ਜੋ ਪਿਆਰਾ ਰੱਬ ਦਾ ਉਹ ਪਿਆਰਾ ਸਬ ਦਾ
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਜੋ ਪਿਆਰਾ ਰੱਬ ਦਾ ਉਹ ਪਿਆਰਾ ਸਬ ਦਾ। ਸਾਨੂੰ ਆਸਰਾ ਲੱਭਿਆ ਯਾਰੋ ਸੱਚੇ ਰੱਬ ਦਾ।
ਨਾਲ ਢਾਸਣਾ ਵੀ ਚਾਹੀਦਾ ਹੈ ਇਸ ਜੱਗ ਦਾ। ਜੱਗ ਪਿਆਰਾ ਲੱਗੇ ਜੋ ਰੂਪ ਲੱਗੇ ਰੱਬ ਦਾ।
ਜੱਗ ਤੋਂ ਬਗੈਰ ਸਤਵਿੰਦਰ ਜੀਅ ਨੀ ਲੱਗਦਾ। ਸੱਤੀ ਰੱਬ ਵਰਗਾ ਆਸਰਾ ਨਹੀ ਲੱਭਦਾ।
ਜੱਗ ਤੇ ਰੱਬ ਵਿੱਚ ਕੋਈ ਭੇਤ ਨਹੀਂ ਲੱਗਦਾ। ਸਾਡਾ ਝੱਲਾ ਮਨ ਜੱਗ-ਰੱਬ ਪਿਛੇ ਭੱਜਦਾ।

Comments
Post a Comment