ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ਅੰਗ ੧੪੪ Page 144 of 1430
5920 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5921 ਨ ਦਾਦੇ ਦਿਹੰਦ ਆਦਮੀ ॥
N Dhaadhae Dhihandh Aadhamee ||
न दादे दिहंद आदमी ॥
ਨਾਂ ਹੀ ਇਨਸਾਫ਼ ਕਰਨ ਵਾਲੇ ਆਦਮੀ ਬਚੇ ਹਨ॥
Neither the just, nor the generous, nor any humans at all,
5922 ਨ ਸਪਤ ਜੇਰ ਜਿਮੀ ॥
N Sapath Jaer Jimee ||
न सपत जेर जिमी ॥
ਨਾਂ ਹੀ ਧਰਤੀ ਦੇ ਹੇਠਲੇ ਪਤਾਲ ਹਮੇਸ਼ਾ ਬਚੇ ਹਨ॥
Nor the seven realms beneath the earth, shall remain.
5923 ਅਸਤਿ ਏਕ ਦਿਗਰਿ ਕੁਈ ॥
Asath Eaek Dhigar Kuee ||
असति एक दिगरि कुई ॥
ਸਦਾ ਰਹਿੱਣ ਵਾਲਾ ਹੋਰ ਦੂਜਾ ਕੌਣ ਹੈ?
The One Lord alone exists. Who else is there?
5924 ਏਕ ਤੁਈ ਏਕ ਤੁਈ ॥੩॥
Eaek Thuee Eaek Thuee ||3||
एक तुई एक तुई ॥३॥
ਪ੍ਰਭੂ ਜੀ ਅਮਰ ਹੈ, ਇਕੋ ਇਕ ਤੂੰਹੀਂ ਹੈ, ਇਕੋ ਇਕ ਤੂੰਹੀਂ ਹੈ||3||
You alone, Lord, You alone. ||3||
5925 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5926 ਨ ਸੂਰ ਸਸਿ ਮੰਡਲੋ ॥
N Soor Sas Manddalo ||
न सूर ससि मंडलो ॥
ਨਾਂ ਹੀ ਸੁਰਜ, ਚੰਦਰਮਾਂ, ਅਕਾਸ਼ ਸਦਾ ਹੋਣੇ ਨੇ ॥
Neither the sun, nor the moon, nor the planets,
5927 ਨ ਸਪਤ ਦੀਪ ਨਹ ਜਲੋ ॥
N Sapath Dheep Neh Jalo ||
न सपत दीप नह जलो ॥
ਨਾਂ ਹੀ ਧਰਤੀ, ਸੱਤ ਦੀਪ, ਪਾਣੀ ਹੋਣੇ ਨੇ॥
Nor the seven continents, nor the oceans,
5928 ਅੰਨ ਪਉਣ ਥਿਰੁ ਨ ਕੁਈ ॥
Ann Poun Thhir N Kuee ||
अंन पउण थिरु न कुई ॥
ਨਾਂ ਹੀ ਅੰਨਾਜ਼, ਹਵਾ ਸਦਾ ਰਹਿੱਣੇ ਹਨ॥
Nor food, nor the wind-nothing is permanent.
5929 ਏਕੁ ਤੁਈ ਏਕੁ ਤੁਈ ॥੪॥
Eaek Thuee Eaek Thuee ||4||
एकु तुई एकु तुई ॥४॥
ਪ੍ਰਭੂ ਜੀ ਅਮਰ ਹੈ, ਇਕੋ ਇਕ ਤੂੰਹੀਂ ਹੈ, ਇਕੋ ਇਕ ਤੂੰਹੀਂ ਹੈ||4||
You alone, Lord, You alone. ||4||
5930 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5931 ਨ ਰਿਜਕੁ ਦਸਤ ਆ ਕਸੇ ॥
N Rijak Dhasath Aa Kasae ||
न रिजकु दसत आ कसे ॥
ਨਾਂ ਹੀ ਜੀਵਾਂ ਦਾ ਰਿਜ਼ਕ-ਭੋਜਨ ਕਿਸੇ ਦੇ ਹੱਥ ਵਿੱਚ ਹੈ॥
Our sustenance is not in the hands of any person.
932 ਹਮਾ ਰਾ ਏਕੁ ਆਸ ਵਸੇ ॥
Hamaa Raa Eaek Aas Vasae ||
हमा रा एकु आस वसे ॥
ਸਬ ਜੀਵਾਂ ਨੂੰ ਪ੍ਰਭੂ ਦੀ ਆਸ ਹੈ॥
The hopes of all rest in the One Lord.
5933 ਅਸਤਿ ਏਕੁ ਦਿਗਰ ਕੁਈ ॥
Asath Eaek Dhigar Kuee ||
असति एकु दिगर कुई ॥
ਹੋਰ ਕੋਈ ਹਮੇਸ਼ਾਂ ਰਹਿੱਣ ਵਾਲਾ ਨਹੀਂ ਹੈ॥
The One Lord alone exists-who else is there?
5934 ਏਕ ਤੁਈ ਏਕੁ ਤੁਈ ॥੫॥
Eaek Thuee Eaek Thuee ||5||
एक तुई एकु तुई ॥५॥
ਪ੍ਰਭੂ ਜੀ ਅਮਰ ਹੈ, ਇਕੋ ਇਕ ਤੂੰਹੀਂ ਹੈ, ਇਕੋ ਇਕ ਤੂੰਹੀਂ ਹੈ||5||
You alone, Lord, You alone. ||5||
5935 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5936 ਪਰੰਦਏ ਨ ਗਿਰਾਹ ਜਰ ॥
Parandheae N Giraah Jar ||
परंदए न गिराह जर ॥
ਪੰਛੀਆਂ ਦੇ ਪੱਲੇ ਬੰਨਿਆ ਧੰਨ ਨਹੀਂ ਹੁੰਦਾ॥
The birds have no money in their pockets.
5937 ਦਰਖਤ ਆਬ ਆਸ ਕਰ ॥
Dharakhath Aab Aas Kar ||
दरखत आब आस कर ॥
ਪੇੜਾਂ ਰੁੱਖਾਂ, ਪਾਣੀ ਦਾ ਆਸਰਾ ਲੱਭਦੇ ਹਨ॥
They place their hopes on trees and water.
5938 ਦਿਹੰਦ ਸੁਈ ॥
Dhihandh Suee ||
दिहंद सुई ॥
ਰੱਬ ਦੇਣ ਵਾਲਾ ਹੈ॥
He alone is the Giver.
5939 ਏਕ ਤੁਈ ਏਕ ਤੁਈ ॥੬॥
Eaek Thuee Eaek Thuee ||6||
एक तुई एक तुई ॥६॥
ਪ੍ਰਭੂ ਜੀ ਅਮਰ ਹੈ, ਇਕੋ ਇਕ ਤੂੰਹੀਂ ਹੈ, ਇਕੋ ਇਕ ਤੂੰਹੀਂ ਹੈ||6||
You alone, Lord, You alone. ||6||
5940 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5941 ਨਾਨਕ ਲਿਲਾਰਿ ਲਿਖਿਆ ਸੋਇ ॥
Naanak Lilaar Likhiaa Soe ||
नानक लिलारि लिखिआ सोइ ॥
ਨਾਨਕ ਜੋ ਜੀਵ ਦੇ ਮੱਥੇ ਉਤੇ ਲਿਖਿਆ ਹੈ॥
O Nanak, that destiny which is pre-ordained and written on one's forehead
5942 ਮੇਟਿ ਨ ਸਾਕੈ ਕੋਇ ॥
Maett N Saakai Koe ||
मेटि न साकै कोइ ॥
ਉਸ ਨੂੰ ਕੋਈ ਮਿਟਾ ਨਹੀਂ ਸਕਦਾ॥
No one can erase it.
5943 ਕਲਾ ਧਰੈ ਹਿਰੈ ਸੁਈ ॥
Kalaa Dhharai Hirai Suee ||
कला धरै हिरै सुई ॥
ਜੀਵ ਦੇ ਅੰਦਰ ਉਹੀ ਹਾਜ਼ਰ ਹੋ ਕੇ, ਵਿਚਰਦਾ ਹੈ॥
The Lord infuses strength, and He takes it away again.
5944 ਏਕੁ ਤੁਈ ਏਕੁ ਤੁਈ ॥੭॥
Eaek Thuee Eaek Thuee ||7||
एकु तुई एकु तुई ॥७॥
ਪ੍ਰਭੂ ਜੀ ਅਮਰ ਹੈ, ਇਕੋ ਇਕ ਤੂੰਹੀਂ ਹੈ, ਇਕੋ ਇਕ ਤੂੰਹੀਂ ਹੈ||7||
You alone, O Lord, You alone. ||7||
5945 ਪਉੜੀ ॥
Pourree ||
पउड़ी ॥
ਪਉੜੀ ॥
Pauree:
5946 ਸਚਾ ਤੇਰਾ ਹੁਕਮੁ ਗੁਰਮੁਖਿ ਜਾਣਿਆ ॥
Sachaa Thaeraa Hukam Guramukh Jaaniaa ||
सचा तेरा हुकमु गुरमुखि जाणिआ ॥
ਤੇਰੇ ਭਾਂਣਾਂ ਹਮੇਸ਼ਾ ਹੀ ਅੱਟਲ ਹੈ, ਗੁਰੂ ਦੇ ਪਿਆਰਿਆਂ ਨੂੰ ਸਮਝ ਆ ਗਈ ਹੈ॥
True is the Hukam of Your Command. To the Gurmukh, it is known.
5947 ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥
Guramathee Aap Gavaae Sach Pashhaaniaa ||
गुरमती आपु गवाइ सचु पछाणिआ ॥
ਜੋ ਆਪਣਾਂ ਆਪ ਛੱਡ ਕੇ, ਗੁਰੂ ਦੇ ਕਹਿੱਣੇ ਮੁਤਾਬਕ ਚਲਦੇ ਹਨ, ਉਹ ਰੱਬ ਨੂੰ ਯਾਦ ਰੱਖਕੇ, ਹਾਜ਼ਰ ਦੇਖਦੇ ਹਨ॥
Through the Guru's Teachings, selfishness and conceit are eradicated, and the Truth is realized.
5948 ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥
Sach Thaeraa Dharabaar Sabadh Neesaaniaa ||
सचु तेरा दरबारु सबदु नीसाणिआ ॥
ਰੱਬ ਜੀ ਤੇਰਾ ਦਰ-ਘਰ ਪਵਿੱਤਰ ਹੈ, ਗੁਰਬਾਣੀ ਦੇ ਸ਼ਬਦ ਬਿਚਾਰ ਕਰਨ ਨਾਲ ਦਿਸਦਾ ਹੈ॥
True is Your Court. It is proclaimed and revealed through the Word of the Shabad.
5949 ਸਚਾ ਸਬਦੁ ਵੀਚਾਰਿ ਸਚਿ ਸਮਾਣਿਆ ॥
Sachaa Sabadh Veechaar Sach Samaaniaa ||
सचा सबदु वीचारि सचि समाणिआ ॥
ਗੁਰਬਾਣੀ ਦੇ ਸ਼ਬਦ ਬਿਚਾਰ ਕਰਨ ਨਾਲ, ਰੱਬ ਦੇ ਪਿਆਰ ਵਿੱਚ ਸਮਾ ਜਾਈਦਾ ਹੈ॥
Meditating deeply on the True Word of the Shabad, I have merged into the Truth.
5950 ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥
Manamukh Sadhaa Koorriaar Bharam Bhulaaniaa ||
मनमुख सदा कूड़िआर भरमि भुलाणिआ ॥
ਮਨ ਮਰਜੀ ਮਰਨ ਵਾਲਾ ਬੰਦਾ ਹਮੇਸ਼ਾਂ ਹੀ, ਵਿਕਾਰ ਕੰਮਾਂ ਵਿੱਚ ਵਸਤੂਆਂ ਨੂੰ, ਆਪਣੀਆਂ ਸਮਝਣ ਦੇ ਵਹਿਮ ਦੇ ਮਾਰੇ ਗੁਆਚੇ ਫਿਰਦੇ ਹਨ॥
The self-willed manmukhs are always false; they are deluded by doubt.
5951 ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥
Visattaa Andhar Vaas Saadh N Jaaniaa ||
विसटा अंदरि वासु सादु न जाणिआ ॥
ਦੁਨੀਆਂ ਦੀਆਂ ਬੇਕਾਰ ਚੀਜ਼ਾਂ ਨੂੰ ਆਪਦਾ ਸਮਝਦੇ ਹਨ, ਸ਼ਬਦ ਬਾਣੀ ਦਾ ਅੰਨਦ ਨਹੀਂ ਜਾਣ ਸਕਦੇ॥
They dwell in manure, and they do not know the taste of the Name.
5952 ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥
Vin Naavai Dhukh Paae Aavan Jaaniaa ||
विणु नावै दुखु पाइ आवण जाणिआ ॥
ਰੱਬ ਦੇ ਨਾਂਮ ਨੂੰ ਚੇਤੇ ਕਰਨ ਬਗੈਰ ਦੁੱਖ, ਦਰਦ, ਮਸੀਬਤਾਂ ਵਿੱਚ ਜੰਮਣਾਂ, ਮਰਨਾਂ ਪੈਂਦਾ ਹੈ॥
Without the Name, they suffer the agonies of coming and going.
5953 ਨਾਨਕ ਪਾਰਖੁ ਆਪਿ ਜਿਨਿ ਖੋਟਾ ਖਰਾ ਪਛਾਣਿਆ ॥੧੩॥
Naanak Paarakh Aap Jin Khottaa Kharaa Pashhaaniaa ||13||
नानक पारखु आपि जिनि खोटा खरा पछाणिआ ॥१३॥
ਨਾਨਕ ਜੀ ਆਪ ਹੀ ਪ੍ਰਭੂ ਮਾੜੇ ਚੰਗੇ ਸਾਰਾ ਕੁੱਝ ਜਾਣਦਾ ਹੈ||13||
O Nanak, the Lord Himself is the Appraiser, who distinguishes the counterfeit from the genuine. ||13||
5954 ਸਲੋਕੁ ਮਃ ੧ ॥
Salok Ma 1 ||
सलोकु मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
Shalok, First Mehl:
5955 ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥
Seehaa Baajaa Charagaa Kuheeaa Eaenaa Khavaalae Ghaah ||
सीहा बाजा चरगा कुहीआ एना खवाले घाह ॥
ਰੱਬ ਸ਼ੇਰਾਂ, ਬਾਜਾਂ, ਚਰਗਾ, ਕੁਹੀਆਂ ਮਾਸ ਖਾਂਣ ਵਾਲਿਆਂ ਨੂੰ ਘਾਹ ਖਵਾ ਦਿੰਦਾ ਹੈ॥
Tigers, hawks, falcons and eagles-the Lord could make them eat grass.
5956 ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥
Ghaahu Khaan Thinaa Maas Khavaalae Eaehi Chalaaeae Raah ||
घाहु खानि तिना मासु खवाले एहि चलाए राह ॥
ਜਿਹੜੇ ਜੀਵ ਘਾਹ ਖਾਂਦੇ ਹਨ, ਉਨਾਂ ਨੂੰ ਮਾਸ ਖਿਲਾ ਕੇ, ਇਸ ਤਰਾਂ ਰੱਬ ਰਾਹ ਪਾ ਲੈਂਦਾ ਹੈ॥
And those animals which eat grass-He could make them eat meat. He could make them follow this way of life.
5957 ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥
Nadheeaa Vich Ttibae Dhaekhaalae Thhalee Karae Asagaah ||
नदीआ विचि टिबे देखाले थली करे असगाह ॥
ਪਾਣੀ ਦੇ ਵਹਿਣ ਵਿੱਚ ਧਰਤੀ ਦੇ ਪਹਾੜ ਬਣਾ ਦਿੰਦਾ ਹੈ, ਰੇਤਲੇ ਟਿੱਬਿਆਂ ਨੂੰ ਡੂੰਘੇ ਪਾਣੀ ਬੱਣਾਂ ਦਿੰਦਾ ਹੈ॥
He could raise dry land from the rivers, and turn the deserts into bottomless oceans.
5958 ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥
Keerraa Thhaap Dhaee Paathisaahee Lasakar Karae Suaah ||
कीड़ा थापि देइ पातिसाही लसकर करे सुआह ॥
ਛੋਟੇ ਤੋਂ ਛੋਟੇ ਕੰਮਜ਼ੋਰ ਬੰਦੇ ਨੂੰ ਸਿੰਗਾਸਨ ਤੇ ਬੈਠਾ ਦਿੰਦਾ ਹੈ, ਲਸ਼ਕਰਾਂ ਹੱਥਿਆਰਾਂ ਨੂੰ ਜ਼ਮੀਨ ਵਿੱਚ ਮਿਲਉਂਦਾ ਹੈ॥
He could appoint a worm as king, and reduce an army to ashes.
5959 ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥
Jaethae Jeea Jeevehi Lai Saahaa Jeevaalae Thaa K Asaah ||
जेते जीअ जीवहि लै साहा जीवाले ता कि असाह ॥
ਜਿੰਨੇ ਵੀ ਜੀਵ ਹਨ, ਸਾਹ ਲੈ ਕੇ ਜਿਉਂਦੇ ਹਨ, ਰੱਬ ਦੀ ਮਰਜ਼ੀ ਨਾਲ ਸਾਹ ਚੱਲਦੇ ਹਨ, ਆਪੇ ਸਾਹ ਨਹੀਂ ਚੱਲ ਸਕਦੇ॥
All beings and creatures live by breathing, but He could keep us alive, even without the breath.
5960 ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥
Naanak Jio Jio Sachae Bhaavai Thio Thio Dhaee Giraah ||1||
नानक जिउ जिउ सचे भावै तिउ तिउ देइ गिराह ॥१॥
ਜਿਵੇਂ ਰੱਬ ਦੀ ਮਰਜ਼ੀ ਹੈ, ਉਵੇਂ ਹੀ ਜੀਵਾਂ ਨੂੰ ਖ਼ਰਾਕ ਦਿੰਦਾ ਹੈ||1||
O Nanak, as it pleases the True Lord, He gives us sustenance. ||1||
5961 ਮਃ ੧ ॥
Ma 1 ||
मः १ ॥
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
First Mehl:
5962 ਇਕਿ ਮਾਸਹਾਰੀ ਇਕਿ ਤ੍ਰਿਣੁ ਖਾਹਿ ॥
Eik Maasehaaree Eik Thrin Khaahi ||
इकि मासहारी इकि त्रिणु खाहि ॥
ਕਈ ਜੀਵ ਮਾਸ ਖਾਂਦੇ ਹਨ, ਕਈ ਜੀਵ ਘਾਹ ਖਾਂਦੇ ਹਨ॥
Some eat meat, while others eat grass.
5963 ਇਕਨਾ ਛਤੀਹ ਅੰਮ੍ਰਿਤ ਪਾਹਿ ॥
Eikanaa Shhatheeh Anmrith Paahi ||
इकना छतीह अम्रित पाहि ॥
ਕਈ ਜੀਵ ਬੰਦੇ ਬਹੁਤ ਤਰਾਂ ਦੇ ਭੋਜਨ ਖਾਂਦੇ ਹਨ॥
Some have all the thirty-six varieties of delicacies,
5964 ਇਕਿ ਮਿਟੀਆ ਮਹਿ ਮਿਟੀਆ ਖਾਹਿ ॥
Eik Mitteeaa Mehi Mitteeaa Khaahi ||
इकि मिटीआ महि मिटीआ खाहि ॥
ਕਈ ਮਿੱਟੀ ਵਿੱਚ ਰਹਿ ਕੇ ਮਿੱਟੀ ਖਾਂਦੇ ਹਨ॥
While others live in the dirt and eat mud.
5965 ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥
Eik Poun Sumaaree Poun Sumaar ||
इकि पउण सुमारी पउण सुमारि ॥
ਕਈ ਬੰਦੇ ਲੰਬੇ, ਸਾਹਾਂ ਨੂੰ ਗਿੱਣਨ ਵਿੱਚ ਸਾਹਾਂ ਨੂੰ ਗਿੱਣਨ ਦਾ ਅਭਿਆਸ ਕਰਦੇ ਰਹਿੰਦੇ ਹਨ॥
Some control the breath, and regulate their breathing.
5966 ਇਕਿ ਨਿਰੰਕਾਰੀ ਨਾਮ ਆਧਾਰਿ ॥
Eik Nirankaaree Naam Aadhhaar ||
इकि निरंकारी नाम आधारि ॥
ਕਈ ਰੱਬ ਦਾ ਨਾਂਮ ਚੇਤੇ ਕਰਕੇ, ਜਿਉਂਦੇ ਹਨ॥
Some live by the Support of the Naam, the Name of the Formless Lord.
5967 ਜੀਵੈ ਦਾਤਾ ਮਰੈ ਨ ਕੋਇ ॥
Jeevai Dhaathaa Marai N Koe ||
जीवै दाता मरै न कोइ ॥
ਜੋ ਪ੍ਰਭੂ ਨੂੰ ਅਮਰ ਮੰਨਦਾ ਹੈ, ਉਹ ਵੀ ਅਮਰ ਹੋ ਜਾਂਦਾ ਹੈ. ਮਰਦਾ ਨਹੀਂ ਹੈ॥
The Great Giver lives; no one dies.
5968
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥੨॥
Naanak Muthae Jaahi Naahee Man Soe ||2||
नानक मुठे जाहि नाही मनि सोइ ॥२॥
ਨਾਨਕਾ ਉਹੀ ਜੀਵ ਠੱਗੇ ਜਾਂਦੇ ਹਨ, ਜਿੰਨਾਂ ਦੇ ਮਨ ਵਿੱਚ ਰੱਬ ਨਹੀਂ ਵੱਸਦਾ||2||
O Nanak, those who do not enshrine the Lord within their minds are deluded. ||2||
5969 ਪਉੜੀ ॥
Pourree ||
पउड़ी ॥
ਪਉੜੀ ॥
Pauree:
5970 ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥
Poorae Gur Kee Kaar Karam Kamaaeeai ||
पूरे गुर की कार करमि कमाईऐ ॥
ਸਤਿਗੁਰੂ ਦੀ ਸੇਵਾ ਤਾਂ ਕੀਤੀ ਜਾਂਦੀ ਹੈ, ਜੇ ਭਾਗਾਂ ਵਿੱਚ ਲਿਖੀ ਹੁੰਦੀ ਹੈ॥
y the karma of good actions, some come to serve the Perfect Guru.
5971 ਗੁਰਮਤੀ ਆਪੁ ਗਵਾਇ ਨਾਮੁ ਧਿਆਈਐ ॥
Guramathee Aap Gavaae Naam Dhhiaaeeai ||
गुरमती आपु गवाइ नामु धिआईऐ ॥
ਗੁਰੂ ਦੀ ਮੰਨਣ ਵਾਲਾ ਆਪਣਾਂ ਆਪ ਭੁੱਲਾ ਕੇ, ਵਾਰ ਕੇ ਨਾਂਮ ਯਾਦ ਕਰਦਾ ਹੈ॥
Through the Guru's Teachings, some eliminate selfishness and conceit, and meditate on the Naam, the Name of the Lord.
5972 ਦੂਜੀ ਕਾਰੈ ਲਗਿ ਜਨਮੁ ਗਵਾਈਐ ॥
Dhoojee Kaarai Lag Janam Gavaaeeai ||
दूजी कारै लगि जनमु गवाईऐ ॥
ਮਰਨ ਪਿਛੋਂ ਨਾਂ ਕੰਮ ਆਉਣ ਵਾਲੇ, ਦੁਨੀਆਂ ਦੇ ਕੰਮ ਕਰਕੇ, ਇਹ ਜਨਮ ਮੁੱਕਾ ਦਿੱਤਾ ਜਾਂਦਾ ਹੈ॥
Undertaking any other task, they waste their lives in vain.
5973 ਵਿਣੁ ਨਾਵੈ ਸਭ ਵਿਸੁ ਪੈਝੈ ਖਾਈਐ ॥
Vin Naavai Sabh Vis Paijhai Khaaeeai ||
विणु नावै सभ विसु पैझै खाईऐ ॥
ਬਗੈਰ ਰੱਬ ਨੂੰ ਚੇਤੇ ਕਿਤੇ, ਸਾਰਾ ਕੁੱਝ ਖਾਦਾ, ਸਰੀਰ ਉਤੇ ਪਾਇਆ, ਜ਼ਹਿਰ ਹੈ॥
Without the Name, all that they wear and eat is poison.
5974 ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥
Sachaa Sabadh Saalaahi Sach Samaaeeai ||
सचा सबदु सालाहि सचि समाईऐ ॥
ਪਵਿੱਤਰ ਰੱਬ ਦਾ ਨਾਂਮ ਉਚਾਰਿਆਂ, ਉਸ ਦੇ ਗੁਣ ਗਾਇਆਂ, ਪਵਿੱਤਰ ਰੱਬ ਵਿੱਚ ਲੀਨ ਹੋ ਜਾਈਦਾ ਹੈ॥
Praising the True Word of the Shabad, they merge with the True Lord.
5975 ਵਿਣੁ ਸਤਿਗੁਰੁ ਸੇਵੇ ਨਾਹੀ ਸੁਖਿ ਨਿਵਾਸੁ ਫਿਰਿ ਫਿਰਿ ਆਈਐ ॥
Vin Sathigur Saevae Naahee Sukh Nivaas Fir Fir Aaeeai ||
विणु सतिगुरु सेवे नाही सुखि निवासु फिरि फिरि आईऐ ॥
ਬਗੈਰ ਸਤਿਗੁਰੁ ਨੂੰ ਯਾਦ ਕੀਤਿਆਂ, ਜਿੰਦਗੀ ਦਾ ਪ੍ਰਭੂ ਨਾਲ ਮਿਲਣ ਦਾ ਅੰਨਦ ਨਹੀਂ ਆਉਂਦਾ, ਮਿਲਾਪ ਨਾਂ ਹੋਣ ਕਰਕੇ, ਬਾਰ-ਬਾਰ ਜੰਮਣਾਂ-ਮਰਨਾਂ ਪੈਂਦਾ ਹੈ॥
Without serving the True Guru, they do not obtain the home of peace; they are consigned to reincarnation, over and over again.
5976 ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥
Dhuneeaa Khottee Raas Koorr Kamaaeeai ||
दुनीआ खोटी रासि कूड़ु कमाईऐ ॥
ਦੁਨੀਆਂ ਦਾ ਪਿਆਰ, ਕਿਸੇ ਕੰਮ ਦਾ ਨਹੀਂ ਹੈ, ਇਹ ਵਪਾਰ ਵਿੱਚ ਕੋਈ ਲਾਭ ਨਹੀਂ ਹਾਨੀ ਹੈ, ਖੋਟਾ ਧੰਨ ਹੈ, ਜੋ ਗੰਦ ਇੱਕਠਾ ਕਰਨਾਂ ਹੈ॥
Investing counterfeit capital, they earn only falsehood in the world.
5977 ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥੧੪॥
Naanak Sach Kharaa Saalaahi Path Sio Jaaeeai ||14||
नानक सचु खरा सालाहि पति सिउ जाईऐ ॥१४॥
ਨਾਨਕ ਜੀ ਦੱਸਦੇ ਹਨ, ਨਿਰਮਲ, ਲਾਭ ਵਾਲਾ ਨਾਂਮ ਦਾ ਧੰਨ ਯਾਦ ਕਰਕੇ, ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਨ ਨਾਲ, ਅੱਗੇ ਦਰਗਾਹ ਵਿੱਚ ਇੱਜ਼ਤ ਨਾਲ ਜਾ ਕੇ ਅੱਗੇ ਥਾਂ ਮਿਲਦੀ ਹੈ॥||14||
O Nanak, singing the Praises of the Pure, True Lord, they depart with honor. ||14||
5978 ਸਲੋਕੁ ਮਃ ੧ ॥
Salok Ma 1 ||
ਗੁਰੂ ਨਾਨਕ ਜੀ ਦੀ ਬਾਣੀ ਲਿਖੀ ਹੈ, ਮਹਲਾ 1 ॥
सलोकु मः १ ॥
Shalok, First Mehl:
5979 ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥
Thudhh Bhaavai Thaa Vaavehi Gaavehi Thudhh Bhaavai Jal Naavehi ||
तुधु भावै ता वावहि गावहि तुधु भावै जलि नावहि ॥
ਤੇਰੀ ਮਰਜ਼ੀ ਹੁੰਦੀ ਹੈ ਤਾਂ ਜੀਵ ਕੁਦਰੱਤੀ ਵਾਜੇ, ਗਾਣੇ ਗਾਉਂਦੇ ਹਨ, ਤੂੰ ਚਾਹੇ ਤਾਂ ਪਾਣੀ ਵਿੱਚ ਇਸ਼ਨਾਨ ਕਰਦੇ ਹਨ॥
When it pleases You, we play music and sing; when it pleases You, we bathe in water.

Comments
Post a Comment