ਪਿਆਰ ਦੀ ਬਾਜੀ ਵਿੱਚ ਹਾਰਦੇ ਨੀ ਤੇਰੇ ਵਾਂਗਰਾਂ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕੱਸ ਕੇ ਤੀਖੇ ਬੋਲਾਂ ਮਾਰਦੇ ਓ ਬਦੂੰਕ ਦੇ ਰੌਦ ਵਾਂਗਰਾਂ।
ਯਾਰੀ ਨਿੱਤ ਤੋੜਨ ਦੀ ਧਮਕੀ ਦਿੰਦੇ ਬੁਸ਼ ਵਾਗਰਾਂ।
ਸਾਡੇ ਪਿਆਰ ਉਤੇ ਕਰਦੇ ਚੜ੍ਹਾਈ ਹਿਟਲਰ ਵਾਂਗਰਾਂ।
ਸੱਤੀ ਹੈਨੀ ਲਾਈ ਲੱਗ, ਡਪੋਕ ਸੱਸੀ, ਸਹਿਬਾਂ ਵਾਂਗਰਾਂ।
ਸਤਵਿੰਦਰ ਹੈਗੇ ਪਿਆਰ ਵਿੱਚ ਜੰਗੀ ਜਰਨੈਲ ਵਾਂਗਰਾਂ।
ਅਸੀਂ ਪਿਆਰ ਦੀ ਬਾਜੀ ਵਿੱਚ ਹਾਰਦੇ ਨੀ ਤੇਰੇ ਵਾਂਗਰਾਂ।

Comments
Post a Comment