ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੧੫੪ Page 154 of 1430
6423 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree, First Mehl:
6424 ਕਿਰਤੁ ਪਇਆ ਨਹ ਮੇਟੈ ਕੋਇ ॥
Kirath Paeiaa Neh Maettai Koe ||
किरतु पइआ नह मेटै कोइ ॥
ਸਤਿਗੁਰ ਜੀ ਦੀ ਬਾਣੀ ਦੱਸ ਰਹੀ ਹੈ, ਜੋ ਪਿਛਲੇ ਚੰਗੇ-ਮਾੜੇ ਕਰਮ ਹਨ, ਉਹ ਭੋਗਣੇ ਪੈਣੇ ਹਨ, ਉਨਾਂ ਨੂੰ ਕੋਈ ਬੱਦਲ ਨਹੀਂ ਸਕਦਾ, ਭਾਗਾ ਵਿੱਚ ਜੋ ਹੈ, ਜੋ ਬੰਦੇ ਨਾਲ ਹੋਣਾਂ ਹੈ, ਹੋ ਕੇ ਰਹਿੱਣਾਂ ਹੈ, ਚੰਗੇ ਮਾੜੇ ਦਿਨਾਂ ਤੋਂ, ਦੁਖ-ਸੁਖ ਤੋਂ ਕੋਈ ਬਚਾ ਨਹੀਂ ਸਕਦਾ॥
Past actions cannot be erased.
6425 ਕਿਆ ਜਾਣਾ ਕਿਆ ਆਗੈ ਹੋਇ ॥
Kiaa Jaanaa Kiaa Aagai Hoe ||
किआ जाणा किआ आगै होइ ॥
ਇਕ ਪਲ ਦੇ ਫਾਸਲੇ ਨਾਲ ਵੀ ਪਤਾ ਨਹੀਂ ਲਾ ਸਕਦੇ, ਬਿੰਦ ਕੁ ਨੂੰ ਕੀ ਵਾਪਰ ਜਾਂਣਾ ਹੈ? ਆਉਣ ਵਾਲੇ ਸਮੇਂ ਬਾਰੇ, ਕਿਸੇ ਗੱਲ ਦਾ ਕਿਸੇ ਨੂੰ ਇਲਮ ਨਹੀਂ ਹੈ, ਕੋਈ ਵੀ ਇਹ ਨਹੀਂ ਸੋਚ ਸਕਦਾ, ਜਿੰਦਗੀ ਵਿੱਚ ਕੀ ਹੋਣ ਵਾਲਾ ਹੈ?
What do we know of what will happen hereafter?
6426 ਜੋ ਤਿਸੁ ਭਾਣਾ ਸੋਈ ਹੂਆ ॥
Jo This Bhaanaa Soee Hooaa ||
जो तिसु भाणा सोई हूआ ॥
ਪਰ ਜੋ ਰੱਬ ਨੂੰ ਮਨਜ਼ੂਰ ਹੈ, ਉਹ ਅਟੱਲ ਹੋ ਕੇ ਰਹਿੱਣਾਂ ਹੈ, ਪ੍ਰਭ ਜੀ ਜੋ ਤੂੰ ਕਰਨਾਂ ਹੈ, ਜੋ ਤੂੰ ਹੁਕਮ ਕਰਨਾਂ ਹੈ, ਉਹੀਂ ਹੋਣਾਂ ਹੈ, ਮੇਰੇ ਬਸ ਨਹੀਂ ਹੈ ਜੀ॥
Whatever pleases Him shall come to pass.
6427 ਅਵਰੁ ਨ ਕਰਣੈ ਵਾਲਾ ਦੂਆ ॥੧॥
Avar N Karanai Vaalaa Dhooaa ||1||
अवरु न करणै वाला दूआ ॥१॥
ਰੱਬ ਜੀ ਹੋਰ ਕੋਈ ਦੂਜਾ ਕਰਤਾ ਨਹੀਂ ਹੈ, ਰੱਬ ਹੀ ਸਾਰੇ ਫ਼ੈਸਲੇ ਕਰਦਾ ਹੈ, ਹੋਰ ਕੋਈ ਦੂਜਾ ਹੁਕਮ ਕਰਨ ਵਾਲਾ ਨਹੀ ਹੈ, ਸਾਰੀ ਦੁਨੀਆਂ ਤੇਰੇ ਕਹੇ ਵਿੱਚ ਚੱਲ ਰਹੀ ਹੈ||1||
There is no other Doer except Him. ||1||
6428 ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
Naa Jaanaa Karam Kaevadd Thaeree Dhaath ||
ना जाणा करम केवड तेरी दाति ॥
ਪ੍ਰਭ ਜੀ ਮੈਂ ਨਹੀਂ ਜਾਂਣਦਾ ਮੇਰੇ ਭਾਗ ਚੰਗੇ ਹਨ ਜਾਂ ਮਾੜੇ ਹਨ, ਮੇਰੀ ਤਕਦੀਰ ਕੈਸੀ ਹੈ, ਰੱਬ ਜੀ ਜੋ ਦਿਆਲ ਹੋ ਕੇ ਮੈਨੂੰ ਦੇਈ ਜਾ ਰਿਹਾਂ ਹੈ, ਉਹ ਤਾਂ ਬਹੁਤ ਬੇਅੰਤ ਦਾਨ ਹੈ, ਜੋ ਮੈਂ ਮੰਗਦਾ ਹਾਂ ਮਿਲੀ ਜਾ ਰਿਹਾ ਹੈ। ਤੂੰ ਬਹੁਤ ਮੇਹਰ ਕਰ ਰਿਹਾਂ ਹੈ। ਮੇਰੇ ਉਤੇ ਤੇਰੀ ਹੋ ਰਹੀ ਕਿਰਪਾ ਬਹੁਤ ਜ਼ਿਆਦਾ ਹੈ॥
I do not know about karma, or how great Your gifts are.
6429 ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
Karam Dhharam Thaerae Naam Kee Jaath ||1|| Rehaao ||
करमु धरमु तेरे नाम की जाति ॥१॥ रहाउ ॥
ਰੱਬ ਜੀ ਤੇਰਾ ਨਾਂਮ ਹੀ ਕਰਮ ਤੇ ਧਰਮ ਹੈ, ਜੋ ਮੇਰੇ ਚੰਗੇ ਭਾਗ ਬੱਣਾਂ ਸਕਦਾ ਹੈ, ਇਹੀ ਤੈਨੂੰ ਚੇਤੇ ਕਰਨਾਂ ਹੀ, ਮੇਰੀ ਸਹੀ-ਅਸਲੀ ਜਾਤ ਹੈ॥1॥ ਰਹਾਉ ॥
The karma of actions, the Dharma of righteousness, social class and status, are contained within Your Name. ||1||Pause||
6430 ਤੂ ਏਵਡੁ ਦਾਤਾ ਦੇਵਣਹਾਰੁ ॥
Thoo Eaevadd Dhaathaa Dhaevanehaar ||
तू एवडु दाता देवणहारु ॥
ਪ੍ਰਭੂ ਜੀ ਤੂੰ ਇਹ ਸਾਰੀਆਂ ਵਸਤੂਆਂ ਦਿੰਦਾ ਹੈ। ਮੂੰਹੋ ਮੰਗੀਆਂ ਸਬ ਇਛਾਵਾਂ ਪੂਰੀਆਂ ਕਰਦਾ ਹੈ, ਤੂੰ ਸਬ ਤੋਂ ਵੱਡਾ ਦਾਨੀ ਹੈ, ਸਬ ਕੁੱਝ ਦਿੰਦਾ ਹੈ॥
You are So Great, O Giver, O Great Giver!
6431 ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
Thott Naahee Thudhh Bhagath Bhanddaar ||
तोटि नाही तुधु भगति भंडार ॥
ਪ੍ਰਭੂ ਜੀ ਤੇਰੇ ਘਰ ਦੇ ਵਿੱਚ ਪ੍ਰੇਮ ਪਿਆਰ ਦੇ ਨਾਂਮ ਦੀ ਕਮੀਂ ਨਹੀਂ ਹੈ। ਜਿੰਨਾਂ ਤੈਨੂੰ ਚੇਤੇ ਕਰੀਏ, ਤੂੰ ਉਨਾਂ ਹੀ ਮੋਹਤ ਹੋਈ ਜਾਂਦਾ ਹੈ, ਆਪਣੇ ਪਿਆਰਿਆਂ ਨੂੰ, ਤੂੰ ਪਿਆਰ ਦੀ ਘਾਟ ਨਹੀਂ ਆਉਣ ਦਿੰਦਾ, ਤੇਰੇ ਕੋਲ ਪ੍ਰੇਮ ਭਗਤੀ ਦਾ ਬਹੁਤ ਵੱਡਾ ਖ਼ਜ਼ਾਨਾਂ ਹੈ॥
The treasure of Your devotional worship is never exhausted.
6432 ਕੀਆ ਗਰਬੁ ਨ ਆਵੈ ਰਾਸਿ ॥
Keeaa Garab N Aavai Raas ||
कीआ गरबु न आवै रासि ॥
ਮੈਂ-ਮੈਂ ਕਰਕੇ, ਹੰਕਾਰ ਕੀਤਾ, ਕਿਸੇ ਕੰਮ ਨਹੀਂ ਹੈ, ਇਸ ਤਰਾਂ ਕੋਈ ਮੱਤਲੱਬ ਦਾ ਕੰਮ ਨਹੀਂ ਬੱਣਦਾ, ਕੋਈ ਫ਼ੈਇਦਾ ਨਹੀਂ ਹੈ, ਘੁਮੰਡ ਕਰਕੇ, ਖੁਆਰ ਹੋ ਜਾਈਦਾ ਹੈ॥
One who takes pride in himself shall never be right.
6433 ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
Jeeo Pindd Sabh Thaerai Paas ||2||
जीउ पिंडु सभु तेरै पासि ॥२॥
ਜੀਵਾਂ ਦਾ ਆਸਰਾ ਤੂੰ ਹੀ ਹੈ, ਜਾਨ ਸਰੀਰ ਨੂੰ ਚਲਾਉਣ ਦੀ ਸਾਰੀ ਸ਼ਕਤੀ ਵੀ ਤੂੰ ਹੈ। ਇੰਨਾਂ ਨੂੰ ਰੂਹ ਦੀ ਖ਼ੁਰਾਕ ਆਪਦਾ ਪ੍ਰੇਮ ਪਿਆਰ ਵੀ ਹੀ ਦਿੰਦਾ ਹੈ, ਸਰੀਰ ਦੀ ਖ਼ਰਾਕ ਭੋਜਨ ਵੀ ਤੂੰ ਹੀ ਦਿੰਦਾ ਹੈ||2||
The soul and body are all at Your disposal. ||2||
6434 ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
Thoo Maar Jeevaalehi Bakhas Milaae ||
तू मारि जीवालहि बखसि मिलाइ ॥
ਪ੍ਰਭੂ ਜੀ ਤੂੰ ਆਪ ਹੀ ਸਤਿਗੁਰਾਂ ਦੀ ਬਾਣੀ ਦੁਆਰਾ, ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਮਾਰ ਦਿੰਦਾ ਹੈ। ਆਪ ਹੀ ਇਹ ਸਾਰੀ ਮੇਹਰਬਾਨੀ ਕਰਦਾਂ ਹੈ, ਸਾਰੀਆਂ ਭੁੱਲਾਂ ਮੁਆਫ਼ ਕਰਕੇ, ਆਪਦੇ ਪਿਆਰ ਵਿੱਚ ਜੋੜ ਲੈਂਦਾਂ ਹੈ, ਮਾੜੇ ਕਰਮ ਬ਼ਖ਼ਸ਼ਕੇ, ਆਪਦਾ ਪਿਆਰ ਇਹ ਰੱਬ ਜੀ ਇੱਕ ਤੂੰ ਹੀ ਤੂੰ ਦੇ ਸਕਦਾ ਹੈ॥
You kill and rejuvenate. You forgive and merge us into Yourself.
6435 ਜਿਉ ਭਾਵੀ ਤਿਉ ਨਾਮੁ ਜਪਾਇ ॥
Jio Bhaavee Thio Naam Japaae ||
जिउ भावी तिउ नामु जपाइ ॥
ਪ੍ਰਭੂ ਜੀ ਜੇ ਤੈਨੂੰ ਚੰਗਾ ਲੱਗਦਾ ਹੈ ਤਾਂ ਤੂੰ ਆਪਦਾ ਪਿਆਰਾ ਨਾਂਮ ਮੇਰੇ ਮਨ ਵਿੱਚ ਚੇਤੇ ਰੱਖਾਉਂਦਾ ਹੈ, ਮੇਰੀ ਕੋਈ ਮਰਜ਼ੀ ਨਹੀਂ ਹੈ, ਤੂੰ ਹੀ ਮੇਹਰ ਕਰਕੇ, ਆਪਦੇ ਨਾਲ ਜੋੜਦਾਂ ਹੈ॥
As it pleases You, You inspire us to chant Your Name.
6436 ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥
Thoon Dhaanaa Beenaa Saachaa Sir Maerai ||
तूं दाना बीना साचा सिरि मेरै ॥
ਪ੍ਰਭ ਜੀ ਤੂੰ ਹੀ ਮੇਰੀਆਂ ਲੋੜਾਂ ਪੂਰੀਆਂ ਕਰਦਾ ਹੈ। ਤੂੰ ਬਹੁਤ ਵੱਡਾ ਦਾਤਾ, ਦਾਤਾਂ ਦੇਣ ਵਾਲਾਂ ਹੈ, ਤੂੰ ਮੇਰੀ ਪਾਲਣਾਂ ਕਰਨ ਵਾਲਾ ਪਵਿੱਤਰ ਮਾਲਕ ਹੈ॥
You are All-knowing, All-seeing and True, O my Supreme Lord.
6437 ਗੁਰਮਤਿ ਦੇਇ ਭਰੋਸੈ ਤੇਰੈ ॥੩॥
Guramath Dhaee Bharosai Thaerai ||3||
गुरमति देइ भरोसै तेरै ॥३॥
ਸਤਿਗੁਰਾ ਜੀ ਬਾਣੀ ਦੁਆਰਾ ਮੈਨੂੰ ਆਪਦੀ ਬੁੱਧ-ਅੱਕਲ ਦੇਦੇ, ਮੈਨੂੰ ਇਹੀ ਜ਼ਕੀਨ ਹੈ, ਤੂੰ ਮੇਰੀ ਸਭਾਲ ਕਰਨ ਵਾਲਾ ਹੈ, ਮੈਨੂੰ ਆਪਦੇ ਕੋਲੇ ਰੱਖ ਲੈ||3||
Please, bless me with the Guru's Teachings; my faith is in You alone. ||3||
6438 ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
Than Mehi Mail Naahee Man Raathaa ||
तन महि मैलु नाही मनु राता ॥
ਜੋ ਸਤਿਗੁਰਾ ਜੀ ਬਾਣੀ ਪੜ੍ਹਦੇ ਸੁਣਦੇ ਹਨ। ਉਨਾਂ ਦੇ ਸਰੀਰ ਦੁਨੀਆਂ ਦੇ ਵਾਧੂ ਦੇ ਕੰਮਾਂ ਵਿੱਚ ਨਹੀਂ ਫਸਦੇ। ਦੁਨੀਆਂ ਦਾਰੀ ਵਿੱਚ ਲੋੜ ਮੁਤਾਬਿਕ ਹੀ ਜੁੜਦੇ ਹਨ। ਦੁਨੀਆਂ ਦੇ ਵਿਕਾਂਰਾਂ ਵਿੱਚ ਨਹੀਂ ਖੁਬਦੇ ਹਨ। ਉਹ ਰੱਬ ਨਾਲ ਲਿਵ ਜੋੜ ਕੇ ਰੱਖਦੇ ਹਨ॥
One whose mind is attuned to the Lord, has no pollution in his body.
6439 ਗੁਰ ਬਚਨੀ ਸਚੁ ਸਬਦਿ ਪਛਾਤਾ ॥
Gur Bachanee Sach Sabadh Pashhaathaa ||
गुर बचनी सचु सबदि पछाता ॥
ਸਤਿਗੁਰਾ ਜੀ ਬਾਣੀ ਪੜ੍ਹ-ਸੁਣ ਕੇ, ਪਵਿੱਤਰ ਸ਼ਬਦਾ ਦੇ ਬਚਨਾਂ ਦੀ ਜਾਂਚ ਆਈ ਹੈ। ਸ਼ਬਦਾ ਨਾਲ ਪਿਆਰ ਹੋ ਕੇ ਗਿਆਨ ਹੋ ਗਿਆ ਹੈ, ਸੱਚੇ ਰੱਬ ਨਾਲ ਪਵਿੱਤਰ ਪ੍ਰੀਤ ਲੱਗ ਗਈ ਹੈ॥
Through the Guru's Word, the True Shabad is realized.
6440 ਤੇਰਾ ਤਾਣੁ ਨਾਮ ਕੀ ਵਡਿਆਈ ॥
Thaeraa Thaan Naam Kee Vaddiaaee ||
तेरा ताणु नाम की वडिआई ॥
ਪ੍ਰਭ ਜੀ ਸਾਰੀ ਤੇਰੀ ਤਾਕਤ ਦੀ ਮੇਹਰਬਾਨੀ ਹੈ। ਜੋ ਤੂੰ ਐਨੀ ਸ਼ਕਤੀ ਦੀ ਕਿਰਪਾ ਕਰ ਰਿਹਾਂ ਹੈ। ਸਬ ਤੇਰੀ ਵੀ ਵੱਡਿਆਈ ਹੈ, ਤੇਰੇ ਨਾਂਮ ਦੀ ਮਹਿਮਾਂ ਹੈ॥
All Power is Yours, through the greatness of Your Name.
6441 ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
Naanak Rehanaa Bhagath Saranaaee ||4||10||
नानक रहणा भगति सरणाई ॥४॥१०॥
ਸਤਿਗੁਰ ਨਾਨਕ ਜੀ ਤੈਨੂੰ ਪਿਆਰ ਕਰਨ ਵਾਲਿਆਂ ਨੇ ਤੇਰੇ ਕੋਲ ਬੈਠੇ ਰਹਿਣਾਂ ਹੈ, ਤੇਰੇ ਕੋਲ ਰਹਿ ਕੇ, ਤੇਰਾ ਹੀ ਨਾਂਮ ਯਾਦ ਕਰਨਾਂ ਹੈ||4||10||
Nanak abides in the Sanctuary of Your devotees. ||4||10||
6442 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree, First Mehl:
6443 ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
Jin Akathh Kehaaeiaa Apiou Peeaaeiaa ||
जिनि अकथु कहाइआ अपिओ पीआइआ ॥
ਜਿਸ ਬੰਦੇ ਨੇ ਸਤਿਗੁਰਾਂ ਦੀ ਬਾਣੀ ਦੇ ਅੰਮ੍ਰਿਤ-ਮਿੱਠੇ ਸ਼ਬਦ ਨੂੰ ਬਿਚਾਰਿਆ ਹੈ, ਉਸ ਨੇ ਰੱਬ ਦੇ ਗੁਣਾਂ ਨੂੰ ਜਾਂਣ ਲਿਆ ਹੈ॥
Those who speak the Unspoken, drink in the Nectar.
6444 ਅਨ ਭੈ ਵਿਸਰੇ ਨਾਮਿ ਸਮਾਇਆ ॥੧॥
An Bhai Visarae Naam Samaaeiaa ||1||
अन भै विसरे नामि समाइआ ॥१॥
ਦੁਨੀਆਂ ਦੇ ਸਾਰੇ ਡਰ ਮੁੱਕ ਗਏ ਹਨ, ਸਤਿਗੁਰਾਂ ਦੀ ਬਾਣੀ ਦੇ ਮਿੱਠੇ-ਅੰਮ੍ਰਿਤ ਵਰਗੇ, ਸ਼ਬਦਾਂ ਨਾਲ ਪਿਆਰ ਹੋ ਗਿਆ ਹੈ||1||
Other fears are forgotten, and they are absorbed into the Naam, the Name of the Lord. ||1||
6445 ਕਿਆ ਡਰੀਐ ਡਰੁ ਡਰਹਿ ਸਮਾਨਾ ॥
Kiaa Ddareeai Ddar Ddarehi Samaanaa ||
किआ डरीऐ डरु डरहि समाना ॥
ਜਿਸ ਬੰਦੇ ਨੇ ਰੱਬ ਦਾ ਡਰ ਮੰਨ ਕੇ, ਉਸ ਨਾਲ ਪ੍ਰੀਤ ਲਾਈ ਹੈ, ਨਿਰਭਾਉ ਪ੍ਰਭ ਮਨ ਵਿੱਚ ਵੱਸ ਜਾਂਦਾ ਹੈ। ਉਸ ਬੰਦੇ ਦੇ ਸਾਰੇ ਡਰ ਮੁੱਕ ਜਾਦੇ ਹਨ, ਦੁਨੀਆਂ ਦੇ ਸਾਰੇ ਸਹਿਮ ਖੱਤਮ ਹੋ ਜਾਂਦੇ ਹਨ। ਕਿਸੇ ਤੋਂ ਨਹੀਂ ਡਰਦਾ॥
Why should we fear, when fear is dispelled by the Fear of God?
6446 ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
Poorae Gur Kai Sabadh Pashhaanaa ||1|| Rehaao ||
पूरे गुर कै सबदि पछाना ॥१॥ रहाउ ॥
ਸਤਿਗੁਰਾਂ ਦੀ ਧੁਰ ਕੀ ਬਾਣੀ ਨਾਲ ਸ਼ਬਦਾਂ ਦੀ ਬਿਚਾਰ ਕਰਕੇ, ਸ਼ਬਦਾ ਦਾ ਗਿਆਨ ਹੋ ਗਿਆ ਹੈ॥੧॥ ਰਹਾਉ ॥
Through the Shabad, the Word of the Perfect Guru, I recognize God. ||1||Pause||
6447 ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥
Jis Nar Raam Ridhai Har Raas ||
जिसु नर रामु रिदै हरि रासि ॥
ਜਿਸ ਮਨੁੱਖ ਵਿੱਚ ਰੱਬ ਦੀ ਯਾਦ ਚੇਤੇ ਵਿੱਚ ਹੈ, ਉਸ ਨੂੰ ਰੱਬ ਨਾਲ ਪਿਆਰ ਹੋ ਗਿਆ ਹੈ, ਉਸ ਪਿਆਰੇ ਦਾ ਪਿਆਰ ਮਨ ਨੂੰ ਭਾਅ ਗਿਆ ਹੈ॥
Those whose hearts are filled with the Lord's essence are blessed and acclaimed.
6448 ਸਹਜਿ ਸੁਭਾਇ ਮਿਲੇ ਸਾਬਾਸਿ ॥੨॥
Sehaj Subhaae Milae Saabaas ||2||
सहजि सुभाइ मिले साबासि ॥२॥
ਪ੍ਰਭੂ ਪਤੀ ਜੀ ਬੜੀ ਅਸਾਨੀ ਨਾਲ ਮੇਰੇ ਹੋ ਗਏ ਹਨ, ਰੱਬ ਜੀ ਅਚਾਨਿਕ ਹੀ ਮਲਕ ਦੇਣੇ ਮੇਰੇ ਹੋ ਗਏ ਹਨ, ਇਹ ਉਸ ਪ੍ਰਭ ਪਤੀ ਦੀ ਆਪਦੀ ਮਰਜ਼ੀ ਸੀ||2||
And intuitively absorbed into the Lord. ||2||
6449 ਜਾਹਿ ਸਵਾਰੈ ਸਾਝ ਬਿਆਲ ॥
Jaahi Savaarai Saajh Biaal ||
जाहि सवारै साझ बिआल ॥
ਸ਼ਾਮ-ਸਵੇਰੇ ਜੋ ਬੰਦੇ ਧੰਨ ਦੇ ਲਾਲਚ ਵਿੱਚ ਲੱਗੇ ਹਨ, ਉਹ ਮਾਇਆ ਦੇ ਮੋਹ ਵਿੱਚ ਧੁਸ ਗਏ ਹਨ॥
Those whom the Lord puts to sleep, evening and morning
6450 ਇਤ ਉਤ ਮਨਮੁਖ ਬਾਧੇ ਕਾਲ ॥੩॥
Eith Outh Manamukh Baadhhae Kaal ||3||
इत उत मनमुख बाधे काल ॥३॥
ਇਸ ਦੁਨੀਆਂ ਵਿੱਚ ਰਹਿੰਦੇ ਲੋਕ, ਮਰਨ ਪਿਛੋਂ ਅੱਗਲੀ ਦੁਨੀਆਂ ਦੇ ਮੌਤ ਦੇ ਡਰ ਵਿੱਚ ਜਿਉ ਰਹਿੰਦੇ ਹਨ॥ ਬੰਦੇ ਨੂੰ ਦੋਂਨਾਂ ਦੁਨੀਆਂ ਦਾ ਜਨਮ-ਮੌਤ ਦਾ ਡਰ ਪਿਛੇ ਲੱਗਾ ਹੈ ||3||
those self-willed manmukhs are bound and gagged by Death, here and hereafter. ||3||
6451 ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
Ahinis Raam Ridhai Sae Poorae ||
अहिनिसि रामु रिदै से पूरे ॥
ਜੋ ਰੱਬ ਨੂੰ ਰਾਤ ਦਿਨ ਮਨ ਨਾਲ ਚੇਤੇ ਰੱਖਦੇ ਹਨ, ਉਹੀ ਸਹੀ ਸੱਚੇ ਦੇ ਨਾਲ ਜੁੜ ਜਾਦੇ ਹਨ। ਉਨਾਂ ਦਾ ਅਸਲੀ ਮਨੋਰਥ ਪੂਰਾ ਹੋ ਜਾਂਦਾ ਹੈ, ਉਨਾਂ ਵਿੱਚ ਕੋਈ ਕਮੀ ਨਹੀਂ ਰਹਿੰਦੀ॥
Those whose hearts are filled with the Lord, day and night, are perfect.
6452 ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
Naanak Raam Milae Bhram Dhoorae ||4||11||
नानक राम मिले भ्रम दूरे ॥४॥११॥
ਜਿਸ ਬੰਦੇ ਨੇ ਸਤਿਗੁਰ ਨਾਨਕ ਦੇ ਸ਼ਬਦ ਪੜ੍ਹੇ-ਸੁਣੇ ਹਨ, ਉਸ ਰੱਬ ਦੇ ਨਾਂਮ ਗਿਆਨ ਨੇ ਸਾਰੇ ਦੁਨਿਆਵੀ ਭੁਲੇਖੇ ਲੋਭ, ਮੋਹ, ਪਿਆਰ, ਲਾਲਚ ਦੂਰ ਕਰ ਦਿੱਤੇ ਹਨ, ਮਨ ਤੇ ਸੱਚੇ ਸ਼ਬਦ ਦੀ ਚੋਟ ਮਾਰ ਕੇ, ਦੁਨੀਆਂ ਤੋਂ ਬਚਾ ਲਿਆ ਹੈ||4||11||
O Nanak, they merge into the Lord, and their doubts are cast away. ||4||11||
6453 ਗਉੜੀ ਮਹਲਾ ੧ ॥
Gourree Mehalaa 1 ||
गउड़ी महला १ ॥
ਗਉੜੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree, First Mehl:
6454 ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥
Janam Marai Thrai Gun Hithakaar ||
जनमि मरै त्रै गुण हितकारु ॥
ਬੰਦਾ ਪਿਛਲੀ ਦੁਨੀਆ ਵਿੱਚ ਜੰਮਦਾ-ਮਰਦਾ ਰਿਹਾ ਹੈ, ਇਹ ਹੁਣ ਵਾਲੀ ਦੁਨੀਆਂ ਵਿੱਚ ਜੰਮਦਾ-ਮਰਦਾ ਰਹਿੰਦਾ ਹੈ, ਮਰਨ ਪਿਛੋਂ ਵੀ ਜੰਮਦਾ-ਮਰਦਾ ਰਹਿੰਦਾ ਹੈ॥
One who loves the three qualities is subject to birth and death.
6455 ਚਾਰੇ ਬੇਦ ਕਥਹਿ ਆਕਾਰੁ ॥
Chaarae Baedh Kathhehi Aakaar ||
चारे बेद कथहि आकारु ॥
ਸਾਰੇ ਧਰਮਕਿ ਗ੍ਰੰਥਿ, ਚਾਰੇ ਬੇਦ ਵੀ ਦੱਸਦੇ, ਤਿੰਨੇ ਦੁਨੀਆਂ ਵਿੱਚ, ਜੀਵ ਜਨਮ-ਮਰਨ ਦੇ ਗੇੜ ਵਿੱਚ ਰਹਿਂਦਾ ਹੈ॥
The four Vedas speak only of the visible forms.
6456 ਤੀਨਿ ਅਵਸਥਾ ਕਹਹਿ ਵਖਿਆਨੁ ॥
Theen Avasathhaa Kehehi Vakhiaan ||
तीनि अवसथा कहहि वखिआनु ॥
ਜਨਮ-ਮਰਨ ਦੀ ਮੁੱਕਤੀ ਪਾਉਣ ਵਾਲਾ ਬੰਦਾ, ਤਿੰਨ ਹਾਲਤਾਂ ਵਿੱਚੋਂ ਦੀ ਜਾਂਦਾ ਹੈ। ਸਬ ਤੋਂ ਪਹਿਲਾਂ ਗੁਰੂ ਸਤਿਗੁਰ ਦੇ ਬਾਣੀ ਦੇ ਸ਼ਬਦਾਂ ਨਾਲ ਮਿਲਾਪ ਹੁੰਦਾ ਹੈ, ਗੁਰੂ ਰੱਬ ਨਾਲ ਪ੍ਰੇਮ ਮਿਲਾਪ ਕਰਾਉਂਦੇ ਹਨ, ਰੱਬ ਆਪਦੀ ਜੋਤ ਨਾਲ ਮਿਲਾ ਕੇ, ਜਨਮ-ਮਰਨ ਦੀ ਮੁੱਕਤੀ ਕਰ ਦਿੰਦਾ ਹੈ, ਇਹ ਗੱਲ ਚਾਰੇ ਬੇਦ ਕਹਿ ਰਹੇ
ਹਨ॥They describe and explain the three states of mind.॥
6457 ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
Thureeaavasathhaa Sathigur Thae Har Jaan ||1||
तुरीआवसथा सतिगुर ते हरि जानु ॥१॥
ਸਤਿਗੁਰ ਦੀ ਮੇਹਰ ਨਾਲ, ਰੱਬ ਨੂੰ ਪਹਿਚਾਣ ਲਿਆ ਜਾਂਦਾ ਹੈ, ਜਦੋਂ ਜਿੰਦ-ਜਾਨ ਰੱਬ ਦੇ ਵਿੱਚ ਲਿਵ ਜੋੜ ਕੇ, ਪ੍ਰਭੂ ਦਾ ਰੂਪ ਹੋ ਜਾਂਦੀ ਹੈ||1||
But the fourth state, union with the Lord, is known only through the True Guru. ||1||
6458 ਰਾਮ ਭਗਤਿ ਗੁਰ ਸੇਵਾ ਤਰਣਾ ॥
Raam Bhagath Gur Saevaa Tharanaa ||
राम भगति गुर सेवा तरणा ॥
ਰੱਬ ਦੇ ਨਾਲ ਪ੍ਰੇਮ-ਪਿਆਰ, ਪ੍ਰਭ ਜੀ ਦੀ ਲਗਨ ਤਾਂ ਹੁੰਦੀ ਹੈ। ਜੇ ਸਤਿਗੁਰ ਦੀ ਮੇਹਰ ਨਾਲ ਹੁੰਦੀ ਹੈ, ਜਦੋਂ ਸਤਿਗੁਰੂ ਦੇ ਚਾਕਰ-ਗੁਲਾਮ ਹੋ ਕੇ, ਆਪਦੇ ਉਤੇ ਗੁਰੂ ਨੂੰ ਮੋਹਤ ਕੀਤਾ ਜਾਂਦਾ ਹੈ॥
Through devotional worship of the Lord, and service to the Guru, one swims across.
6459 ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
Baahurr Janam N Hoe Hai Maranaa ||1|| Rehaao ||
बाहुड़ि जनमु न होइ है मरणा ॥१॥ रहाउ ॥
ਰੱਬ ਦੀ ਜੋਤ ਦੇ ਨਾਲ ਮਨ ਦੀ ਜੋਤ ਮਿਲਣ ਨਾਲ ਮੁੜ ਕੇ ਬਾਰ-ਬਾਰ, ਜਨਮ-ਮਰਨ ਦੇ ਚੱਕਰ ਦੀਆਂ ਜੂਨਾਂ ਵਿੱਚ ਫਿਰ-ਫਿਰ ਪੈਣ ਤੋਂ ਬਚ ਹੁੰਦਾ ਹੈ॥੧॥ ਰਹਾਉ ॥
Then, one is not born again, and is not subject to death. ||1||Pause||
6460 ਚਾਰਿ ਪਦਾਰਥ ਕਹੈ ਸਭੁ ਕੋਈ ॥
Chaar Padhaarathh Kehai Sabh Koee ||
चारि पदारथ कहै सभु कोई ॥
ਹਰ ਬੰਦਾ ਚਾਰ ਗੱਲਾਂ ਕਰਦਾ ਹੈ, ਆਪਣੇ ਮੂੰਹ ਤੋਂ ਧਰਮ ਰਹੀ ਬਿਆਨ-ਬਿਚਾਰ ਕਰਕੇ, ਸਰੀਕ ਸ਼ਕਤੀ ਕਾਂਮ ਤੇ ਜਨਮ ਤੋਂ ਬਚਣ ਦੀਆਂ ਗੱਲਾਂ ਕਰਦਾ ਹੈ॥
Everyone speaks of the four great blessings;
6461 ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥
Sinmrith Saasath Panddith Mukh Soee ||
सिम्रिति सासत पंडित मुखि सोई ॥
ਸਾਰੇ ਧਰਮਕਿ ਗ੍ਰੰਥਿ- ਸਿੰਮ੍ਰਤੀਆਂ, ਸਾਸਤਰਾਂ ਵਿੱਚ ਇਹੀ ਕਿਹਾ ਗਿਆ ਹੈ, ਗਿਆਨੀ ਪੰਡਤ ਵੀ ਮੂੰਹ ਵਿੱਚੋਂ, ਮੁੱਕਤੀ ਦੀ ਗੱਲੀ-ਬਾਤੀ ਵਿਚਾਰ ਕਰੀ ਜਾਂਦੇ ਹਨ॥
The Simritees, the Shaastras and the Pandits speak of them as well.
6462 ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥
Bin Gur Arathh Beechaar N Paaeiaa ||
बिनु गुर अरथु बीचारु न पाइआ ॥
ਸਤਿਗੁਰ ਜੀ ਸਰਨ ਪਏ ਬਗੈਰ, ਸ਼ਬਦ ਗੁਰੂ ਦੀ ਵਿਖਿਆ ਕਰਕੇ ਸਮਝਣ ਤੋਂ ਬਗੈਰ, ਰੱਬ ਨਾਲ ਪ੍ਰੇਮ ਨਹੀਂ ਬੱਣਦਾ॥
But without the Guru, they do not understand their true significance.
6463 ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
Mukath Padhaarathh Bhagath Har Paaeiaa ||2||
मुकति पदारथु भगति हरि पाइआ ॥२॥
ਰੱਬ ਦੇ ਪਿਆਰੇ ਜਨਮ-ਮਰਨ ਤੋਂ ਤੋਬਾ ਕਰ ਲੈਂਦੇ ਹਨ। ਰੱਬ ਦੇ ਪਿਆਰੇ ਰੱਬ ਨੂੰ ਚੇਤੇ ਵਿੱਚ ਰੱਖ ਕੇ, ਰਬ ਵਿੱਚ ਲੀਨ ਹੋ ਕੇ ਉਸ ਦੀ ਜੋਤ ਨਾਲ ਮਿਲ ਜਾਂਦੇ ਹਨ||2||
he treasure of liberation is obtained through devotional worship of the Lord. ||2||
6464 ਜਾ ਕੈ ਹਿਰਦੈ ਵਸਿਆ ਹਰਿ ਸੋਈ ॥
Jaa Kai Hiradhai Vasiaa Har Soee ||
जा कै हिरदै वसिआ हरि सोई ॥
ਜਿਸ ਬੰਦੇ ਨੇ ਰੱਬ ਨੂੰ ਆਪਦੇ ਮਨ ਅੰਦਰ ਵਸਦੇ ਨੂੰ ਜਾਂਚ ਲਿਆ ਹੈ, ਉਹ ਰੱਬ ਨੂੰ ਮਨ ਵਿੱਚ ਮਹਿਸੂਸ ਕਰਦੇ ਹਨ, ਉਹ ਜਾਣ ਗਏ ਹਨ, ਰੱਬ ਜਾਨ ਵਿੱਵ ਵੱਸਦਾ ਹੈ ॥
Those, within whose hearts the Lord dwells,
6465 ਗੁਰਮੁਖਿ ਭਗਤਿ ਪਰਾਪਤਿ ਹੋਈ ॥
Guramukh Bhagath Paraapath Hoee ||
गुरमुखि भगति परापति होई ॥
ਸਤਿਗੁਰ ਦੇ ਗੁਰੂ ਪਿਆਰਿਆਂ ਨੂੰ ਪ੍ਰੇਮ ਪਿਆਰ ਦੀ ਚਿਟਕ ਪੈਦਾ ਹੋ ਕੇ, ਲਿਵ ਜੁੜ ਜਾਂਦੀ ਹੈ, ਗੁਰੂ ਦੇ ਲੜ ਲੱਗਿਆ ਸ਼ਬਦ ਬਿਚਾਰ ਕਰਨ ਵਾਲੇ ਗੁਰੂ ਪਿਆਰੇ, ਗੁਰੂ ਦੇ ਲਾਡਲੇ ਬੱਣ ਜਾਂਦੇ ਹਨ॥
Become Gurmukh; they receive the blessings of devotional worship.
6466 ਹਰਿ ਕੀ ਭਗਤਿ ਮੁਕਤਿ ਆਨੰਦੁ ॥
Har Kee Bhagath Mukath Aanandh ||
हरि की भगति मुकति आनंदु ॥
ਰੱਬ ਨੂੰ ਮਨ ਵਿੱਚ ਯਾਦ ਰੱਖ ਕੇ ਪਿਆਰ, ਪ੍ਰੇਮ ਕਰਨ ਨਾਲ ਆਪਣਾਂ ਆਪ ਮਿਟ ਜਾਂਦਾ ਹੈ, ਰੱਬ ਆਪਦੇ ਵਿੱਚ ਮਿਲ ਮੇਲ ਲੈਂਦਾ ਹੈ॥
Through devotional worship of the Lord, liberation and bliss are obtained.
6467 ਗੁਰਮਤਿ ਪਾਏ ਪਰਮਾਨੰਦੁ ॥੩॥
Guramath Paaeae Paramaanandh ||3||
गुरमति पाए परमानंदु ॥३॥
ਜੋ ਬੰਦਾ ਸਤਿਗੁਰ ਦਾ ਗੁਰੂ ਪਿਆਰਾ ਹੈ, ਉਹ ਗੁਰੂ ਦੇ ਪ੍ਰੇਮ ਪਿਆਰ ਵਿੱਚ ਸਿਖ਼ਰ ਦੇ ਅੰਨਦ ਦੀ ਅਵਸਥਾ ਵਿੱਚ ਰਹਿੰਦਾ ਹੈ, ਉਸ ਨੂੰ ਦਿਨ ਰਾਤ ਪ੍ਰੇਮ ਪਿਆਰ ਦੀ ਖੁਮਾਰੀ ਚੜ੍ਹੀ ਰਹਿੰਦੀ ਹੈ, ਦੁਨੀਆਂ ਨਾਲ ਬਹੁਤ ਮੇਲ ਨਹੀਂ ਰਹਿੰਦਾ, ਰੱਬ ਦਾ ਪਿਆਰ ਮਨ-ਤਨ-ਹੱਡਾ ਵਿੱਚ ਰਸ ਜਾਂਦਾ ਹੈ. ||3||
Through the Guru's Teachings, supreme ecstasy is obtained. ||3||
6468 ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥
Jin Paaeiaa Gur Dhaekh Dhikhaaeiaa ||
जिनि पाइआ गुरि देखि दिखाइआ ॥
ਜਿਸ ਨੇ ਸਤਿਗੁਰਾਂ ਨੂੰ ਹਾਂਸਲ ਕਰ ਲਿਆ ਹੈ, ਗੁਰੂ ਨੇ ਰੱਬ ਤੋਂ ਜਾਂਣੂ ਕਰਾ ਦਿੱਤਾ ਹੈ, ਉਸ ਨੂੰ ਮੁੱਕਤੀ ਮਿਲ ਗਈ ਹੈ॥
One who meets the Guru, beholds Him, and inspires others to behold Him as well.
6469 ਆਸਾ ਮਾਹਿ ਨਿਰਾਸੁ ਬੁਝਾਇਆ ॥
Aasaa Maahi Niraas Bujhaaeiaa ||
आसा माहि निरासु बुझाइआ ॥
ਸਤਿਗੁਰਾਂ ਜੀ ਆਪਦੇ ਪਿਆਰੇ ਨੂੰ ਸਬ ਚੀਜ਼ਾ ਦਿੰਦੇ ਵੀ ਹਨ, ਪਰ ਵਸਤੂਆਂ ਨਾਲ ਜੱਫ਼ਾ ਨਹੀਂ ਪਾਉਣ ਦਿੰਦੇ, ਸਬ ਕੁੱਝ ਹੁੰਦੇ ਹੋਏ ਵੀ ਰੱਬ ਦੇ ਪਿਆਰ, ਵਿਕਾਰ-ਨਾਸ਼ਵਾਨ ਦੁਨੀਆਂ ਵਿੱਚ ਗੁਆਚਦੇ ਨਹੀਂ ਹਨ ॥
In the midst of hope, the Guru teaches us to live above hope and desire.
6470 ਦੀਨਾ ਨਾਥੁ ਸਰਬ ਸੁਖਦਾਤਾ ॥
Dheenaa Naathh Sarab Sukhadhaathaa ||
दीना नाथु सरब सुखदाता ॥
ਪਾਰਬ੍ਰਹਿਮ ਪ੍ਰਭੂ ਨੂੰ ਪ੍ਰੀਤਮ ਬਣਾ ਕੇ ਦੁਨੀਆਂ ਭਰ ਦਾ ਮਜ਼ਾ ਆ ਗਿਆ, ਮੈਂ ਅੰਨਦ ਵਿੱਚ ਹੋ ਕੇ ਨਿਹਾਲ ਹੋ ਗਿਆ॥
He is the Master of the meek, the Giver of peace to all.
6471 ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
Naanak Har Charanee Man Raathaa ||4||12||
नानक हरि चरणी मनु राता ॥४॥१२॥
ਸਤਿਗੁਰਾਂ ਨਾਨਕ ਜੀ ਦੇ ਚਰਨਾਂ ਵਿੱਚ ਮੇਰਾ ਮਨ ਲੀਨ ਰਹਿੰਦਾ ਹੈ, ਸਤਿਗੁਰੂ ਜੀ ਦੀ ਛੂਹ ਨਾਲ, ਉਸ ਦੇ ਲਾਲ ਰੰਗ ਦਾ ਸੂਹਾ ਰੰਗ ਲੱਗ ਗਿਆ||4||12||
anak's mind is imbued with the Lotus Feet of the Lord. ||4||12||
6472 ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
गउड़ी चेती महला १ ॥
ਗਉੜੀ ਚੇਤੀ ਗੁਰੂ ਨਾਨਕ ਜੀ ਦੀ ਬਾਣੀ ਹੈ ਮਹਲਾ ੧ ॥
Gauree Chaytee, First Mehl:
6473 ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
Anmrith Kaaeiaa Rehai Sukhaalee Baajee Eihu Sansaaro ||
अम्रित काइआ रहै सुखाली बाजी इहु संसारो ॥
ਬੰਦਾ ਆਪਦੇ ਸਰੀਰ ਨੂੰ ਬਹੁਤ ਰਸ ਭਰਿਆ ਮਿੱਠੇ ਅੰਨਦਾ ਵਿੱਚ ਮਾਂਣਦਾ ਹੈ, ਦੁਨੀਆਂ ਦੇ ਰਸਾਂ ਵਿੱਚ ਮੋ਼ਜ਼ ਮਾਂਣਦਾ ਹੈ, ਇਹ ਦੁਨੀਆਂ ਡਰਾਮੇ ਵਾਲੀ ਸਟੇਜ ਦੀ ਖੇਡ ਵਰਗੀ ਹੈ॥
With your nectar-like body, you live in comfort, but this world is just a passing drama.
6474 ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
Lab Lobh Much Koorr Kamaavehi Bahuth Outhaavehi Bhaaro ||
लबु लोभु मुचु कूड़ु कमावहि बहुतु उठावहि भारो ॥
ਬੰਦਾ ਦੁਨੀਆਂ ਦੇ ਉਤੇ ਮੋਹ, ਲਾਲਚ, ਵਿਕਾਰ ਦੇ ਮਾੜੇ ਕੰਮ ਕਰਦਾ ਹੈ, ਸਿਰ ਉਤੇ ਪਾਪ ਚੜ੍ਹਾ ਲੈਂਦੇ ਹੈ. ਚਿੰਤਾ ਵਿੱਚ ਰਹਿੰਦਾ ਹੈ, ਅੱਗੇ ਲਈ ਵੀ ਮੱਕਦਰ ਨੂੰ ਮਾੜਾ ਬੱਣਾਂ ਲੈਂਦਾ ਹੈ॥
You practice greed, avarice and great falsehood, and you carry such a heavy burden.
6475 ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
Thoon Kaaeiaa Mai Ruladhee Dhaekhee Jio Dhhar Oupar Shhaaro ||1||
तूं काइआ मै रुलदी देखी जिउ धर उपरि छारो ॥१॥
ਮਨਾਂ ਵੇ, ਮੈਂ ਆਪਣੇ ਸਰੀਰ ਵਰਗੇ, ਐਸੇ ਬਹੁਤ ਸਰੀਰ ਮਿੱਟੀ ਵਿੱਚ ਸੁਆਹ ਹੋ ਕੇ, ਮਿਲਦੇ ਦੇਖੇ ਹਨ||1||
O body, I have seen you blowing away like dust on the earth. ||1||
6476 ਸੁਣਿ ਸੁਣਿ ਸਿਖ ਹਮਾਰੀ ॥
Sun Sun Sikh Hamaaree ||
सुणि सुणि सिख हमारी ॥
ਮੇਰੀ ਜਾਨ ਮੇਰੀ ਕਹੀ ਸਹੀਂ ਗੱਲ ਬਾਰ-ਬਾਰ ਸੁਣ ਲੈ॥
Listen - listen to my advice!
6477 ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
Sukirath Keethaa Rehasee Maerae Jeearrae Bahurr N Aavai Vaaree ||1|| Rehaao ||
सुक्रितु कीता रहसी मेरे जीअड़े बहुड़ि न आवै वारी ॥१॥ रहाउ ॥
ਮੇਰੇ ਮਨ ਵਫ਼ਾਦਾਰੀ ਨਾਲ, ਮੇਹਨਤ ਦੀ ਕਮਾਂਈ ਕੀਤੀ, ਹੀ ਇਹ ਜਨਮ ਨੂੰ ਸਫ਼ਲਾ ਕਰ ਸਕਦੀ ਹੈ, ਗਲ਼ਤੀਆਂ ਠੀਕ ਕਰਨ ਦਾ, ਇਹੀ ਚੰਗਾ ਮੌਕਾ ਹੈ, ਮੁੜ ਕੇ, 84 ਲੱਖ ਜੂਨ ਵਿਚੋਂ, ਮਨੁੱਖਾ ਜਨਮ ਦੀ ਬਾਰੀ ਛੇਤੀ ਨਹੀਂ ਆਉਣੀ॥1॥ ਰਹਾਉ ॥
Only the good deeds which you have done shall remain with you, O my soul. This opportunity shall not come again! ||1||Pause||

Comments
Post a Comment