ਕਮਾਈਆਂ ਕਰੋ, ਜੁਆਨੀਆਂ ਮਾਣੋਂ, ਜਿਉਂਦੇ ਰਹੋ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਧੀਆਂ-ਪੁੱਤਰੋਂ ਮਾਪਿਆ ਦੀਆਂ ਆਸਾਂ ਨੂੰ ਪੂਰੀਆਂ ਕਰੋ।
ਊਚੀਆਂ ਪੜ੍ਹਾਂਈ ਲਿਖਾਈਆਂ ਖੂਬ ਜੀਅ ਲਾ ਕੇ ਕਰੋ।
ਮਾਪਿਆ ਦੀਆਂ ਉਮੀਦਾਂ-ਆਸਾ ਦੇ ਸੁਪਨੇ ਪੂਰੇ ਕਰੋ।
ਤੁਸੀਂ ਕਮਾਈਆਂ ਕਰੋ, ਜੁਆਨੀਆਂ ਮਾਣੋਂ, ਜਿਉਂਦੇ ਰਹੋ।
ਸਤਵਿੰਦਰ ਡੱਟ ਕੇ ਆਪਦੇ ਪੈਰਾਂ ਉਤੇ ਖੜ੍ਹੇ ਹੋ ਕੇ ਰਹੋ।
ਸੱਤੀ ਸਿਰ ਉਠਾ, ਮਾਪਿਆ ਦਾ ਨਾਂਮ ਜੱਗ ਤੇ ਰੋਸ਼ਨ ਕਰੋ।

Comments
Post a Comment