ਮਿੱਠਾ ਬੋਲ ਕੇ ਮੋਹ ਲੀਏ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੋ ਮੁੱਖ ਵਿਚੋਂ ਬੋਲੀਏ। ਪਹਿਲਾਂ ਬਿਚਾਰ ਤੋਲੀਏ।
ਮਿੱਠਾ ਬੋਲ ਕੇ ਮੋਹ ਲੀਏ। ਤਾਂ ਪ੍ਰੇਮ ਅੱਗੇ ਤੋਰੀਆਂ।
ਕੋੜੇ ਬੋਲ ਨਾਂ ਬੋਲੀਏ। ਕਾਲਜ਼ਾ ਨਾਂ ਖਾਂ ਲਈਏ।
ਕਿਤੇ ਪ੍ਰੀਤ ਨਾ ਤੋੜਲੀਏ। ਕੋੜਾਂ ਬੋਲਣ ਤੋਂ ਬੱਚੀਏ।
ਮਿੱਠੇ ਬੋਲਾਂ ਨਾਲ ਜੱਗ ਜਿੱਤੀਏ। ਪ੍ਰੇਤ ਨਾਲ ਗੰਢੀਏ।
ਦੂਜੇ ਨੂੰ ਪਿਆਰ ਕਰੀਏ। ਸਤਵਿੰਦਰ ਨੂੰ ਮਿਟਾਈਏ।
ਸੱਤੀ ਸਬ ਦੇ ਹੋ ਜਈਏ। ਜੇ ਯਾਰ ਇੱਕ ਨੂੰ ਮਨਾਈਏ।

Comments
Post a Comment