ਸੌਦੇ ਕਰਦਾ।

ਮੰਗ ਕੇ ਪੈਸੇ ਬੋਤਲ ਚੱਕਦਾ। ਮੁੰਡਾ ਦਿਨੇ ਹੀ ਟੀ-ਟੀ ਬੱਣਦਾ।

ਰੋਜ਼ ਮੁੱਲ ਦੀ ਗੋਰੀ ਖ੍ਰੀਦਦਾ। ਉਹ ਜਿਸਮਾਂ ਦਾ ਵਪਾਰ ਕਰਦਾ।

ਕੁੜੀ ਲਿਆ ਮੁੰਡਿਆ ਚ ਛੱਡਦਾ। ਬੈਠਾ ਦੇਖੇ ਗੁਰਪ ਸੀਨ ਚੱਲਦਾ।

ਸੱਤੀ ਕਨੇਡਾ ਵਿੱਚ ਗੱਧੇ ਦਾਗਦਾ। ਸਤਵਿੰਦਰ ਮੁੰਡਾ ਐਸ਼ ਕਰਦਾ।

Comments

Popular Posts